Breaking News
Home / 2018 / November (page 35)

Monthly Archives: November 2018

‘ਯੂ ਐਸ ਐਮ ਸੀ ਏ’ ਕੈਨੇਡਾ, ਅਮਰੀਕਾਅਤੇ ਮੈਕਸੀਕੋ ਵਿਚਕਾਰਆਰਥਿਕ ਸਬੰਧ ਵਧਾਏਗਾ

ਬਰੈਂਪਟਨ : ਕੈਨੇਡਾ, ਅਮਰੀਕਾਅਤੇ ਮੈਕਸੀਕੋ ਨੇ ਯੂਨਾਈਟਿਡਸਟੇਟਸ-ਮੈਕਸੀਕੋ-ਕੈਨੇਡਾਐਗਰੀਮੈਂਟ (ਯੂ ਐਸ ਐਮ ਸੀ ਏ) ਨਾਮਕ ਇੱਕ ਨਵੇਂ ਅਤੇ ਆਧੁਨਿਕ ਟਰੇਡ ਸਮਝੌਤੇ ਨੂੰ ਸਹੀ ਕੀਤਾ ਹੈ। ਇਹ ਸਮਝੌਤਾ ਲੇਬਰ, ਵਾਤਾਵਰਣ, ਆਟੋਮੋਟਿਵਟਰੇਡ, ਵਿਵਾਦਾਂ ਦੇ ਹੱਲ, ਸੱਭਿਆਚਾਰ, ਐਨਰਜੀਅਤੇ ਖੇਤੀਬਾੜੀਅਤੇ ਖੇਤੀਬਾੜੀਖਾਦਪਦਾਰਥਾਂ ਦੇ ਖੇਤਰਾਂ ਵਿੱਚ ਕੈਨੇਡੀਅਨਬਿਜਨਸਾਂ, ਵਰਕਰਾਂ ਅਤੇ ਕਮਿਊਨਿਟੀਆਂ ਲਈ ਖਾਸ ਮਹੱਤਤਾ ਰੱਖਦਾ ਹੈ। ਯੂਨਾਈਟਿਡਸਟੇਟਸ-ਮੈਕਸੀਕੋ-ਕੈਨੇਡਾਐਗਰੀਮੈਂਟ ਨੌਰਥ ਅਮਰੀਕਨਫਰੀਟਰੇਡਐਗਰੀਮੈਂਟ …

Read More »

ਸੀਆਰਏ ਦੀ ਵੱਡੀ ਕਮਾਈ’ਤੇ ਕਮਜ਼ੋਰਾਂ ਦੇ ਹੱਕ ਖੋਹਣਦਾਦੋਸ਼

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾਮਾਲੀਆ ਏਜੰਸੀ (ਸੀਆਰਏ) ਨੇ ਕੈਨੇਡਾ ਦੇ ਸੰਘੀ ਲਾਭਾਂ ਦੀਸਾਲਾਨਾਸਮੀਖਿਆਰਾਹੀਂ ਪਿਛਲੇ ਪੰਜਸਾਲਾਂ ਵਿੱਚ $1 ਬਿਲੀਅਨ ਤੋਂ ਜ਼ਿਆਦਾਦੀਕਮਾਈਕੀਤੀਹੈ।ਦੂਜੀਤਰਫ਼ਆਲੋਚਕਾਂ ਨੇ ਦੋਸ਼ਲਗਾਏ ਹਨ ਕਿ ਏਂਜਸੀ ਨੇ ਉਨ੍ਹਾਂ ਲੋਕਾਂ ਤੋਂ ਲਾਭਕਮਾਇਆ ਹੈ ਜਿਹੜਾਸਭ ਤੋਂ ਕਮਜ਼ੋਰ ਤਬਕਾਹੈ।ਕਰਦਾਤਿਆਂ ਤੋਂ ਇੱਕ ਤਰ੍ਹਾਂ ਨਾਲ ਖੋਹੇ ਲਾਭਦੀਰਕਮ ਵਿੱਚੋਂ ਕੁਝ ਹਿੱਸਾ ਉਨ੍ਹਾਂ ਲੋਕਾਂ ਦਾ ਹੈ ਜਿਹੜੇ ਲਾਭਪਾਤਰੀ ਤਾਂ …

Read More »

ਟਰੰਪ ਦੇ ਨਵੇਂ ਫੈਸਲੇ ਨਾਲ ਲੱਖਾਂ ਭਾਰਤੀ ਵੀ ਹੋਣਗੇ ਪ੍ਰਭਾਵਿਤ

ਅਮਰੀਕਾ ਗੈਰਕਾਨੂੰਨੀ ਪਰਵਾਸੀਆਂ ਦੇ ਜਨਮੇ ਬੱਚਿਆਂ ਨੂੰ ਨਾਗਰਿਕਤਾ ਦੇਣ ਤੋਂ ਹੋ ਸਕਦਾ ਹੈ ਇਨਕਾਰੀ ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਹ ਹੁਕਮ ਦੇਣਾ ਚਾਹੁੰਦੇ ਹਨ ਕਿ ਗੈਰ-ਅਮਰੀਕੀ ਨਾਗਰਿਕਾਂ ਜਾਂ ਗੈਰ-ਕਾਨੂੰਨੀ ਪਰਵਾਸੀਆਂ ਦੇ ਅਮਰੀਕਾ ਵਿਚ ਜਨਮੇ ਬੱਚਿਆਂ ਦੇ ਨਾਗਰਿਕਤਾ ਦੇ ਸੰਵਿਧਾਨਿਕ ਅਧਿਕਾਰ ਨੂੰ ਖਤਮ ਕੀਤਾ …

Read More »

ਖਿੱਲਰਣ ‘ਚ ਵੀ ਮੋਹਰੀ ਤੇ ਉਮੀਦਵਾਰ ਐਲਾਨਣ ‘ਚ ਵੀ ਆਮ ਆਦਮੀ ਪਾਰਟੀ ਮੋਹਰੀ

‘ਆਪ’ ਨੇ ਪੰਜਾਬ ‘ਚ ਐਲਾਨੇ ਪੰਜ ਲੋਕ ਸਭਾ ਉਮੀਦਵਾਰ ਬਾਗੀ ਗੁੱਟ ਦੇ ਖਹਿਰਾ ਨੇ ਕਿਹਾ ਕਿ ਸਾਰਿਆਂ ਦੀਆਂ ਜ਼ਮਾਨਤਾਂ ਹੋਣਗੀਆਂ ਜ਼ਬਤ ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਸਾਰੀਆਂ ਪਾਰਟੀਆਂ ਨੂੰ ਪਿੱਛੇ ਛੱਡਦੇ ਹੋਏ ਲੋਕ ਸਭਾ ਚੋਣਾਂ ਤੋਂ ਤਕਰੀਬਨ ਛੇ ਮਹੀਨੇ ਪਹਿਲਾਂ ਹੀ ਆਪਣੇ 5 ਉਮੀਦਵਾਰਾਂ ਦਾ ਐਲਾਨ …

Read More »

ਬਰੈਂਪਟਨ ‘ਚ ਦੀਵਾਲੀ ਮਨਾਉਂਦਿਆਂ ਛੋਟੇ ਪਟਾਕੇ ਚਲਾਉਣ ਦੀ ਆਗਿਆ

ਬਰੈਂਪਟਨ/ਬਿਊਰੋ ਨਿਊਜ਼ : ਦੀਵਾਲੀ ਉਨ੍ਹਾਂ ਚਾਰ ਪ੍ਰਵਾਨ ਛੁੱਟੀਆਂ ਵਿੱਚੋਂ ਹੈ ਜਦੋਂ ਛੋਟੀ ਰੇਂਜ ਦੇ ਪਟਾਕੇ ਚਲਾਉਣ ਦੀ ਆਗਿਆ ਹੈ। ਇਸ ਦੇ ਮੱਦੇਨਜ਼ਰ ਬਰੈਂਪਟਨ ਸ਼ਹਿਰ ਵਿੱਚ 6 ਅਤੇ 7 ਨਵੰਬਰ ਨੂੰ ਨਿੱਜੀ ਸੰਪਤੀ ‘ਤੇ ਛੋਟੀ ਰੇਂਜ ਵਾਲੇ ਪਟਾਕੇ ਚਲਾਏ ਜਾ ਸਕਦੇ ਹਨ। ਇਨ੍ਹਾਂ ਲਈ ਪਰਮਿਟ ਦੀ ਲੋੜ ਨਹੀਂ ਹੈ। ਇਸ ਦੌਰਾਨ …

Read More »

ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਸੰਭਾਲੀ

ਅੰਮ੍ਰਿਤਸਰ : ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਉਨ੍ਹਾਂ ਵਾਅਦਾ ਕੀਤਾ ਕਿ ਉਹ ਸਿੱਖ ਪੰਥ ਦੀ ਏਕਤਾ ਅਤੇ ਸਨਮਾਨ ਲਈ ਆਪਣਾ ਜੀਵਨ ਝੋਕ ਦੇਣਗੇ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਭਵਿੱਖ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਜਾਣ ਵਾਲੇ …

Read More »

ਪ੍ਰਾਈਸ ਵਾਟਰ ਹਾਊਸ ਕੂਪਰਸ ਅਤੇ ਇਨਵੈਸਟਮੈਂਟ ਬੈਂਕਿੰਗ ਕੰਪਨੀ ਯੂਬੀਐਸ ਦੀ ਰਿਪੋਰਟ

ਇਕ ਸਾਲ ‘ਚ ਮਹਿਲਾ ਅਰਬਪਤੀ 9% ਵਧੀਆਂ ਰਿਪੋਰਟ ਅਨੁਸਾਰ – ਨਿਵੇਸ਼ ਦੇ ਮਾਮਲੇ ਵਿਚ ਪੁਰਸ਼ਾਂ ਨਾਲੋਂ ਬਿਹਤਰ ਸਾਬਤ ਹੋ ਰਹੀਆਂ ਹਨ ਮਹਿਲਾਵਾਂ ਲੰਡਨ : ਦੁਨੀਆ ਭਰ ਵਿਚ ਇਕ ਸਾਲ ‘ਚ ਮਹਿਲਾ ਅਰਬਪਤੀਆਂ ਦੀ ਸੰਖਿਆ 9% ਵਧ ਗਈ ਹੈ। 2016 ਵਿਚ ਦੁਨੀਆ ਵਿਚ 1979 ਮਹਿਲਾ ਅਰਬਪਤੀ (100 ਕਰੋੜ ਤੋਂ ਜ਼ਿਆਦਾ ਕੁੱਲ …

Read More »

ਹਰ ਬਨੇਰਾ ਹਰ ਦਿਲ ਹੋਵੇ ਰੋਸ਼ਨ

ਪਰਮਜੀਤ ਕੌਰ ਸਰਹਿੰਦ ਦੀਵਾਲੀ ਹਰ ਸਾਲ ਅਕਤੂਬਰ ਦੇ ਅਖੀਰ, ਸ਼ੁਰੂ ਨਵੰਬਰ ਜਾਂ ਅੱਧੇ ਕੁ ਨਵੰਬਰ ਨੂੰ ਹਰ ਸਾਲ ਆਉਂਦੀ ਤੇ ਲੰਘ ਜਾਂਦੀ ਹੈ । ਮੱਸਿਆ ਦੀ ਰਾਤ ਨੂੰ ਦੀਵੇ, ਮੋਮਬੱਤੀਆਂ ਤੇ ਬਿਜਲੀ ਦੇ ਰੰਗ-ਬਰੰਗੇ ਬੱਲਬ ਟਿਊਬਾਂ ਹਰ ਘਰ, ਹਰ ਬਾਜ਼ਾਰ ਤੇ ਹਰ ਧਰਮ ਸਥਾਨ ‘ਤੇ ਜਗਦੇ ਨੇ। ਪਰ ਕੀ ਇਹ …

Read More »

ਕਿਰਤ ਦਾ ਦੇਵਤਾ ਬਾਬਾ ਵਿਸ਼ਵਕਰਮਾ

ਚਮਕੌਰ ਸਿੰਘ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦੇ ਅਧਿਐਨ ਤੋਂ ਇਹ ਗੱਲ ਨਿੱਖਰ ਕੇ ਸਾਹਮਣੇ ਆਉਂਦੀ ਹੈ ਕਿ ਕ੍ਰਿਸਟੋਫਰ ਕੋਲੰਬਸ ਨੇ ਜਿਸ ਸਮੁੰਦਰੀ ਜਹਾਜ਼ ‘ਸੈਂਟਾਮੈਰੀਆ’ ਵਿਚ ਦੂਰ ਤੱਕ ਸਮੁੰਦਰੀ ਯਾਤਰਾ ਕਰਕੇ ਆਖ਼ਰ ਅਮਰੀਕਾ ਦੀ ਖੋਜ ਕੀਤੀ, ਸਿੱਖਾਂ ਦੇ ਦਸਵੇਂ ਗੁਰੂ ਦਸਮੇਸ਼ ਪਿਤਾ, ਸਰਬੰਸਦਾਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਲੋਹ ਦੇ ਜਿਸ …

Read More »

ਭਾਰਤ ਤੇ ਜਪਾਨ ਨੇ ਛੇ ਸਮਝੌਤਿਆਂ ‘ਤੇ ਕੀਤੇ ਦਸਤਖਤ

ਮੋਦੀ ਤੇ ਸ਼ਿੰਜੋ ਐਬੇ ਨੇ ਦਹਿਸ਼ਤਗਰਦੀ ਦੇ ਆਲਮੀ ਪੱਧਰ ‘ਤੇ ਪਸਾਰੇ ਦੀ ਕੀਤੀ ਨਿੰਦਾ ਟੋਕੀਓ/ਬਿਊਰੋ ਨਿਊਜ਼ : ਭਾਰਤ ਤੇ ਜਪਾਨ ਨੇ ਇਥੇ ਹਾਈ ਸਪੀਡ ਰੇਲ ਪ੍ਰਾਜੈਕਟ ਤੇ ਜਲ ਸੈਨਾ ਸਹਿਯੋਗ ਸਬੰਧੀ ਛੇ ਸਮਝੌਤਿਆਂ ‘ਤੇ ਸਹੀ ਪਾਈ। ਇਹੀ ਨਹੀਂ ਦੋਵਾਂ ਮੁਲਕਾਂ ਨੇ ਵਿਦੇਸ਼ ਤੇ ਰੱਖਿਆ ਮੰਤਰੀ ਪੱਧਰ ਦੀ 2+2 ਸੰਵਾਦ ਦੀ …

Read More »