ਕਰਤਾਰਪੁਰ ਸਾਹਿਬ ਲਾਂਘੇ ਲਈ ਰੱਖੇ ਗਏ ਨੀਂਹ ਪੱਥਰਾਂ ਤੋਂ ਬਾਅਦ ਨੇੜਲੇ ਖੇਤਰਾਂ ‘ਚ ਜ਼ਮੀਨਾਂ ਦੇ ਭਾਅ ਵਧੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਲਈ ਡੇਰਾ ਬਾਬਾ ਨਾਨਕ ਵਿਖੇ ਜਲਦ ਤੋਂ ਜਲਦ ਵਿਕਾਸ ਕਾਰਜ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ਤਹਿਤ ਸਰਕਾਰ ਨੇ ਡੇਰਾ ਬਾਬਾ ਨਾਨਕ ਡਿਵੈਲਪਮੈਂਟ …
Read More »Daily Archives: November 30, 2018
ਗੋਪਾਲ ਚਾਵਲਾ ਨਾਲ ਵਾਇਰਲ ਹੋਈਆਂ ਤਸਵੀਰਾਂ ਤੋਂ ਬਾਅਦ ਲੌਂਗੋਵਾਲ ਨੇ ਦਿੱਤੀ ਸਫਾਈ
ਕਿਹਾ – ਸਾਡੇ ਬੈਠਣ ਦਾ ਪ੍ਰਬੰਧ ਪਾਕਿ ਸਰਕਾਰ ਨੇ ਕੀਤਾ ਅਤੇ ਉਹ ਗੋਪਾਲ ਚਾਵਲਾ ਨੂੰ ਨਹੀਂ ਜਾਣਦੇ ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਨੀਂਹ ਪੱਥਰ ਸਮਾਗਮ ਵਿਚ ਸ਼ਾਮਲ ਹੋਣ ਗਏ ਨਵਜੋਤ ਸਿੱਧੂ ਅਤੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀਆਂ ਤਸਵੀਰਾਂ ਗੋਪਾਲ ਸਿੰਘ ਚਾਵਲਾ ਨਾਲ ਵਾਇਰਲ ਹੋਈਆਂ ਅਤੇ …
Read More »ਹਰਬੰਸ ਜਲਾਲ ਤੇ ਜਸਕਰਨ ਸਿੰਘ ਨੇ ਬੇਅਦਬੀ ਮਾਮਲਿਆਂ ਸਬੰਧੀ ਐਸਆਈਟੀ ਕੋਲ ਦਰਜ ਕਰਵਾਏ ਬਿਆਨ
ਬਾਦਲਾਂ, ਸੁਮੇਧ ਸੈਣੀ ਤੇ ਦੋਸ਼ੀ ਪੁਲਿਸ ਵਾਲਿਆਂ ਖਿਲਾਫ਼ ਹੱਤਿਆ ਦਾ ਪਰਚਾ ਦਰਜ ਕਰਨ ਦੀ ਕੀਤੀ ਮੰਗ ਫਰੀਦਕੋਟ/ਬਿਊਰੋ ਨਿਊਜ਼ ਕੈਪਟਨ ਸਰਕਾਰ ਵਲੋਂ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਲਈ ਬਣਾਈ ਐਸਆਈਟੀ ਨੇ ਦੋ ਅਹਿਮ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ। ਇਨ੍ਹਾਂ ਵਿੱਚੋਂ ਇੱਕ ਉਹ ਸ਼ਖ਼ਸ ਹੈ ਜੋ ਡੇਰਾ ਸਿਰਸਾ ਮੁਖੀ ਰਾਮ …
Read More »ਪਠਾਨਕੋਟ ਨੇੜਿਓਂ ਫੌਜੀ ਵਰਦੀ ਪਾਈ ਚਾਰ ਸ਼ੱਕੀ ਵਿਅਕਤੀ ਫੜੇ
ਪੁਲਿਸ ਕਰ ਰਹੀ ਹੈ ਪੁੱਛਗਿੱਛ ਪਠਾਨਕੋਟ/ਬਿਊਰੋ ਨਿਊਜ਼ ਪਠਾਨਕੋਟ ਵਿਚ ਪੈਂਦੇ ਪਿੰਡ ਨੰਗਲ ਭੂਰ ਨੇੜਿਓਂ ਪੰਜਾਬ ਪੁਲਿਸ ਵੱਲੋਂ 4 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਕਾਬੂ ਕੀਤੇ ਇਹ ਚਾਰ ਸ਼ੱਕੀ ਵਿਅਕਤੀ ਹਿਮਾਚਲ ਦੇ ਨੰਬਰ ਵਾਲੀ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਵਿਚ ਸਵਾਰ ਸਨ ਅਤੇ ਉਨ੍ਹਾਂ ਨੇ ਫ਼ੌਜੀ …
Read More »ਪਾਕਿ ਨੂੰ ਭਾਰਤ ਨਾਲ ਚੰਗੇ ਸਬੰਧਾਂ ਲਈ ਧਰਮ ਨਿਰਪੱਖ ਹੋਣਾ ਪਵੇਗਾ : ਜਨਰਲ ਵਿਪਿਨ ਰਾਵਤ
ਕੀਤਾ ਸਪੱਸ਼ਟ – ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਫੌਜ ਮੁਖੀ ਜਨਰਲ ਵਿਪਿਨ ਰਾਵਤ ਨੇ ਪਾਕਿਸਤਾਨ ਦੇ ਮਾਮਲੇ ਵਿਚ ਸਾਫ ਸ਼ਬਦਾਂ ਵਿਚ ਕਿਹਾ ਹੈ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇਕ ਮੁਸਲਿਮ ਦੇਸ਼ ਬਣ ਚੁੱਕਾ ਹੈ। ਜੇਕਰ ਉਸ ਨੇ …
Read More »ਸਿਮਰਜੀਤ ਸਿੰਘ ਬੈਂਸ ਨੇ ਸਿੱਧੂ ਦੀ ਕੀਤੀ ਸ਼ਲਾਘਾ
ਕਿਹਾ -ਬਾਦਲ ਨੇ ਲਿਆਂਦੇ ਸੀ ਭੇਡੂ, ਕੈਪਟਨ ਨੇ ਅਰੂਸਾ ਅਤੇ ਸਿੱਧੂ ਨੇ ਲਿਆਂਦਾ ਕਰਤਾਰਪੁਰ ਦਾ ਲਾਂਘਾ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਦੋਂ ਅਕਾਲੀ ਸਰਕਾਰ ਸਮੇਂ ਪ੍ਰਕਾਸ਼ ਸਿੰਘ ਬਾਦਲ ਪਾਕਿਸਤਾਨ ਗਏ ਸਨ ਤਾਂ ਉਹ ਉੋਥੋਂ ਭੇਡੂ ਲੈ ਕੇ ਆਏ ਸਨ। ਇਸੇ …
Read More »ਲੈਂਡ ਡੀਲ ਮਾਮਲੇ ‘ਚ ਰਾਬਰਟ ਵਾਡਰਾ ਨੂੰ ਈਡੀ ਨੇ ਭੇਜਿਆ ਸੀ ਸੰਮਣ
ਵਾਡਰਾ ਨਹੀਂ ਹੋਏ ਹਾਜ਼ਰ, ਇਨਕਮ ਟੈਕਸ ਵਿਭਾਗ ‘ਤੇ ਵੀ ਕੱਸਿਆ ਸ਼ਿਕੰਜਾ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀਆਂ ਮੁਸ਼ਕਲਾਂ ਇਕ ਵਾਰ ਵਧਦੀਆਂ ਦਿਸ ਰਹੀਆਂ ਹਨ। ਈ.ਡੀ. ਨੇ ਰਾਬਰਟ ਵਾਡਰਾ ਨੂੰ ਲੈਂਡ ਡੀਲ ਮਾਮਲੇ ਵਿਚ ਸੰਮਣ ਭੇਜਿਆ ਸੀ, ਪਰ ਵਾਡਰਾ ਹਾਜ਼ਰ ਨਹੀਂ ਹੋਏ। ਇਸ …
Read More »ਰੋਹੰਗੀਆ ਸ਼ਰਨਾਰਥੀ ਭਾਰਤ ਵਿਚ ਰਹਿਣਗੇ ਜਾਂ ਵਾਪਸ ਭੇਜੇ ਜਾਣਗੇ
ਸੁਪਰੀਮ ਕੋਰਟ ਜਨਵਰੀ ‘ਚ ਕਰੇਗਾ ਸੁਣਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਰੋਹੰਗੀਆ ਮਾਮਲੇ ਵਿਚ ਅੱਜ ਸੁਪਰੀਮ ਕੋਰਟ ਨੇ ਅੰਤਿਮ ਸੁਣਵਾਈ ਲਈ ਸਮਾਂ ਨਿਰਧਾਰਿਤ ਕੀਤਾ ਹੈ। ਹੁਣ ਸੁਪਰੀਮ ਕੋਰਟ ਅਗਲੇ ਸਾਲ ਜਨਵਰੀ ਮਹੀਨੇ ਵਿਚ ਇਸ ਸਬੰਧੀ ਸੁਣਵਾਈ ਕਰੇਗਾ। ਪਟੀਸ਼ਨ ਵਿਚ ਭਾਰਤ ਵਿਚ ਰਹਿ ਰਹੇ ਰੋਹੰਗੀਆ ਨੂੰ ਵਾਪਸ ਨਾ ਭੇਜਣ ਦੀ ਮੰਗ ਕੀਤੀ ਗਈ …
Read More »ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਲਾਂਘੇ ਦਾ ਰੱਖਿਆ ਨੀਂਹ ਪੱਥਰ
ਪਾਕਿ ਪ੍ਰਧਾਨ ਮੰਤਰੀ ਨੇ ਭਾਰਤ ਨਾਲ ਰਿਸ਼ਤੇ ਸੁਧਾਰਨ ਲਈ ਆਪਣੀ ਫੌਜ ਦੀ ਹਮਾਇਤ ਹੋਣ ਦਾ ਕੀਤਾ ਦਾਅਵਾ ਭਾਰਤ ਨਾਲ ‘ਪਾਕ ਸਾਫ਼’ ਰਿਸ਼ਤਿਆਂ ਦੀ ਖਾਹਿਸ਼ : ਇਮਰਾਨ ਖ਼ਾਨ ਕਰਤਾਰਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ, ਭਾਰਤ ਨਾਲ ‘ਮਜ਼ਬੂਤ’ ਅਤੇ ‘ਚੰਗੇ ਗੁਆਂਢੀਆਂ’ ਵਰਗੇ ਰਿਸ਼ਤੇ ਚਾਹੁੰਦਾ ਹੈ ਅਤੇ …
Read More »ਕਰਤਾਰਪੁਰ ਕੌਰੀਡੋਰ ਦਾ ਨੀਂਹ ਪੱਥਰ : ਉਪ ਰਾਸ਼ਟਰਪਤੀ ਦੀ ਪਾਕਿ ਨੂੰ ਨਸੀਹਤ, ਕੈਪਟਨ ਨੇ ਫਿਰ ਪ੍ਰਗਟਾਈ ਨਰਾਜ਼ਗੀ
ਸਾਡੇ ਜਵਾਨ ਮਰਵਾ ਰਿਹੈ ਪਾਕਿ ਫੌਜ ਮੁਖੀ, ਸ਼ਰਮ ਆਉਣੀ ਚਾਹੀਦੀ ਹੈ, ਨਹੀਂ ਮੰਨੇ ਤਾਂ ਖਤਰਨਾਕ ਹੋਣਗੇ ਨਤੀਜੇ : ਕੈਪਟਨ ਅਮਰਿੰਦਰ ਨਾਇਡੂ ਨੇ ਵੀ ਦਿੱਤੀ ਚਿਤਾਵਨੀ : ਗੁਆਂਢੀ ਮੁਲਕ ਬਦਲੇ ਆਪਣੀ ਮਾਨਿਸਕਤਾ, ਆਪਣੇ ਦੇਸ਼ ਦੇ ਲੋਕਾਂ ਦਾ ਕਤਲ ਬਰਦਾਸ਼ਤ ਨਹੀਂ ਕਰਾਂਗੇ ਬਟਾਲਾ : ਸ੍ਰੀ ਕਰਤਾਰਪੁਰ ਸਾਹਿਬ ਲਈ ਕੌਰੀਡੋਰ ਦੇ ਨੀਂਹ ਪੱਥਰ …
Read More »