ਟੋਰਾਂਟੋ/ਹਰਜੀਤ ਬੇਦੀ : ਪਿਛਲੇ ਦਿਨੀ ਕੌਮਾਂਤਰੀ ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ ਕੈਨੇਡਾ ਆ ਗਏ ਹਨ। ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਤੋਂ ਬਿਨਾਂ ਹੋਰ ਅਗਾਂਹਵਧੂ ਤੇ ਲੋਕ-ਪੱਖੀ ਜਥੇਬੰਦੀਆਂ ਵਲੋਂ ਉਹਨਾਂ ਦੇ ਇੱਥੇ ਆਉਣ ‘ਤੇ ਖੁਸ਼ੀ ਪ੍ਰਗਟਾਈ ਗਈ ਅਤੇ ਨਿੱਘਾ ਸਵਾਗਤ ਕੀਤਾ ਗਿਆ। ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੇ ਆਗੂਆਂ ਬਲਦੇਵ ਰਹਿਪਾ ਅਤੇ …
Read More »Monthly Archives: November 2018
ਬਰਫਵਾਰੀ ਦੇ ਮੌਸਮ ‘ਚ ਪੀਲ ਪੁਲਿਸ ਨੇ ਲੋਕਾਂ ਨੂੰ ਕੀਤਾ ਸਾਵਧਾਨ
ਬਰੈਂਪਟਨ : ਸਰਦੀ ਅਤੇ ਬਰਫ਼ਬਾਰੀ ਦੇ ਮੌਸਮ ਨੂੰ ਦੇਖਦਿਆਂ ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਾਰਿਸ਼ ਅਤੇ ਬਰਫ਼ ਦੇ ਮੌਸਮ ‘ਚ ਡਰਾਈਵਿੰਗ ਕਰਦਿਆਂ ਖ਼ਾਸ ਸਾਵਧਾਨੀ ਦੀ ਵਰਤ਼ੋਂ ਕਰਨ। ਪੀਲ ਪੁਲਿਸ ਨੇ ਦੱਸਿਆ ਗਿੱਲੀਆਂ ਸੜਕਾਂ ਉਪਰ ਕਾਰਾਂ-ਗੱਡੀਆਂ ਅਕਸਰ ਫਿਸਲ ਜਾਂਦੀਆਂ ਹਨ, ਜਿਸ ਕਰਕੇ ਕਾਫ਼ੀ ਦੁਰਘਟਨਾਵਾਂ ਹੋ ਜਾਂਦੀਆਂ …
Read More »ਕਾਫ਼ਲੇ ਦੀ ਮੀਟਿੰਗ ਵਿੱਚ ਹੋਵੇਗੀ ਕਾਵਿ ਨਾਟਕ ‘ਤੇ ਵਿਚਾਰ
ਬਲਵਿੰਦਰ ਬਰਨਾਲ਼ਾ ਅਤੇ ਕਵਿੱਤਰੀ ਅਮਰਜੀਤ ਘੁੰਮਣ ਹੋਣਗੇ ਮਹਿਮਾਨ ਬਰੈਂਪਟਨ/ਬਿਊਰੋ ਨਿਊਜ਼ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਨਵੰਬਰ ਮਹੀਨੇ ਦੀ ਮੀਟਿੰਗ 24 ਨਵੰਬਰ ਨੂੰ ਸਪਰਿੰਗਡੇਲ ਲਾਇਬਰੇਰੀ ਵਿੱਚ ਹੋਵੇਗੀ। ਜਿਸ ਦੌਰਾਨ ਕਾਵਿ-ਨਾਟਕ ਦੇ ਸੰਖੇਪ ਇਤਿਹਾਸ ਅਤੇ ਇਸ ਦੇ ਰੂਪ ਅਤੇ ਵਿਧਾ ਬਾਰੇ ਗੱਲਬਾਤ ਹੋਵੇਗੀ ਅਤੇ ਕੈਨੇਡੀਅਨ ਪੰਜਾਬੀ ਲੇਖਕ ਰਵਿੰਦਰ ਰਵੀ ਦਾ …
Read More »ਬੀਬੀ ਤੇਜਿੰਦਰ ਕੌਰ ਬਾਹਰਾ ਇਸ ਦੁਨੀਆ ਵਿਚ ਨਹੀਂ ਰਹੇ
ਬਰੈਂਪਟਨ/ਬਿਊਰੋ ਨਿਊਜ਼ : ਬੜੇ ਹੀ ਦੁੱਖ ਨਾਲ ਇਹ ਖ਼ਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਗਿਆਨ ਸਿੰਘ ਦਰਦੀ ਦੀ ਸੁਪਤਨੀ ਬੀਬੀ ਤੇਜਿੰਦਰ ਕੌਰ ਬਾਹਰਾ ਲੰਘੇ ਸ਼ਨੀਵਾਰ 17 ਨਵੰਬਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ ਅਤੇ ਹਸਪਤਾਲ ਵਿਚ ਜ਼ੇਰੇ-ਇਲਾਜ ਸਨ ਜਿੱਥੇ …
Read More »ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਵੱਲੋਂ ਬਾਵਾ “‘ਪੰਜਾਬ ਦਾ ਸਪੁੱਤਰ'” ਐਵਾਰਡ ਨਾਲ ਸਨਮਾਨਿਤ
ਬਲਜਿੰਦਰ ਲੇਲਣਾ ਪੰਜਾਬੀ ਸੱਭਿਆਚਾਰ ਦੀ ਵੱਡਮੁੱਲੀ ਸੇਵਾ ਕਰ ਰਹੇ ਹਨ : ਬਾਵਾ ਟੋਰਾਂਟੋ : ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ (ਕੈਨੇਡਾ) ਵੱਲੋਂ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੂੰ ਸਨਮਾਨ ਪੱਤਰ ਦੇ ਕੇ “‘ਪੰਜਾਬ ਦਾ ਸਪੁੱਤਰ'” ਐਵਾਰਡ ਨਾਲ ਸਨਮਾਨ ਦੇਣ ਦੀ ਰਸਮ ਬਲਜਿੰਦਰ …
Read More »ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ
ਬਰੈਂਪਟਨ/ਬਾਸੀ ਹਰਚੰਦ : ਗਦਰ ਲਹਿਰ ਦੇ ਸ਼ਹੀਦਾਂ ਦੇ ਮਹਾਨ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਗੁਰੁ ਤੇਗ ਬਹਾਦਰ ਖਾਲਸਾ ਸਕੂਲ ਦੇ ਹਾਲ ਵਿੱਚ 17 ਨਵੰਬਰ ਨੂੰ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ:ਵਰਿਆਮ ਸਿੰਘ, ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਪ੍ਰਿੰਸੀਪਲ ਸਰਵਣ ਸਿੰਘ, ਉਘੇ …
Read More »ਸਾਊਥ ਏਸ਼ੀਅਨ ਸੀਨੀਅਰ ਰੈਕਸਡੇਲ ਦੇ ਚੌਧਰੀ ਸ਼ਿੰਗਾਰਾ ਸਿੰਘ ਫਿਰ ਪ੍ਰਧਾਨ ਬਣੇ
ਬਰੈਂਪਟਨ : ਸਾਊਥ ਏਸ਼ੀਅਨ ਸੀਨੀਅਰ ਰੈਕਸਡੇਲ ਦੀ ਸਾਲਾਨਾ ਜਨਰਲ ਮੀਟਿੰਗ ਨੌਰਥ ਕਿਪਲਿੰਗ ਕਮਿਊਨਿਟੀ ਸੈਂਟਰ ਦੇ ਸੀਨੀਅਰ ਰੂਮ ਵਿਚ ਪਿਛਲੇ ਸ਼ਨਿਚਰਵਾਰ ਹੋਈ। ਅਵਤਾਰ ਸਿੰਘ ਮਿਨਹਾਸ ਅਤੇ ਪੰਕਜ ਜੀ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਚੌਧਰੀ ਸ਼ਿੰਗਾਰਾ ਸਿੰਘ ਨੇ ਸਾਰਿਆਂ ਦਾ ਸਵਾਗਤ ਕੀਤਾ। ਰਜਿੰਦਰ ਸਹਿਗਲ ਨੇ ਪਿਛਲੇ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਅਤੇ …
Read More »ਸਾਊਥ ਏਸ਼ੀਅਨ ਸੀਨੀਅਰ ਕਲੱਬ ਮਾਲਟਨ ਨੇ ਆਪਣੇ ਤਿੰਨ ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ
ਬਰੈਂਪਟਨ/ਬਿਊਰੋ ਨਿਊਜ਼ : ਸਾਊਥ ਏਸ਼ੀਅਨ ਸੀਨੀਅਰ ਕਲੱਬ ਮਾਲਟਨ ਨੇ ਆਪਣੇ ਤਿੰਨ ਸੀਨੀਅਰ ਸਾਥੀਆਂ ਗੁਰਮੇਲ ਸਿੰਘ ਬਾਠ, ਅਨੂਪ ਸਿੰਘ ਅਤੇ ਦਲੀਪ ਸਿੰਘ ਦੇ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਏ। ਚਾਹ ਪਾਣੀ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਵਿਚ ਅਨੂਪ ਸਿੰਘ ਨੇ ਗਜ਼ਲ, ਰਾਮ ਸਰਨ ਢੀਂਗਰਾ ਨੇ ਕਵਿਤਾ, ਸਰਦੂਲ ਸਿੰਘ ਨੇ ਲਤੀਫੇ, ਦਰਸ਼ਨ …
Read More »ਰਾਇਰਸਨ ਯੂਨੀਵਰਸਿਟੀ ਦਾ ਜੀ. ਰੇਮੰਡ ਚੈਂਗ ਸਕੂਲ ਆਫ ਕੰਟੀਨਿਊਂਗ ਐਜੂਕੇਸ਼ਨ ਬਰੈਂਪਟਨ ‘ਚ ਕੋਰਸ ਪੇਸ਼ ਕਰਨਾ ਸ਼ੁਰੂ ਕਰੇਗਾ
ਬਰੈਂਪਟਨ : ਸਿਟੀ ਆਫ ਬਰੈਂਪਟਨ ਅਤੇ ਰਾਇਰਸਨ ਯੂਨੀਵਰਸਿਟੀ ਨੇ ਇਕ ਵੱਡੇ ਸਿੱਖਿਆ ਪ੍ਰੋਜੈਕਟ ਵਿਚ ਖਾਸ ਵਿਕਾਸ ਦਾ ਐਲਾਨ ਕੀਤਾ, ਜੋ ਸ਼ਹਿਰ ਨੂੰ ਬਦਲ ਦੇਵੇਗਾ। ਰਾਇਰਸਨ ਯੂਨੀਵਰਸਿਟੀ ਦਾ ਜੀ. ਰੇਮੰਡ ਚੈਂਗ ਸਕੂਲ ਆਫ ਕੰਟੀਨਿਊਂਗ ਐਜੂਕੇਸ਼ਨ ਜਨਵਰੀ 2019 ਵਿਚ ਡਾਊਨ ਟਾਊਨ ਬਰੈਂਪਟਨ ਵਿਚ ਅਧਿਕਾਰਤ ਤੌਰ ‘ਤੇ ਕੋਰਸ ਪੇਸ਼ ਕਰਨਾ ਸ਼ੁਰੂ ਕਰੇਗਾ। ਸਾਈਬਰਸਿਟੀ …
Read More »ਟੋਰਾਂਟੋ ‘ਚ ਹਿੰਸਕ ਘਟਨਾਵਾਂ ਵਧੀਆਂ, ਇਕ ਸਾਲ ‘ਚ ਹੋਇਆ 90ਵਾਂ ਕਤਲ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਹਿੰਸਕ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ઠਲੰਘੇ ਐਤਵਾਰ ਨੂੰ ਲਾਅਰੈਂਸ ਅਵੈਨਿਊ ਤੇ ਕਿੰਗਸਟਨ ਰੋਡ ਨੇੜੇ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ । ਇਸ ਇਲਾਕੇ ਵਿੱਚ ਗੋਲੀ ਚੱਲਣ ਦੀ ਖਬਰ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨਾਲ ਸਬੰਧਤ ਅਧਿਕਾਰੀ ਦੁਪਹਿਰ ਸਮੇਂ 1:30 ਵਜੇ …
Read More »