Breaking News
Home / 2018 / September / 07 (page 2)

Daily Archives: September 7, 2018

ਬਹਿਬਲ ਕਲਾਂ ਵਿਚ ਕਾਂਗਰਸ ਨੇ ਕੀਤੀ ਰੈਲੀ, ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ ਸਮੇਤ ਕੈਬਨਿਟ ਮੰਤਰੀ ਬੋਲੇ-ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ

ਡੇਰੇ ਨਾਲ 100 ਕਰੋੜ ਦਾ ਸੌਦਾ ਕਰਨ ਵਾਲਾ ‘ਸੁਖਬੀਰ ਇੰਸਾਂ’ : ਜਾਖੜ ਜੈਤੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰਾ ਕਰਦੇ ਹੋਏ ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਆਰੋਪੀਆਂ ਨੂੰ ਸਜ਼ਾ ਦੇਣ ਲਈ ਜਸਟਿਸ ਰਣਜੀਤ ਸਿੰਘ ਅਧਾਰਿਤ ਜਾਂਚ ਕਮਿਸ਼ਨ ਨਿਯੁਕਤ ਕੀਤਾ ਸੀ। ਇਸ ਰਿਪੋਰਟ …

Read More »

ਅੰਮ੍ਰਿਤਸਰ, ਫਿਰੋਜ਼ਪੁਰ, ਨਾਭਾ ਤੋਂ ਬਾਅਦ ਹੁਣ ਫਰੀਦਕੋਟ ਜੇਲ੍ਹ ‘ਚ ਸਾਹਮਣੇ ਆਏ ਕਈ ਮਾਮਲੇ

ਸਮਗਲਰਾਂ ਲਈ ਸੇਫ ਜ਼ੋਨ ਬਣੀਆਂ ਜੇਲ੍ਹਾਂ, ਡਰੱਗ ਡੀਲ ਤੋਂ ਲੈ ਕੇ ਡਿਲੀਵਰੀ ਤੱਕ ਸਭ ਇਥੋਂ ਹੀ ਬਠਿੰਡਾ : ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਲਈ ਸੇਫ ਜ਼ੋਨ ਸਾਬਤ ਹੋ ਰਹੀਆਂ ਹਨ। ਇਥੇ ਬੈਠ ਕੇ ਉਹ ਆਸਾਨੀ ਨਾਲ ਮੋਬਾਇਲ ਦੇ ਰਾਹੀਂ ਡਰੱਗ ਡੀਲ ਕਰਦੇ ਹਨ ਅਤੇ ਬਾਹਰ ਆਪਣੇ ਸਾਥੀਆਂ …

Read More »

ਏਅਰਪੋਰਟ ਟੈਕਸੀ ਅਤੇ ਲਿਮੋਜ਼ੀਨ ਡਰਾਈਵਰਾਂ ਵਲੋਂ ਸਲਾਨਾ ਟੂਰਨਾਮੈਂਟ ਤੇ ਪਿਕਨਿਕ ਪੂਰੇ ਉਤਸ਼ਾਹ ਨਾਲ ਮਨਾਏ ਗਏ

ਵਾਲੀਬਾਲ, ਸੌਕਰ, ਰੱਸਾਕਸ਼ੀ ਤੇ ਗੋਲਾ ਸੁੱਟਣ ਦੇ ਮੁਕਾਬਲੇ ਅਤੇ ਦੌੜਾਂ ਵੀ ਕਰਵਾਈਆਂ ਗਈਆਂ ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ ਪਹਿਲੀ ਸਤੰਬਰ ਨੂੰ ਏਅਰਪੋਰਟ ਟੈਕਸੀ ਐਂਡ ਲਿਮੋਜ਼ੀਨ ਡਰਾਈਵਰਾਂ ਵੱਲੋਂ ਆਪਣਾ 33ਵਾਂ ਸਲਾਨਾ ਟੂਰਨਾਮੈਂਟ ਅਤੇ ਪਰਿਵਾਰਕ ਪਿਕਨਿਕ ‘ਪਾਲ ਕੌਫੀ ਪਾਰਕ’ ਵਿਚ ਆਯੋਜਿਤ ਕੀਤੇ ਗਏ। ਇਸ ਦੌਰਾਨ ਵਾਲੀਬਾਲ, ਸੌਕਰ ਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ …

Read More »

ਬਰੇਅਡਨ ਸੀਨੀਅਰ ਕਲੱਬ ਨੇ 5ਵਾਂ ਟੂਰ ਲਾਇਆ

ਬਰੈਂਪਟਨ : 2 ਸਤੰਬਰ 2018 ਨੂੰ ਬਰੇਅਡਨ ਸੀਨੀਅਰ ਕਲੱਬ ਨੇ ਆਪਣਾ 5ਵਾਂ ਟੂਰ ਏਅਰ ਸ਼ੋਅ ਦੇਖਣ ਲਈ ਲਾਇਆ। ਸਭ ਮੈਂਬਰਾਂ ਨੂੰ ਲੈ ਸਵੇਰੇ 9.30 ਵਜੇ ਬਸ ਸੀ ਐਨ ਗਰਾਉਂਡ ਵੱਲ ਚੱਲ ਪਈ ਅਤੇ ਲਗਭਗ 11.30 ਵਜੇ ਨਿਰਧਾਰਤ ਸਥਾਨ ਉੱਪਰ ਪਹੁੰਚ ਗਈ। ਏਅਰ ਸ਼ੋ ਦਾ ਟਾਈਮ 12 ਵਜੇ ਤੋਂ ਸ਼ਾਮ 4 …

Read More »

ਮੋਹੀ ਪਿਕਨਿਕ ‘ਚ ਪਿੰਡ ਵਾਸੀਆਂ ਨੇ ਖੇਤਾਂ ਤੇ ਜੂਹਾਂ ਦੀਆਂ ਗੱਲਾਂ ਕੀਤੀਆਂ

ਮਿਸੀਸਾਗਾ : ਪਿਛਲੇ ਸਨਿਚਰਵਾਰ ਨੂੰ ਟੋਰਾਂਟੋ ਤੇ ਨਾਲ ਲਗਦੇ ਏਰੀਏ ਵਿੱਚ ਰਹਿ ਰਹੇ ਮੋਹੀ ਪਿੰਡ ਵਾਸੀਆਂ ਨੇ ਮੀਡੋਵੇਲ ਕਨਜਰਵੇਸ਼ਨ ਏਰੀਆ ਓਲਡ ਡੈਰੀ ਰੋਡ ਮਿਸੀਸਾਗਾ ਵਿਖੇ ਭਾਰੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਇਕੱਠੇ ਹੋ ਕੇ ਸ਼ਾਨਦਾਰ ਪਿਕਨਿਕ ਦਾ ਅਨੰਦ ਮਾਣਿਆ। ਇਹ ਪਿਕਨਿਕ ਗਦਰੀ ਬਾਬਾ ਕਪੂਰ ਸਿੰਘ ਮੋਹੀ ਨੂੰ ਸਮਰਪਿਤ ਸੀ ਜਿਨਾਂ ਨੇ …

Read More »

ਮਿਸੀਸਾਗਾ ‘ਚ ਪੁਸਤਕ ਮੇਲੇ ਨੂੰ ਪਾਠਕਾਂ ਨੇ ਦਿੱਤਾ ਭਰਪੂਰ ਹੁੰਗਾਰਾ

ਆਓ ਸਾਰੇ ਭੱਜ ਕੇ ਕਿਤਾਬਾਂ ਨੇ ਬੁਲਾਉਂਦੀਆਂ ਟੋਰਾਂਟੋ : ਪੁਸਤਕਾਂ ਦੀ ਜੀਵਨ ਕਿੰਨੀ ਮਹੱਤਤਾ ਹੈ ਤੇ ਇਹ ਕਿੰਝ ਮਨੁੱਖ ਦੀ ਅਗਵਾਈ ਕਰਦੀਆਂ ਹਨ। ਪੁਸਤਕਾਂ ਦੇ ਪ੍ਰੇਮੀ ਰੋਟੀ ਦੀ ਤਲਾਸ਼ ਵਾਂਗ ਬੌਧਿਕ ਭੁੱਖ ਦੂਰ ਕਰਨ ਲਈ ਕਿਤਾਬਾਂ ਦੀ ਭਾਲ ਵਿਚ ਤੁਰਦਾ ਹੈ। ਪਰ ਵਿਦੇਸ਼ ਵਿਚ ਆਪਣੀ ਮਾਂ ਬੋਲੀ ਪੰਜਾਬੀ ਦੀਆਂ ਕਿਤਾਬਾਂ …

Read More »

ਡੈਮੋਕਰੇਟਾਂ ਨੂੰ ਕੈਨੇਡਾ ਨਾਲ ਬਹੁਤ ਪਿਆਰ

ਸਰਵੇਖਣ ਵਿੱਚ ਹੋਇਆ ਖੁਲਾਸਾ ਟੋਰਾਂਟੋ/ਬਿਊਰੋ ਨਿਊਜ਼ : ਅਮਰੀਕਾ ਦੇ ਰਾਜਨੀਤਕ ਖੇਤਰਾਂ ਵਿੱਚ ਅਜੇ ਵੀ ਕੈਨੇਡਾ ਨੂੰ ਪਸੰਦ ਕੀਤਾ ਜਾ ਰਿਹਾ ਹੈ, ਜਦੋਂਕਿ ਡੈਮੋਕਰੈਟਿਕਸ ਇਸਨੂੰ ਰਿਪਬਲੀਕਨਾਂ ਤੋਂ ਜ਼ਿਆਦਾ ਪਸੰਦ ਕਰਦੇ ਹਨ। ਨਵੇਂ ਸਰਵੇਖਣ ਵਿੱਚ ਇਹ ਖੁਲਾਸਾ ਹੋਇਆ ਹੈ। ਅਗਸਤ ਵਿੱਚ ਪਿਊ ਖੋਜ ਸਰਵੇਖਣ ਹੋਇਆ ਜਿਸ ਵਿੱਚ 63 ਫੀਸਦੀ ਡੈਮੋਕਰੈਟਿਕਸ ਨੇ ਕਿਹਾ …

Read More »

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਦੁਰਵਿਵਹਾਰ ਤੇ ਨਸਲਵਾਦ ਦੀਆਂ ਸੌ ਤੋਂ ਵੱਧ ਸ਼ਿਕਾਇਤਾਂ ਮਿਲੀਆਂ

ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ਬੌਰਡਰ ਸਰਵਿਸਿਜ਼ ਏਜੰਸੀ ਨੂੰ ਪਿਛਲੇ ਸਾਲ ਯਾਤਰੀਆਂ ਤੋਂ ਨਸਲਵਾਦ ਅਤੇ ਦੁਰਵਿਵਹਾਰ ਦੀਆਂ 100 ਤੋਂ ਵੱਧ ਸ਼ਿਕਾਇਤਾਂ ਮਿਲੀਆਂ। ਇੱਕ ਔਰਤ ਨੇ ਸਰਹੱਦੀ ਅਧਿਕਾਰੀ ‘ਤੇ ਦੋਸ਼ ਲਗਾਇਆ ਕਿ ਜਦੋਂ ਉਸਦੀ ਸਿਹਤ ਨਾਸਾਜ਼ ਸੀ ਤਾਂ ਉਹ ਉਸ ਨਾਲ ਬੁਰੀੇ ਤਰੀਕੇ ਨਾਲ ਪੇਸ਼ ਆਇਆ। ਸੂਚਨਾ ਕਾਨੂੰਨ ਰਾਹੀਂ ਕੈਨੇਡੀਆਈ ਪ੍ਰੈੱਸ ਨੂੰ ਪ੍ਰਾਪਤ …

Read More »

ਐਮਾਜ਼ੋਨ ਅਮਰੀਕਾ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਬਣੀ

ਟੋਰਾਂਟੋ : ਪੰਦਰਾਂ ਮਹੀਨਿਆਂ ਵਿੱਚ ਸ਼ੇਅਰਾਂ ਦੀ ਕੀਮਤ ਦੁੱਗਣੀ ਹੋਣ ਨਾਲ ਐਮਾਜ਼ੋਨ ਡਾਟ ਕਾਮ ਇੰਕ ਅਮਰੀਕਾ ਦੀ ਦੂਜੀ ਵੱਡੀ ਕੰਪਨੀ ਬਣ ਗਈ ਹੈ ਜੋ ਐਪਲ ਇੰਕ ਦੇ 1 ਟ੍ਰਿਲਿਅਨ ਅਮਰੀਕੀ ਡਾਲਰ ਕਲੱਬ ਵਿੱਚ ਸ਼ਾਮਲ ਹੋ ਗਈ ਹੈ। ਐਪਲ ਨੇ ਜਨਤਕ ਕੰਪਨੀ ਦੇ ਰੂਪ ਵਿੱਚ ਟ੍ਰਿਲਿਅਨ ਡਾਲਰ ਵਿੱਚ ਸ਼ਾਮਲ ਹੋਣ ਲਈ …

Read More »

ਬਰੈਂਪਟਨ ਪੁਲਿਸ ਨੂੰ ਜਿਣਸੀ ਹਮਲੇ ਵਿੱਚ ਸ਼ੱਕੀ ਦੀ ਭਾਲ

ਬਰੈਂਪਟਨ/ਬਿਊਰੋ ਨਿਊਜ਼ : ਪੀਲ ਪੁਲਿਸ ਨੇ ਜਿਣਸੀ ਸ਼ੋਸ਼ਣ ਸਬੰਧੀ ਇੱਕ ਵਿਅਕਤੀ ਦੀ ਵੀਡਿਓ ਜਾਰੀ ਕੀਤੀ ਹੈ, ਜਿਸ ਵਿੱਚ ਉਸਨੇ ਕਥਿਤ ਤੌਰ ‘ਤੇ ਇੱਕ ਘਰ ਦੀ ਤੋੜ ਫੋੜ ਕਰਕੇ 16 ਸਾਲ ਤੋਂ ਘੱਟ ਉਮਰ ਦੀ ਲੜਕੀ ‘ਤੇ ਜਿਣਸੀ ਹਮਲਾ ਕੀਤਾ। ਪੁਲਿਸ ਅਨੁਸਾਰ ਐਤਵਾਰ ਨੂੰ ਪੀੜਤ ਬੱਚੀ ਮੈਸੀ ਸੇਂਟ ਅਤੇ ਮਲਾਰਡ ਕਰੇਜ …

Read More »