ਨਵੀਂ ਦਿੱਲੀ : ਝਾਰਖੰਡ ਦੇ ਪਾਕੁੜ ਵਿਚ ਸਮਾਜ ਸੇਵੀ ਸਵਾਮੀ ਅਗਨੀਵੇਸ਼ ‘ਤੇ ਭਾਜਪਾ ਕਾਰਕੁੰਨਾਂ ਨੇ ਹਮਲਾ ਕਰਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਹੈ। ਭਾਜਪਾ ਕਾਰਕੁੰਨਾਂ ਨੇ ਅਗਨੀਵੇਸ਼ ਨੂੰ ਪਹਿਲਾਂ ਕਾਲੇ ਝੰਡੇ ਦਿਖਾਏ ਅਤੇ ਫਿਰ ਹੱਥੋਪਾਈ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸਵਾਮੀ ਅਗਨੀਵੇਸ਼ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਪਾਕੁੜ ਪਹੁੰਚੇ …
Read More »Daily Archives: July 20, 2018
ਪੱਛਮੀ ਬੰਗਾਲ ‘ਚ ਮੋਦੀ ਦੀ ਰੈਲੀ ਦੌਰਾਨ ਪੰਡਾਲ ਡਿੱਗਿਆ
ਜ਼ਖ਼ਮੀਆਂ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਦਨਾਪੁਰ/ਬਿਊਰੋ ਨਿਊਜ਼ ਪੱਛਮੀ ਬੰਗਾਲ ਦੇ ਇਸ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਇਕ ਪੰਡਾਲ ਡਿੱਗ ਪੈਣ ਕਾਰਨ ਕਰੀਬ 90 ਜਣੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਜ਼ਖ਼ਮੀਆਂ ਵਿੱਚ 66 ਮਰਦ ਤੇ 24 ਔਰਤਾਂ ਸ਼ਾਮਲ ਸਨ। …
Read More »ਕਰਨਾਟਕ ਦੇ ਮੁੱਖ ਮੰਤਰੀ ਨੇ ਰੋਂਦਿਆਂ ਕਿਹਾ
ਭਗਵਾਨ ਸ਼ਿਵ ਵਾਂਗ ਮੈਨੂੰ ਪੀਣਾ ਪੈ ਰਿਹਾ ਹੈ ਜ਼ਹਿਰ ਬੰਗਲੌਰ/ਬਿਊਰੋ ਨਿਊਜ਼ : ਕਰਨਾਟਕ ਦੀ ਜਨਤਾ ਦਲ (ਐਸ) ਅਤੇ ਕਾਂਗਰਸ ਗੱਠਜੋੜ ਸਰਕਾਰ ਵਿਚਾਲੇ ਦਰਾੜ ਦੇ ਸੰਕੇਤ ਦਿੰਦਿਆਂ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਕਿਹਾ ਕਿ ਉਹ ਉੱਚ ਅਹੁਦੇ ਉਤੇ ‘ਖੁਸ਼ ਨਹੀਂ’ ਹਨ ਅਤੇ ‘ਭਗਵਾਨ ਸ਼ਿਵ’ ਵਾਂਗ ਜ਼ਹਿਰ ਪੀ ਰਹੇ ਹਨ। ਜ਼ਿਕਰਯੋਗ …
Read More »ਗੋਆ ‘ਚ ਜਨਤਕ ਥਾਵਾਂ ‘ਤੇ ਸ਼ਰਾਬ ਪੀਣ ‘ਤੇ ਲੱਗੇਗੀ ਪਾਬੰਦੀ
ਮਨੋਹਰ ਪਾਰੀਕਰ ਨੇ ਕਿਹਾ, ਉਲੰਘਣਾ ਕਰਨ ਵਾਲਿਆਂ ਨੂੰ ਲੱਗੇਗਾ ਜੁਰਮਾਨਾ ਨਵੀਂ ਦਿੱਲੀ : ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੇ ਹੁਣ ਗੋਆ ਵਿਚ ਸ਼ਰਾਬ ‘ਤੇ ਪਾਬੰਦੀ ਲਗਾਉਣ ਦਾ ਮਨ ਬਣਾ ਲਿਆ ਹੈ। ਚੇਤੇ ਰਹੇ ਇਸ ਤੋਂ ਪਹਿਲਾਂ ਬਿਹਾਰ ਵਿਚ ਵੀ ਨਿਤੀਸ਼ ਕੁਮਾਰ ਦੀ ਸਰਕਾਰ ਨੇ ਸ਼ਰਾਬ ਪੀਣ ‘ਤੇ ਪਾਬੰਦੀ ਲਗਾਈ …
Read More »ਪਰਿਵਾਰ ਵਿਰੋਧ ‘ਚ ਸੀ ਤਾਂ ਬੰਬੇ ਹਾਈਕੋਰਟ ਦੇ ਦਖਲ ਨਾਲ ਹੀ ਸਵਾਤੀ ਦੀ ਸਰਜਰੀ ਕਰਵਾਉਣ ਦਾ ਰਸਤਾ ਹੋਇਆ ਸੀ ਸਾਫ਼
ਅਸਾਮ ਦੀ ਪਹਿਲੀ ਟਰਾਂਸਜੈਂਡਰ ਜੱਜ ਸਵਾਤੀ ਬਰੂਆ ਨੇ ਸੰਭਾਲਿਆ ਕੰਮ, 6 ਸਾਲ ਪਹਿਲਾਂ ਕੋਰਟ ਦੀ ਮਦਦ ਨਾਲ ਹੀ ਲੜਕੇ ਤੋਂ ਲੜਕੀ ਬਣੀ ਸੀ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਅਤੇ ਮਹਾਂਰਾਸ਼ਟਰ ‘ਚ ਹੀ ਟਰਾਂਸਰਜੈਂਡਰ ਨੂੰ ਜੱਜ ਬਣਾਇਆ ਗਿਆ ਹੈ ਗੁਹਾਟੀ : ਟਰਾਂਸਜੈਂਡਰ ਨੂੰ ਜੱਜ ਬਣਾਉਣ ਵਾਲਾ ਅਸਾਮ ਪੂਰਬ-ਉਤਰ ਦਾ ਪਹਿਲਾ ਅਤੇ …
Read More »‘ਪਰਵਾਸੀ’ ਦੀ ਇਕ ਹੋਰ ਪੁਲਾਂਘ : ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸ਼ੀਰਵਾਦ ਲੈ ਡਿਕਸੀ ਗੁਰੂਘਰ ਤੋਂ ‘ਏਬੀਪੀ ਸਾਂਝਾ’ ਚੈਨਲ ਸ਼ੁਰੂ
‘ਏਬੀਪੀ ਸਾਂਝਾ’ ਦੀ ਕੈਨੇਡਾ ਵਿਚ ਹੋਈ ਸ਼ੁਰੂਆਤ ਟੋਰਾਂਟੋ/ਪਰਵਾਸੀ ਬਿਊਰੋ : ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸ਼ੀਰਵਾਦ ਲੈ ਕੇ ਵਿੱਢੇ ਕਾਜ ਸਫ਼ਲ ਹੁੰਦਿਆਂ ਡਿਕਸੀ ਗੁਰੂਘਰ ਤੋਂ ‘ਏਬੀਪੀ ਸਾਂਝਾ’ ਚੈਨਲ ਦੀ ਸ਼ੁਰੂਆਤ ਹੋਈ। ਅਦਾਰਾ ‘ਪਰਵਾਸੀ’ ਦੀ ਇਕ ਇਹ ਨਵੀਂ ਪੁਲਾਂਘ ਹੈ ਕਿ ‘ਏਬੀਪੀ ਸਾਂਝਾ’ ਦੀ ਆਮਦ ਕੈਨੇਡਾ …
Read More »ਕਾਂਗਰਸ ਦੀ ਵਰਕਿੰਗ ਕਮੇਟੀ ਵਿਚੋਂ ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀ
ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੀ ਸਰਵਉਚ ਨੀਤੀ ਨਿਰਧਾਰਣ ਸੰਸਥਾ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦਾ ਗਠਨ ਕਰ ਦਿੱਤਾ ਹੈ। ਨੌਜਵਾਨ ਅਤੇ ਅਨੁਭਵੀ ਸੀਨੀਅਰ ਨੇਤਾਵਾਂ ਦੀ ਇਸ ਨਵੀਂ ਕਮੇਟੀ ਵਿਚ ਜਿੱਥੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਤਰੁਣ ਗੋਗੋਈ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਉਥੇ, ਪੰਜਾਬ ਦੇ …
Read More »ਗੈਰਕਾਨੂੰਨੀ ਐਨ ਆਰ ਆਈਜ਼ ਨਾਲ ਯੂ ਐਸ ਦੀਆਂ ਜੇਲ੍ਹਾਂ ਵਿਚ ਅਪਰਾਧੀਆਂ ਵਰਗਾ ਵਿਵਹਾਰ
ਸਿੱਖਾਂ ਦੀਆਂ ਪੱਗਾਂ ਉਤਰਵਾਈਆਂ, ਹੱਥਕੜੀਆਂ ਬੱਝੇ ਹੱਥਾਂ ਨਾਲ ਖਾਂਦੇ ਨੇ ਰੋਟੀ ਓਰੇਗਾਉਂ : ਅਮਰੀਕਾ ਦੇ ਓਰੇਗਾਉਂ ਦੀਆਂ ਸੰਘੀ ਜੇਲ੍ਹਾਂ ਵਿਚ ਬੰਦ 50 ਤੋਂ ਵੱਧ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦਾਖਲ ਹੋਏ ਪਰਵਾਸੀ ਭਾਰਤੀਆਂ ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ। ਇਨ੍ਹਾਂ ਪਰਵਾਸੀ ਭਾਰਤੀਆਂ, ਜਿਨ੍ਹਾਂ ਵਿਚ ਜ਼ਿਆਦਾਤਰ ਸਿੱਖ ਹਨ, ਨਾਲ ਅਪਰਾਧੀਆਂ …
Read More »ਟਰੂਡੋ ਦਾਮਿਸ਼ਨ 2019 ਸ਼ੁਰੂ
ਮੰਤਰੀਮੰਡਲ ‘ਚ ਕੀਤਾਬਦਲਾਅ, ਅਗਲੇ ਵਰ੍ਹੇ ਹੋਣਵਾਲੀਆਂ ਚੋਣਾਂ ਦੀ ਵਿੱਢੀ ਤਿਆਰੀ ਓਟਾਵਾ/ ਬਿਊਰੋ ਨਿਊਜ਼ : ਪ੍ਰਧਾਨਮੰਤਰੀਜਸਟਿਨਟਰੂਡੋ ਨੇ ਆਪਣੀਲਿਬਰਲਸਰਕਾਰ ਦੇ ਮੰਤਰੀ-ਮੰਡਲ ‘ਚ ਬਦਲਾਓ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ 11 ਮੰਤਰੀਆਂ ਨੂੰ ਬਦਲ ਦਿੱਤਾ ਹੈ ਅਤੇ ਪੰਜਨਵੇਂ ਚਿਹਰਿਆਂ ਨੂੰ ਮੰਤਰੀ-ਮੰਡਲ ‘ਚ ਸ਼ਾਮਲਕੀਤਾ ਹੈ, ਜੋ ਕਿ ਹੁਣ ਲਿਬਰਲਸਰਕਾਰਦੀਕੈਬਨਿਟਟੈਬਲਸ ‘ਚ ਬੈਠਣਗੇ। ਟਰੂਡੋ ਇਸ …
Read More »ਸੈਕਸ ਐਜੂਕੇਸ਼ਨ ਨੂੰ ਲੈ ਕੇ ਸਾਰੀਆਂ 124 ਸੀਟਾਂ ਦੇ ਲੋਕਾਂ ਨਾਲ ਗੱਲਬਾਤ ਹੋਵੇਗੀ : ਡਗ ਫੋਰਡ
ਸੂਬੇ ਦੇ ਸਕੂਲਾਂ ‘ਚ ਸੈਕਸ ਐਜੂਕੇਸ਼ਨਸਿਲੇਬਸ ਨੂੰ ਲੈ ਕੇ ਫੋਰਡਦਾਨਵਾਂ ਬਿਆਨ ਟੋਰਾਂਟੋ/ਬਿਊਰੋ ਨਿਊਜ਼ : ਨਵਾਂ ਸੈਕਸ ਐਜੂਕੇਸ਼ਨ ਸਿਲੇਬਸਤਿਆਰਕਰਨ ਤੋਂ ਪਹਿਲਾਂ ਉਸ ਨੂੰ ਲੈ ਕੇ ਆਮਲੋਕਾਂ ਨਾਲਸਲਾਹਕੀਤੀਜਾਵੇਗੀ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਇਸ ਬਾਰੇ ਵਿਚਸੂਬੇ ਦੇ ਸਾਰੇ 124 ਅਸੈਂਬਲੀਸੀਟਾਂ ਦੇ ਵਿਅਕਤੀਆਂ ਨਾਲ ਗੱਲਬਾਤ ਕਰਕੇ ਨਵਾਂ ਸਿਲੇਬਸਤਿਆਰਕੀਤਾਜਾਵੇਗਾ। ਫੋਰਡਦਾ ਇਹ ਬਿਆਨਹਾਲਾਤ ਨੂੂੰ …
Read More »