Breaking News
Home / 2018 / June / 22 (page 8)

Daily Archives: June 22, 2018

ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਲਾਨਾ ਬਰਸੀ ਰੀਗਨ ਰੋਡ ਗੁਰੂ ਘਰ ਵਿਖੇ 8 ਜੁਲਾਈ ਐਤਵਾਰ ਨੂੰ ਮਨਾਈ ਜਾਵੇਗੀ

ਬਰੈਂਪਟਨ/ਬਿਊਰੋ ਨਿਊਜ਼ : ਟੋਰਾਂਟੋ ਖੇਤਰ ਵਿੱਚ ਰਹਿ ਰਹੇ ਮੋਹੀ ਤੇ ਇਲਾਕਾ ਨਿਵਾਸੀ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਨਿਸ਼ਕਾਮ ਸੇਵਾ ਨੂੰ ਯਾਦ ਕਰਨ ਲਈ ਉਹਨਾਂ ਦੀ ਬਰਸੀ ਮਨਾਉਂਦੇ ਹਨ । 6 ਜੁਲਾਈ ਦਿਨ ਸ਼ੁਕਰਵਾਰ ਨੂੰ ਸਵੇਰੇ 9 ਵਜੇ ਅਖੰਡ ਪਾਠ ਸਾਹਿਬ ਗੁਰਦਵਾਰੇ ਰੀਗਨ ਰੋਡ ਵਿਖੇ …

Read More »

ਵਿਦਿਆਰਥੀਆਂ ਨੇ ਐਮਪੀ ਰਾਜ ਗਰੇਵਾਲ ਨਾਲ ਬਿਤਾਏ ਪਲ

ਓਟਵਾ/ਬਿਊਰੋ ਨਿਊਜ਼ : ਬਰੈਂਪਟਨ ਦੇ ਦੋ ਨੌਜਵਾਨ ਵਿਦਿਆਰਥੀਆਂ ਨੇ ਪਿਛਲੇ ਦਿਨੀਂ ਬਰੈਂਪਟਨ ਈਸਟ ਦੇ ਐਮ ਪੀ ਰਾਜ ਗਰੇਵਾਲ ਨਾਲ ਓਟਵਾ ਵਿਚ ਕੁਝ ਸਮਾਂ ਬਿਤਾਇਆ ਅਤੇ ਸੰਸਦ ਵਿਚ ਇਕ ਮੈਂਬਰ ਦੇ ਤੌਰ ‘ਤੇ ਇਕ ਦਿਨ ਦਾ ਅਨੁਭਵ ਪ੍ਰਾਪਤ ਕੀਤਾ। ਐਮਪੀ ਫਾਰ ਏ ਡੇਅ ਪਹਿਲ ਦੇ ਤਹਿਤ ਇਹ ਤੀਜਾ ਸਾਲ ਹੈ, ਜਿਸ …

Read More »

ਸਟੋਰ ਤੋਂ ਜਿਊਲਰੀ ਚੋਰੀ ਕਰਦਾ ਜੋੜਾ ਕਾਬੂ

ਬਰੈਂਪਟਨ/ ਬਿਊਰੋ ਨਿਊਜ਼ ਟੋਰਾਂਟੋ ਵਾਸੀ ਇਕ ਜੋੜਾ ਬਰੈਂਪਟਨ ‘ਚ ਸ਼ਾਪਰਸ ਵਰਲਡ ‘ਚ ਬਹੁਤ ਸਾਰੇ ਜਿਊਲਰੀ ਪੀਸ ਚੋਰੀ ਕਰਦਿਆਂ ਫੜਿਆ ਗਿਆ। ਪੁਲਿਸ ਅਨੁਸਾਰ ਚੋਰੀ ਦਾ ਇਹ ਮਾਮਲਾ 8 ਅਪ੍ਰੈਲ ਨੂੰ ਦੁਪਹਿਰੇઠ3.39ઠਵਜੇ ਦਾ ਹੈ, ਜਦੋਂ ਇਨ੍ਹਾਂ ਦੋਵਾਂ ਨੇ ਸ਼ਾਪਰਸ ਵਰਲਡ ‘ਚ ਇਕ ਜਿਊਲਰੀ ਸਟੋਰ ‘ਚ ਪ੍ਰਵੇਸ਼ ਕੀਤਾ। ઠਪੁਲਿਸ ਦਾ ਕਹਿਣਾ ਹੈ ਕਿ …

Read More »

ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਸੈਂਟਰ ਆਈਜ਼ਲੈਂਡ ਦਾ ਟੂਰ ਲਗਾਇਆ

ਬਰੈਂਪਟਨ : ਗਰਮੀਆਂ ਦੇ ਮੌਸਮ ਵਿਚ ਸਾਰੇ ਕੈਨੇਡਾ ਵਾਸੀ ਘਰਾਂ ਤੋਂ ਬਾਹਰ ਮਨੋਰੰਜਨ ਲਈ ਨਿਕਲਦੇ ਹਨ। ਇਸੇ ਤਰ੍ਹਾਂ ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ ਸੈਂਟਰ ਆਈਜ਼ਲੈਂਡ ਟੋਰਾਂਟੋ ਜਾਣ ਦਾ ਪ੍ਰੋਗਰਾਮ ਬਣਾਇਆ। ਸੋ 16 ਜੂਨ 2018 ਨੂੰ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਅਤੇ ਹੋਰ ਕਮੇਟੀ ਮੈਂਬਰਾਂ ਦੇ ਉਦਮ ਨਾਲ ਬਹੁਤ …

Read More »

ਪੁਲਿਸ ਨੇ ਵਿਸ਼ੇਸ਼ ਡਰਾਈਵ ‘ਚ ਟਰੱਕਰਾਂ ‘ਤੇ 700 ਚਾਰਜ ਲਾਏ

ਟੋਰਾਂਟੋ/ ਬਿਊਰੋ ਨਿਊਜ਼ : ਪੁਲਿਸ ਨੇ ਇਕ ਵਿਸ਼ੇਸ਼ ਮੁਹਿੰਮ ਓਨਟਾਰੀਓ ਤੋਂ ਟੀ ਬਿਲਟਜ ਦੌਰਾਨ ਪੂਰਾ ਦਿਨ ਟਰੱਕਾਂ ਦੀ ਜਾਂਚ ਕੀਤੀ ਅਤੇ ਟਰੱਕਰਾਂ ‘ਤੇ 700 ਚਾਰਜਿਜ਼ ਲਾਏ। ਪੁਲਿਸ ਨੇ ਪ੍ਰਮੁੱਖ ਤੌਰ ‘ਤੇ ਓਵਰ ਸਪੀਡ ਅਤੇ ਖ਼ਰਾਬ ਉਪਕਰਨਾਂ ਦੇ ਨਾਲ ਡਰਾਈਵਿੰਗ ਕਰਨ ਦੇ ਚਾਰਜਿਜ਼ ਲਗਾਏ। ઠਓਨਟਾਰੀਓ ਪ੍ਰੋਵੈਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ …

Read More »

ਓਪੀਆਡ ਨਾਲ ਬੀਤੇ ਸਾਲ ‘ਚ ਕੈਨੇਡਾ ‘ਚ ਚਾਰ ਹਜ਼ਾਰ ਲੋਕਾਂ ਦੀ ਗਈ ਜਾਨ

ਨਵੇਂ ਅੰਕੜਿਆਂ ਤੋਂ ਸਾਹਮਣੇ ਆਏ ਤੱਥ ਟੋਰਾਂਟੋ/ ਬਿਊਰੋ ਨਿਊਜ਼ ਬੀਤੇ ਇਕ ਸਾਲ ‘ਚ ਪੂਰੇ ਕੈਨੇਡਾ ‘ਚ ਓਪੀਆਡ ਦੇ ਕਾਰਨ ਕਰੀਬ ਚਾਰ ਹਜ਼ਾਰ ਲੋਕਾਂ ਦੀ ਜਾਨ ਗਈ। ਹੁਣ ਸਰਕਾਰ ਸਖ਼ਤੀ ਨਾਲ ਦਵਾਈਆਂ ਨੂੰ ਓਪੀਆਡ ਦੀ ਮਾਰਕੀਟਿੰਗ ਡਾਕਟਰਾਂ ਵਲੋਂ ਕਰਨ ਤੋਂ ਰੋਕਣ ਜਾ ਰਹੀ ਹੈ ਤਾਂ ਜੋ ਇਨ੍ਹਾਂ ਮੌਤਾਂ ਦੇ ਵੱਧਦੇ ਅੰਕੜਿਆਂ …

Read More »

ਰੈੱਡ ਵਿੱਲੋ ਕਲੱਬ ਮੈਂਬਰਾਂ ਵਲੋਂ ਪੀਟਰਬਰੋ ਦਾ ਮਨੋਰੰਜਕ ਟਰਿੱਪ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵਲੋ 17 ਜੂਨ 2018 ਨੂੰ ਪੀਟਰਬਰੋਅ ਦੇ ਟਰਿੱਪ ਦਾ ਆਯੋਜਨ ਕੀਤਾ ਗਿਆ। ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਵਲੋਂ ਰੈੱਡ ਵਿੱਲੋਂ ਪਾਰਕ ਬਰੈਂਪਟਨ ਤੋਂ ਦੋ ਬੱਸਾਂ ਨੂੰ ਪੀਟਰਬਰੋਅ ਦੇ ਟੂਰ ਲਈ ਵਿਦਾ ਕੀਤਾ ਗਿਆ। ਇਹਨਾਂ ਬੱਸਾਂ ਵਿੱਚ ਸਵਾਰ ਹੋ …

Read More »

ਟੋਰਾਂਟੋ ਪੁਲਿਸ ਨੇ ਦਿੱਤੀ ਪਿਛਲੇ ਸਾਲ ਦੀਆਂ ਗਤੀਵਿਧੀਆਂ ਦੀ ਰਿਪੋਰਟ

ਟੋਰਾਂਟੋ/ਬਿਉਰੋ ਨਿਉਜ਼ : ਹਾਲ ਹੀ ਵਿਚ ਹੋਏ ਜਸਟਿਸ ਲੰਚਨ ਵਿਚ ਬੋਲਦਿਆਂ ਟੋਰਾਂਟੋ ਪੁਲਿਸ ਚੀਫ ਨੇ ਪਿਛਲੇ ਸਾਲ ਦੀਆਂ ਗਤੀਵਿਧੀਆਂ ਬਾਰੇ ਚਾਨਣ ਪਾਇਆ।ਚੀਫ ਨੇ ਦੱਸਿਆ ਕਿ ਪੁਲਿਸ ਦੇ ਕੌਮਿਨੀਕੇਸ਼ਨ ਸੈਂਟਰ ਨੂੰ ਸਾਲ 1917 ਵਿਚ 5 ਲੱਖ ਤੋਂ ਵੱਧ ਟੈਲੀਫੋਨ ਆਏ। ਲੱਗ ਭੱਗ ਹਰ ਰੋਜ਼ 1700 ਤੋਂ ਵੱਧ ਕਾਲਾਂ ਪੁਲਿਸ ਨੇ ਅਟੈਂਡ …

Read More »

ਮਨੁੱਖ ਦੁਆਰਾ ਦੂਜੇ ਮਨੁੱਖ ਨੂੰ ਸਲੀਕੇ ਨਾਲ ਮਿਲਣਾ ਹੀ ਜੀਵਨ ਜਾਂਚ : ਡਾ. ਨਰੇਸ਼ਪਾਲ ਸੈਣੀ

ਬਰੈਂਪਟਨ : ਇਕੱਲੀਆਂ ਡਿਗਰੀਆਂ ਲੈ ਕੇ ਜਾਂ ਉੱਚ ਵਿੱਦਿਆ ਪ੍ਰਾਪਤ ਕਰ ਕੇ ਹੀ ਜ਼ਿੰਦਗੀ ਨੂੰ ਜੀਵੀਆ ਨਹੀ ਜਾ ਸਕਦਾ ਇਸ ਲਈ ਜੀਵਨ ਜਾਂਚ ਆਉਣਾ ਵੀ ਜ਼ਰੂਰੀ ਹੈ, ਸਮਾਜਿਕ ਵਰਤਾਰਾ ਵੀ ਆਉਣਾ ਚਾਹੀਦਾ ਹੈ ਅਤੇ ਮਨੁੱਖ ਦੁਆਰਾ ਦੂਸਰੇ ਮਨੁੱਖ ਨੂੰ ਸਲੀਕੇ ਨਾਲ ਮਿਲਣਾ ਅਤੇ ਅਪਣੱਤ ਭਰਿਆ ਵਤੀਰਾ ਰੱਖਣਾ ਹੀ ਜੀਵਨ ਜਾਂਚ …

Read More »

ਬਰੈਂਪਟਨ ਵੋਮੈਨ ਸੀਨੀਅਰ ਕਲੱਬ ਵੱਲੋਂ ਟੂਰ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ ਕਲੱਬ ਵੱਲੋਂ ਰੀਪਲੇਜ ਇਕਵੇਰੀਅਮ ਦਾ ਟੂਰ ਲਾਇਆ ਗਿਆ। ਸਵੇਰੇ 10 ਵਜੇ ਸਾਰੀਆਂ ਲੇਡੀਜ਼ ਬਰੇਅਡਨ ਪਲਾਜਾ ਉੱਤੇ ਇਕੱਤਰ ਹੋਈਆਂ ਅਤੇ ਇੱਥੋਂ ਬੱਸ ‘ਚ ਸਵਾਰ ਹੋ ਕੇ ਟੋਰੰਟੋ ਡਾਊਨਟਾਉਨ ਨੂੰ ਰਵਾਨਾ ਹੋਈਆਂ। ਬੱਸ ਵਿੱਚ ਸਨੈਕਸ, ਪਾਣੀ ਅਤੇ ਜੂਸ ਆਦਿ ਵਰਤਾਇਆ ਗਿਆ। ਇਸ ਸਫਰ ਦੌਰਾਨ ਗਪ ਸ਼ਪ ਅਤੇ ਹਾਸੇ ਠੱਠੇ ਦਾ …

Read More »