ਬਰੈਂਪਟਨ/ਡਾ. ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ 17 ਜੂਨ ਨੂੰ 21 ਕੋਵੈਂਟਰੀ ਰੋਡ, ਬਰੈਂਪਟਨ ਸਥਿਤ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ (ਐੱਫ਼.ਬੀ.ਆਈ.) ਸਕੂਲ ਵਿਚ ਹੋਏ ਭਰਪੂਰ ਸਮਾਗ਼ਮ ਵਿਚ ਸਭਾ ਦੇ ਸਰਗ਼ਰਮ ਮੈਂਬਰ ਕਰਨ ਅਜਾਇਬ ਸਿੰਘ ਸੰਘਾ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਤਰਕ-ਅਤਰਕ’ ਅਤੇ ਪ੍ਰਿੰਸੀਪਲ (ਡਾ.) ਬਰਿੰਦਰ ਕੌਰ ਦੀ ਪੁਸਤਕ ‘ਪੰਜਾਬੀ ਲੋਕ-ਨਾਟਕ: ਪਾਠ ਅਤੇ ਪਰਦਰਸ਼ਨ …
Read More »Daily Archives: June 22, 2018
ਸੋਨੀਆ ਸਿੱਧੂ ਨੇ ਸ਼ੈਰੀਡਨ ਕਾਲਜ ਦੇ ਨੁਮਾਇੰਦਿਆਂ, ਬਰੈਂਪਟਨ-ਵਾਸੀਆਂ ਤੇ ਵਿਦਿਆਰਥੀਆਂ ਦੇ ਪੱਖ ਸੁਣੇ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿਚ ਵਧੀਆ ਤੇ ਸੁਖਾਵਾਂ ਮਾਹੌਲ ਬਨਾਉਣ ਅਤੇ ਇੱਥੇ ਵਸ ਰਹੀਆਂ ਕਮਿਊਨਿਟੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਹਿਤ ਇੱਥੇ ਮਹੱਤਵਪੂਰਨ ਤਬਦੀਲੀ ਲਿਆਉਣ ਲਈ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਅਤੇ ਬਿਜ਼ਨੈੱਸ-ਅਦਾਰਿਆਂ ਦੇ ਸਹਿਯੋਗੀਆਂ ਨਾਲ ਸਲਾਹ-ਮਸ਼ਵਰਾ ਕਰਨ ਲਈ ਬੀਤੇ ਦਿਨੀਂ …
Read More »ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਵਿਸਾਖੀ ਦਿਵਸ ਅਤੇ ਫਾਦਰਜ਼ ਡੇਅ ਮਨਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ ਬਲੂ ਓਕ ਸੀਨੀਅਰਜ ਕਲੱਬ ਬਰੈਂਪਟਨ ਵਲੋਂ ਵਿਸਾਖੀ ਦਿਵਸ ਅਤੇ ਫਾਦਰਜ਼ ਡੇ ਐਤਵਾਰ 17 ਜੂਨ 2018 ਨੂੰ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮਹਿੰਦਰ ਪਾਲ ਵਰਮਾ ਸੈੇਕਟਰੀ ਨੇ ਸਾਰੇ ਆਏ ਵੀਰਾਂ ਦਾ ਸਵਾਗਤ ਕੀਤਾ ਅਤੇ ਵਿਸਾਖੀ ਅਤੇ ਫਾਦਰਜ਼ ਡੇ ਦੀਆਂ ਵਧਾਈਆਂ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਵਲੋਂ ਛੇਵਾਂ ਸਾਲਾਨਾ ਸਮਾਗਮ 29 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਬਲਵਿੰਦਰ ਬਰਾੜ ਨੇ ਮੀਟਿੰਗ ਵਿੱਚ ਸ਼ਾਮਲ ਹੋਏ ਮੈਂਬਰਾਂ ਦਾ ਧੰਨਵਾਦ ਕਰਨ ਦੇ ਨਾਲ ਹੀ ਪ੍ਰਿੰਸੀਪਲ ਜਗਜੀਤ ਸਿੰਘ ਗਰੇਵਾਲ ਦਾ ਲੰਬੀ ਗੈਰਹਾਜ਼ਰੀ ਬਾਦ ਅਤੇ ਨਵੇਂ ਚੁਣੇ ਪ੍ਰਧਾਨਾਂ ਸੁਖਦਰਸ਼ਨ ਸਿੰਘ ਕੁਲਾਰ, ਸੁਖਦੇਵ …
Read More »ਸਪਰਿੰਗਡੇਲ-ਸੈਂਡਲਵੁੱਡ ਸੀਨੀਅਰਜ਼ ਕਲੱਬ ਨੇ ਬਲਿਊ ਮਾਊਂਟੇਨਜ਼ ਤੇ ਵਸਾਗਾ ਬੀਚ ਦਾ ਟੂਰ ਲਾਇਆ
ਬਰੈਂਪਟਨ/ਡਾ. ਝੰਡ : ਦਰਸ਼ਨ ਸਿੰਘ ਗਰੇਵਾਲ, ਪ੍ਰਧਾਨ ਸਪਰਿੰਗਡੇਲ-ਸੈਂਡਲਵੁੱਡ ਸੀਨੀਅਰਜ਼ ਕਲੱਬ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ 90 ਮੈਂਬਰ ਬੀਤੇ ਸ਼ਨੀਵਾਰ 16 ਜੂਨ ਨੂੰ ਬਲਿਊ ਮਾਊਂਟੇਨਜ਼ ਅਤੇ ਵਸਾਗਾ ਬੀਚ ਦੇ ਟੂਰ ‘ਤੇ ਗਏ। ਇਨ੍ਹਾਂ ਮੈਂਬਰਾਂ ਵਿਚ 47 ਮਰਦ ਅਤੇ 43 ਔਰਤਾਂ ਸਨ। ਸਾਰੇ ਮੈਂਬਰ ਸਵੇਰੇ 9.00 ਵਜੇ ਤੱਕ ਜੈਪੁਰ …
Read More »ਰੈਲੀ ‘ਚ ਲੋਕਾਂ ਦੀ ਅਵਾਜ਼ :ਵਰਕਰਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ, ਜਿੱਤੇ ਹੱਕ ਨਹੀਂ ਖੋਹਣ ਦਿਆਂਗੇ
ਪਿਛਲੇ ਸਾਲ ਲਿਬਰਲ ਪਾਰਟੀ ਦੀ ਸਰਕਾਰ ਨੇ ਮਿਨੀਮਮ ਵੇਜ 11 ਡਾਲਰ 60 ਸੈਂਟ ਤੋਂ 15 ਡਾਲਰ ਤੱਕ ਵਧਾਉਣ ਦਾ ਕਾਨੂੰਨ ਪਾਸ ਕਰ ਦਿੱਤਾ ਸੀ। 14 ਡਾਲਰ 1 ਜਨਵਰੀ 2018 ਤੋਂ ਮਿਲਣੇ ਸ਼ੁਰੂ ਹੋ ਗਏ ਸਨ ਤੇ 15 ਡਾਲਰ 1 ਜਨਵਰੀ 2019 ਤੋਂ ਲਾਗੂ ਹੋਣੇ ਸਨ। 7 ਜੂਨ 2018 ਨੂੰ ਹੋਈਆਂ …
Read More »ਰੂਬੀ ਸਹੋਤਾ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਮੁਬਾਰਕ ਦਿੱਤੀ
ਬਰੈਂਪਟਨ : ਬੀਤੇ ਦਿਨੀਂ ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਬਰੈਂਪਟਨ ਨਾਰਥ ਅਤੇ ਪੂਰੇ ਕੈਨੇਡਾ ਦੇ ਮੁਸਲਮਾਨ ਭਾਈਚਾਰੇ ਨੂੰ ਈਦ-ਉਲ-ਫਿਤਰ ਦੀ ਵਧਾਈ ਦਿੱਤੀ। ਈਦ-ਉਲ-ਫਿਤਰ, ਰਮਜ਼ਾਨ ਮਹੀਨੇ ਦੇ ਅੰਤ ਵਿਚ ਮਨਾਈ ਜਾਂਦੀ ਹੈ, ਜਿਸ ‘ਚ ਮੁਸਲਮਾਨ ਪਰਿਵਾਰ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਨਾ ਕੁਝ ਖਾਂਦੇ ਹਨ ਅਤੇ …
Read More »ਪਿੰਡ ਬਿਲਗਾ ਦੇ ਇਲਾਕਾ ਨਿਵਾਸੀਆਂ ਵਲੋਂ ਅਖੰਡ ਪਾਠ ਸਾਹਿਬ ਦੇ ਭੋਗ 24 ਨੂੰ
ਬਰੈਂਪਟਨ : ਪਿੰਡ ਬਿਲਗਾ ਦੇ ਇਲਾਕਾ ਨਿਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਗਲਿਡਨ ਗੁਰੁ ਘਰ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਖੁਸ਼ੀ ਵਿਚ ਅਖੰਡ ਪਾਠ 22 ਜੂਨ ਨੂੰ ਅਰੰਭ ਕਰਵਾਇਆ ਜਾ ਰਿਹਾ ਹੈ ਅਤੇ ਭੋਗ 24 ਜੂਨ ਨੂੰ ਪਵੇਗਾ। ਆਪ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਗੁਰੁ …
Read More »ਮਨਦੀਪ ਚੀਮਾ ਦੀ ਯਾਦ ਵਿਚ 24 ਜੂਨ ਨੂੰ ਹੋਣ ਵਾਲੀ ਛੇਵੀਂ ਸਲਾਨਾ ‘ਰਾਈਡ ਫ਼ਾਰ ਰਾਜਾ’ ਲਈ ਤਿਆਰੀਆਂ ਮੁਕੰਮਲ
ਬਰੈਂਪਟਨ/ਡਾ. ਝੰਡ : ਮਨਦੀਪ ਚੀਮਾ ਦੀ ਨਿੱਘੀ ਯਾਦ ਨੂੰ ਸਮੱਰਪਿਤ ‘ਮਨਦੀਪ ਸਿੰਘ ਚੀਮਾ ਚੈਰੀਟੇਬਲ ਫ਼ਾਊਂਡੇਸ਼ਨ’ ਵੱਲੋਂ ਆਯੋਜਿਤ ਕੀਤੀ ਜਾ ਰਹੀ ‘ਛੇਵੀਂ ਸਲਾਨਾ ਰਾਈਡ ਫ਼ਾਰ ਰਾਜਾ’ ਇਸ ਐਤਵਾਰ 24 ਨੂੰ 1495 ਸੈਂਡਲਵੁੱਡ ਪਾਰਕਵੇਅ (ਈਸਟ) ਸਥਿਤ ਬਰੈਂਪਟਨ ਸੌਕਰ ਸੈਂਟਰ ਤੋਂ ਸਵੇਰੇ ਠੀਕ 10.00 ਵਜੇ ਸ਼ੁਰੂ ਹੋਵੇਗੀ ਜਿਸ ਵਿਚ ਇਸ ਵਾਰ 100 ਤੋ …
Read More »ਨੱਚਦੀ ਜਵਾਨੀ ਵੱਲੋਂ ਭੰਗੜੇ ਦਾ ਵਿਸ਼ਵ ਰਿਕਾਰਡ ਬਣਾਉਣ ਦਾ ਦਾਅਵਾ
ਰੈਕਸਡੇਲ/ਬਿਊਰੋ ਨਿਊਜ਼ : ਪਹਿਲੀ ਜੁਲਾਈ ਨੂੰ ਕੈਨੇਡਾ ਦਿਵਸ ਮੌਕੇ ਨੱਚਦੀ ਜਵਾਨੀ ਸੰਸਥਾ ਵੱਲੋਂ ਟੋਰਾਂਟੋ ਦੇ ਵੁੱਡਬਾਈਨ ਰੇਸ ਟਰੈਕ ਵਿੱਚ ਇੱਕ ਭੰਗੜਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੰਚਾਲਕ ਇਕਬਾਲ ਸਿੰਘ ਵਿਰਕ ਨੇ ਦੱਸਿਆ ਕਿ ਉਹਨਾਂ ਦੇ ਟੀਚੇ ਅਨੁਸਾਰ ਇਸ ਮੌਕੇ 3000 (ਤਿੰਨ ਹਜ਼ਾਰ ) ਤੋਂ …
Read More »