Breaking News
Home / 2018 / June / 15 (page 4)

Daily Archives: June 15, 2018

ਬਰਜਿੰਦਰ ਸਿੰਘ ਮੱਖਣ ਬਰਾੜ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੀ ਟੋਰਾਂਟੋ ਫੇਰੀ ਜੁਲਾਈ ‘ਚ

ਬਰੈਪਟਨ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਮੋਗਾ ਦੇ ਆਗੂ ਸਾਹਿਬਾਨ ਨਾਲ ਮੁਲਾਕਾਤ ਲਈ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਪੰਜਾਬ ਸਿਹਤ ਨਿਗਮ,ਇੰਚਰਾਜ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਜੁਲਾਈ ਮਹੀਨੇ ਦੌਰਾਨ ਟੋਰਾਂਟੋ ਫੇਰੀ ‘ਤੇ ਆ ਰਹੇ ਹਨ। ਇਹ ਜਾਣਕਾਰੀ ਬਚਿੱਤਰ ਸਿੰਘ ਘੋਲੀਆ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਨੇ …

Read More »

ਜਸਦੇਵ ਸਿੰਘ ਲਲਤੋਂ ਤੇ ਹਰਵਿੰਦਰ ਧਾਮੀ ਦੇ ਟੋਰਾਂਟੋ ਪਹੁੰਚਣ ‘ਤੇ ਕੀਤਾ ਸਵਾਗਤ

ਟੋਰਾਂਟੋ : ਪਿਛਲੇ ਦਿਨੀਂ ਜਸਦੇਵ ਸਿੰਘ ਲਲਤੋਂ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਮਿਲਣ ਲਈ ਪੰਜਾਬ ਤੋਂ ਬਰੈਂਪਟਨ ਪਹੁੰਚੇ। ਉਹ ਪਿਛਲੇ ਲੰਮੇ ਸਮੇਂ ਤੋਂ ਅਧਿਆਪਕ ਤੇ ਹੋਰ ਜਮਹੂਰੀ ਜਥੇਬੰਦੀਆਂ ਵਿੱਚ ਸੰਘਰਸ਼ਸ਼ੀਲ ਰਹੇ ਹਨ ਤੇ ਅਧਿਆਪਕ ਦੇ ਕਿੱਤੇ ਤੋ ਮੁਕਤ ਹੋ ਕੇ ਕਾਮਾਗਾਟਾਮਾਰੂ ਤੇ ਗਦਰੀ ઠਯੋਧਿਆਂ ਦੀ ਯਾਦ ਵਿੱਚ ਜਥੇਬੰਦੀ ਦੀ ਸਥਾਪਨਾ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਜੁਲਾਈ ਸਮਾਗ਼ਮ 17 ਨੂੰ

ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਜੁਲਾਈ ਮਹੀਨੇ ਦਾ ਸਮਾਗ਼ਮ ਇਸ ਵਾਰ ਨਵੀਂ ਜਗ੍ਹਾ 21 ਕੋਵੈਂਟਰੀ ਰੋਡ, ਬਰੈਂਪਟਨ ਸਥਿਤ ਇਸ ਸਾਲ ਸ਼ੁਰੂ ਹੋਏ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ (ਐੱਫ਼.ਬੀ.ਆਈ.) ਸਕੂਲ ਵਿਚ 17 ਜੁਲਾਈ ਨੂੰ ਬਾਅਦ ਦੁਪਹਿਰ 2.00 ਵਜੇ ਤੋਂ 5.00 ਵਜੇ ਤੱਕ ਹੋਵੇਗਾ। ਇਹ ਸਕੂਲ ਏਅਰਪੋਰਟ ਰੋਡ ਅਤੇ ਕੁਈਨਜ਼ …

Read More »

ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਵਿਸਾਖੀ ਦਿਵਸ 17 ਜੂਨ ਨੂੰ ਮਨਾਇਆ ਜਾਵੇਗਾ

ਬਰੈਂਪਟਨ/ਬਿਊਰੋ ਨਿਊਜ਼ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਵਿਸਾਖੀ ਦਿਵਸ 17 ਜੂਨ ਦਿਨ ਐਤਵਾਰ ਨੂੰ ਸ਼ਾਮੀਂ 4.00 ਵਜੇ ਤੋਂ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਕਲੱਬ ਦੇ ਸਾਰੇ ਮੈਂਬਰਾਂ ਨੂੰ ਅਤੇ ਬਰੈਂਪਟਨ ਦੀਆਂ ਸਹਿਯੋਗੀ ਸੀਨੀਅਰਜ਼ ਕਲੱਬਾਂ ਦੇ ਅਹੁਦੇਦਾਰਾਂ ਨੂੰ ਸਮਾਗਮ ਵਿਚ ਪਹੁੰਚਣ ਦਾ …

Read More »

ਕੈਨੇਡਾ ਦੇ ਪੋਸਟ ਸੈਕੰਡਰੀ ਸਕੂਲ ਵਿਦੇਸ਼ੀ ਵਿਦਿਆਰਥੀਆਂ ਦਾ ਕਰ ਰਹੇ ਹਨ ਸ਼ੋਸ਼ਣ

ਯੂਨੀਵਰਸਿਟੀ ਆਫ ਵਿੰਡਸਰ ਲਈ 15 ਸਾਲਾਂ ਤੋਂ ਵਿਦੇਸ਼ੀ ਵਿਦਿਆਰਥੀਆਂ ਦੀ ਭਰਤੀ ਕਰ ਰਹੇ ਮੇਲ ਬ੍ਰਾਟਮੈਨ ਦਾ ਖੁਲਾਸਾ ਬਰੈਂਪਟਨ/ ਬਿਊਰੋ ਨਿਊਜ਼ : ਇੰਟਰਨੈਸ਼ਨਲ ਸਟੂਡੈਂਟਸ ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਉੱਚੀਆਂ ਉਮੀਦਾਂ ਲੈ ਕੇ ਜਾਂਦੇ ਹਨ। ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀ ਬਿਹਤਰ ਸਿੱਖਿਆ ਪ੍ਰਣਾਲੀ ਲਈ ਕੈਨੇਡਾ ਨੂੰ ਚੁਣਦੇ ਹਨ ਅਤੇ ਕੈਨੇਡੀਅਨ ਵਿਦਿਆਰਥੀਆਂ ਦੇ …

Read More »

ਮੇਅਰ ਜੈਫਰੀ ਨੇ ਬਰੈਂਪਟਨ ਦੇ ਨਵੇਂ ਐਮ.ਪੀ.ਪੀ. ਤੇ ਪ੍ਰੀਮੀਅਰ ਫੋਰਡ ਨੂੰ ਦਿੱਤੀ ਵਧਾਈ

ਬਰੈਂਪਟਨ : ਮੇਅਰ ਲਿੰਡਾ ਜੈਫਰੀ ਨੇ ਬਰੈਂਪਟਨ ਤੋਂ ਨਵੇਂ ਚੁਣੇ ਗਏ ਮੈਂਬਰਸ ਆਫ ਪ੍ਰੋਵੈਂਸ਼ੀਅਲ ਪਾਰਲੀਮੈਂਟ (ਐਮ.ਪੀ.ਪੀ.) ਅਤੇ ਰਾਜ ਦੇ ਪ੍ਰੀਮੀਅਰ ਡਗ ਫੋਰਡ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਨ ਜੋ ਕਿ ਬੀਤੇ ਸਾਲਾਂ ‘ਚ ਬਰੈਂਪਟਨ ਲਈ ਸਖ਼ਤ ਮਿਹਨਤ ਕਰਦੇ ਰਹੇ ਹਨ। ਅਸੀਂ …

Read More »

ਬਰੈਂਪਟਨ ਸਾਊਥ ਤੋਂ ਐੱਨ.ਡੀ.ਪੀ. ਉਮੀਦਵਾਰ ਪਰਮਜੀਤ ਸਿੰਘ ਗਿੱਲ ਨੇ ਮੀਟਿੰਗ ਕਰਕੇ ਵਾਲੰਟੀਅਰਾਂ ਅਤੇ ਵੋਟਰਾਂ ਦਾ ਕੀਤਾ ਧੰਨਵਾਦ

ਬਰੈਂਪਟਨ/ਡਾ. ਝੰਡ : ਬਰੈਂਪਟਨ ਸਾਊਥ ਤੋਂ ਐੱਨ.ਡੀ.ਪੀ. ਉਮੀਦਵਾਰ ਪਰਮਜੀਤ ਸਿੰਘ ਗਿੱਲ ਜੋ ਇਨ੍ਹਾਂ ਪ੍ਰੋਵਿੰਸ਼ੀਅਲ ਚੋਣਾਂ ਵਿਚ ਲੱਗਭਗ 13,000 ਵੋਟਾਂ ਲੈ ਕੇ ਆਪਣੇ ਵਿਰੋਧੀ ਪੀ.ਸੀ. ਉਮੀਦਵਾਰ ਪ੍ਰਭਮੀਤ ਸਿੰਘ ਸਰਕਾਰੀਆ ਤੋਂ ਲੱਗਭੱਗ ਦੋ ਹਜ਼ਾਰ ਦੇ ਫ਼ਰਕ ਨਾਲ ਦੂਸਰੇ ਨੰਬਰ ‘ਤੇ ਰਹੇ ਹਨ, ਨੇ ਲੰਘੇ ਸ਼ਨੀਵਾਰ 9 ਜੂਨ ਨੂੰ ਆਪਣੇ ਵਾਲੰਟੀਅਰਾਂ ਅਤੇ ਸਮੱਰਥਕਾਂ …

Read More »

ਘੱਟ ਆਮਦਨੀ ਵਾਲੇ ਕੈਨੇਡੀਅਨ ਪਰਿਵਾਰਾਂ ਲਈ ਫੈਡਰਲ ਸਰਕਾਰ ਵਲੋਂ ਇੰਟਰਨੈਟ ਸੇਵਾ 10 ਡਾਲਰ ਪ੍ਰਤੀ ਮਹੀਨਾ ਦੇਣ ਦਾ ਨਵਾਂ ਉਪਰਾਲਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਟੈਲੀਕਾਮ ਸੇਵਾਵਾਂ ਬਾਰੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਇਨ੍ਹਾਂ ਦੀ ਸੁਧਰੀ ਹੋਈ ਕੁਆਲਿਟੀ, ਕੱਵਰੇਜ ਅਤੇ ਵਾਜਬ ਕੀਮਤਾਂ ਦਾ ਸਾਰੇ ਕੈਨੇਡਾ-ਵਾਸੀਆਂ ਨੂੰ ਲਾਭ ਉਠਾਉਣਾ ਚਾਹੀਦਾ ਹੈ। ਕੈਨੇਡਾ ਦੀ ਸਰਕਾਰ ਨੇ ਟੈਲੀਫ਼ੋਨ ਉਦਯੋਗ ਨੂੰ ਕਿਹਾ ਹੈ ਕਿ ਇੰਟਰਨੈੱਟ ਉਨ੍ਹਾਂ ਲੋਕਾਂ ਨੂੰ …

Read More »

ਅਮਰੀਕਾ ਵੱਲੋਂ ਲਗਾਏ ਗਏ ਟੈਰਿਫ਼ ਅਤੇ ਜੀ-7 ਸਿਖ਼ਰ ਵਾਰਤਾ

ਬਰੈਂਪਟਨ : ”ਹਰੇਕ ਕੈਨੇਡੀਅਨ ਦਾ ਚੰਗੇਰਾ ਭਵਿੱਖ ਅਤੇ ਇਸ ਵਿਚ ਸਫ਼ਲਤਾ ਉਸ ਨੂੰ ਪ੍ਰਾਪਤ ਹੋਣ ਵਾਲੇ ਅਵਸਰਾਂ ਅਤੇ ਔਜ਼ਾਰਾਂ ‘ਤੇ ਨਿਰਭਰ ਕਰਦੀ ਹੈ। ਇਸ ਦੇ ਲਈ ਸਾਡੀ ਸਰਕਾਰ ਦੀ ਕੈਨੇਡੀਅਨ ਕਾਮਿਆਂ ਅਤੇ ਬਿਜ਼ਨੈੱਸ ਅਦਾਰਿਆਂ ਲਈ ਵਚਨਬੱਧਤਾ ਜ਼ਰੂਰੀ ਹੈ।” ਇਹ ਸ਼ਬਦ ਹਨ, ਬਰੈਂਪਟਨ ਸਾਊਥ ਤੋਂ ਐੱਮ.ਪੀ. ਸੋਨੀਆ ਸਿੱਧੂ ਦੇ ਜਿਨ੍ਹਾਂ ਕਿਹਾ …

Read More »

ਤਰਕਸ਼ੀਲ ਸੋਸਾਇਟੀ ਵਲੋਂ ਦਿਖਾਈ ਫਿਲਮ ‘ਚੰਮ’ ਦੇ ਸ਼ੋਅ ਨੂੰ ਲੋਕਾਂ ਵਲੋਂ ਭਰਪੂਰ ਹੁੰਗਾਰਾ

ਬਰੈਂਪਟਨ/ਬਿਊਰੋ ਨਿਊਜ਼ : 10 ਜੂਨ ਨੂੰ ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੋਕ ਕਲਾ ਮੰਚ ਮੁਲਾਂਪੁਰ ਦੇ ਸਹਿਯੋਗ ਨਾਲ ਦਿਖਾਈ ਗਈ ਫਿਲਮ ‘ਚੰਮ’ ਨੂੰ ਦਰਸ਼ਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ। ਉਸੇ ਦਿਨ ਇਲਾਕੇ ਵਿੱਚ ਕਮਿਊਨਿਟੀ ਦੇ ਹੋਰ ਵੱਡੇ ਪਰੋਗਰਾਮਾਂ ਦੇ ਬਾਵਜੂਦ ਇੰਨੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਹੋਏ ਕਿ ਹਾਲ ਛੋਟਾ …

Read More »