ਬਰੈਂਪਟਨ : ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵਲੋਂ 27 ਮਈ ਨੂੰ ਐਸ਼ ਬਰਿੱਜ ਬੇਅ ਪਾਰਕ ਸਕਾਰਬਰੋਅ ਦਾ ਟੂਰ ਲਾਇਆ ਗਿਆ। ਕਲੱਬ ਦੇ ਲੱਗਪੱਗ 150 ਮੈਂਬਰਾਂ ਨੇ ਸਵਖਤੇ ਹੀ ਰੈੱਡ ਵਿੱਲੋ ਪਾਰਕ ਵਿੱਚ ਇਕੱਠੇ ਹੋ ਕੇ ਮੇਲੇ ਵਰਗਾ ਮਾਹੌਲ ਸਿਰਜ ਦਿੱਤਾ। ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ …
Read More »Monthly Archives: June 2018
ਪ੍ਰਿਥੀਪਾਲ ਸਿੰਘ ਸਾਹਨੀ ਨੇ ਹੰਬਰਵੁੱਡ ਸੀਨੀਅਰ ਕਲੱਬ ਨੂੰ ਪਾਰਟੀ ਦਿੱਤੀ
ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰ ਸ. ਪ੍ਰਿਥੀਪਾਲ ਸਿੰਘ ਸਾਹਨੀ ਆਈਏਐਸ (ਡੀਸੀ) ਰਿਟਾਇਰ ਨੇ ਹੰਬਰਵੁੱਡ ਸੀਨੀਅਰ ਕਲੱਬ ਦੇ ਸਮੂਹ ਮੈਂਬਰਾਂ ਨੂੰ ਸ਼ਾਨਦਾਰ ਪਾਰਟੀ ਦਿੱਤੀ। ਕਲੱਬ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਧਾਲੀਵਾਲ, ਸ. ਬਚਿੱਤਰ ਸਿੰਘ ਰਾਏ ਚੇਅਰਮੈਨ, ਸ. ਹੁਸ਼ਿਆਰ ਸਿੰਘ ਬਰਾੜ, ਸ. ਸੋਹਣ ਸਿੰਘ ਬੀਡੀਓ ਸ. ਅਮਰਜੀਤ ਸਿੰਘ ਬੱਲ, ਸ. …
Read More »ਓਨਟਾਰੀਓ ਲਿਬਰਲ ਯਾਰਕ ਯੂਨੀਵਰਸਿਟੀ ‘ਚ ਤਿੰਨ ਮਹੀਨੇ ਦੀ ਹੜਤਾਲ ਤੁਰੰਤ ਖਤਮ ਕਰ ਦੇਣਗੇ
ਲਿਬਰਲ ਹੀ ਬਿਹਤਰ ਪ੍ਰਸ਼ਾਸਨ ਦੇ ਯੋਗ : ਸੁਖਵੰਤ ਠੇਠੀ ਬਰੈਂਪਟਨ/ਬਿਊਰੋ ਨਿਊਜ਼ ਪ੍ਰੀਮੀਅਰ ਕੈਥਲੀਨ ਵਿੰਨ ਨੇ ਐਲਾਨ ਕੀਤਾ ਕਿ ਨਵੀਂ ਓਨਟਾਰੀਓ ਲਿਬਰਲ ਸਰਕਾਰ ਤੇਜ਼ੀ ਨਾਲ ਕਾਨੂੰਨ ਲਾਗੂ ਕਰਕੇ ਯਾਰਕ ਯੂਨੀਵਰਸਿਟੀ ਦੀ 3000 ਤੋਂ ਜ਼ਿਆਦਾ ਕੰਟਰੈਕਟ ਫੈਕੇਲਿਟੀ ਅਤੇ ਰਿਸਰਚ ਅਸਿਸਟੈਂਟ ਸਟਾਫ ਨੂੰ ਫਿਰ ਤੋਂ ਕਲਾਸਾਂ ਵਿਚ ਲੈ ਆਵੇਗੀ ਅਤੇ ਸਟੂਡੈਂਟਾਂ ਦੀ ਪੜ੍ਹਾਈ …
Read More »ਐਡਵਾਂਸ ਪੋਲ ਨੂੰ ਪਹਿਲੇ ਵੀਕਐਂਡ ‘ਤੇ ਚੰਗਾ ਹੁੰਗਾਰਾ
ਬਰੈਂਪਟਨ : ਓਨਟਾਰੀਓ ਲਿਬਰਲ ਨੇ 26 ਮਈ ਨੂੰ ਆਪਣਾ ਪੂਰਾ ਚੋਣ ਪਲੇਟਫਾਰਮ ਜਾਰੀ ਕੀਤਾ ਹੈ। ਪਾਰਟੀ ਨੇਤਾ ਸੁਖਵੰਤ ਠੇਠੀ ਨੇ ਕਿਹਾ ਕਿ ਲਿਬਰਲ ਸਰਕਾਰ 2018 ਦੇ ਬਜਟ ਵਿਚ ਪੇਸ਼ ਕੀਤੀ ਗਈ ਦੇਖਭਾਲ ਅਤੇ ਅਵਸਰ ਦੀ ਯੋਜਨਾ ਬਣਾਉਣ ਲਈ ਤਿਆਰ ਹੋਵੇਗੀ। ਸੁਖਵੰਤ ਠੇਠੀ ਨੇ ਕਿਹਾ ਕਿ ਮੈਂ ਉਨ੍ਹਾਂ ਸਭ ਦਾ ਧੰਨਵਾਦ …
Read More »ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਵੋਟਰਾਂ ਨੂੰ ਆਪਣੀਆਂ ਤਰਜੀਹਾਂ ਗਿਣਾਈਆਂ
ਬਰੈਂਪਟਨ/ ਬਿਊਰੋ ਨਿਊਜ਼ : ਓਨਟਾਰੀਓ ਪ੍ਰੋਵੈਂਸ਼ੀਅਲ ਚੋਣਾਂ ਦੇ ਨਾਲ ਹੀ 7 ਜੂਨ ਲਈ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਵੀ ਲਗਾਤਾਰ ਆਪਣੇ ਚੋਣ ਪ੍ਰਚਾਰ ਨੂੰ ਅੱਗੇ ਵਧਾ ਰਹੇ ਹਨ। ਕੌਂਸਲਰ ਢਿੱਲੋਂ ਨੇ ਇਸ ਮੌਕੇ ‘ਤੇ ਵੋਟਰਾਂ ਨੂੰ ਬਰੈਂਪਟਨ ਦੀਆਂ ਖ਼ਾਸ ਲੋੜਾਂ ਅਤੇ ਤਰਜੀਹਾਂ ਬਾਰੇ ਜਾਗਰੂਕ ਕੀਤਾ ਹੈ। ਕੌਂਸਲਰ ਢਿੱਲੋਂ ਨੇ ਕਿਹਾ ਕਿ …
Read More »ਬਰੈਂਪਟਨ ‘ਚ ਇਕ ਆਦਮੀ ਨੂੰ ਗੋਲੀ ਮਾਰੀ ਗਈ
ਬਰੈਂਪਟਨ/ ਬਿਊਰੋ ਨਿਊਜ਼ ; ਪੀਲ ਰੀਜ਼ਨਲ ਪੁਲਿਸ ਨੇ ਬੀਤੇ ਸ਼ਨਿੱਚਰਵਾਰ ਨੂੰ ਗੋਲੀਬਾਰੀ ‘ਚ ਮਾਰੇ ਗਏ ਵਿਅਕਤੀ ਦੀ ਪਛਾਣ 26 ਸਾਲ ਦੇ ਨਾਸੀਰ ਅਬਦੁਲ ਕਾਦਰ ਵਜੋਂ ਕੀਤੀ ਗਈ ਹੈ। ਉਸ ਨੂੰ ਚਿੰਗਕੂਸੀ ਰੋਡ ‘ਤੇ ਲਿੰਡਰਵੁਡ ਡਰਾਈਵ ‘ਤੇ ਗੋਲੀ ਮਾਰੀ ਗਈ। ਬਰੈਂਪਟਨ ‘ਚ ਇਸ ਕਤਲ ਤੋਂ ਬਾਅਦ ਕਾਫ਼ੀ ਦਹਿਸ਼ਤ ਪਾਈ ਜਾ ਰਹੀ …
Read More »ਡਗ ਫੋਰਡ ਟੈਕਸ, ਹਾਈਡ੍ਰੋ ਬਿਲ ਅਤੇ ਗੈਸ ਦੀਆਂ ਕੀਮਤਾਂ ‘ਚ ਕਮੀ ਕਰਨਗੇ
ਐਨ.ਡੀ.ਪੀ.ਤੁਹਾਡੇ ‘ਤੇ ਜ਼ਿਆਦਾ ਲਗਾਵੇਗੀ: ਫੋਰਡ ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ ਪੀ.ਸੀ. ਪਾਰਟੀ ਸਰਕਾਰ ਬਣਨ ‘ਤੇ ਲੋਕਾਂ ‘ਤੇ ਟੈਕਸ ਦਾ ਬੋਝ ਘੱਟ ਕਰੇਗੀ, ਹਾਈਡ੍ਰੋ ਦਾ ਬਿਲ ਘੱਟ ਕਰੇਗੀ ਅਤੇ ਗੈਸ ਦੀਆਂ ਕੀਮਤਾਂ ਵੀ ਘਟਾਵੇਗੀ। ਓਨਟਾਰੀਓ ਪੀ.ਸੀ. ਨੇਤਾ ਡਗ ਫੋਰਡ ਨੇ ਓਨਟਾਰੀਓ ਪੀ.ਸੀ. ਪਲਾਨ ਦਾ ਐਲਾਨ ਕਰਦਿਆਂ ਇਹ ਗੱਲ ਆਖੀ ਹੈ। ਉਨ੍ਹਾਂ …
Read More »ਭਾਈਚਰਾਕ ਹਿੱਤਾਂ ਦੀ ਰੱਖਵਾਲੀ ਨੂੰ ਯਕੀਨੀ ਬਣਾਉਣ ਲਈ
ਬਰੈਂਪਟਨ ਸਾਊਥ ਸੂਬਾਈ ਅਸੈਂਬਲੀ ਤੋਂ ਪੀ ਸੀ ਉਨਟਾਰੀਓ ਪਾਰਟੀ ਦੇ ਉਮੀਦਵਾਰ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਜਿਤਾਉਣਾ ਜ਼ਰੂਰੀ ਜਸਪਾਲ ਸਿੰਘ ਬੱਲ ਮੈਂ ਬੇਸ਼ੱਕ ਆਪਣੀ ਸਮੁੱਚੀ ਕੈਨੇਡੀਅਨ ਜਿੰਦਗੀ, ਮਿਸੀਸਾਗਾ ਸ਼ਹਿਰ ਦੇ ਵਸਨੀਕ ਵਜੋਂ ਬਤੀਤ ਕੀਤੀ ਹੈ ਪਰ ਇਸ ਦੇ ਬਾਵਜੂਦ, ਬਰੈਂਪਟਨ ਸ਼ਹਿਰ ਅਤੇ ਖਾਸ ਤੌਰ ਉਪਰ ਹਾਈਵੇ 10/ਸਟੀਲ ਦੇ ਇਲਾਕੇ ਨਾਲ ਮੇਰਾ …
Read More »ਓਨਟਾਰੀਓ ਲਿਬਰਲਾਂ ਨੇ ਨਵੇਂ ਬਰੈਂਪਟਨ ਪੋਸਟ ਸੈਕੰਡਰੀ ਕੈਂਪਸ ਬਣਾਉਣ ਦੀ ਗੱਲ ਆਖੀ
2000 ਨਵੇਂ ਅੰਡਰ-ਗਰੈਜੂਏਟਸ ਵਿਦਿਆਰਥੀਆਂ ਨੂੰ ਮਿਲ ਸਕੇਗਾ ਦਾਖ਼ਲਾ ਬਰੈਂਪਟਨ/ ਬਿਊਰੋ ਨਿਊਜ਼ : ਓਨਟਾਰੀਓ ਲਿਬਰਲਾਂ (ਬਰੈਂਪਟਨ) ਬਰੈਂਪਟਨ ‘ਚ ਇਕ ਨਵੀਂ ਪੋਸਟ ਸੈਕੰਡਰੀ ਸਾਈਟ ਦੇ ਨਾਲ ਹਾਈ ਕਲਾਸ ਪੋਸਟ ਸੈਕੰਡਰੀ ਸਿੱਖਿਆ ਲਈ ਇਛੁਕ ਵਿਦਿਆਰਥੀਆਂ ਦੀ ਮਦਦ ਕਰੇਗਾ। ਇਸ ਨਵੀਂ ਸਾਈਟ ‘ਚ ਵਿਗਿਆਨ, ਉਦਯੋਗ, ਇੰਜੀਨੀਅਰਿੰਗ, ਕਲਾ ਅਤੇ ਗਣਿਤ ‘ਤੇ ਧਿਆਨ ਕੇਂਦਰਤ ਕਰਨ, ਪ੍ਰੋਗਰਾਮਿੰਗ …
Read More »ਤਵਾਰੀਖ਼ ਤੋਂ ਸਬਕਲੈ ਕੇ ਅੱਗੇ ਤੁਰਨ ਦੀਲੋੜ
ਜੂਨ 1984 ਦੇ ਸਾਕਾ ਨੀਲਾਤਾਰਾ ਨੂੰ ਵਾਪਰਿਆਂ 34 ਸਾਲ ਹੋ ਚੁੱਕੇ ਹਨ। ਇਸ ਵਕਫ਼ੇ ਦੌਰਾਨ ਸਾਕਾ ਨੀਲਾਤਾਰਾਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ, ਪਰ ਇਸ ਹਮਲੇ ਦੇ ਵਿਆਪਕਵਰਤਾਰੇ ਪਿਛੇ ਲੁਕਵੇਂ ਉਦੇਸ਼ਾਂ ਅਤੇ ਤਮਾਮ ਜ਼ਿੰਮੇਵਾਰਕਾਰਨਾਂ ਨੂੰ ਨਿਰਪੱਖਤਾ ਨਾਲਸਾਹਮਣੇ ਲਿਆਉਣਾ, ઠਸਿੱਖ ਜਨ-ਮਾਨਸ ਨੂੰ ਇਸ ਸਾਕੇ ਦੇ ਸਦਮੇ ਵਿਚੋਂ ਬਾਹਰ ਕੱਢ ਕੇ, ਕੌਮੀ …
Read More »