ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰ ਸ. ਪ੍ਰਿਥੀਪਾਲ ਸਿੰਘ ਸਾਹਨੀ ਆਈਏਐਸ (ਡੀਸੀ) ਰਿਟਾਇਰ ਨੇ ਹੰਬਰਵੁੱਡ ਸੀਨੀਅਰ ਕਲੱਬ ਦੇ ਸਮੂਹ ਮੈਂਬਰਾਂ ਨੂੰ ਸ਼ਾਨਦਾਰ ਪਾਰਟੀ ਦਿੱਤੀ। ਕਲੱਬ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਧਾਲੀਵਾਲ, ਸ. ਬਚਿੱਤਰ ਸਿੰਘ ਰਾਏ ਚੇਅਰਮੈਨ, ਸ. ਹੁਸ਼ਿਆਰ ਸਿੰਘ ਬਰਾੜ, ਸ. ਸੋਹਣ ਸਿੰਘ ਬੀਡੀਓ ਸ. ਅਮਰਜੀਤ ਸਿੰਘ ਬੱਲ, ਸ. ਮੱਸਾ ਸਿੰਘ ਬਦੇਸ਼ਾ ਅਤੇ ਸਾਰੇ ਕਲੱਬ ਵੱਲੋਂ ਸਾਹਨੀ ਸਾਹਿਬ ਦਾ ਧੰਨਵਾਦ ਕੀਤਾ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਅਤੇ ਸਰਬੱਦ ਦੇ ਭਲੇ ਦੀ ਅਰਦਾਸ ਕੀਤੀ।