Breaking News
Home / ਦੁਨੀਆ / ਕਿਸੇ ਵੀਕੀਮਤ ਉਤੇ ਅਸਤੀਫ਼ਾਨਹੀਂ ਦੇਵਾਂਗਾ: ਇਮਰਾਨਖਾਨ

ਕਿਸੇ ਵੀਕੀਮਤ ਉਤੇ ਅਸਤੀਫ਼ਾਨਹੀਂ ਦੇਵਾਂਗਾ: ਇਮਰਾਨਖਾਨ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨਖਾਨ ਨੇ ਕਿਹਾ ਕਿ ਉਹ ਕਿਸੇ ਵੀਕੀਮਤ’ਤੇ ਅਸਤੀਫ਼ਾਨਹੀਂ ਦੇਣਗੇ। ਹਾਲਾਂਕਿ, ਸੱਤਾਧਾਰੀ ਗੱਠਜੋੜ ਦੇ ਘੱਟ ਤੋਂ ਘੱਟ ਤਿੰਨ ਸਹਿਯੋਗੀਆਂ ਨੇ ਬੇਭਰੋਸਗੀਮਤੇ ਦੌਰਾਨ ਉਸ ਦੀਸਰਕਾਰਖਿਲਾਫਵੋਟਪਾਉਣਦਾ ਸੰਕੇਤ ਦਿੱਤਾ ਹੈ, ਜੋ ਇਸ ਮਹੀਨੇ ਦੇ ਅਖ਼ੀਰ ਵਿੱਚ ਸੰਸਦ ਵਿੱਚ ਚਰਚਾਲਈਲਿਆਂਦਾਜਾਵੇਗਾ। ਪ੍ਰਧਾਨ ਮੰਤਰੀ ਇਮਰਾਨ ਨੇ ਹੋਰਵੇਰਵੇ ਦਿੱਤੇ ਬਿਨਾਂ ਕਿਹਾ ਕਿ ਮੈਂ ਕਿਸੇ ਵੀਸਥਿਤੀ ਵਿੱਚ ਅਸਤੀਫ਼ਾਨਹੀਂ ਦੇਵਾਂਗਾ। ਮੈਂ ਆਖ਼ਰੀ ਗੇਂਦ ਤੱਕ ਖੇਡਾਂਗਾ ਅਤੇ ਇੱਕ ਦਿਨਪਹਿਲਾਂ ਮੈਂ ਉਨ੍ਹਾਂ (ਵਿਰੋਧੀਧਿਰ) ਨੂੰ ਹੈਰਾਨਕਰਦੇਵਾਂਗਾ ਕਿਉਂਕਿ ਉਹ ਅਜੇ ਵੀਦਬਾਅ ਵਿੱਚ ਹਨ।
ਇਮਰਾਨਖਾਨ ਨੂੰ 50 ਹਜ਼ਾਰਦਾਜੁਰਮਾਨਾ
ਪਾਕਿਸਤਾਨ ਦੇ ਚੋਣਕਮਿਸ਼ਨ ਨੇ ਮੁਲਕ ਦੇ ਵਜ਼ੀਰੇ ਆਜ਼ਮਇਮਰਾਨਖ਼ਾਨ ਨੂੰ ਚੋਣ ਜ਼ਾਬਤੇ ਦੀਉਲੰਘਣਾਲਈ 50 ਹਜ਼ਾਰਰੁਪਏ ਦਾਜੁਰਮਾਨਾਲਾਇਆ ਹੈ। ਕਮਿਸ਼ਨ ਨੇ ਕਿਹਾ ਕਿ ਖ਼ਾਨ ਨੇ ਖੈਬਰਪਖਤੂਨਖਵਾ ਵਿੱਚ ਨਿਗਮਚੋਣਾਂ ਤੋਂ ਪਹਿਲਾਂ ਸਵਾਤ ਵਿੱਚ ਰੈਲੀ ਨੂੰ ਸੰਬੋਧਨ ਕਰਕੇ ਚੋਣ ਜ਼ਾਬਤੇ ਦੀਉਲੰਘਣਾਕੀਤੀ ਹੈ।
ਚੀਨ ‘ਚ 132 ਸਵਾਰੀਆਂ ਨੂੰ ਲਿਜਾਰਿਹਾ ਜਹਾਜ਼ ਹੋਇਆ ਕਰੈਸ਼
ਨਵੀਂ ਦਿੱਲੀ : ਚੀਨ ਦੇ ਗੁਆਂਵੰਸ਼ੀ ਵਿਚ ਇਕ ਵੱਡਾ ਜਹਾਜ਼ ਹਾਦਸਾ ਹੋ ਗਿਆ ਹੈ ਅਤੇ 132 ਸਵਾਰੀਆਂ ਨੂੰ ਲਿਜਾਰਿਹਾਚਾਈਨਾਈਸਟਰਨਪਸੈਂਜਰਜ਼ ਏਅਰਲਾਈਨਦਾ ਜਹਾਜ਼ ਗੁਆਂਵੰਸ਼ੀ ਦੀਆਂ ਪਹਾੜੀਆਂ ਵਿਚਹਾਦਸੇ ਦਾਸ਼ਿਕਾਰ ਹੋ ਗਿਆ। ਇਸ ਜਹਾਜ਼ ਵਿਚ 123 ਯਾਤਰੀਅਤੇ 9 ਕਰੂਮੈਂਬਰਸਵਾਰਸਨ। ਜਿਸ ਪਹਾੜੀ’ਤੇ ਇਹ ਜਹਾਜ਼ ਹਾਦਸੇ ਦਾਸ਼ਿਕਾਰ ਹੋਇਆ, ਉਥੋਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।ਇਨ੍ਹਾਂ ਤਸਵੀਰਾਂ ਵਿਚਦਿਖਾਈ ਦੇ ਰਿਹਾ ਹੈ ਕਿ ਜਹਾਜ਼ ਹਾਦਸੇ ਤੋਂ ਬਾਅਦ ਉਥੋਂ ਦੇ ਜੰਗਲ ਨੂੰ ਵੀ ਅੱਗ ਲੱਗ ਗਈ। ਇਸ ਦੁਰਘਟਨਾ ਵਿਚ ਕਈ ਵਿਅਕਤੀਆਂ ਦੀਜਾਨਚਲੇ ਜਾਣਦਾਖਦਸ਼ਾਹੈ।ਮੀਡੀਆ ਤੋਂ ਜਾਣਕਾਰੀਮਿਲੀ ਹੈ ਕਿ ਇਹ ਜਹਾਜ਼ ਉਡਾਨ ਭਰਨ ਤੋਂ 71 ਮਿੰਟਬਾਅਦਹਾਦਸੇ ਦਾਸ਼ਿਕਾਰ ਹੋ ਗਿਆ ਸੀ।

 

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …