ਨਸ਼ੇ ਦੀ ਓਵਰਡੋਜ਼ ਕਾਰਨ ਤਰਨਤਾਰਨ ‘ਚ ਦੋ, ਲੁਧਿਆਣਾ ਤੇ ਫਿਰੋਜ਼ਪੁਰ ‘ਚ ਇਕ-ਇਕ ਨੌਜਵਾਨ ਦੀ ਮੌਤ ਚੰਡੀਗੜ੍ਹ : ਪੰਜਾਬ ਵਿੱਚ ਲਗਾਤਾਰ ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਦੀ ਸੂਚੀ ਵਿੱਚ ਅੱਜ ਲੁਧਿਆਣਾ ਦਾ ਨਾਂ ਵੀ ਜੁੜ ਗਿਆ, ਜਦੋਂ ਸ਼ਹਿਰ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਇਸੇ ਤਰ੍ਹਾਂ ਤਰਨਤਾਰਨ ਇਲਾਕੇ …
Read More »Monthly Archives: June 2018
ਨਸ਼ਾ ਤਸ਼ਕਰਾਂ ਦੇ ਖਿਲਾਫ ਧਰਨੇ ਉਤੇ ਡਟੇ ਰਿਟਾਇਰਡ ਫੌਜੀ ‘ਤੇ ਹਮਲਾ, ਲੱਤਾਂ ਤੋੜੀਆਂ
ਗੋਇੰਦਵਾਲ ਸਾਹਿਬ ਦੇ ਪਿੰਡ ਨੂਰਦੀ ਵਿਚ ਧਰਨੇ ‘ਤੇ ਬੈਠੇ ਸਨ ਜਸਬੀਰ ਸਿੰਘ, ਡਾਕਟਰ ਸਮੇਤ ਚਾਰ ‘ਤੇ ਕੇਸ ਤਰਨਤਾਰਨ : ਗੋਇੰਦਵਾਲ ਸਾਹਿਬ ਦੇ ਪਿੰਡ ਨੂਰਦੀ ਵਿਚ ਗੁਰਦੁਆਰਾ ਕਵਿ ਸੰਤੋਖ ਸਿੰਘ ਦੇ ਬਾਹਰ ਨਸ਼ਾ ਤਸਕਰਾਂ ਦੇ ਖਿਲਾਫ ਧਰਨੇ ‘ਤੇ ਬੈਠੇ ਰਿਟਾਇਰਡ ਫੌਜੀ ਜਸਬੀਰ ਸਿੰਘ ‘ਤੇ ਸੋਮਵਾਰ ਸਵੇਰੇ ਤਸਕਰਾਂ ਨੇ ਹਮਲਾ ਕਰ ਦਿੱਤਾ। …
Read More »ਕਾਰ ਚਲਾ ਕੇ ਲੰਡਨ ਪੁੱਜਾ ਚੰਡੀਗੜ੍ਹ ਦਾ ਜੋੜਾ
23 ਦੇਸ਼ਾਂ ਰਾਹੀਂ 73 ਦਿਨ ਬਾਅਦ ਪੁੱਜੇ ਲੰਡਨ ਚੰਡੀਗੜ੍ਹ : ਚੰਡੀਗੜ੍ਹ ਨਿਵਾਸੀ ਪ੍ਰਭਸਿਮਰਨ ਸਿੰਘ ਤੇ ਉਨ੍ਹਾਂ ਦੀ ਪਤਨੀ ਜਸਲੀਨ ਕੌਰ ਆਪਣੀ ਵੋਲਵੋ ਕਾਰ ਨੰਬਰ ਸੀਐਚ 01-ਬੀ ਆਰ-0532 ਨੂੰ ਖੁਦ ਚਲਾ ਕੇ 23 ਦੇਸ਼ਾਂ ਦੀ ਸੈਰ ਕਰ ਕੇ 73 ਦਿਨਾਂ ਵਿਚ ਲੰਡਨ ਪੁੱਜ ਚੁੱਕੇ ਹਨ। ਲੰਡਨ ਤੱਕ 20 ਹਜ਼ਾਰ 600 ਕਿਲੋਮੀਟਰ …
Read More »ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਡਾ. ਦਲਜੀਤ ਸਿੰਘ ਚੀਮਾ ‘ਤੇ ਲਗਾਏ ਗੰਭੀਰ ਦੋਸ਼
ਹਮਲਾਵਰ ਅਜਵਿੰਦਰ ਰਿਸ਼ਵਤ ਦੇਣ ਦੀ ਗੱਲ ਸਾਬਿਤ ਕਰਨ ਤਾਂ ਖ਼ੁਦ ਨੂੰ ਗੋਲੀ ਮਾਰ ਲਵਾਂਗਾ : ਸੰਦੋਆ ਚੰਡੀਗੜ੍ਹ : ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਉਨ੍ਹਾਂ ਦੇ ਨਿੱਜੀ ਸਹਾਇਕ (ਪੀਏ) ਜਸਪਾਲ ਸਿੰਘ ਪਾਲੀ ਨੇ ਅਕਾਲੀ ਦਲ ਦੇ ਬੁਲਾਰੇ ਤੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ, ਸ਼੍ਰੋਮਣੀ …
Read More »‘ਆਪ’ ਨੇ ਮਾਈਨਿੰਗ ਮਾਫੀਆ ਖਿਲਾਫ ਰੂਪਨਗਰ ‘ਚ ਕੀਤੀ ਰੈਲੀ
ਨਾਜਾਇਜ਼ ਮਾਈਨਿੰਗ ਰੋਕਣ ‘ਚ ਕੈਪਟਨ ਅਮਰਿੰਦਰ ਹੋਏ ਫੇਲ੍ਹ: ਸੁਖਪਾਲ ਖਹਿਰਾ ਰੂਪਨਗਰ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਾ ਕਰਨ ‘ਤੇ ਪੰਜਾਬ ਸਰਕਾਰ ਦੀ ਆਲੋਚਨਾ …
Read More »‘ਅਸੀਸ’ ਫਿਲਮ ਸਾਰਿਆਂ ਨੂੰ ਮਾਂ ਦੀ ਅਸੀਸ ਵਾਂਗ ਲੱਗੇਗੀ : ਰਾਣਾ ਰਣਬੀਰ
ਬਰੈਂਪਟਨ/ਹਰਜੀਤ ਬਾਜਵਾ : ‘ਅਸੀਸ’ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ ਤੇ ਮਾਂ ਦੀ ‘ਅਸੀਸ’ ਮਨੁੱਖ ਦੀ ਜ਼ਿੰਦਗੀ ਵਿੱਚ ਅਹਿਮ ਸਥਾਨ ਰੱਖਦੀ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਨਵੀਂ ਬਣੀ ਫਿਲਮ ‘ਅਸੀਸ’ ਦੇ ਨਿਰਮਾਤਾ ਲਵਪ੍ਰੀਤ ਸਿੰਘ ਲੱਕੀ ਸੰਧੂ ਅਤੇ ਪ੍ਰਸਿੱਧ ਫਿਲਮ ਅਦਾਕਾਰ ਰਾਣਾ ਰਣਬੀਰ ਨੇ ਗੱਲਬਾਤ ਦੌਰਾਨ ਕੀਤਾ ਜੋ ਕਿ …
Read More »ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਿਲਟਨ ਦੇ ਕੈਲਸੋ ਪਾਰਕ ‘ਚ ਮਨਾਈ ਪਰਿਵਾਰਿਕ ਪਿਕਨਿਕ
ਬਰੈਂਪਟਨ/ਡਾ.ਝੰਡ : ਮਲੂਕ ਸਿੰਘ ਕਾਹਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਪਿਛਲੇ ਸਾਲ ਅਪ੍ਰੈਲ 2017 ਵਿਚ ਬਣੀ ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਵੱਲੋਂ ਆਪਣੀਆਂ ਸਰਗ਼ਰਮੀਆਂ ਜਾਰੀ ਰੱਖਦਿਆਂ ਹੋਇਆਂ ਬੀਤੇ ਐਤਵਾਰ 24 ਜੂਨ ਨੂੰ ਮਿਲਟਨ ਦੇ ਕੈਲਸੋ ਪਾਰਕ ਵਿਚ ਪਰਿਵਾਰਿਕ ਪਿਕਨਿਕ ਮਨਾਈ ਗਈ। ਸਵੇਰ ਤੋਂ ਹੀ ਮੌਸਮ ਖ਼ਰਾਬ ਹੋਣ ਦੇ ਬਾਵਜੂਦ ਇਸ …
Read More »ਟੀ.ਪੀ.ਏ.ਆਰ. ਕਲੱਬ ਦੀ ਪਿਕਨਿਕ ‘ਚ ਗੁਰਚਰਨ ਸਿੰਘ ਸ਼ੇਰਗਿੱਲ ਦਾ ਭਰਵਾਂ ਸਵਾਗਤ
ਟੋਰਾਂਟੋ/ਡਾ ਝੰਡ : ਲੰਘੇ ਐਤਵਾਰ ਟੋਰਾਂਟੋ ਪੀਅਰਸਨ ਟੈਕਸੀ ਰਨਰਜ਼ ਕਲੱਬ ਦੇ ਉਤਸ਼ਾਹੀ ਮੈਂਬਰਾਂ ਨੇ ਬਲਿਊ ਮਾਊਂਨਟੇਨ ਦਾ ਸੈਰ ਸਪਾਟਾ ਕੀਤਾ। ਉਹ ਸੀ. ਐਨ. ਟਾਵਰ ਦੀਆਂ ਪੌੜੀਆਂ ਚੜ੍ਹਨ ਵਾਂਗ ਬਲਿਊ ਮਾਊਂਨਟੇਨ ਦੀਆਂ ਚੜ੍ਹਾਈਆਂ ਚੜ੍ਹੇ ਤੇ ਉੱਤਰੇ। ਉਨ੍ਹਾਂ ਜ਼ੋਰ ਵੀ ਲਾਇਆ ਤੇ ਰੀਲੈਕਸ ਵੀ ਹੋਏ। ਪ੍ਰੀਤੀ-ਭੋਜ ਦਾ ਅਨੰਦ ਮਾਣਿਆ ਅਤੇ ਭੰਗੜਾ ਵੀ …
Read More »ਰੋਪੜ-ਮੋਹਾਲੀ ਸਾਲਾਨਾ ਪਿਕਨਿਕ 22 ਜੁਲਾਈ ਨੂੰ ਕੈਲਸੋ ਪਾਰਕ ਦੇ ਏਰੀਆ A ਵਿੱਚ
ਟੋਰਾਂਟੋ/ਬਿਊਰੋ ਨਿਊਜ਼ : ਰੋਪੜ-ਮੋਹਾਲੀ ਸੋਸ਼ਲ ਸਰਕਲ ਦੇ ਪ੍ਰਧਾਨ ਅਮਰ ਸਿੰਘ ਤੁੱਸੜ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਅਦਾਰੇ ਦੀ ਸਾਲਾਨਾ ਪਰਿਵਾਰਕ ਪਿਕਨਿਕ ਮਿਲਟਨ ਦੇ ਕੈਲਸੋ ਪਾਰਕ ਦੇ ਏਰੀਆ A ਵਿੱਚ ਮਿਤੀ 22 ਜੁਲਾਈ ਦਿਨ ਅੇਤਵਾਰ ਨੂੰ ਸਵੇਰੇ 11:00 ਤੋਂ 5:00 ਵਜੇ ਤੱਕ ਮਨਾਈ ਜਾਵੇਗੀ। ਪਾਰਕ ਦਾ ਅਡਰੈਸ 5234 ਕੈਲਸੋ ਰੋਡ …
Read More »ਮਾਤਾ ਹਰਦਿਆਲ ਕੌਰ ਗੈਦੂ ਦੀ ਬਰਸੀ ਰਾਮਗੜ੍ਹੀਆ ਭਵਨ ਵਿਖੇ ਮਨਾਈ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ ਨੂੰ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ઠਗੈਦੂ ਪਰਿਵਾਰ ਵੱਲੋਂ ਆਪਣੀ ਮਾਤਾ ਹਰਦਿਆਲ ਕੌਰ ਗੈਦੂ ਦੀ ਦੂਸਰੀ ਸਾਲਾਨਾ ਬਰਸੀ ਅਤੇ ਨਿੱਘੀ ਯਾਦ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ ਸਮੂਹ ਮੈਂਬਰ ਸਹਿਬਾਨ, ਪਰਿਵਾਰਕ ਮਿੱਤਰ ਅਤੇ ਰਿਸ਼ਤੇਦਾਰਾਂ …
Read More »