Breaking News
Home / 2018 / May / 18 (page 7)

Daily Archives: May 18, 2018

ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਅਧਿਆਪਕ ਮੁਅੱਤਲ

ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਭੈਣੀ ਦੇ ਸਰਕਾਰੀ ਸਕੂਲ ਵਿਚ ਇਕ ਅਧਿਆਪਕ ਵੱਲੋਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਮਿਲਣ ਮਗਰੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਨਿੰਦਰ ਕੌਰ ਨੇ ਕਥਿਤ ਮੁਲਜ਼ਮ ਡਰਾਇੰਗ ਵਿਸ਼ੇ ਦੇ ਅਧਿਆਪਕ ਰਮੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਜਦੋਂ ਵੀ ਕਿਸੇ ਵਿਦਿਆਰਥਣ …

Read More »

ਮੁੰਬਈ ਹਮਲੇ ਪਿੱਛੇ ਪਾਕਿ ਅੱਤਵਾਦੀ : ਨਵਾਜ਼ ਸ਼ਰੀਫ

ਭਾਰਤ ਦੇ ਦਾਅਵੇ ‘ਤੇ ਸ਼ਰੀਫ ਦੀ ਮੋਹਰ, ਅੱਤਵਾਦ ਨੂੰ ਹਮਾਇਤ ਦੀ ਨੀਤੀ ‘ਤੇ ਉਠਾਇਆ ਸਵਾਲ ਇਸਲਾਮਾਬਾਦ/ਬਿਊਰੋ ਨਿਊਜ਼ : ਮੁੰਬਈ ਹਮਲੇ ਪਿੱਛੇ ਪਾਕਿਸਤਾਨੀ ਅੱਤਵਾਦੀਆਂ ਦਾ ਹੱਥ ਹੋਣ ਦੇ ਭਾਰਤ ਦੇ ਦਾਅਵੇ ‘ਤੇ ਹੁਣ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਵੀ ਮੋਹਰ ਲਗਾ ਦਿੱਤੀ ਹੈ। ਡਾਨ ਅਖਬਾਰ ਨੂੰ ਦਿੱਤੀ ਇੰਟਰਵਿਊ …

Read More »

ਭਾਰਤ ਦਾ ਗਲਤ ਅਕਸ਼ ਪੇਸ਼ ਕਰਦਾ ਹੈ ਅਮਰੀਕੀ ਮੀਡੀਆ : ਨਵਤੇਜ ਸਰਨਾ

ਕਿਹਾ, ਭਾਰਤ ਦੀਆਂ ਵਿਕਾਸ ਮੁਖੀ ਖਬਰਾਂ ਨੂੰ ਨਜ਼ਅੰਦਾਜ਼ ਕਰਦੇ ਹਨ ਵਿਦੇਸ਼ੀ ਪੱਤਰਕਾਰ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚਲੇ ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਨੇ ਇੱਥੋਂ ਦੇ ਮੀਡੀਆ ਦੀ ਨੁਕਤਾਚੀਨੀ ਕਰਦਿਆਂ ਇਸ ‘ਤੇ ਭਾਰਤ ਦਾ ਗ਼ਲਤ ਅਕਸ ਪੇਸ਼ ਕਰਨ ਦਾ ਇਲਜ਼ਾਮ ਲਾਇਆ ਹੈ। ਭਾਰਤ ਵਿਚਲੇ ਵਿਦੇਸ਼ੀ ਪੱਤਰਕਾਰਾਂ ਅੰਦਰ ਇਹ ਆਮ ਰੁਝਾਨ ਹੈ …

Read More »

ਨਰਿੰਦਰ ਮੋਦੀ ਨੇ ਨੇਪਾਲ ਦੌਰੇ ਨੂੰ ਦੱਸਿਆ ਇਤਿਹਾਸਕ

ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਬਾਰੇ ਹੋਈਆਂ ਵਿਚਾਰਾਂ ਕਾਠਮੰਡੂ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੌਰੇ ਦੌਰਾਨ ਸਾਬਕਾ ਪ੍ਰਧਾਨ ਮੰਤਰੀਆਂ ਪੁਸ਼ਪ ਕਮਲ ਦਹਿਲ ਪ੍ਰਚੰਡ ਅਤੇ ਸ਼ੇਰ ਬਹਾਦਰ ਦਿਓਬਾ ਤੇ ਵਿਰੋਧੀ ਧਿਰ ਦੇ ਆਗੂਆਂ ਨਾਲ ਬੈਠਕਾਂ ਕਰਕੇ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰਾਂ ਕੀਤੀਆਂ। ਉਨ੍ਹਾਂ ਰਾਸ਼ਟਰਪਤੀ ਵਿਦਿਆ ਦੇਵੀ …

Read More »

20 ਮਈ ਨੂੰ ਲੱਗੇਗੀ ਮੈਰਾਥਨ ਦੌੜ ਤੇ ਵਾਕ

ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਦੇ ਉਤਸ਼ਾਹੀ ਕਦਮ ਪ੍ਰਿੰ. ਸਰਵਣ ਸਿੰਘ ਕੈਨਡਾ ਦੀ ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਵੱਲੋਂ 20 ਮਈ ਐਤਵਾਰ ਨੂੰ ਟੋਰਾਂਟੋ ਖੇਤਰ ‘ਚ ਛੇਵੀਂ ਮੈਰਾਥਨ ਦੌੜ/ਵਾਕ ਲਗਵਾਈ ਜਾ ਰਹੀ ਹੈ। 2013 ਵਿਚ ਸ਼ੁਰੂ ਕੀਤੀ ਇਸ ਚੈਰਿਟੀ ਮੈਰਾਥਨ ਦੌੜ/ਵਾਕ ਦਾ ਉਦਘਾਟਨ ਮੈਰਾਥਨ ਦੇ ਮਹਾਂਰਥੀ ਬਾਬਾ ਫੌਜਾ ਸਿੰਘ ਨੇ …

Read More »

ਮੈਰਾਥਨ ਦੌੜ ਦੀ ਕਹਾਣੀ

ਮੈਰਾਥਨ ਦੌੜ ਦੀ ਕਹਾਣੀ ਮੈਰਾਥਨ ਦੌੜ ਵਾਂਗ ਹੀ ਲੰਮੀ ਹੈ। ਯੂਨਾਨ ਦੀ ਰਾਜਧਾਨੀ ਏਥਨਜ਼ ਤੋਂ ਪੱਚੀ ਕੁ ਮੀਲ ਦੂਰ ਸਮੁੰਦਰ ਕਿਨਾਰੇ ਮੈਰਾਥਨ ਨਾਂ ਦਾ ਪਿੰਡ ਸੀ। ਪਰਸ਼ੀਆ ਦੇ ਰਾਜੇ ਡੇਰੀਅਸ ਦੀ ਫੌਜ ਨੇ 490 ਪੂ: ਈ: ਵਿਚ ਯੂਨਾਨ ਉਤੇ ਹੱਲਾ ਬੋਲਿਆ। ਯੂਨਾਨ ਦੀ ਫੌਜ ਅਤੇ ਏਥਨਵਾਸੀਆਂ ਨੇ ਹਮਲਾਵਰਾਂ ਦਾ ਡਟ …

Read More »

ਕਰਨਾਟਕ ਦੀ ਰਾਜਨੀਤੀ ਦੇ ਨਾਟਕ ਦੇ ਮਾਅਨੇ

ਹੁਣੇ ਜਿਹੇ ਕਰਨਾਟਕ ਵਿਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਵੇਂਕਿ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ, ਪਰ ਸਭ ਤੋਂ ਵੱਧ 104 ਸੀਟਾਂ ਜਿੱਤ ਕੇ ਭਾਜਪਾ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ, ਜਦੋਂਕਿ ਕਾਂਗਰਸ ਨੂੰ 78 ਅਤੇ ਜਨਤਾ ਦਲ (ਐਸ) 38 ਸੀਟਾਂ ਹਾਸਲ ਹੋਈਆਂ। ਹਾਲਾਂਕਿ ਕਾਂਗਰਸ ਨੇ …

Read More »

ਸਿੱਖ ਧਰਮ ਦੇ ਹਿੱਤ ‘ਚ ਨਹੀਂ ਸਿਧਾਂਤਕ ਮਤਭੇਦਾਂ ਨੂੰ ਲੈ ਕੇ ਹਿੰਸਕ ਟਕਰਾਅ

ਤਲਵਿੰਦਰ ਸਿੰਘ ਬੁੱਟਰ ਸਿੱਖ ਪੰਥ ਨੂੰ ਕੂੜ-ਕੁਸੱਤ ਦਾ ਨਾਸ਼ ਕਰਦਿਆਂ ਤੇ ਲੋਕਾਈ ਨੂੰ ਅਗਿਆਨਤਾ ਵਿਚੋਂ ਬਾਹਰ ਕੱਢ ਕੇ ਧਰਮ ਦਾ ਅਸਲੀ ਰਾਹ ਦਿਖਾਉਂਦਿਆਂ ਸਦੀਆਂ ਤੋਂ ਅਨੇਕਾਂ ਬਾਹਰੀ ਅਤੇ ਅੰਦਰੂਨੀ ਹਮਲਿਆਂ ਤੇ ਵਿਚਾਰਧਾਰਕ ਜੰਗਾਂ-ਯੁੱਧਾਂ ਦਾ ਸਾਹਮਣਾ ਕਰਨਾ ਪਿਆ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਹੱਕ-ਸੱਚ ਦਾ ਪਰਚਮ ਝੂਲਦਾ ਰੱਖਣ ਅਤੇ ਧਰਮ ਦਾ …

Read More »

ਇਮੀਗ੍ਰੇਸ਼ਨ ‘ਤੇ ਰੋਕ, ਮਤਲਬ ਕੈਨੇਡਾ ਦੀ ਆਰਥਿਕ ਤਰੱਕੀ ਨੂੰ ਰੋਕਣਾ

ਕਾਨਫਰੰਸ ਬੋਰਡ ਆਫ਼ ਕੈਨੇਡਾ ਦੀ ਰਿਪੋਰਟ ‘ਚ ਖੁਲਾਸਾ ਦੇਸ਼ ਦੀ ਘੱਟ ਵਸੋਂ ਤੇ ਬਜ਼ੁਰਗ ਹੋ ਰਹੀ ਆਬਾਦੀ ਦੇ ਚਲਦਿਆਂ ਜੇ ਇਮੀਗ੍ਰੇਸ਼ਨ ਬੰਦ ਜਾਂ ਘੱਟ ਕੀਤੀ ਤਾਂ ਸੰਨ 2040 ਤੱਕ ਕੈਨੇਡਾ ਦੀ ਆਰਥਿਕਤਾ ਡਗਮਗਾ ਜਾਏਗੀ ਟੋਰਾਂਟੋ/ ਬਿਊਰੋ ਨਿਊਜ਼ : ਕਾਨਫਰੰਸ ਬੋਰਡ ਆਫ ਕੈਨੇਡਾ ਦੀ ਰਿਪੋਰਟ ਅਨੁਸਾਰ ਕੈਨੇਡਾ ਦੀ ਘੱਟ ਆਬਾਦੀ ਅਤੇ …

Read More »

ਰੋਡਰੇਜ਼ ‘ਚ ਸਿੱਧੂ ਬਰੀ

ਮਾਮੂਲੀ ਬਹਿਸ ਝਗੜੇ ‘ਚ ਬਦਲ ਜਾਣਾ ਦੇਸ਼ ਵਿਚ ਆਮ ਗੱਲ : ਜਸਟਿਸ ਚੇਲਮੇਸ਼ਵਰ 30 ਸਾਲ ਪੁਰਾਣੇ ਮਾਮਲੇ ‘ਚ ਨਵਜੋਤ ਸਿੰਘ ਸਿੱਧੂ ਬਰੀ, ਜੁਰਮਾਨਾ ਸਿਰਫ਼ 1 ਹਜ਼ਾਰ ਕਿਹਾ – ਮੈਡੀਕਲ ਸਬੂਤਾਂ ਦੇ ਅਧਾਰ ‘ਤੇ ਸਿੱਧੂ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ 30 ਸਾਲ ਪੁਰਾਣੇ ਰੋਡਰੇਜ਼ …

Read More »