Breaking News
Home / 2018 / February (page 27)

Monthly Archives: February 2018

ਸਮਾਜ ਦੇ ਨਾਂਅ’ਤੇ ਕਲੰਕ ਇਕ ਸ਼ਰਮਨਾਕਘਟਨਾ

ਪੰਜਾਬ ਦੇ ਜਗਰਾਉਂ ਨੇੜੇ ਇਕ ਪਿੰਡਵਿਚ ਅਜਿਹੀ ਸ਼ਰਮਨਾਕਘਟਨਾਵਾਪਰੀ ਹੈ, ਜਿਹੜੀਸਾਡੇ ਸਮਾਜ ਦੇ ਨਾਂਅ’ਤੇ ਕਲੰਕ ਵਰਗੀਹੈ।ਥਾਣਾਹਠੂਰਅਧੀਨਆਉਂਦੇ ਪਿੰਡ ਨੱਥੋਵਾਲੀ ਦੇ ਇਕ ਸਰਕਾਰੀਸਕੂਲ ਦੇ ਦੋ ਅਧਿਆਪਕਾਂ ‘ਤੇ ਉਸੇ ਪਿੰਡਦੀਆਪਣੇ ਸਕੂਲਦੀਵਿਦਿਆਰਥਣਨਾਲਬਲਾਤਕਾਰਕਰਨ ਦੇ ਦੋਸ਼ ਲੱਗੇ ਹਨ।ਇਥੇ ਹੀ ਬੱਸ ਨਹੀਂ, ਇਹ ਦੋਵੇਂ ਅਧਿਆਪਕਪਿਛਲੇ ਲੰਬੇ ਸਮੇਂ ਤੋਂ ਆਪਣੀਨਾਬਾਲਗ ਵਿਦਿਆਰਥਣਨਾਲਨਾ-ਸਿਰਫ਼ਬਲਾਤਕਾਰ ਹੀ ਕਰਰਹੇ ਸਨ, ਸਗੋਂ ਗਰਭਵਤੀਹੋਣ ਤੋਂ ਬਾਅਦ ਇਸ …

Read More »

ਕਿਲ੍ਹਾ ਰਾਏਪੁਰ ਦਾ82ਵਾਂ ਖੇਡਮੇਲਾ ਅਮਿੱਟ ਯਾਦਾਂ ਛੱਡਦਿਆਂ ਸੰਪੰਨ

ਬਜ਼ੁਰਗਾਂ ਦੀਆਂ ਦੌੜਾਂ ਰਹੀਆਂ ਖਿੱਚ ਦਾ ਕੇਂਦਰ ਡੇਹਲੋਂ : ਪੇਂਡੂ ਉਲੰਪਿਕਸ ਦੇ ਨਾਂ ਨਾਲਮਸ਼ਹੂਰਕਿਲ੍ਹਾਰਾਏਪੁਰਦਾ82ਵਾਂ ਖੇਡਮੇਲਾਐਤਵਾਰ ਨੂੰ ਅਮਿੱਟਯਾਦਾਂ ਛੱਡਦਾਸੰਪੰਨ ਹੋ ਗਿਆ। ਮੇਲੇ ਦੌਰਾਨ ਭਗਵੰਤਮੈਮੋਰੀਅਲ ਹਾਕੀ ਕੱਪਲਈਫ਼ਸਵੇਂ ਮੁਕਾਬਲੇ ਹੋਏ। ਇਸ ਤੋਂ ਇਲਾਵਾ ਬਜ਼ੁਰਗਾਂ ਦੀ ਦੌੜ, ਅਥਲੈਟਿਕਸ, ਬਾਜੀਗਰਾਂ ਵੱਲੋਂ ਦਿਖਾਏ ਅਤੇ ਮੋਟਰਸਾਈਕਲਾਂ ਉੱਤੇ ਕੀਤੇ ਕਰਤੱਬ, ਕੁੱਤਿਆਂ ਦੀਆਂ ਦੌੜਾਂ ਮੇਲੇ ਦੇ ਆਖ਼ਰੀਦਿਨਦਾਸ਼ਿੰਗਾਰਬਣੀਆਂ। ਇਸ ਮੌਕੇ …

Read More »

ਅੰਡਰ-19ਕ੍ਰਿਕਟ :ਭਾਰਤ ਚੌਥੀ ਵਾਰਬਣਿਆਵਿਸ਼ਵਚੈਂਪੀਅਨ

ਮੁਹਾਲੀਦਾਸ਼ੁਭਮਨ ਗਿੱਲ ਬਣਿਆ’ਮੈਨਆਫਦਿਸੀਰੀਜ਼’ ਮਾਊਂਟ ਮਾਊਂਗਾਨੁਈ : ਭਾਰਤ ਨੇ ਇੱਥੇ ਆਸਟਰੇਲੀਆ ਨੂੰ ਅੱਠਵਿਕਟਾਂ ਨਾਲਕਰਾਰੀਮਾਤ ਦੇ ਕੇ ਚੌਥੀ ਵਾਰਅੰਡਰ-19ਵਿਸ਼ਵਕ੍ਰਿਕਟਕੱਪਜਿੱਤਿਆ ਹੈ। ਇਸ ਜਿੱਤਨਾਲਟੀਮ ਨੇ ਰਾਹੁਲਦ੍ਰਾਵਿੜ ਨੂੰ ਕੋਚਿੰਗ ਕਰੀਅਰਦੀਸਭ ਤੋਂ ਵੱਡੀਸਫ਼ਲਤਾਦਾਸੁਆਦਚਖ਼ਾਇਆ। ਭਾਰਤੀ ਗੇਂਦਬਾਜ਼ਾਂ ਨੇ ਦਮਦਾਰਪ੍ਰਦਰਸ਼ਨਕਰਦਿਆਂ ਪਹਿਲਾਂ ਬੱਲੇਬਾਜ਼ੀਲਈ ਉੱਤਰੀਆਸਟਰੇਲੀਅਨਟੀਮ ਨੂੰ 216 ਦੌੜਾਂ ‘ਤੇ ਹੀ ਢੇਰਕਰਦਿੱਤਾ। ਇਸ ਬਾਅਦਭਾਰਤੀ ਗੱਭਰੂਆਂ ਨੇ 217 ਦੌੜਾਂ ਦੇ ਟੀਚੇ ਦਾਪਿੱਛਾਕਰਦਿਆਂ ਸ਼ਾਨਦਾਰਬੱਲੇਬਾਜ਼ੀਕੀਤੀਅਤੇ …

Read More »

ਵਾਹਗੇ ਵਾਲੀ ਲਕੀਰ

ਹੈਵਾਨ ਅਤੇ ਫਰਿਸ਼ਤੇ ਡਾ: ਸ. ਸ. ਛੀਨਾ ਸਰਦਾਰ ਅਮਰਜੀਤ ਸਿੰਘ ਪੰਜਾਬ ਪੁਲਿਸ ਵਿਚ ਐਸ.ਪੀ ਦੀ ਪਦਵੀ ਤੋਂ ਰਿਟਾਇਰ ਹੋ ਕੇ, ਮੁਹਾਲੀ ਦੇ ਖੂਬਸੂਰਤ ਘਰ ਵਿਚ ਹਰ ਤਰ੍ਹਾਂ ਨਾਲ ਸੁਖੀ ਜੀਵਨ ਬਿਤਾ ਰਹੇ ਹਨ ਅਤੇ ਉਹਨਾਂ ਦੇ ਬੱਚਿਆਂ ਦੇ ਉਚੇ ਅਹੁਦਿਆਂ ‘ਤੇ ਬਿਰਾਜਮਾਨ ਹੋਣ ਕਰਕੇ ਉਹ ਆਪਣੇ ਆਪ ਵਿਚ ਮਾਨਸਿਕ ਤੌਰ …

Read More »

ਪਾਣੀ ਪਿਲਾਉਣਾ ਪੁੰਨ ਨਹੀਂ ਰਿਹਾ

ਸੁਖਪਾਲ ਸਿੰਘ ਗਿੱਲ ਕੁਦਰਤੀ ਦਾਤ ਪਾਣੀ ਨੂੰ ਪਿਲਾਉਣ ਦਾ ਸੁਭਾਅ ਸਾਡੀ ਸੱਭਿਅਤਾ ਨੇ ਪੁੰਨ ਕਰਮ ਵਿੱਚ ਰੱਖਿਆ ਹੋਇਆ ਹੈ। ਸਮਾਜ ਵਿੱਚ ਚਾਅ ਮਲਾਰ ਅਤੇ ਭਾਈਚਾਰਕ ਏਕਤਾ ਸੱਭਿਅਤਾ ਦੇ ਵਿਕਾਸ ਨਾਲ ਗੂੜ੍ਹੀ ਹੁੰਦੀ ਗਈ। ਪਾਪ ਪੁੰਨ ਦਾ ਸੰਕਲਪ ਸਾਡੇ ਜੀਵਨ ਦਾ ਅੰਗ ਰਹੇ। ਪਾਣੀ ਜੋ ਸਾਡੇ ਜੀਵਨ ਦਾ ਆਧਾਰ ਹੈ, ਇਸਨੂੰ …

Read More »

ਕੈਨੇਡਾ ‘ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਕੌਮੀ ਆਗੂ ਜਗਮੀਤ ਸਿੰਘ ਜਿਨ੍ਹਾਂ ਦੀ ਮੰਗਣੀ ਪਿਛਲੇ ਦਿਨੀਂ ਹੋਈ। ਉਨ੍ਹਾਂ ਨੇ ਇਹ ਖੁਸ਼ੀਆਂ ਵਾਹਿਗੁਰੂ ਦੀ ਹਜ਼ੂਰੀ ਵਿਚ ਕੀਰਤਨ

ਦਰਬਾਰ ਕਰਵਾ ਕੇ ਸਭ ਨਾਲ ਸਾਂਝੀਆਂ ਕੀਤੀਆਂ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਜਗਮੀਤ ਸਿੰਘ ਵੱਲੋਂ ਸਮੂਹ ਸੰਗਤਾਂ ਨੂੰ ਖੁੱਲ੍ਹਾ ਸੱਦਾ ਵੀ ਆਪਣੇ ਫੇਸਬੁੱਕ ਪੇਜ਼ ਰਾਹੀਂ ਦਿੱਤਾ ਗਿਆ ਸੀ। ਪੀਸੀਪੀ ਦੀ ਵਾਗਡੋਰ ਸਾਂਭਣ ਲਈ ਫੋਰਡ ਹੋਏ ਸਰਗਰਮ ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਵਿੱਚ ਰੈਲੀ ਕਰਕੇ ਡੱਗ …

Read More »

ਪੰਜਾਬੀ ਦੇ ਹੱਥ ਆਈ ਪੀਸੀਪੀ ਪਾਰਟੀ ਦੀ ਕਮਾਨ

ਟੋਰਾਂਟੋ/ਕੰਵਲਜੀਤ ਸਿੰਘ ਕੰਵਲ : ਪਿਛਲੇ ਦਿਨੀ ਕੈਨੇਡਾ ਦੇ ਓਨਟਾਰੀਓ ਸੂਬੇ ਵਿਚਲੇ ਵਿਰੋਧੀ ਧਿਰ ਪੀ ਸੀ ਪਾਰਟੀ ਦੇ ਆਗੂ ਪੈਟਰਿਕ ਬਰਾਊਨ ਤੇ ਦੋ ਔਰਤਾਂ ਵੱਲੋਂ ਕਥਿੱਤ ਤੌਰ ‘ਤੇ ਲਾਏ ਜਿਨਸੀ ਸ਼ੋਸ਼ਣ ਤੋਂ ਬਾਅਦ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਏਸੇ ਤਰ੍ਹਾਂ ਓਨਟਾਰੀਓ ਪੀ ਸੀ ਪਾਰਟੀ ਦੇ ਪ੍ਰਧਾਨ ਰਿੱਕ …

Read More »

ਝੂਠੇ ਇਲਜ਼ਾਮਾਂ ਕਾਰਨ ਮੇਰੇ ਕੀਤੇ ਚੰਗੇ ਕੰਮ ਵੀ ਕਰ ਦਿੱਤੇ ਅਣਗੌਲੇ : ਪੈਟਰਿਕ ਬ੍ਰਾਊਨ

ਕਿਹਾ, ਜਲਦੀ ਹੀ ਹਕੀਕਤ ਸਾਹਮਣੇ ਆ ਜਾਵੇਗੀ ਓਟਵਾ/ਬਿਊਰੋ ਨਿਊਜ਼ : ਓਨਟਾਰੀਓ ਪੀਸੀ ਪਾਰਟੀ ਦੇ ਸਾਬਕਾ ਆਗੂ ਪੈਟਰਿਕ ਬ੍ਰਾਊਨ ਉੱਤੇ ਦੋ ਮਹਿਲਾਵਾਂ ਵੱਲੋਂ ਜਿਨਸੀ ਸ਼ੋਸ਼ਣ ਦੇ ਲਾਏ ਦੋਸ਼ਾਂ ਨੂੰ ਦੋ ਹਫਤੇ ਦਾ ਸਮਾਂ ਹੋਇਆ ਹੈ ਕਿ ਬ੍ਰਾਊਨ ਵੱਲੋਂ ਜਨਤਕ ਤੌਰ ਉੱਤੇ ਟਵਿੱਟਰ ਰਾਹੀਂ ਇਹ ਆਖਿਆ ਜਾ ਰਿਹਾ ਹੈ ਕਿ ਜਲਦ ਹੀ …

Read More »

ਕੈਨੇਡਾ ਸਰਕਾਰ ਦੀ ਨਿਰਪੱਖਤਾ ਨੂੰ ਮਜ਼ਬੂਤ ਕਰਦਾ ਹੈ ਸਿਟੀਜਨਸ਼ਿਪ ਰੀਵੋਕੇਸ਼ਨ ਪ੍ਰੋਸੈੱਸ

ਓਟਾਵਾ/ ਬਿਊਰੋ ਨਿਊਜ਼ : ਸਰਕਾਰ ਨਾਗਰਿਕਤਾ ਨੂੰ ਹਲਕੇ ਢੰਗ ਨਾਲ ਰੱਦ ਨਹੀਂ ਕਰਦੀ ਅਤੇ ਇਸ ਪ੍ਰਕਿਰਿਆ ‘ਚ ਵਧੀ ਨਿਰਪੱਖਤਾ ਨੂੰ ਏਕੀਕ੍ਰਿਤ ਕਰਨ ਲਈ ਵਚਨਬੱਧ ਹੈ। ਮਾਣਯੋਗ ਅਹਿਮਦ ਹੁਸੈਨ, ਇਮੀਗਰੇਸ਼ਨ ਰਫਿਊਜ਼ੀ ਐਂਡ ਸਿਟੀਜਨਸ਼ਿਪ ਮੰਤਰੀ ਨੇ ਐਲਾਨ ਕੀਤਾ ਹੈ ਕਿ ਬਿੱਲ ਨੰਬਰ 6 ਦੇ ਨਾਗਰਿਕਾਂ ਨੂੰ ਸਿਟੀਜਨਸ਼ਿਪ ਰੀਵੋਕੇਸ਼ਨ ਪ੍ਰੋਸੈੱਸ ‘ਚ ਬਦਲਾਓ ਨਾਲ …

Read More »

ਵਿੰਨ ਨੇ ਸਮਰਥਕਾਂ ‘ਚ ਭਰਿਆ ਜੋਸ਼

ਕਿਹਾ, ਵਿਰੋਧੀਆਂ ‘ਤੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਟੋਰਾਂਟੋ/ਬਿਊਰੋ ਨਿਊਜ਼ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਓਨਟਾਰੀਓ ਦੀ ਲਿਬਰਲ ਪਾਰਟੀ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੀਮੀਅਰ ਕੈਥਲੀਨ ਵਿੰਨ ਨੇ ਆਪਣੇ ਸਮਰਥਕਾਂ ਵਿੱਚ ਜੋਸ਼ ਭਰ ਦਿੱਤਾ। ਵਿੰਨ ਨੇ ਆਪਣੇ ਸਮਰਥਕਾਂ ਨੂੰ ਆਖਿਆ ਕਿ ਪਹਿਲਾਂ ਤੋਂ ਹੀ ਕੱਚੇ ਘੜੇ ਉੱਤੇ ਤਰ ਰਹੇ ਆਪਣੇ …

Read More »