Breaking News
Home / 2018 / February / 13

Daily Archives: February 13, 2018

ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਦਾ ਨਵਾਂ ਤਜਰਬਾ

ਟਾਸ ਪਾ ਕੇ ਉਮੀਦਵਾਰ ਨੂੰ ਦਿੱਤਾ ਪੋਸਟਿੰਗ ਸਟੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਫ਼ਤਰ ਵਿਚ ਇਕ ਵੱਖਰਾ ਹੀ ਨਜ਼ਾਰਾ ਸਾਹਮਣੇ ਆਇਆ, ਜਦੋਂ ਟਾਸ ਕਰਕੇ ਦੋ ਲੈਚਕਰਾਰਾਂ ਵਿਚ ਸਹਿਮਤੀ ਕਰਾ ਦਿੱਤੀ ਗਈ। ਤਕਨੀਕੀ ਸਿੱਖਿਆ ਵਿਭਾਗ ਵਲੋਂ ਪਿਛਲੇ ਦਿਨੀਂ ਚੁਣੇ ਗਏ ਮਕੈਨੀਕਲ ਵਿਸ਼ੇ ਨਾਲ ਸਬੰਧਤ 37 ਲੈਕਚਰਾਰ ਪਹੁੰਚੇ …

Read More »

ਜੱਗੀ ਜੌਹਲ ਨੂੰ ਤਿਹਾੜ ਜੇਲ੍ਹ ਭੇਜਣ ਦੀ ਤਿਆਰੀ

ਐ ਨ ਆਈ ਏ ਵਲੋਂ ਮੰਗੀ ਪ੍ਰਵਾਨਗੀ ‘ਤੇ ਕੇਂਦਰ ਸਰਕਾਰ ਨੇ ਲਗਾਈ ਮੋਹਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿੱਚ ਟਾਰਗੇਟ ਕਿਲਿੰਗ ਦੇ ਮੁਲਜ਼ਮਾਂ ਨੂੰ ਤਿਹਾੜ ਜੇਲ੍ਹ ਵਿੱਚ ਭੇਜਣ ਦੀ ਤਿਆਰੀ ਹੈ। ਇਸ ਲਈ ਐਨਆਈਏ ਵੱਲੋਂ ਮੰਗੀ ਪ੍ਰਵਾਨਗੀ ‘ਤੇ ਕੇਂਦਰ ਸਰਕਾਰ ਨੇ ਮੋਹਰ ਲਾ ਦਿੱਤੀ ਹੈ। ਹੁਣ ਮਾਮਲਾ ਅਦਾਲਤ ਵਿੱਚ ਹੈ ਜਿਸ ਦੇ ਫੈਸਲੇ …

Read More »

ਪੁਲਿਸ ਨੇ ਨਕਲੀ ਆਈ ਪੀ ਐਸ ਅਧਿਕਾਰੀ ਫੜਿਆ

ਅਫ਼ਸਰ ਬਣਕੇ ਸੁਖਬੀਰ ਬਾਦਲ ਸਣੇ ਕਈਆਂ ਨਾਲ ਕੀਤੀ ਚਤੁਰਾਈ ਲੁਧਿਆਣਾ/ਬਿਊਰੋ ਨਿਊਜ਼ ਸੁਖਬੀਰ ਬਾਦਲ ਸਮੇਤ ਕਈ ਆਗੂਆਂ ਨਾਲ ਹੇਰਾਫੇਰੀ ਕਰਨ ਵਾਲੇ ਨਕਲੀ ਆਈ.ਪੀ.ਐਸ. ਅਧਿਕਾਰੀ ਨੂੰ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ। ਲੁਧਿਆਣਾ ਪੁਲਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਲਜ਼ਮ ਦੇ ਸ਼ੌਕ ਤੇ ਕਾਰਨਾਮੇ ਸਾਂਝੇ ਕੀਤੇ। ਇਸ ਨਕਲੀ ਆਈ.ਪੀ.ਐਸ. ਅਧਿਕਾਰੀ ਵਿਰੁੱਧ …

Read More »

ਪੰਜਾਬ ਸਮੇਤ ਪੂਰੇ ਭਾਰਤ ਵਿਚ ਮਹਾ ਸ਼ਿਵਰਾਤਰੀ ਦੀ ਧੂਮ

ਮੰਦਰਾਂ ‘ਚ ਲੱਗੀਆਂ ਰੌਣਕਾਂ, ਕੈਪਟਨ ਅਮਰਿੰਦਰ ਨੇ ਦਿੱਤੀ ਵਧਾਈ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਤੇ ਚੰਡੀਗੜ੍ਹ ਸਮੇਤ ਪੂਰੇ ਭਾਰਤ ਵਿੱਚ ਮਹਾ-ਸ਼ਿਵਰਾਤਰੀ ਦੇ ਪਵਿੱਤਰ ਮੌਕੇ ਖ਼ੂਬ ਰੌਣਕਾਂ ਹਨ। ਲੋਕ ਸਵੇਰ ਤੋਂ ਹੀ ਮੰਦਰਾਂ ਵਿੱਚ ਜਾ ਕੇ ਆਪਣੀ ਸ਼ਰਧਾ ਭਾਵਨਾ ਭੇਟ ਕਰ ਰਹੇ ਹਨ। ਇਸ ਵਾਰ ਸ਼ਿਵਰਾਤਰੀ ਅੱਜ ਤੇ ਕੱਲ੍ਹ ਦੋ ਦਿਨ ਮਨਾਈ ਜਾਵੇਗੀ। …

Read More »

ਧਰਮ ਬਦਲੀ ਦੀ ਰਾਜਨੀਤੀ ਬਹੁਤ ਮਾੜੀ : ਸ਼ਰਦ ਯਾਦਵ

ਕਿਹਾ, ਮੋਦੀ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਚੰਡੀਗੜ੍ਹ/ਬਿਊਰੋ ਨਿਊਜ਼ ਜਨਤਾ ਦਲ (ਯੂ) ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਹੈ ਕਿ ਦੇਸ਼ ਵਿਚ ਜੋ ਧਰਮ ਬਦਲੀ ਦੀ ਰਾਜਨੀਤੀ ਚਲ ਰਹੀ ਹੈ, ਉਹ ਇਨਸਾਨੀਅਤ ਦੇ ਵਿਰੁੱਧ ਹੈ। ਇਹ ਵਰਤਾਰਾ ਵੰਡੀਆਂ ਪਾਉਣ ਵਾਲਾ ਤੇ ਸਮਾਜ ਨੂੰ ਤੋੜਨ ਵਾਲਾ ਹੈ। …

Read More »

ਦਿੱਲੀ ‘ਚ ਅਗਵਾ ਕਰਕੇ 7 ਸਾਲ ਦੇ ਬੱਚੇ ਦਾ ਕਤਲ

ਆਰੋਪੀ ਕਿਰਾਏਦਾਰ ਨੇ 38 ਦਿਨ ਸੂਟਕੇਸ ‘ਚ ਲੁਕੋ ਕੇ ਰੱਖੀ ਲਾਸ਼ ਨਵੀਂ ਦਿੱਲੀ ਦੇ ਸਵਰੂਪ ਨਗਰ ਵਿਚ 7 ਸਾਲ ਦੇ ਬੱਚੇ ਆਸ਼ੀਸ਼ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਮਾਸੂਮ ਬੱਚੇ ਦੀ ਲਾਸ਼ ਗੁਆਂਢੀ ਕਿਰਾਏਦਾਰ ਦੇ ਕਮਰੇ ਵਿਚੋਂ ਮਿਲੀ ਹੈ। ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਆਰੋਪੀ ਨੇ ਬੱਚੇ …

Read More »

ਕਾਂਗਰਸ ਪਾਰਟੀ ਵਿਚੋਂ ਕੱਢੇ ਜਾ ਸਕਦੇ ਹਨ ਮਣੀਸ਼ੰਕਰ ਅਈਅਰ

ਕਾਂਗਰਸੀ ਨੇਤਾ ਨੇ ਕਿਹਾ, ਪਹਿਲਾਂ ਗੁਜਰਾਤ ‘ਚ ਨੁਕਸਾਨ ਕਰਾਇਆ, ਹੁਣ ਕਰਨਾਟਕ ‘ਚ ਵੀ ਖਤਰਾ ਨਵੀਂ ਦਿੱਲੀ/ਬਿਊਰੋ ਨਿਊਜ਼ ਗੁਜਰਾਤ ‘ਚ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨੀਚ’ ਕਹਿਣ ਤੋਂ ਬਾਅਦ ਕਾਂਗਰਸ ਪਾਰਟੀ ਵਿਚੋਂ ਮੁਅੱਤਲ ਕੀਤੇ ਗਏ ਮਣੀਸ਼ੰਕਰ ਅਈਅਰ ਨੂੰ ਹੁਣ ਪਾਰਟੀ ਵਿਚੋਂ ਕੱਢਿਆ ਜਾ ਸਕਦਾ ਹੈ। ਇਸਦੇ ਸੰਕੇਤ …

Read More »

ਜੰਮੂ ‘ਚ ਇਕ ਹੋਰ ਅੱਤਵਾਦੀ ਹਮਲਾ ਨਾਕਾਮ

ਕਰਨ ਨਗਰ ਮੁਕਾਬਲੇ ‘ਚ ਦੋ ਅੱਤਵਾਦੀ ਮਾਰ ਮੁਕਾਏ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਮੂ ਵਿਚ ਅੱਜ ਫੌਜ ਦੇ ਕੈਂਪ ‘ਤੇ ਇਕ ਹੋਰ ਅੱਤਵਾਦੀ ਹਮਲੇ ਦੀ ਕੋਸ਼ਿਸ਼ ਸੁਰੱਖਿਆ ਬਲਾਂ ਨੇ ਨਕਾਮ ਕਰ ਦਿੱਤੀ। ਜਾਣਕਾਰੀ ਮੁਤਾਬਕ ਮੋਟਰ ਸਾਈਕਲ ਸਵਾਰ ਦੋ ਅੱਤਵਾਦੀਆਂ ਨੇ ਤੜਕੇ ਕਰੀਬ ਚਾਰ ਵਜੇ ਦੋਮਾਨਾ ਇਲਾਕੇ ਵਿਚ ਫੌਜ ਦੇ ਕੈਂਪ ਦੇ ਗੇਟ …

Read More »

ਨੋਟਬੰਦੀ ਆਰਬੀਆਈ ਜਾਂ ਜੇਤਲੀ ਦਾ ਨਹੀਂ, ਆਰ ਐਸ ਐਸ ਦਾ ਫੈਸਲਾ : ਰਾਹੁਲ ਗਾਂਧੀ

ਕਿਹਾ, 2019 ‘ਚ ਜਿੱਤੇ ਤਾਂ ਜੀਐਸਟੀ ਨਿਯਮਾਂ ਵਿਚ ਕਰਾਂਗੇ ਬਦਲਾਅ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਰਨਾਟਕ ਦੇ ਕਲਬੁਰਗੀ ਵਿਚ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਆਰ ਬੀ ਆਈ, ਅਰੁਣ ਜੇਤਲੀ ਜਾਂ ਵਿੱਤ ਮੰਤਰਾਲਾ ਦਾ ਨਹੀਂ, ਇਹ ਤਾਂ ਆਰ ਐਸ ਐਸ …

Read More »