Breaking News
Home / 2018 / January / 19 (page 3)

Daily Archives: January 19, 2018

ਕੈਨੇਡੀਅਨ ਮੈਰੀਜੁਆਨਾ ਤੇ ਹੋਰ ਕੰਪਨੀਆਂ ਵੱਲੋਂ ਲੋਕਾਂ ਨੂੰ ਨੌਕਰੀਆਂ ਦੇਣ ਦੀਆਂ ਤਿਆਰੀਆਂ ਸ਼ੁਰੂ

ਟੋਰਾਂਟੋ/ਡਾ ਝੰਡ : ਇਸ ਸਾਲ ਦੌਰਾਨ ਆਉਂਦੇ ਕੁਝ ਮਹੀਨਿਆਂ ਤੱਕ ਕੈਨੇਡਾ ਦੀ ਸਰਕਾਰ ਵੱਲੋਂ ਮੈਰੀਜੁਆਨਾ (ਭੰਗ) ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ ਅਤੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਕਈ ਕੈਨੇਡੀਅਨ ਕੰਪਨੀਆਂ ਨੇ ਲੋਕਾਂ ਨੂੰ ਇਸ ਦੇ ਨਾਲ ਜੁੜੇ ਰੋਜ਼ਗਾਰਾਂ ਵਿਚ ਨੌਕਰੀਆਂ ਦੇਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ …

Read More »

ਬਰਫ ਹਟਾਉਣ ਦੇ ਕੰਮ ‘ਚ ਹੋ ਰਹੀ ਦੇਰੀ ਤੋਂ ਪ੍ਰੇਸ਼ਾਨ ਹਨ ਕੌਂਸਲਰ ਗੁਰਪ੍ਰੀਤ ਢਿੱਲੋਂ

ਬਰੈਂਪਟਨ/ ਬਿਊਰੋ ਨਿਊਜ਼ : ਬਰਫ ਹਟਾਉਣ ਦੇ ਕੰਮ ‘ਚ ਹੋ ਰਹੀ ਦੇਰੀ ਨਾਲ ਆਮ ਲੋਕਾਂ ‘ਚ ਨਿਰਾਸ਼ਾ ਵੱਧਦੀ ਜਾ ਰਹੀ ਹੈ ਅਤੇ ਅਜਿਹੇ ਵਿਚ ਲੋਕਾਂ ਦੀ ਪ੍ਰੇਸ਼ਾਨੀ ਘੱਟ ਕਰਨ ਦੀ ਲੋੜ ਹੈ। ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਆਪਣੇ ਵਾਰਡ ‘ਚ ਬਰਫ਼ ਸਬੰਧੀ ਸਮੱਸਿਆਵਾਂ ਨੂੰ ਕੌਂਸਲ ਦੇ ਕਮੇਟੀ ਦੇ ਸਾਹਮਣੇ ਰੱਖਿਆ ਅਤੇ …

Read More »

ਬਜ਼ੁਰਗ ਜੋੜੇ ਦੀਆਂ ਲਾਸ਼ਾਂ ਮਿਲੀਆਂ

ਟੋਰਾਂਟੋ : ਓਨਟਾਰੀਏ ਦੇ ਸ਼ਹਿਰ ਹੈਲਟਨ ਰੀਜ਼ਨ ਵਿਚ ਇਕ ਬਜ਼ੁਰਗ ਭਾਰਤੀ ਜੋੜੇ ਦੀਆਂ ਲਾਸ਼ਾਂ ਉਨ੍ਹਾਂ ਦੇ ਹੀ ਘਰ ਵਿਚੋਂ ਬਰਾਮਦ ਹੋਈਆਂ। ਜਿਸ ਦੀ ਜਾਣਕਾਰੀ ਸਥਾਨਕ ਪੁਲਿਸ ਨੇ ਦਿੱਤੀ।ઠ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਉਨ੍ਹਾਂ ਦੇ ਘਰ ਜਿਹੜਾ ਕਿ ਬੇਸ਼ੀਅਰ ਡਰਾਈਵ ਅਤੇ ਸਮਰਹਿੱਲ ਸ੍ਰੀਸੇਂਟ ‘ਤੇ ਸਥਿਤ ਹੈ, ਵਿਚ ਉਦੋਂ ਵਾਪਰੀ …

Read More »

ਕੈਨੇਡਾ ਸਰਕਾਰ ਨਵਾਂ ਕੌਮੀ ਨੌਜਵਾਨ ਸੇਵਾ ਸੰਗਠਨ ਕਰੇਗੀ ਤਿਆਰ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਵੇਂ ‘ਯੂਥ ਐੱਨਗੇਜਮੈਂਟ ਪ੍ਰੋਗਰਾਮ’ ਦੇ ਐਲਾਨ ਨੂੰ ਲੋਕਾਂ ਨਾਲ ਸਾਂਝੇ ਕਰਨ ਵਿਚ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ। ਸਾਰੇ ਦੇਸ਼ ਵਿਚ ਹੀ ਨੌਜਵਾਨ ਆਪਣੀਆਂ ਕਮਿਊਨਿਟੀਆਂ ਵਿਚ ਦਿਨ-ਬ-ਦਿਨ ਵਧੀਆ ਢੰਗ ਨਾਲ ਵਿਚਰ ਰਹੇ ਹਨ ਅਤੇ ਨੌਜਵਾਨ …

Read More »

ਨਿਊ ਹੋਪ ਸੀਨੀਅਰ ਸਿਟੀਜਨਸ ਕਲੱਬ ਬਰੈਂਪਟਨ ਨੇ ਮਨਾਇਆ ਨਵਾਂ ਸਾਲ ਤੇ ਲੋਹੜੀ

ਬਰੈਂਪਟਨ/ ਬਿਊਰੋ ਨਿਊਜ਼ ਨਿਊ ਹੋਪ ਸੀਨੀਅਰ ਸਿਟੀਜਨਸ ਕਲੱਬ ਬਰੈਂਪਟਨ ਵਲੋਂ ਨਵੇਂ ਸਾਲ ਦੇ ਸਵਾਗਤ ਅਤੇ ਲੋਹੜੀ ਦਾ ਤਿਓਹਾਰ ਇਕੱਠਿਆਂ ਮਨਾਇਆ ਗਿਆ। ਇਸ ਦੇ ਨਾਲ ਹੀ ਇਸ ਮੌਕੇ ‘ਤੇ ਕਮਿਊਨਿਟੀ ਅਚੀਵਰਸ ਨੂੰ ਵੀ ਸਨਮਾਨਿਤ ਕੀਤਾ ਗਿਆ। ਸਾਲ 2018 ਦੇ ਪਹਿਲੇ ਪ੍ਰੋਗਰਾਮ ‘ਚ ਕਲੱਬ ਮੈਂਬਰਾਂ ਨੇ ਕਾਫ਼ੀ ਉਤਸ਼ਾਹ ਦਿਖਾਇਆ ਅਤੇ ਮਕਰ ਸਕਰਾਂਤੀ …

Read More »

ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਜੋਤੀ ਜੋਤ ਦਿਵਸ 21 ਜਨਵਰੀ ਨੂੰ ਮਨਾਇਆ ਜਾਵੇਗਾ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਸਾਲਾਂ ਦੀ ਤਰ੍ਹਾਂ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕਨੇਡਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਤ ਨਾਮਦੇਵ ਜੀ ਦਾ ਜੋਤੀ ਜੋਤ ਦਿਵਸ 21 ਜਨਵਰੀ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਨਵਦੀਪ ਟਿਵਾਣਾ ਵਲੋਂ ਭੇਜੀ ਸੂਚਨਾ ਮੁਤਾਬਕ ਇਹ ਸਮਾਗਮ ਦਿਨ ਦੇ 10:00 ਵਜੇ ਤੋਂ 12:00 ਵਜੇ ਤੱਕ ਗੁਰਦੁਆਰਾ ਬਾਬਾ …

Read More »

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਸਥਾਪਨਾ ਦਿਵਸ ਅਤੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਕੀਤਾ

ਬਰੈਂਪਟਨ/ਬਿਊਰੋ ਨਿਊਜ਼ : 16 ਜਨਵਰੀ ਦਿਨ ਮੰਗਲਵਾਰ ਨੂੰ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਸਿੱਖੀ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਫਾਊਂਡੇਸ਼ਨ ਡੇ ਬੜੀ ਸ਼ਰਧਾ ਨਾਲ ਮਨਾਇਆ। ਵਿਦਿਆਰਥੀਆਂ ਨੇ ਭਾਸ਼ਣ ਅਤੇ ਸ਼ਬਦ ਕੀਰਤਨ ਵਿੱਚ ਭਾਗ ਲਿਆ। ਇਸ ਦਿਨ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕਰਕੇ …

Read More »

ਮਾਊਂਨਟੈਨਐਸ਼ ਕਲੱਬ ਵਲੋਂ ਬਹੁ-ਪੱਖੀ ਪ੍ਰੋਗਰਾਮ

ਬਰੈਂਪਟਨ : ਲੰਘੇ ਦਿਨੀ ਮਾਊਨਟੈਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਜਿਹੜੀ ਕਿ ਬਹੁਤ ਹੀ ਗਤੀਸ਼ੀਲ ਕਲੱਬ ਹੈ ਵਲੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਨਿਯੂ ਯੀਅਰ ਡੇਅ ਦਾ ਪ੍ਰੋਗਰਾਮ ਸਾਂਝੇ ਤੌਰ ‘ਤੇ ਗਿਆ। ਸੁਰਜੀਤ ਸਿੰਘ ਗਿੱਲ ਵਲੋਂ ਭੇਜੀ ਸੂਚਨਾ ਅਨੁਸਾਰ ਇਸ ਪ੍ਰੋਗਰਾਮ ਵਿੱਚ ਲੀਫ ਕੈਨੇਡਾ ਵਲੋਂ …

Read More »

ਪੰਜਾਬ ਚੈਰਿਟੀ ਵਲੋਂ ਭਾਸ਼ਨ ਮੁਕਾਬਲੇ 8 ਅਪਰੈਲ ਨੂੰ ਹੋਣਗੇ

ਬਰੈਂਪਟਨ : ਪੰਜਾਬ ਚੈਰਿਟੀ ਵਲੋਂ ਆਪਣੇ ਵਿਰਸੇ ਅਤੇ ਮਾਂ ਬੋਲੀ ਪੰਜਾਬੀ ਨਾਲ ਜੋੜਣ ਲਈ ਪਿਛਲੇ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ। ਇਸ ਲੜੀ ਨੂੰ ਤੋਰਦਿਆਂ ਇਸ ਸਾਲ ਪੰਜਾਬੀ ਭਾਸ਼ਣ ਮੁਕਾਬਲੇ 8 ਅਪਰੈਲ 2018 ਨੂੰ ਕਰਵਾਏ ਜਾਣਗੇ। ਇਹਨਾਂ ਮੁਕਾਬਲਿਆਂ ਜੋ ਕੇ ਤੋਂ ਯੂਨੀਵਰਸਟੀ ਪੱਧਰ ਦੇ ਵੱਖ ਵੱਖ ਗਰੁੱਪ ਬਣਾਏ …

Read More »

ਉੱਘੇ ਸਾਹਿਤਕਾਰ ਗੁਰਦਿਆਲ ਸਿੰਘ ਕੰਵਲ ਦਾ ਦਿਹਾਂਤ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ ਦੇ ਝੰਡਾ ਬਰਦਾਰ ਅਤੇ ਵਿਦੇਸ਼ਾਂ ਵਿੱਚ ਪੰਜਾਬੀ ਪੱਤਰਕਾਰੀ ਦੇ ਮੋਢੀ ਵੱਜੋਂ ਜਾਣੇ ਜਾਂਦੇ ਉੱਘੇ ਲੇਖਕ ਗੁਰਦਿਆਲ ਸਿੰਘ ਕੰਵਲ ਦਾ ਲੰਘੇ ਦਿਨ 70 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਜਿਹਨਾਂ ਬਰੈਂਪਟਨ ਦੇ ਬਰੈਂਪਟਨ ਸੀਵਿਕ ਹਸਪਤਾਲ ਵਿੱਚ ਆਖਰੀ ਸਾਹ ਲਿਆ ਜੋ ਕਿ …

Read More »