Breaking News
Home / 2018 / January (page 17)

Monthly Archives: January 2018

ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਜੋਤੀ ਜੋਤ ਦਿਵਸ 21 ਜਨਵਰੀ ਨੂੰ ਮਨਾਇਆ ਜਾਵੇਗਾ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਸਾਲਾਂ ਦੀ ਤਰ੍ਹਾਂ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕਨੇਡਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਤ ਨਾਮਦੇਵ ਜੀ ਦਾ ਜੋਤੀ ਜੋਤ ਦਿਵਸ 21 ਜਨਵਰੀ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਨਵਦੀਪ ਟਿਵਾਣਾ ਵਲੋਂ ਭੇਜੀ ਸੂਚਨਾ ਮੁਤਾਬਕ ਇਹ ਸਮਾਗਮ ਦਿਨ ਦੇ 10:00 ਵਜੇ ਤੋਂ 12:00 ਵਜੇ ਤੱਕ ਗੁਰਦੁਆਰਾ ਬਾਬਾ …

Read More »

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਸਥਾਪਨਾ ਦਿਵਸ ਅਤੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਕੀਤਾ

ਬਰੈਂਪਟਨ/ਬਿਊਰੋ ਨਿਊਜ਼ : 16 ਜਨਵਰੀ ਦਿਨ ਮੰਗਲਵਾਰ ਨੂੰ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਸਿੱਖੀ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਫਾਊਂਡੇਸ਼ਨ ਡੇ ਬੜੀ ਸ਼ਰਧਾ ਨਾਲ ਮਨਾਇਆ। ਵਿਦਿਆਰਥੀਆਂ ਨੇ ਭਾਸ਼ਣ ਅਤੇ ਸ਼ਬਦ ਕੀਰਤਨ ਵਿੱਚ ਭਾਗ ਲਿਆ। ਇਸ ਦਿਨ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕਰਕੇ …

Read More »

ਮਾਊਂਨਟੈਨਐਸ਼ ਕਲੱਬ ਵਲੋਂ ਬਹੁ-ਪੱਖੀ ਪ੍ਰੋਗਰਾਮ

ਬਰੈਂਪਟਨ : ਲੰਘੇ ਦਿਨੀ ਮਾਊਨਟੈਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਜਿਹੜੀ ਕਿ ਬਹੁਤ ਹੀ ਗਤੀਸ਼ੀਲ ਕਲੱਬ ਹੈ ਵਲੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਨਿਯੂ ਯੀਅਰ ਡੇਅ ਦਾ ਪ੍ਰੋਗਰਾਮ ਸਾਂਝੇ ਤੌਰ ‘ਤੇ ਗਿਆ। ਸੁਰਜੀਤ ਸਿੰਘ ਗਿੱਲ ਵਲੋਂ ਭੇਜੀ ਸੂਚਨਾ ਅਨੁਸਾਰ ਇਸ ਪ੍ਰੋਗਰਾਮ ਵਿੱਚ ਲੀਫ ਕੈਨੇਡਾ ਵਲੋਂ …

Read More »

ਪੰਜਾਬ ਚੈਰਿਟੀ ਵਲੋਂ ਭਾਸ਼ਨ ਮੁਕਾਬਲੇ 8 ਅਪਰੈਲ ਨੂੰ ਹੋਣਗੇ

ਬਰੈਂਪਟਨ : ਪੰਜਾਬ ਚੈਰਿਟੀ ਵਲੋਂ ਆਪਣੇ ਵਿਰਸੇ ਅਤੇ ਮਾਂ ਬੋਲੀ ਪੰਜਾਬੀ ਨਾਲ ਜੋੜਣ ਲਈ ਪਿਛਲੇ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ। ਇਸ ਲੜੀ ਨੂੰ ਤੋਰਦਿਆਂ ਇਸ ਸਾਲ ਪੰਜਾਬੀ ਭਾਸ਼ਣ ਮੁਕਾਬਲੇ 8 ਅਪਰੈਲ 2018 ਨੂੰ ਕਰਵਾਏ ਜਾਣਗੇ। ਇਹਨਾਂ ਮੁਕਾਬਲਿਆਂ ਜੋ ਕੇ ਤੋਂ ਯੂਨੀਵਰਸਟੀ ਪੱਧਰ ਦੇ ਵੱਖ ਵੱਖ ਗਰੁੱਪ ਬਣਾਏ …

Read More »

ਉੱਘੇ ਸਾਹਿਤਕਾਰ ਗੁਰਦਿਆਲ ਸਿੰਘ ਕੰਵਲ ਦਾ ਦਿਹਾਂਤ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ ਦੇ ਝੰਡਾ ਬਰਦਾਰ ਅਤੇ ਵਿਦੇਸ਼ਾਂ ਵਿੱਚ ਪੰਜਾਬੀ ਪੱਤਰਕਾਰੀ ਦੇ ਮੋਢੀ ਵੱਜੋਂ ਜਾਣੇ ਜਾਂਦੇ ਉੱਘੇ ਲੇਖਕ ਗੁਰਦਿਆਲ ਸਿੰਘ ਕੰਵਲ ਦਾ ਲੰਘੇ ਦਿਨ 70 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਜਿਹਨਾਂ ਬਰੈਂਪਟਨ ਦੇ ਬਰੈਂਪਟਨ ਸੀਵਿਕ ਹਸਪਤਾਲ ਵਿੱਚ ਆਖਰੀ ਸਾਹ ਲਿਆ ਜੋ ਕਿ …

Read More »

ਅੱਧੀ ਸਦੀ ਦੀ ਅਕਾਲੀ ਰਾਜਨੀਤੀ ਦੇ ਜਿਊਂਦੇ ਜਾਗਦੇ ਇਤਿਹਾਸ ‘ਤੇ ਅਚਿੰਤੇ ਬਾਜ਼ ਪਏ

ਤਲਵਿੰਦਰ ਸਿੰਘ ਬੁੱਟਰ ਟਕਸਾਲੀ ਅਕਾਲੀ ਆਗੂ ਅਤੇ ਸਿੱਖ ਵਿਦਵਾਨ ਸ. ਮਨਜੀਤ ਸਿੰਘ ਕਲਕੱਤਾ ਦੇ ਦੇਹਾਂਤ ਦੀ ਖ਼ਬਰ ਬੁੱਧਵਾਰ ਸਵੇਰੇ ਜਿਉਂ ਹੀ ਚੰਡੀਗੜ੍ਹ ਤੋਂ ਪੱਤਰਕਾਰ ਦੀਪਕ ਚਨਾਰਥਲ ਨੇ ਸੁਣਾਈ ਤਾਂ ਮੈਨੂੰ ਇਵੇਂ ਜਾਪਿਆ ਕਿ ਜਿਵੇਂ ਮੇਰੀ ਬੰਦ ਮੁੱਠੀ ਵਿਚੋਂ ਕੋਈ ਬਹੁਤ ਹੀ ਕੀਮਤੀ ਚੀਜ਼ ਰੇਤੇ ਵਾਂਗ ਕਿਰ ਗਈ ਹੋਵੇ। ਸ. ਕਲਕੱਤਾ …

Read More »

ਭਾਰਤ ਤੇ ਇਜ਼ਰਾਈਲ ਵੱਲੋਂ 9 ਸਮੌਝਿਆਂ ‘ਤੇ ਦਸਤਖਤ

ਨੇਤਨਯਾਹੂ ਨੇ ਮੋਦੀ ਨੂੰ ਇਨਕਲਾਬੀ ਆਗੂ ਕਰਾਰ ਦਿੱਤਾ ਨਵੀਂ ਦਿੱਲੀ : ਭਾਰਤ ਅਤੇ ਇਜ਼ਰਾਈਲ ਨੇ ਸਾਈਬਰ ਸੁਰੱਖਿਆ ਸਮੇਤ ਅਹਿਮ ਖੇਤਰਾਂ ਵਿਚ ਸਹਿਯੋਗ ਲਈ 9 ਸਮਝੌਤਿਆਂ ‘ਤੇ ਸੋਮਵਾਰ ਨੂੰ ਦਸਤਖ਼ਤ ਕੀਤੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਅਤੇ ਅੱਤਵਾਦ ਵਿਰੋਧੀ ਰਣਨੀਤਕ ਖੇਤਰਾਂ ਵਿਚ …

Read More »

ਗੈਰਕਾਨੂੰਨੀ ਪਰਵਾਸੀਆਂ ਦੀ ਵਾਪਸੀ ਲਈ ਭਾਰਤ ਅਤੇ ਇੰਗਲੈਂਡ ਹੋਏ ਸਹਿਮਤ

ਜਾਣਕਾਰੀ ਸਾਂਝੀ ਕਰਨ ਲਈ ਦੋ ਸਮਝੌਤਿਆਂ ‘ਤੇ ਕੀਤੇ ਦਸਤਖਤ ਲੰਡਨ/ਬਿਊਰੋ ਨਿਊਜ਼ : ਭਾਰਤ ਅਤੇ ਇੰਗਲੈਂਡ ਨੇ ਬਰਤਾਨੀਆ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਦੀ ਵਾਪਸੀ ਅਤੇ ਅਪਰਾਧਕ ਰਿਕਾਰਡ ਅਤੇ ਖੁਫ਼ੀਆ ਜਾਣਕਾਰੀ ਸਾਂਝੀ ਕਰਨ ਲਈ ਦੋ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਹਨ। ਦੋਵਾਂ ਦੇਸ਼ਾਂ ਵਿਚਾਲੇ ਉਕਤ ਸਮਝੌਤੇ ਉਸ ਸਮੇਂ ਹੋਏ ਹਨ, …

Read More »

ਪਿਤਾ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਗੁਰਤੇਜ ਰੰਧਾਵਾ ਨੂੰ 8 ਸਾਲ ਦੀ ਕੈਦ

ਲੰਡਨ/ਬਿਊਰੋ ਨਿਊਜ਼ : ਮਹਿਲਾ ਦੋਸਤ ਨਾਲ ਰਹਿਣ ਦੀ ਇਜਾਜ਼ਤ ਨਾਲ ਮਿਲਣ ‘ਤੇ ਸਿੱਖ ਪਿਤਾ ਦੀ ਹੱਤਿਆ ਲਈ ਆਨਲਾਈਨ ਧਮਾਕਾਖੇਜ਼ ਸਮੱਗਰੀ ਖਰੀਦਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਮੂਲ ਦੇ ਲੜਕੇ ਨੂੰ ਸਥਾਨਕ ਅਦਾਲਤ ਨੇ ਅੱਠ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਗੁਰਤੇਜ ਸਿੰਘ ਰੰਧਾਵਾ ਨੂੰ ਲੰਦਨ ਦੀ ਕੌਮੀ ਅਪਰਾਧ ਏਜੰਸੀ ਦੇ …

Read More »

ਭਾਰਤੀ ਬੱਚੀ ਸ਼ੈਰਿਨ ਦੀ ਹੱਤਿਆ ‘ਚ ਪਿਤਾ ‘ਤੇ ਦੋਸ਼ ਤੈਅ

ਵੈਸਲੇ ਨੂੰ ਹੋ ਸਕਦੀ ਹੈ ਮੌਤ ਦੀ ਸਜ਼ਾ, ਮਾਂ ‘ਤੇ ਵੀ ਚੱਲੇਗਾ ਮੁਕੱਦਮਾ ਹਿਊਸਟਨ : ਅਮਰੀਕਾ ਦੇ ਡਲਾਸ ਵਿਚ ਪਿਛਲੇ ਸਾਲ ਅਕਤੂਬਰ ਮਹੀਨੇ ਭਾਰਤੀ ਲੜਕੀ ਸ਼ੈਰਿਨ ਭੇਤਭਰੀ ਹਾਲਤ ਵਿਚ ਮ੍ਰਿਤਕ ਮਿਲੀ ਸੀ। ਇੱਥੋਂ ਦੀ ਗਰੈਂਡ ਜਿਊਰੀ ਨੇ ਸ਼ੈਰਿਨ ਮੈਥਿਊਜ਼ ਨੂੰ ਗੋਦ ਲੈਣ ਵਾਲੇ ਉਸ ਦੇ ਪਿਤਾ ‘ਤੇ ਕਤਲ ਦਾ ਦੋਸ਼ …

Read More »