ਘਰੇਲੂ ਕਲੇਸ਼ਕਾਰਨਦੋਵਾਂ ਦਾ ਹੋਇਆ ਸੀ ਕਤਲ ਟੋਰਾਂਟੋ :ਲੋਹੜੀਵਾਲੀਰਾਤਬਰੈਂਪਟਨ ਦੇ ਇੱਕ ਪੰਜਾਬੀਪਰਿਵਾਰਵਿੱਚਘਰੇਲੂ ਕਲੇਸ਼ਕਾਰਨਮਾਰੀਆਂ ਗਈਆਂ ਦੋ ਔਰਤਾਂ ਦਾਇੱਥੇ ਸੇਜਲ ਅੱਖਾਂ ਨਾਲਭਾਈਚਾਰੇ ਵੱਲੋਂ ਅੰਤਿਮਸੰਸਕਾਰਕਰਦਿੱਤਾ ਗਿਆ। ਜਾਣਕਾਰੀਮੁਤਾਬਕ 29 ਸਾਲਾਦਲਵਿੰਦਰ ਸਿੰਘ ਨੇ ਆਪਣੀਪਤਨੀਬਲਜੀਤਥਾਂਦੀ (32 ਸਾਲ) ਅਤੇ ਸੱਸ ਅਵਤਾਰ ਕੌਰ (60 ਸਾਲ) ਨੂੰ ਚਾਕੂ ਮਾਰ ਕੇ ਜਾਨੋਂ ਮਾਰਦਿੱਤਾ ਸੀ। ਪੁਲਿਸ ਨੇ ਉਸ ‘ਤੇ ਦੂਜੇ ਦਰਜੇ ਦੇ …
Read More »Yearly Archives: 2018
ਗਣਤੰਤਰ ਦਿਵਸ’ਤੇ ਲਹਿਰਾਇਆਤਿਰੰਗਾ
ਟੋਰਾਂਟੋ ‘ਚ ਸਥਿਤਭਾਰਤੀ ਕੌਂਸਲੇਟ ਜਨਰਲ ਦੇ ਦਫਤਰਵਿਚਮਨਾਇਆ ਗਿਆ ਗਣਤੰਤਰਦਿਵਸ ਟੋਰਾਂਟੋ/ਕੰਵਲਜੀਤ ਸਿੰਘ ਕੰਵਲ :ਟੋਰਾਂਟੋ ਸਥਿੱਤ ਭਾਰਤੀ ਕੌਂਸਲੇਟ ਜਨਰਲ ਦੇ ਆਫਿਸ ਵਿੱਚ ਭਾਰਤ ਦੇ ਗਣਤੰਤਰ ਦਿਵਸ’ਤੇ ਹੋਏ ਇਕ ਪ੍ਰਭਾਵਸ਼ਾਲੀਸਮਾਗਮ ਵਿੱਚ ਝੰਡਾ ਝੁਲਾਉਣਦੀਰਸਮ ਕੌਂਸਲੇਟ ਜਨਰਲਦਿਨੇਸ਼ਭਾਟੀਆਅਤੇ ਉਹਨਾਂ ਦੀਪਤਨੀઠ ਨੇ ਨਿਭਾਈ । ਇਸ ਮੌਕੇ ਰਾਸ਼ਟਰੀ ਗੀਤਦਾ ਗਾਇਨਕੀਤਾ ਗਿਆ ਅਤੇ ਉੱਥੇ ਮੌਜੂਦ ਸਾਬਕਾઠ ਫੌਜੀਆਂ ਵੱਲੋਂ ਸਲਾਮੀ …
Read More »ਧਾਰਮਿਕ ਸਮਾਗਮ 4 ਨੂੰ ਤੇ ਜਗਮੀਤ ਸਿੰਘ ਦਾ ਵਿਆਹ 19 ਨੂੰ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾਵਿਚਨਿਊ ਡੈਮੋਕਰੇਟਿਕਪਾਰਟੀ ਦੇ ਆਗੂ ਜਗਮੀਤ ਸਿੰਘ ਅਤੇ ਗੁਰਕਿਰਨ ਕੌਰ ਦੇ ਵਿਆਹ ਤੋਂ ਪਹਿਲਾਂ ਮੰਗਣੀਦਾਧਾਰਮਿਕਸਮਾਗਮਬਰੈਂਪਟਨਵਿਚ ਗੁਰਦੁਆਰਾਦਸਮੇਸ਼ਦਰਬਾਰਵਿਖੇ 4 ਫਰਵਰੀਸ਼ਾਮ ਨੂੰ ਹੋਣਾ ਹੈ ਜਿਸ ਵਿਚਪਹੁੰਚਣਲਈਸੱਦੇ ਭੇਜੇ ਗਏ ਹਨਅਤੇ ਭਾਈਚਾਰੇ ਦੇ ਲੋਕਾਂ ਵਿਚਭਾਰੀਉਤਸ਼ਾਹ ਹੈ। ਇਸ ਤੋਂ ਬਾਅਦਮੈਕਸੀਕੋ ਵਿਚ 19 ਫਰਵਰੀ ਨੂੰ ਨਿੱਜੀਸਮਾਗਮਵਿਚਵਿਆਹਦੀਆਂ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ।
Read More »ਨਰਿੰਦਰ ਮੋਦੀ ਨੇ 5 ਸਾਲ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਿਹਾ ਸੀ
ਕਿਸਾਨਾਂ ਦੀ ਆਮਦਨ ਦੁੱਗਣੀ ਹੋਣਾ ਤਾਂ ਦੂਰ ਦੀ ਗੱਲ ਦੋ ਸਾਲ ‘ਚ ਰਿਪੋਰਟ ਹੀ ਅਧੂਰੀ ਨਵੀਂ ਦਿੱਲੀ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਜਦੋਂ ਆਪਣਾ ਆਖਰੀ ਬਜਟ ਪੇਸ਼ ਕਰੇਗੀ ਤਾਂ ਉਸ ਦੇ ਫੋਕਸ ‘ਚ ਇਕ ਵਾਰ ਫਿਰ ਤੋਂ ਭਾਰਤ ਦੀ ਆਬਾਦੀ ਦਾ ਸਭ ਤੋਂ ਵੱਡਾ ਹਿੱਸਾ ਕਿਸਾਨ ਹੀ ਹੋਣਗੇ ਪ੍ਰੰਤੂ …
Read More »ਬਜਟ ਸੈਸ਼ਨ ਦੇ ਪਹਿਲੇ ਹੀ ਦਿਨ ‘ਆਪ’ ਸੰਸਦ ਮੈਂਬਰਾਂ ਦਾ ਧਰਨਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਬਜਟ ਸੈਸ਼ਨ ਦੇ ਪਹਿਲੇ ਦਿਨ ਅੱਜ ਆਮ ਆਦਮੀ ਪਾਰਟੀ ਦੇ 5 ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਗਲਿਆਰੇ ਵਿਚ ਲੱਗੀ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਧਰਨਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਹੱਥਾਂ ਵਿਚ ਤਖਤੀਆਂ ਫੜੀਆਂ ਹੋਈਆਂ ਸਨ। ਉਹ ਦਿੱਲੀ ਵਿਚ ਸੀਲਿੰਗ ਮੁਹਿੰਮ, ਸਿੰਗਲ ਬ੍ਰਾਂਡ ਰਿਟੇਲ …
Read More »ਲੋਕ ਸਭਾ ‘ਚ ਗੂੰਜਣਗੇ ਕਿਸਾਨੀ ਕਰਜ਼ੇ ਤੇ ਪੰਥਕ ਮੁੱਦੇ
ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀਆਂ ਨੇ ਬਣਾਈ ਰਣਨੀਤੀ ਅਕਾਲੀ ਉਠਾਉਣਗੇ ਸਿੱਖਾਂ ਦੀ ਵੱਖਰੀ ਪਛਾਣ ਦਾ ਏਜੰਡਾ ਚੰਡੀਗੜ੍ਹ/ਬਿਊਰੋ ਨਿਊਜ਼ : ਕਰਜ਼ੇ ਦੀ ਦਲਦਲ ਵਿਚੋਂ ਕੱਢਣ ਲਈ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਇਸ ਵਾਰ ਲੋਕ ਸਭਾ ਸੈਸ਼ਨ ਵਿਚ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣ ਦੀ ਰਣਨੀਤੀ ਬਣਾਈ ਹੈ। ਸੂਬੇ ਵਿਚ ਕਰਜ਼ਾ ਮੁਆਫੀ …
Read More »ਭਾਜਪਾ ਨੂੰ ਝਟਕਾ, ਯਸ਼ਵੰਤ ਸਿਨ੍ਹਾ ਨੇ ਬਣਾਇਆ ‘ਰਾਸ਼ਟਰ ਮੰਚ’
ਸ਼ਤਰੂਘਨ ਸਿਨ੍ਹਾ ਸਮੇਤ ਕਈ ਹੋਰ ਪਾਰਟੀਆਂ ਦੇ ਆਗੂ ਵੀ ਪਹੁੰਚੇ ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੂੰ ਝਟਕਾ ਦਿੰਦੇ ਹੋਏ ਇਸ ਦੇ ਬਾਗੀ ਨੇਤਾ ਯਸ਼ਵੰਤ ਸਿਨ੍ਹਾ ਨੇ ਪਾਰਟੀ ਵਿਚ ਆਪਣੇ ਸਹਿਯੋਗੀ ਅਤੇ ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ, ਕਾਂਗਰਸ, ਆਮ ਆਦਮੀ ਪਾਰਟੀ, ਤ੍ਰਿਣਮੂਲ ਕਾਂਗਰਸ ਦੇ ਕਈ ਆਗੂਆਂ ਅਤੇ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ …
Read More »ਦੁਨੀਆ ‘ਚ ਭਾਰਤੀ ਡਿਪਲੋਮੇਸੀ ਦੀ ਗੂੰਜ
ਚੀਨ ਨੇ ਕਿਹਾ, ਮੋਦੀ ਸਰਕਾਰ ਆਉਣ ਤੋਂ ਬਾਅਦ ਭਾਰਤ ‘ਚ ਜੋਖਮ ਲੈਣ ਦੀ ਤਾਕਤ ਵਧੀ ਨਵੀਂ ਦਿੱਲੀ : ਚੀਨ ਦੇ ਇਕ ਥਿੰਕ ਟੈਂਕ ਨੇ ਕਿਹਾ ਹੈ ਕਿ ਭਾਰਤ ਦੀ ਡਿਪਲੋਮੇਸੀ ਦੀ ਚਮਕ ਪੂਰੀ ਦੁਨੀਆ ਵਿਚ ਦਿਖਾਈ ਦੇ ਰਹੀ ਹੈ। ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਭਾਰਤ ਵਿਚ ਜੋਖਮ ਉਠਾਉਣ ਦੀ …
Read More »ਸਰੀਰ ‘ਤੇ ਟੈਟੂ ਵਾਲਿਆਂ ਦੀ ਖੁੱਸ ਸਕਦੀ ਹੈ ਨੌਕਰੀ
ਹਵਾਈ ਫੌਜ ਦੇ ਫੈਸਲੇ ‘ਤੇ ਹਾਈਕੋਰਟ ਨੇ ਵੀ ਲਗਾਈ ਮੋਹਰ ਨਵੀਂ ਦਿੱਲੀ : ਜਿਹੜੇ ਉਮੀਦਵਾਰਾਂ ਦੇ ਸਰੀਰ ‘ਤੇ ਟੈਟੂ ਹੋਣਗੇ, ਉਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਵਿਚ ਨੌਕਰੀ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ। ਇਸ ਪਾਬੰਦੀ ‘ਤੇ ਅਦਾਲਤ ਨੇ ਵੀ ਮੋਹਰ ਲਗਾ ਦਿੱਤੀ ਹੈ। ਦਿੱਲੀ ਹਾਈਕੋਰਟ ਨੇ ਹਵਾਈ ਫ਼ੌਜ ਦੇ ਉਸ …
Read More »ਗਣਤੰਤਰ ਦਿਵਸ ਮੌਕੇ ਕਈ ਇਤਿਹਾਸਕ ਘਟਨਾਵਾਂ ਦਾ ਗਵਾਹ ਬਣਿਆ ਰਾਜਪਥ
ਆਸੀਅਨ ਦੇ 10 ਦੇਸ਼ਾਂ ਦੇ ਨੇਤਾ ਭਾਰਤੀ ਰੰਗ ‘ਚ ਨਜ਼ਰ ਆਏ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ 69ਵੇਂ ਗਣਤੰਤਰ ਦਿਵਸ ਸਮਾਰੋਹ ਮੌਕੇ ਰਾਜਪਥ ‘ਤੇ ਦੇਸ਼ ਦੀ ਅਮੀਰ ਸੰਸਕ੍ਰਿਤੀ ਦੇ ਰੰਗਾਂ ਅਤੇ ਰੱਖਿਆ ਖੇਤਰ ਦੀ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਦੁਨੀਆ ਦੇ 10 ਦੇਸ਼ਾਂ ਦੇ ਮੁਖੀਆਂ ਸਾਹਮਣੇ ਰਾਜਪਥ ਕਈ ਇਤਿਹਾਸਕ …
Read More »