Breaking News
Home / 2018 (page 453)

Yearly Archives: 2018

ਆਈ ਐਸ ‘ਚ ਸ਼ਾਮਲ ਹੋਣ ਵਾਲੀ ਸਿੱਖ ਕੁੜੀ ਨੂੰ ਤਿੰਨ ਸਾਲ ਦੀ ਸਜ਼ਾ

ਨਵੀਂ ਦਿੱਲੀ :ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਹਿੱਸਾ ਬਣਨ ਚੱਲੀ ਬਰਤਾਨਵੀ ਸਿੱਖ ਮੁਟਿਆਰ ਨੂੰ ਯੂ.ਕੇ. ਦੀ ਅਦਾਲਤ ਨੇ ਸਾਢੇ ਤਿੰਨ ਸਾਲਾਂ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਦੋਸ਼ੀ ਸੰਦੀਪ ਸਮਰਾ ਨੇ ਜੁਰਮ ਕਬੂਲ ਕਰ ਲਿਆ ਹੈ। 18 ਸਾਲਾ ਸੰਦੀਪ ਨੇ ਇਸਲਾਮ ਧਰਮ ਅਪਣਾ ਲਿਆ ਸੀ ਤੇ ਉਸ ਨੇ ਦਾਅਵਾ …

Read More »

ਪਾਕਿ ਨੇ ਜ਼ੀਰੋ ਲਾਈਨ ‘ਤੇ ਖੜ੍ਹਾ ਕੀਤਾ ਸੌ ਫੁੱਟ ਉਚਾ ਟਾਵਰ

ਭਾਰਤ ਦੀ ਨਕਲ ਕਰਕੇ ਪਾਕਿ ਨੇ ਇਹ ਟਾਵਰ ਲਗਾਇਆ ਬਠਿੰਡਾ/ਬਿਊਰੋ ਨਿਊਜ਼ : ਕੌਮਾਂਤਰੀ ਸੀਮਾ ‘ਤੇ ਜ਼ੀਰੋ ਲਾਈਨ ਕੋਲ ਪਾਕਿਸਤਾਨ ਨੇ ਰਾਤੋ-ਰਾਤ ਕਰੀਬ ਦੋ ਸੌ ਫੁੱਟ ਉੱਚਾ ਟਾਵਰ ਖੜ੍ਹਾ ਕਰ ਦਿੱਤਾ ਹੈ। ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਕੌਮਾਂਤਰੀ ਸੀਮਾ ‘ਤੇ ਬਣੀ ਸਾਦਕੀ ਪੋਸਟ ਕੋਲ ਪਾਕਿਸਤਾਨ ਦਾ ਇਹ ਉੱਚਾ ਟਾਵਰ ਦੂਰੋਂ ਹੀ ਦਿਖਾਈ ઠਦਿੰਦਾ …

Read More »

ਏਅਰ ਕੈਨੇਡਾ ਦਾ ਵੱਡਾ ਐਲਾਨ

ਹੁਣ ਸਾਰਾ ਸਾਲ ਵੈਨਕੂਵਰ ਤੋਂ ਦਿੱਲੀ ਲਈ ਉਡਣਗੀਆਂ ਸਿੱਧੀਆਂ ਉਡਾਣਾਂ ਵੈਨਕੂਵਰ : ਭਾਰਤ ਤੋਂ ਵੈਨਕੂਵਰ ਪਹੁੰਚਣ ਲਈ ਰਸਤੇ ‘ਚ ਸਟੇਅ ਆਮ ਗੱਲ ਹੈ ਤੇ ਜਿਨ੍ਹਾਂ ਦੀ ਸਟੇਅ ਕਰਨ ਬਾਰੇ ਇੱਛਾ ਨਾ ਹੋਵੇ ਉਹ ਏਅਰ ਕੈਨੇਡਾ ਦੀ ਦਿੱਲੀ ਤੋਂ ਵੈਨਕੂਵਰ ਦੀ ਫਲਾਈਟ ਚੁਣਦੇ ਹਨ ਪਰ ਇਹ ਸੇਵਾ ਵੀ ઠਕੁੱਝ ਸੀਮਤ ਸਮੇਂ …

Read More »

35 ਹਜ਼ਾਰ ਫੁੱਟ ਦੀ ਉਚਾਈ ‘ਤੇ ਹੋਇਆ ਬੱਚੇ ਦਾ ਜਨਮ

ਭਾਰਤੀ ਮੂਲ ਦੇ ਡਾਕਟਰ ਨੇ ਜਹਾਜ਼ ਦੀ ਉਡਾਨ ਦੌਰਾਨ ਬਚਾਈ ਮਾਂ ਤੇ ਬੱਚੇ ਦੀ ਜਾਨ ਨਿਊਯਾਰਕ : ਭਾਰਤੀ ਮੂਲ ਦੇ ਡਾਕਟਰ ਨੇ ਆਪਣੇ ਡਿਊਟੀ ਸਮੇਂ ਤੋਂ ਬਿਨਾ ਹੀ ਪੈਰਿਸ ਤੋਂ ਨਿਊਯਾਰਕ ਜਾ ਰਹੀ ਉਡਾਨ (35 ਹਜ਼ਾਰ ਫੁੱਟ ਦੀ ਉੱਚਾਈ) ਵਿਚ ਇਕ ਮਹਿਲਾ ਯਾਤਰੀ ਨੂੰ ਪ੍ਰਸੂਤੀ ਪੀੜਾਂ ਸ਼ੁਰੂ ਹੋਣ ‘ਤੇ ਮੁਸੀਬਤ …

Read More »

ਚਿੰਤਾਜਨਕ ਹੈ ਪੰਜਾਬ ‘ਚ ਗੈਂਗ-ਸੱਭਿਆਚਾਰ

ਪਿਛਲੇ ਦਿਨੀਂ ਪੰਜਾਬ ਦੇ ਖੂੰਖਾਰ ਦੇ ਚਰਚਿਤ ਗੈਂਗਸਟਰ ਵਿੱਕੀ ਗੌਂਡਰ ਦੀ ਇਕ ਕਥਿਤ ਪੁਲਿਸ ਮੁਕਾਬਲੇ ‘ਚ ਮੌਤ ਹੋਣ ਤੋਂ ਬਾਅਦ ਇਕ ਵਾਰ ਮੁੜ ਪੰਜਾਬ ‘ਚ ਲਗਾਤਾਰ ਵੱਧ ਰਹੇ ਗੈਂਗ-ਸੱਭਿਆਚਾਰ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ।ਪਿਛਲੇ ਦਿਨਾਂ ਤੋਂ ਬਿਜਲਈਅਤੇ ਪ੍ਰਿੰਟਮੀਡੀਆ ਤੋਂ ਲੈ ਕੇ ਸੋਸ਼ਲਮੀਡੀਆ ਤੱਕ ਸਭਥਾਂਈਂ, ਪੰਜਾਬ ਦੇ ਗੈਂਗਸਟਰਾਂ …

Read More »

ਆਮਦਨ ਕਰ ਵਿਭਾਗ ਨੇ ਸ਼ਾਹਰੁਖ ਖਾਨ ਦਾ ਫਾਰਮ ਹਾਊਸ ਕੀਤਾ ਕੁਰਕ

ਮੁੰਬਈ : ਆਮਦਨਕਰਵਿਭਾਗ ਨੇ ਸ਼ਾਹਰੁਖ ਖਾਨਦਾਅਲੀਬਾਗ ਸਥਿਤਫਾਰਮ ਹਾਊਸ ਕੁਰਕ ਕਰਲਿਆ ਗਿਆ ਹੈ। ਇਹ ਫਾਰਮ ਹਾਊਸ ਬੇਨਾਮੀਜਾਇਦਾਦ ਨੂੰ ਲੈਣ-ਦੇਣ ਦੇ ਐਕਟਅਧੀਨ ਕੁਰਕ ਕੀਤਾ ਗਿਆ ਹੈ। ਸ਼ਾਹਰੁਖ ਨੇ ਅਲੀਬਾਗ ‘ਚ ਖੇਤੀਬਾੜੀਲਈ ਜ਼ਮੀਨਖਰੀਦੀ ਸੀ ਪਰ ਉਸ ਨੇ ਉਥੇ ਇਕ ਬਹੁਤ ਵੱਡਾ ਫਾਰਮ ਹਾਊਸ ਬਣਾਲਿਆ। ਇਹ ਫਾਰਮ ਹਾਊਸ 19,960 ਵਰਗ ਮੀਟਰ ਦੇ ਖੇਤਰਵਿਚਫੈਲਿਆ ਹੋਇਆ …

Read More »

ਭੋਜਨ ਸੁਰੱਖਿਆ ਲਈ ਬੁਲੰਦ ਆਵਾਜ਼ – ਡਾ: ਸ਼ਿਵਚੋਪੜਾ

ਪੰਜਾਬ ਦੇ ਕਪੂਰਥਲਾ ਦੇ ਜੰਮਪਲ ਵੈਟਰਨਰੀਡਾ: ਸ਼ਿਵਚੋਪੜਾ ਜੋ 60ਵਿਆਂ ਵਿੱਚ ਕੈਨੇਡਾ ਆ ਕੇ ਇੱਥੇ ਮਾਈਕਰੋਬਾਇਲੋਜੀਵਿਸ਼ੇ ਵਿੱਚ ਪੀ ਐਚ ਡੀਕੀਤੀ।ਉਹਨਾਂ ਨੇ 1969 ਤੋਂ ਸੰਨ 2004 ਤੱਕ ਹੈਲਥਕੈਨੇਡਾ ਵਿੱਚ ਸੀਨੀਅਰਵਿਗਿਆਨੀਵਜੋਂ ਨੌਕਰੀ ਕੀਤੀ।ਉਹਨਾਂ ਦੀ 7 ਜਨਵਰੀ 2018 ਨੂੰ ਆਰਵਾ ਵਿੱਚ ਮੌਤ ਹੋ ਗਈ। ਲੋਕ ਹਿੱਤਾਂ ਨੂੰ ਪਰਨਾਏ ਹੋਏ ਇਸ ਸੁਹਿਰਦ ਭਾਰਤੀਮੂਲ ਦੇ ਵਿਗਿਆਨੀ …

Read More »

ਔਰਤਾਂ ਅਤੇ ਪੁਰਸ਼ਾਂ ਬਾਰੇ ਕੁਝ ਰੌਚਕ ਤੱਥ

ਮਹਿੰਦਰ ਸਿੰਘ ਵਾਲੀਆ * ਔਰਤ ਭਰੇ ਹੋਏ ਵਾਰਡਰੋਬ ਅੱਗੇ ਖੜ ਕੇ ਕਹਿੰਦੀ ਹੈ ਕਿ ਮੇਰੇ ਕੋਲ ਤਾਂ ਕੋਈ ਚੱਜ ਦਾ ਕੱਪੜਾ ਹੀ ਨਹੀਂ ਹੈ, ਮੈ ਕੀ ਪਹਿਨਾ ਪੁਰਸ਼ ਚਾਰ-ਪੰਜਸੂਟਵੇਖ ਕੇ ਹੀ ਖੁਸ਼ ਹੋ ਜਾਂਦਾਹੈ। * ਔਰਤ ਸ਼ੀਸ਼ੇ ਅੱਗੇ ਖੜ ਕੇ ਪਤਲੀ ਹੁੰਦੀ ਹੋਈ ਵੀਕਹਿੰਦੀ ਹੈ ਕਿ ਮੈਂ ਕਿੰਨੀਮੋਟੀ ਹੋ ਗਈ …

Read More »

ਦਰਬਾਰ ਸਾਹਿਬ ਸੀਸ ਝੁਕਾਉਣ ਵਾਲੇ ਟਰੂਡੋ ਕੈਨੇਡਾ ਦੇ ਤੀਜੇ ਪ੍ਰਧਾਨ ਮੰਤਰੀ

ਜੀਨਕਰੇਸ਼ੀਅਨ :25ਅਕਤੂਬਰ 2003 ਨੂੰ ਸ੍ਰੀਹਰਿਮੰਦਰਸਾਹਿਬ ਆਏ ਸਟੀਫਨਹਾਰਪਰ :18ਅਕਤੂਬਰ 2013 ਨੂੰ ਸ੍ਰੀਹਰਿਮੰਦਰਸਾਹਿਬ ਆਏ ਜਸਟਿਨਟਰੂਡੋ :ਫਰਵਰੀ ‘ਚ ਆਉਣਗੇ ਸ੍ਰੀਹਰਿਮੰਦਰਸਾਹਿਬ ਟਰੂਡੋ ਨਾਲ 150 ਮੈਂਬਰੀਵਫਦਵੀ ਪਹੁੰਚੇਗਾ ਟੋਰਾਂਟੋ, ਅੰਮ੍ਰਿਤਸਰ : ਕੈਨੇਡੀਅਨਪ੍ਰਧਾਨਮੰਤਰੀਜਸਟਿਨਟਰੂਡੋ ਆਪਣੀਫ਼ਰਵਰੀਮਹੀਨੇ ਦੀਪ੍ਰਸਤਾਵਿਤਭਾਰਤਫ਼ੇਰੀ ਦੌਰਾਨ ਸੱਚਖੰਡਸ੍ਰੀਹਰਿਮੰਦਰਸਾਹਿਬ ਦੇ ਦਰਸ਼ਨਕਰਨਵੀ ਪੁੱਜਣਗੇ। ਪ੍ਰਾਪਤਵੇਰਵਿਆਂ ਅਨੁਸਾਰਟਰੂਡੋ, ਭਾਰਤੀਪ੍ਰਧਾਨਮੰਤਰੀਨਰਿੰਦਰਮੋਦੀ ਦੇ ਸੱਦੇ ‘ਤੇ 17 ਤੋਂ 23 ਫ਼ਰਵਰੀਤੱਕਭਾਰਤ ਦੌਰੇ ‘ਤੇ ਜਾ ਰਹੇ ਹਨ। ਇਸ ਦੌਰਾਨ …

Read More »

ਐਮਪੀ ਸੋਨੀਆ ਸਿੱਧੂ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਅੰਮ੍ਰਿਤਸਰ/ਬਿਊਰੋ ਨਿਊਜ਼ :ਕੈਨੇਡਾ ਦੇ ਬਰੈਂਪਟਨ ਤੋਂ ਮੈਂਬਰਪਾਰਲੀਮੈਂਟਸਤਿੰਦਰਪਾਲ ਕੌਰ ਸਿੱਧੂ (ਸੋਨੀਆਸਿੱਧੂ) ਨੇ ਰੂਹਾਨੀਅਤ ਦੇ ਅਸਥਾਨਸੱਚਖੰਡਸ੍ਰੀਹਰਿਮੰਦਰਸਾਹਿਬਸ੍ਰੀਦਰਬਾਰਸਾਹਿਬਵਿਖੇ ਨਤਮਸਤਕ ਹੋ ਕੇ ਆਪਣੀਸ਼ਰਧਾਦਾਪ੍ਰਗਟਾਵਾਕੀਤਾ। ਹਰਿਮੰਦਰਸਾਹਿਬ ਦੇ ਦਰਸ਼ਨਕਰਨ ਤੋਂ ਬਾਅਦਸੂਚਨਾ ਕੇਂਦਰਵਿਖੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾਪ੍ਰਬੰਧਕਕਮੇਟੀ ਦੇ ਮੈਂਬਰਕਿਰਨਜੋਤ ਕੌਰ ਅਤੇ ਮੁੱਖ ਸਕੱਤਰਡਾ. ਰੂਪ ਸਿੰਘ ਨੇ ਸਾਂਝੇ ਤੌਰ ‘ਤੇ ਸੱਚਖੰਡਸ੍ਰੀਹਰਿਮੰਦਰਸਾਹਿਬਦਾਸੁਨਿਹਰੀਮਾਡਲ, ਸਿਰੋਪਾਓਅਤੇ ਧਾਰਮਿਕਪੁਸਤਕਾਂ ਦਾਸੈੱਟ ਦੇ ਕੇ ਸਨਮਾਨਿਤਕੀਤਾ। ਇਸ ਮੌਕੇ ਸਤਿੰਦਰਪਾਲ …

Read More »