ਬਰੈਂਪਟਨ/ਬਿਊਰੋ ਨਿਊਜ਼ : ਭਾਰਤ ਖਾਸ ਕਰਕੇ ਪੰਜਾਬ ਤੋਂ ਆਏ ਇੰਟਰਨੈਸ਼ਨਲ ਵਿਦਿਆਥੀਆਂ ਦੀਆਂ ਜੀਟੀਏ ਵਿੱਚ ਪੈਦਾ ਹੋ ਰਹੀਆਂ ਸਮੱਸਿਆਵਾਂ ਉਪਰ ਵਿਚਾਰ ਚਰਚਾ ਕਰਨ ਲਈ ਇੱਕ ਸੈਮੀਨਾਰ ਪੈਰਟੀ ਸੀਨੀਅਰਜ਼ ਕਲੱਬ ਵਲੋਂ 4 ਫਰਵਰੀ ਨੂੰ ਮੈਕਲਾਗਲਿਨ ਅਤੇ ਰੇਲਾਸਨ ਇੰਟਰ ਸੈਕਸ਼ਨ ਦੇ ਨੇੜੇ ਵਾਲੀ ਲਾਇਬ੍ਰਰੀ ਵਿੱਚ ਸ਼ਾਮ ਸਾਡੇ ਤਿੰਨ ਤੋਂ ਸਾਢੇ ਚਾਰ ਵਜੇ ਤੱਕ …
Read More »Yearly Archives: 2018
ਜੀ ਟੀ ਏ ਦੇ ਨੌਜਵਾਨਾਂ ਦਾ ਵਿਲੱਖਣ ਵੈਲੇਨਟਾਈਨਜ਼ ਡੇ – ਅੱਠਵਾਂ “ਗਿਵ ਏ ਹਾਰਟ” 3 ਫਰਵਰੀ ਨੂੰ
ਬਰੈਂਪਟਨ : ਇੱਕ ਦਹਾਕਾ ਪਹਿਲਾਂ ਅੰਗਦਾਨ ਦੀ ਜਾਗਰਤੀ ਦੇ ਮਕਸਦ ਨਾਲ ਸ਼ੁਰੂ ਹੋਈ ਸੰਸਥਾ ਅਮਰ ਕਰਮਾ ਨੇ ਹੁਣ ਤੱਕ ਕਈ ਹੋਰ ਨਵੀਆਂ ਪੁਲਾਂਘਾਂ ਵੀ ਪੁੱਟ ਲਈਆਂ ਹਨ। ਅੰਗਦਾਨ ਦੇ ਬਾਰੇ ਹੋਕਾ ਦਿੰਦਿਆਂ ਇਨਾਂ ਨੌਜਵਾਨਾਂ ਨੇ ਮਹਿਸੂਸ ਕੀਤਾ ਕਿ ਸਿਹਤ ਸੰਬੰਧੀ ਹੋਰ ਕਿਨੇ ਹੀ ਮਸਲੇ ਨੇ ਜਿਹੜੇ ਸਾਨੂੰ ਮਿਲ ਕੇ ਸੁਲਝਾਉਣੇ …
Read More »ਪੱਤਰਕਾਰ ਹਰਪਾਲ ਰਹਿਪਾ ਦਾ ਬੇਵਕਤ ਸਦੀਵੀ ਵਿਛੋੜਾ
ਬਰੈਂਪਟਨ/ਬਿਊਰੋ ਨਿਊਜ਼ : ਪੱਤਰਕਾਰ ਹਰਪਾਲ ਰਹਿਪਾ ਜੋ ਜਲੰਧਰ ਤੋਂ ਛਪਦੇ ਰੋਜਾਨਾ ਅਜੀਤ ਅਖਬਾਰ ਦੇ ਹਲਕਾ ਮੁਕੰਦਪੁਰ ਦੇ ਪ੍ਰਤੀਨਿਧ ਪੱਤਰਕਾਰ ਸਨ ਦਾ ਪਿਛਲੇ ਦਿਨੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਬੇਵਕਤੀ ਵਿਛੋੜਾ ਦੇ ਗਏ ਹਨ। ਲੱਗਪੱਗ 50 ਸਾਲ ਦੀ ਉਮਰ ਦੇ ਹਰਪਾਲ ਸਿੰਘ ਰਹਿਪਾ ਜੋ ਕਿ ਤਰਕਸ਼ੀਲ਼ ਆਗੂ ਬਲਦੇਵ ਰਹਿਪਾ ਦੇ …
Read More »ਨਿਊ ਹੋਪ ਸੀਨੀਅਰ ਸਿਟੀਜ਼ਨ ਬਰੈਂਪਟਨ ਦਾ ਅਧਾਰ ਕਾਰਡ ਬਾਰੇ ਹੋਇਆ ਸਫਲ ਪ੍ਰੋਗਰਾਮ
ਉਘੇ ਪੱਤਰਕਾਰ ਸਤਪਾਲ ਸਿੰਘ ਜੌਹਲ ਵਲੋਂ ਦਿੱਤੀ ਜਾਣਕਾਰੀ ਦੀ ਹੋਈ ਭਾਰੀ ਸ਼ਲਾਘਾ ਬਰੈਂਪਟਨ/ਹਰਜੀਤ ਸਿੰਘ ਬਾਜਵਾ ਉਘੇ ਪੱਤਰਕਾਰ ਅਤੇ ਕਾਲਮਨਵੀਸ ਸਤਪਾਲ ਸਿੰਘ ਜੌਹਲ ਨੇ ਲੰਘੇ ਦਿਨੀਂ ਨਿਊ ਹੋਪ ਸੀਨੀਅਰ ਸਿਟੀਜਨਜ਼ ਬਰੈਂਪਟਨ ਦੇ ਇਕ ਮੀਟਿੰਗ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਉਨ੍ਹਾਂ ਨੇ ਭਾਰਤ ਵਿੱਚ ਅਧਾਰ ਕਾਰਡ ਅਤੇ ਕੈਨੇਡਾ ਦੀ ਸਿਟੀਜ਼ਨਸ਼ਿਪ ਬਾਰੇ …
Read More »ਓਸ਼ਾਵਾ ‘ਚ ਚੱਲੀ ਗੋਲੀ, ਇਕ ਵਿਅਕਤੀ ਦੀ ਮੌਤ ਤੇ ਇਕ ਜ਼ਖ਼ਮੀ
ਓਸ਼ਾਵਾ/ਬਿਊਰੋ ਨਿਊਜ਼ : ਓਸ਼ਾਵਾ ਦੇ ਰਿਹਾਇਸ਼ੀ ਇਲਾਕੇ ਵਿੱਚ ਚੱਲੀ ਗੋਲੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਐਤਵਾਰ ਰਾਤੀਂ 10:20 ਉੱਤੇ ਦਰਹਾਮ ਰੀਜਨਲ ਪੁਲਿਸ ਕਾਲ ਮਿਲਣ ਮਗਰੋਂ ਆਕਸਫੋਰਡ ਸਟਰੀਟ ਏਰੀਆ ਪਹੁੰਚੀ ਤਾਂ ਉਨ੍ਹਾਂ ਨੂੰ ਉੱਥੇ ਇੱਕ ਪਾਰਕ ਕੀਤੀ ਹੋਈ …
Read More »ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਦੇ ਪਰਿਵਾਰ ‘ਤੇ ਕਬੀਲਦਾਰੀ ਦਾ ਭਾਰ
ਕਬੀਲਦਾਰੀ ਦੇ ਬੋਝ ਕਾਰਨ ਪਰਿਵਾਰ ਦੀ ਮਾਨਸਿਕ ਸਥਿਤੀ ‘ਤੇ ਪੈ ਰਿਹਾ ਹੈ ਪ੍ਰਭਾਵ ਤਰਨਤਾਰਨ : ਦੇਸ਼ ਲਈ ਆਪਣੀ ਜਾਨ ਵਾਰਨ ਵਾਲੇ ਪਿੰਡ ਵੇਈਂਪੂਈਂ ਦੇ ਨਾਇਬ ਸੂਬੇਦਾਰ ਸ਼ਹੀਦ ਪਰਮਜੀਤ ਸਿੰਘ ਦੀ ਮੌਤ ਮਗਰੋਂ ਉਸ ਦੇ ਪਰਿਵਾਰ ਤੇ ਖਾਸ ਕਰਕੇ ਉਸ ਦੀ ਪਤਨੀ ਨੂੰ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਗੰਭੀਰ ਮਾਨਸਿਕ ਖਲਾਅ …
Read More »ਲੰਡਨ ‘ਚ ਬਣੇਗੀ ਸਿੱਖ ਫੌਜੀਆਂ ਦੀ ਯਾਦਗਾਰ
ਨੈਸ਼ਨਲ ਸਿੱਖ ਵਾਰ ਮੈਮੋਰੀਅਲ ਲਈ 3.75 ਲੱਖ ਪੌਂਡ ਇਕੱਤਰ ਹੋਏ ਜਲੰਧਰ/ਬਿਊਰੋ ਨਿਊਜ਼ : ਇੰਗਲੈਂਡ ਦੇ ਸੈਂਟਰਲ ਲੰਡਨ ਵਿੱਚ ਨੈਸ਼ਨਲ ਸਿੱਖ ਵਾਰ ਮੈਮੋਰੀਅਲ ਬਣਾਉਣ ਲਈ ਪਰਵਾਸੀ ਪੰਜਾਬੀਆਂ ਦੇ ਯਤਨਾਂ ਨੂੰ ਬੂਰ ਪੈਣ ਲੱਗਾ ਹੈ। ਇਹ ਯਾਦਗਾਰ ਬਣਾਉਣ ਲਈ ਸੱਦੀ ਗਈ ਪਹਿਲੀ ਮੀਟਿੰਗ ਵਿੱਚ ਹੀ 3.75 ਲੱਖ ਪੌਂਡ ਇਕੱਤਰ ਹੋ ਗਏ ਹਨ। …
Read More »ਤਾਲਿਬਾਨ ਨਾਲ ਗੱਲਬਾਤ ਨਹੀਂ, ਇਸਦਾ ਖਾਤਮਾ ਕਰਾਂਗੇ : ਟਰੰਪ
ਵਾਸ਼ਿੰਗਟਨ : ਅਫ਼ਗਾਨਿਸਤਾਨ ‘ਚ ਹਾਲ ਹੀ ਵਿਚ ਕੀਤੇ ਗਏ ਦੋ ਹਮਲਿਆਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲਿਬਾਨ ਨਾਲ ਗੱਲਬਾਤ ਕਰਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕਰਦਿਆਂ ਉਸ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ। ਵਾਈਟ ਹਾਊਸ ਵਿਖੇ ਸੰਯੁਕਤ ਰਾਸ਼ਟਰ ਦੀ ਸੁਰੱਖ਼ਿਆ ਕਾਸਲ ਦੇ ਰਾਜਦੂਤਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਦੌਰਾਨ …
Read More »ਨਿੱਕੀ ਹੇਲੀ ਨੇ ਟਰੰਪਾਂ ਨਾਲ ਪ੍ਰੇਮ ਸਬੰਧਾਂ ਦੀ ਅਫਵਾਹ ਨੂੰ ਦੱਸਿਆ ਅਪਮਾਨਜਨਕ
ਮੈਂ ਇਕੱਲੀ ਕਦੇ ਟਰੰਪ ਨੂੰ ਨਹੀਂ ਮਿਲੀ : ਨਿੱਕੀ ਹੇਲੀ ਵਾਸ਼ਿੰਗਟਨ : ਭਾਰਤੀ-ਅਮਰੀਕਨ ਨਿੱਕੀ ਹੇਲੀ, ਜੋ ਯੂਐਨ ਲਈ ਅਮਰੀਕਾ ਦੀ ਸੀਨੀਅਰ ਸਫੀਰ ਹੈ, ਨੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਉਸ ਦੇ ਪ੍ਰੇਮ ਸਬੰਧਾਂ ਬਾਰੇ ਅਫ਼ਵਾਹਾਂ ਨੂੰ ‘ਬੇਹੱਦ ਅਪਮਾਨਜਨਕ’ ਅਤੇ ‘ਘਿਨਾਉਣੀਆਂ’ ਦੱਸਿਆ ਹੈ। ਉਨ੍ਹਾਂ ਨੇ ਕਿਹਾ, ‘ਇਹ ਰੱਤੀ ਭਰ ਵੀ ਸੱਚ ਨਹੀਂ …
Read More »ਭਾਰਤ ਤੋਂ ਮਿਲੇ ਪਿਆਰ ਨਾਲ ਬਾਗੋਬਾਗ ਹੈ ਮਲਾਲਾ
ਭਾਰਤੀ ਲੜਕੀਆਂ ਲਈ ਕੰਮ ਕਰਨਾ ਚਾਹੁੰਦੀ ਹੈ ਨੋਬਲ ਸ਼ਾਂਤੀ ਵਿਜੇਤਾ ਦਾਵੋਸ/ਬਿਊਰੋ ਨਿਊਜ਼: ਭਾਰਤੀਆਂ ਤੋਂ ਮਿਲ ਰਹੇ ਪਿਆਰ ਅਤੇ ਹਮਾਇਤ ਤੋਂ ਖੁਸ਼ ਪਾਕਿਸਤਾਨੀ ਕਾਰਕੁਨ ਮਲਾਲਾ ਯੂਸਫ਼ਜ਼ਈ (20) ਨੇ ਕਿਹਾ ਹੈ ਕਿ ਉਹ ਭਾਰਤ ਦਾ ਦੌਰਾ ਕਰਕੇ ਉਥੇ ਲੜਕੀਆਂ ਲਈ ਕੰਮ ਕਰਨਾ ਚਾਹੁੰਦੀ ਹੈ।ਨੋਬੇਲ ਪੁਰਸਕਾਰ ਜੇਤੂ ਮਲਾਲਾ ਨੇ ਕਿਹਾ ਕਿ ਭਾਰਤ ਬਾਰੇ …
Read More »