Breaking News
Home / 2018 (page 422)

Yearly Archives: 2018

ਭਾਰਤੀ ਮੂਲ ਦੀ ਟੀਚਰ ਸ਼ਾਂਤੀ ਦੀ ਸੂਝ-ਬੂਝ ਨਾਲ ਬਚੀ ਕਈ ਬੱਚਿਆਂ ਦੀ ਜਾਨ

ਅਧਿਆਪਕ ਸ਼ਾਂਤੀ ਨੇ ਕਲਾਸ ਦੇ ਪਰਦੇ ਖਿੱਚੇ, ਖਿੜਕੀਆਂ ਢਕ ਦਿੱਤੀਆਂ, ਕਮਾਂਡੋਜ਼ ਦੇ ਲਈ ਵੀ ਗੇਟ ਨਹੀਂ ਖੋਲ੍ਹਿਆ ਫਰੋਰਿਡਾ/ਬਿਊਰੋ ਨਿਊਜ਼ : ਫਲੋਰਿਡਾ ਦੇ ਇਕ ਸਕੂਲ ‘ਤੇ ਲੰਘੇ ਦਿਨੀਂ ਹੋਏ ਹਮਲੇ ‘ਚ 17 ਬੱਚਿਆਂ ਦੀ ਜਾਨ ਚਲੀ ਗਈ ਸੀ। ਹਮਲੇ ਦੀ ਤਸਵੀਰ ਹੋਰ ਵੀ ਭਿਆਨਕ ਹੋ ਸਕਦੀ ਸੀ ਜੇਕਰ ਸ਼ਾਂਤੀ ਵਿਸ਼ਵਾਨਾਥਨ ਆਪਣੀ …

Read More »

ਐਫ.ਬੀ.ਆਈ. ‘ਤੇ ਟਰੰਪ ਨੂੰ ਆਇਆ ਗੁੱਸਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਫੈਡਰਲ ਜਾਂਚ ਬਿਊਰੋ (ਐਫ. ਬੀ. ਆਈ.) ‘ਤੇ ਜੰਮ ਕੇ ਭੜਕੇ। ਉਨ੍ਹਾਂ ਕਿਹਾ ਕਿ ਐਫ. ਬੀ. ਆਈ. ਫਲੋਰੀਡਾ ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਨਿਕੋਲਸ ਕਰੂਜ਼ ਬਾਰੇ ਸੂਚਨਾ ਮਿਲਣ ‘ਤੇ ਵੀ ਅੱਗੇ ਕਾਰਵਾਈ ਨਹੀਂ ਕਰ ਸਕੀ, ਇਹ ਬਹੁਤ ਦੁੱਖ ਵਾਲੀ ਗੱਲ ਹੈ। ਐਫ. ਬੀ. …

Read More »

ਸੈਕਸ ਐਜੂਕੇਸ਼ਨ ਬਾਰੇ ਨਵੀਂ ਸੋਚ ਜ਼ਰੂਰੀ

ਟੋਰਾਂਟੋ : ਜੋਤਵਿੰਦਰ ਸੋਢੀ ਨੇ ਕਿਹਾ ਕਿ ਲੰਬੇ ਸਮੇਂ ਬਾਅਦ, ਆਖ਼ਰਕਾਰ ਮਾਤਾ-ਪਿਤਾ ਦੀ ਸਲਾਹ ਤੋਂ ਬਿਨਾਂ ਸੈਕਸ ਐਜੂਕੇਸ਼ਨ ਨੂੰ ਲਾਗੂ ਕਰਨ ਬਾਰੇ ਗੱਲ ਕਰਨ ਵਿਚ ਸਮਰੱਥ ਹਨ। ਮਾਤਾ-ਪਿਤਾ ਹੁਣ ਸਹਿਮਤੀ ਦੇ ਨਾਲ ‘ਸਹੀ ਉਮਰ ਵਿਚ ਸਹੀ ਸਿੱਖਿਆ’ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਸਿੱਖਿਆ ਦੇਣ ਲਈ ਪੁੱਛ ਰਹੇ ਹਨ। ਸੂਬਾ ਸਰਕਾਰ ਨੇ …

Read More »

ਬਾਬਾ ਫਤਹਿ ਸਿੰਘ ਕਬੱਡੀ ਕਲੱਬ ਦੀ ਮੀਟਿੰਗ ਹੋਈ

ਬਰੈਂਪਟਨ : ਬਾਬਾ ਫਤਿਹ ਸਿੰਘ ਕਬੱਡੀ ਕਲੱਬ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਕਾਫੀ ਗਿਣਤੀ ‘ਚ ਕਲੱਬ ਦੇ ਮੈਂਬਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਭਾਗ ਲਿਆ। ਇਸ ਵਿੱਚ ઠਫੈਸਲਾ ਕੀਤਾ ਗਿਆ ਕਿ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਤੇ ਦੂਰ ਰੱਖਣ ਲਈ ਅਤੇ ਨਸ਼ਿਆਂ ਦੀ ਜਾਗਰੂਕਤਾ ਪ੍ਰੋਗਰਾਮ, ਖੇਡਾਂ ਵੱਲ ઠਪ੍ਰੇਰਨ ਲਈ …

Read More »

ਇਮਰਾਨ ਖਾਨ ਨੇ ਕਰਵਾਇਆ ਤੀਜਾ ਵਿਆਹ

ਲਾਹੌਰ : ਕ੍ਰਿਕਟਰ ਤੋਂ ਸਿਆਸਤਦਾਨ ਬਣੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ 65 ਸਾਲਾ ਇਮਰਾਨ ਖ਼ਾਨ ਨੇ ਤੀਜੀ ਵਾਰ ਵਿਆਹ ਕਰਵਾ ਲਿਆ ਹੈ। ਇਸ ਨਾਲ ਉਨ੍ਹਾਂ ਦੇ ਵਿਆਹੁਤਾ ਰੁਤਬੇ ਬਾਰੇ ਹਫ਼ਤਿਆਂ ਜਾਰੀ ਕਿਆਸ ਖ਼ਤਮ ਹੋ ਗਏ ਹਨ। ਇਸ ਵਾਰ ਉਨ੍ਹਾਂ ਆਪਣੀ ‘ਰੂਹਾਨੀ ਰਹਿਨੁਮਾ’ (ਅਧਿਆਤਮਕ ਆਗੂ) ਨੂੰ ਆਪਣੀ ਹਮਸਫ਼ਰ ਬਣਾਇਆ ਹੈ। ਪਾਰਟੀ …

Read More »

ਪਾਕਿਸਤਾਨ ਨੇ ਮੋਦੀ ਦੇ ਜਹਾਜ਼ ਦਾ ਰੂਟ ਬਦਲਣ ਲਈ 2.86 ਲੱਖ ਰੁਪਏ ਬਿੱਲ ਭੇਜਿਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਾਹੌਰ ਵਿਚ ਰੁਕਣ ਅਤੇ ਰੂਸ, ਅਫ਼ਗਾਨਿਸਤਾਨ, ਇਰਾਨ ਅਤੇ ਕਤਰ ਦੇ ਦੌਰਿਆਂ ਲਈ ਪਾਕਿਸਤਾਨ ਨੇ ਰੂਟ ਨੇਵੀਗੇਸ਼ਨ ਦਾ ਭਾਰਤ ਨੂੰ 2.86 ਲੱਖ ਰੁਪਏ ਦਾ ਬਿੱਲ ਭੇਜਿਆ ਹੈ। ਬਿੱਲ ਵਿਦੇਸ਼ ਮੰਤਰਾਲੇ ਵੱਲੋਂ ਤਾਰਿਆ ਜਾਵੇਗਾ। ਸੂਚਨਾ ਅਧਿਕਾਰ ਐਕਟ ਤਹਿਤ ਕਮੋਡੋਰ (ਸੇਵਾਮੁਕਤ) ਲੋਕੇਸ਼ ਬੱਤਰਾ ਵੱਲੋਂ …

Read More »

ਬਰਤਾਨੀਆ ਦੀ ਸੰਸਦ ਦੇ ਬਾਹਰ ਸਿੱਖ ਰਵਨੀਤ ਸਿੰਘ ‘ਤੇ ਨਸਲੀ ਹਮਲਾ

ਦਸਤਾਰ ਉਤਾਰੀ, ਹਮਲਾਵਰ ਨੇ ‘ਮੁਸਲਮਾਨੋ ਵਾਪਸ ਜਾਓ’ ਦੇ ਨਾਅਰੇ ਵੀ ਲਗਾਏ ਲੰਡਨ : ਬਰਤਾਨੀਆ ਸੰਸਦ ਦੇ ਬਾਹਰ ਲੁਧਿਆਣਾ ਨਾਲ ਸਬੰਧਤ ਸਿੱਖ ਰਵਨੀਤ ਸਿੰਘ ‘ਤੇ ਹਮਲਾ ਹੋਣ ਦੀ ਖਬਰ ਮਿਲੀ ਹੈ। ਇਸ ਹਮਲੇ ਨੂੰ ਨਸਲੀ ਹਮਲੇ ਵਜੋਂ ਵੀ ਦੇਖਿਆ ਜਾ ਰਿਹਾ ਹੈ। ਈਕੋ ਸਿੱਖ ਸਾਊਥ ਏਸ਼ੀਆ ਦੇ ਪ੍ਰੋਜੈਕਟ ਮੈਨੇਜਰ ਰਵਨੀਤ ਸਿੰਘ …

Read More »

ਨਿਊਜਰਸੀ ਦੇ ਸਿੱਖ ਮੇਅਰ ਨੂੰ ਜਾਨੋਂ ਮਾਰਨ ਦੀ ਧਮਕੀ

ਹਿਊਸਟਨ/ਬਿਊਰੋ ਨਿਊਜ਼ ਨਿਊਜਰਸੀ ਦੀ ਹੋਬੋਕਨ ਸਿਟੀ ਦੇ ਪਹਿਲੇ ਸਿੱਖ ਮੇਅਰ ਰਵਿੰਦਰ ਭੱਲਾ ਨੇ ਆਖਿਆ ਕਿ ਹਾਲ ਹੀ ਵਿੱਚ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ઠਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਸਿਟੀ ਹਾਲ ਦੀ ਸੁਰੱਖਿਆ ਖ਼ਤਰੇ ਵਿੱਚ ਪੈਣ ਦੀ ਘਟਨਾ ਵਾਪਰਨ ਤੋਂ ਬਾਅਦ ਜਾਰੀ ਕੀਤੇ ਗਏ ਇਕ ਬਿਆਨ ਵਿੱਚ …

Read More »

ਸਿੱਖ ਡਰਾਈਵਰ ‘ਤੇ ਪਿਸਤੌਲ ਤਾਣ ਕੇ ਨਸਲੀ ਟਿੱਪਣੀ ਕਰਨ ਵਾਲੇ ਦੀ ਹੋਈ ਪਛਾਣ ਪਰ ਕੋਈ ਗ੍ਰਿਫਤਾਰੀ ਨਹੀਂ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਲੰਘੇ ਦਿਨੀਂ ਇਕ ਸਿੱਖ ਡਰਾਈਵਰ ‘ਤੇ ਪਿਸਤੌਲ ਤਾਣ ਕੇ ਨਸਲੀ ਟਿੱਪਣੀ ਕਰਨ ਵਾਲੇ ਦੀ ਪਛਾਣ ਹੋ ਗਈ, ਪਰ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਘਟਨਾ ਲੰਘੀ 28 ਜਨਵਰੀ ਦੀ ਹੈ ਜਦੋਂ ਉਬੇਰ ਦੇ ਇਕ ਸਿੱਖ ਡਰਾਈਵਰ ‘ਤੇ ਮੋਲੀਨ ਇਲੀਨੋਇਸ ਵਿਚ ਉਸ ਦੇ ਹੀ ਇਕ ਪੈਸੇਂਜਰ …

Read More »

ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਸ਼ੁਰੂ

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮੰਗਲਵਾਰ ਨੂੰ ਏਅਰ ਇੰਡੀਆ ਦੀ ਅੰਮ੍ਰਿਤਸਰ ਬਰਮਿੰਘਮ ਵਿਚਾਲੇ ਸਿੱਧੀ ਉਡਾਣ ਸ਼ੁਰੂ ਹੋ ਗਈ ਹੈ, ਜਿਸ ਨੂੰ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਅਤੇ ਦੋਵਾਂ ਸੰਸਦ ਮੈਂਬਰਾਂ ਸ਼ਵੇਤ ਮਲਿਕ ਤੇ ਗੁਰਜੀਤ ਸਿੰਘ ਔਜਲਾ ਨੇ ਝੰਡੀ ਦਿਖਾਈ।ਇਹ ਉਡਾਣ ਸ਼ੁਰੂ ਵਿਚ ਦੋ ਦਿਨ ਮੰਗਲਵਾਰ …

Read More »