Breaking News
Home / 2018 (page 410)

Yearly Archives: 2018

ਥਾਈਲੈਂਡ ਤੋਂ ਵਾਪਸ ਲਿਆਂਦੇ ਗੁਰਦੇਵ ਸਿੰਘ ਟਾਂਡਾ ਦਾ ਪੁਲਿਸ ਨੇ ਲਿਆ ਰਿਮਾਂਡ

ਮਾਮਲਾ ਵਿਸਫੋਟਕ ਸਮੱਗਰੀ ਤੇ ਹਥਿਆਰਾਂ ਦੀ ਬਰਾਮਦਗੀ ਨਾਲ ਸਬੰਧਤ ਅੰਮ੍ਰਿਤਸਰ/ਬਿਊਰੋ ਨਿਊਜ਼ ਥਾਈਲੈਂਡ ਤੋਂ ਵਾਪਸ ਲਿਆਂਦੇ ਗਏ ਗੁਰਦੇਵ ਸਿੰਘ ਟਾਂਡਾ ਨੂੰ ਪੁਲਿਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਇਥੋਂ ਦੀ ਅਦਾਲਤ ਵਿੱਚ ਪੇਸ਼ ਕਰ ਕੇ ਪੰਜ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਸਬੰਧੀ ਗੁਰਦੇਵ ਸਿੰਘ ਟਾਂਡਾ ਵਾਸੀ ਪਿੰਡ ਝੱਜ ਜ਼ਿਲ੍ਹਾ …

Read More »

ਥਰਮਲ ਬੰਦ ਹੋਣ ਨਾਲ ਸੈਂਕੜੇ ਪਰਿਵਾਰਾਂ ਦੇ ਘਰਾਂ ‘ਚ ਵੀ ਘਾਹ ਉਗਿਆ

ਦੋ ਮਹੀਨਿਆਂ ਤੋਂ ਲਗਾਤਾਰ ਕੱਚੇ ਕਾਮੇ ‘ਪੱਕੇ ਮੋਰਚੇ’ ਉਤੇ ਡਟੇ ਬਠਿੰਡਾ/ਬਿਊਰੋ ਨਿਊਜ਼ ਇਕੱਲਾ ਬਠਿੰਡਾ ਥਰਮਲ ਨੂੰ ਜਿੰਦਰਾ ਨਹੀਂ ਵੱਜਿਆ, ਸੈਂਕੜੇ ਪਰਿਵਾਰਾਂ ਦੇ ਘਰਾਂ ਵਿੱਚ ਵੀ ਘਾਹ ਉੱਗ ਆਇਆ ਹੈ। ਹੁਣ ਇਨ੍ਹਾਂ ਪਰਿਵਾਰਾਂ ਲਈ ਜ਼ਿੰਦਗੀ ਦਾ ਗੱਡਾ ਰੋੜ੍ਹਨਾ ਮੁਸ਼ਕਲ ਹੈ। ਕੈਪਟਨ ਹਕੂਮਤ ਦੇ ਇਕ ਫ਼ੈਸਲੇ ਨੇ ਇਨ੍ਹਾਂ ਪਰਿਵਾਰਾਂ ਦਾ ਤ੍ਰਾਹ ਕੱਢ …

Read More »

ਮੁੱਖ ਮੰਤਰੀ ਨੇ ਗੈਂਗਸਟਰਾਂ ਨੂੰ ਦਿੱਤੀ ਸਖਤ ਚਿਤਾਵਨੀ

ਗੈਂਗਸਟਰ ਹਥਿਆਰ ਸੁੱਟਣ ਜਾਂ ਨਤੀਜੇ ਭੁਗਤਣ : ਕੈਪਟਨ ਅਮਰਿੰਦਰ ਜਲੰਧਰ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰਾਂ ਨੂੰ ਮੁੜ ਸਖਤ ਚਿਤਾਵਨੀ ਦਿੱਤੀ ਹੈ। ਕੈਪਟਨ ਨੇ ਕਿਹਾ ਕਿ ਹੁਣ ਸਿਰਫ ਗੈਂਗਟਰਾਂ ਕੋਲ ਦੋ ਹੀ ਰਸਤੇ ਹਨ ਜਾਂ ਤਾਂ ਉਹ ਹਥਿਆਰ ਸੁੱਟ ਦੇਣ ਅਤੇ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹਿਣ। …

Read More »

14 ਸਾਲ ਬਾਅਦ ‘ਸਨੀ ਕਿਡ’ ਨੂੰ ਮਿਲੇ ਕੈਪਟਨ

ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਪਾਸਿੰਗ ਆਊਟ ਪਰੇਡ ਵਿਚ ਸ਼ਾਮਿਲ ਹੋਣ ਆਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕੈਡਮੀ ਦੇ ਤਬੇਲੇ ਵਿਚ ਸ਼ਾਮਲ ਆਪਣੇ ਪਾਕਿਸਤਾਨੀ ਤੋਹਫੇ ਘੋੜੇ ਨੂੰ ਦੇਖ ਕੇ ਗਦ-ਗਦ ਹੋ ਉੱਠੇ। ‘ਸਨੀ ਕਿਡ’ ਨਾਂ ਦਾ ਘੋੜਾ 2004 ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਕਿਸਤਾਨੀ ਪੰਜਾਬ ਸੂਬੇ …

Read More »

ਕੈਪਟਨ ਦੀ ਦੋਸਤ ਅਰੂਸਾ ਦੇ ਰਹਿਣ-ਸਹਿਣ ਦਾ ਭੇਦ ਬਰਕਰਾਰ

ਕੋਈ ਵੀ ਅਫਸਰ ਅਰੂਸਾ ਆਲਮ ਦੇ ਭੇਦ ਨਸ਼ਰ ਕਰਨ ਲਈ ਤਿਆਰ ਨਹੀਂ ਬਠਿੰਡਾ/ਬਿਊਰੋ ਨਿਊਜ਼ : ਮਹਿਮਾਨ ਦੋਸਤ ਅਰੂਸਾ ਆਲਮ ਦੀ ਠਹਿਰ ਦਾ ਗੁੱਝਾ ਭੇਤ ਖੁੱਲ੍ਹਣਾ ਮੁਸ਼ਕਲ ਜਾਪਦਾ ਹੈ। ਕੋਈ ਸਰਕਾਰ ਤੇ ਕੋਈ ਵੀ ਅਫ਼ਸਰ ਇਸ ਪਾਕਿਸਤਾਨੀ ਮਹਿਲਾ ਦਾ ਭੇਤ ਨਸ਼ਰ ਕਰਕੇ ਖ਼ਤਰਾ ਮੁੱਲ ਲੈਣ ਨੂੰ ਤਿਆਰ ਨਹੀਂ ਹੈ। ਸਵਾਲ ਇਹੋ …

Read More »

ਸ਼ਮਸ਼ੇਰ ਸਿੰਘ ਦੂਲੋਂ ਵੀ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੋਂ ਨਾਰਾਜ਼

ਚੰਡੀਗੜ੍ਹ/ਬਿਊਰੋ ਨਿਊਜ਼ : ਦਲਿਤਾਂ ਦੇ ਮਾਮਲੇ ਵਿਚਾਰਨ ਵਾਲੀ ‘ਉੱਚ ਤਾਕਤੀ’ ਕਮੇਟੀ ਦੀ ਮੀਟਿੰਗ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ઠਗੈਰਹਾਜ਼ਰੀ ਨੂੰ ਕਾਂਗਰਸ ਦੇ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਮੁੱਦੇ ਵਜੋਂ ਉਭਾਰਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ, ਭਾਜਪਾ ਦੇ ਸੋਮ ਪ੍ਰਕਾਸ਼ (ਦੋਵੇਂ ਵਿਧਾਇਕ) …

Read More »

ਤਿੰਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਈਆਂ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਮੱਲ ਸਿੰਘ, ਯੂ.ਪੀ. ਸਿੱਖ ਮਿਸ਼ਨ ਹਾਪੜ ਦੇ ਸਾਬਕਾ ਇੰਚਾਰਜ ਗਿਆਨੀ ਬਾਦਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਅੰਤ੍ਰਿੰਗ ਕਮੇਟੀ ਮੈਂਬਰ ਮਾਸਟਰ ਗੁਰਦਿੱਤ ਸਿੰਘ ਜਲਵੇਹੜਾ ਦੀਆਂ ਤਸਵੀਰਾਂ ਇੱਥੇ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ …

Read More »

ਰਮਨਜੀਤ ਰੋਮੀ ਹਾਂਗਕਾਂਗ ‘ਚ ਗ੍ਰਿਫਤਾਰ

ਨਾਭਾ ਜੇਲ੍ਹ ਕਾਂਡ ‘ਚ ਪੁਲਿਸ ਨੂੰ ਲੋੜੀਂਦਾ ਸੀ ਰੋਮੀ ਪਟਿਆਲਾ/ਬਿਊਰੋ ਨਿਊਜ਼ : ਨਾਭਾ ਜੇਲ੍ਹ ਬਰੇਕ ਕਾਂਡ ਸਮੇਤ ਸੱਤ ਹਿੰਦੂ ਆਗੂਆਂ ਤੇ ਹੋਰਨਾਂ ਦੇ ਕਤਲਾਂ ਦੇ ਸਬੰਧ ਵਿੱਚ ਕੌਮੀ ਜਾਂਚ ਏਜੰਸੀ ਅਤੇ ਪੰਜਾਬ ਪੁਲਿਸ ਵੱਲੋਂ ਲੋੜੀਂਦਾ ਮੁਲਜ਼ਮ ਰਮਨਜੀਤ ਸਿੰਘ ਰੋਮੀ ਹਾਗਕਾਂਗ ਵਿੱਚ ਫੜਿਆ ਗਿਆ ਹੈ। ਪਟਿਆਲਾ ਪੁਲਿਸ ਦਾ ਦਾਅਵਾ ਹੈ ਕਿ …

Read More »

ਦ੍ਰਿਸ਼ਟੀ ਪੰਜਾਬ ਨੇ 20 ਹੋਣਹਾਰ ਵਿਦਿਆਰਥੀਆਂ ਨੂੰ ਉੱਤਰੀ ਭਾਰਤ ਦੇ ਸਭ ਤੋਂ ਵੱਡੇ 50 ਹਜ਼ਾਰ ਰੁਪਏ ਦੇ ਨਕਦ ਪੁਰਸਕਾਰ ਨਾਲ ਕੀਤਾ ਸਨਮਾਨਿਤ

ਸੰਤ ਬਲਬੀਰ ਸਿੰਘ ਸੀਚੇਵਾਲ, ਕੇਂਦਰੀ ਮੰਤਰੀ ਵਿਜੈ ਸਾਂਪਲਾ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ 6 ਵਿਦਿਆਰਥੀਆਂ ਦਾ 10-10 ਹਜ਼ਾਰ ਰੁਪਏ ਨਾਲ ਵਧਾਇਆ ਹੌਸਲਾ ਚੰਡੀਗੜ/ਬਿਊਰੋ ਨਿਊਜ਼ : ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੇਹੱਦ ਹੁਸ਼ਿਆਰਪੁਰ ਪ੍ਰੰਤੂ ਵਿੱਤੀ ਪੱਖੋਂ ਬਹੁਤ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ 20 ਹੋਣਹਾਰ ਵਿਦਿਆਰਥੀਆਂ ਨੂੰ ਕੈਨੇਡਾ …

Read More »

ਪੰਜਾਬ ਕਲਾ ਪਰਿਸ਼ਦ ਨੇ ਜਸਵੀਰ ‘ਸ਼ਮੀਲ’ ਨਾਲ ਕਰਵਾਇਆઠਰੂ-ਬ-ਰੂ

ਪਰਦੇਸੀ ਹੋਣਾ ਦੁੱਖਦਾਇਕ ਜ਼ਰੂਰ ਹੁੰਦਾ ਪਰ ਮਹਾਨ ਵੀ ਹੁੰਦਾ : ਸੁਰਜੀਤ ਪਾਤਰ ਚੰਡੀਗੜ੍ਹ : ਪੰਜਾਬ ਕਲਾ ਪ੍ਰੀਸ਼ਦ ਵਲੋਂ ਸੋਮਵਾਰ ਨੂੰ ਇੱਥੇ ਪੰਜਾਬ ਕਲਾ ਭਵਨ ਵਿਖੇ ਲੇਖਕ, ਸ਼ਾਇਰ ਅਤੇ ਪੱਤਰਕਾਰ ਜਸਵੀਰ ਸਿੰਘ ‘ਸ਼ਮੀਲ’ ਨਾਲ ਰੂ-ਬਰੂ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਸ਼ਾਇਰ ਸੁਰਜੀਤ ਪਾਤਰ ਨੇ ਕੀਤੀ …

Read More »