Breaking News
Home / 2018 (page 402)

Yearly Archives: 2018

ਟਰੂਡੋ ਦੀ ਭਾਰਤ ਫੇਰੀ 85% ਕਾਮਯਾਬ ਰਹੀ : ਰਮੇਸ਼ ਸੰਘਾ

ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤੀ ਫੇਰੀ ਸਬੰਧੀ ਆਪਣੇਂ ਬਿਆਨ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਭਾਰਤ ਦੌਰਾ ਬਹੁਤ ਕਾਮਯਾਬ ਰਿਹਾ। ਬਰੈਂਪਟਨ ਸੈਂਟਰ ਤੋਂ ਐਮ ਪੀ ਨੇਂ ਪ੍ਰਧਾਨ ਮੰਤਰੀ ਜੀ ਦੀ ਭਾਰਤੀ ਫੇਰੀ ਨੂੰ 85% ਕਾਮਯਾਬ ਕਿਹਾ ਅਤੇ 15% ਛੁੱਟ-ਪੁੱਟ ਅਣਸੁਖਾਵੀ ਘਟਨਾ …

Read More »

ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਦੀ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ’ ਵਿਚ ਸ਼ਮੂਲੀਅਤ ਬਾਰੇ ਭਰਪੂਰ ਹੁੰਗਾਰਾ

ਬਰੈਂਪਟਨ/ਡਾ. ਝੰਡ : ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਬਰੈਂਪਟਨ ਅਤੇ ਇਸੇ ਹੀ ਮੈਨੇਜਮੈਂਟ ਦੇ ਦੂਸਰੇ ਨਵੇਂ ਸਕੂਲ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ (ਐੱਫ਼.ਬੀ.ਆਈ.) ਸਕੂਲ 21, ਕੋਵੈਂਟਰੀ ਰੋਡ ਦੇ ਵਿਦਿਆਰਥੀ 20 ਮਈ ਨੂੰ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੀ ਅਗਵਾਈ ਅਤੇ ਪ੍ਰਬੰਧ ਹੇਠ ਹੋਣ ਵਾਲੀ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ ਮੈਰਾਥਨ’ ਵਿਚ ਵੱਡੀ ਗਿਣਤੀ ਵਿਚ …

Read More »

ਜੀਟੀਏ ਵਿਚ ਆਵਾਜਾਈ ਵਾਸਤੇ ਹਾਈਵੇਅ 401 ਨੂੰ ਚੌੜਾ ਕੀਤਾ ਗਿਆ

ਮਿਸੀਸਾਗਾ : ਹਾਈਵੇ 401, ਜੋ ਕਿ ਕਰੈਡਿਟ ਰਿਵਰ ਮਿਸੀਸਾਗਾ ਤੋਂ ਲੈ ਕੇ ਰੀਜ਼ਨਲ ਰੋਡ 25 ਤੱਕ ਹੈ, ਇਸ ਨੂੰ 18 ਕਿਲੋਮੀਟਰ ਤੱਕ ਚੌੜਾ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਟਰਾਂਸਪੋਰਟ ਮੰਤਰੀ ਕੈਥੀ ਮੈਕਗੈਰੀ ਨੇ ਮਿਸੀਸਾਗਾ ‘ਚ ਕੀਤਾ। ਇਸ ਸੜਕ ਦੇ ਚੌੜਾ ਹੋਣ ਤੋਂ ਬਾਅਦ ਟਰੈਫਿਕ ਦੀ ਸੰਭਾਵਨਾ ਬਹੁਤ ਘੱਟ ਹੈ। …

Read More »

ਟਰੰਪ ਨੇ ਕੈਲੀਫੋਰਨੀਆ ‘ਤੇ ਕੀਤਾ ਕੇਸ

ਸੂਬੇ ਦੇ ਕਾਨੂੰਨ ਨੂੰ ਗ਼ੈਰ ਸੰਵਿਧਾਨਕ ਤੇ ਨੀਤੀਆਂ ਖ਼ਿਲਾਫ਼ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਸਰਕਾਰ ਨੇ ਇਮੀਗ੍ਰੇਸ਼ਨ ਕਾਨੂੰਨ ਦੇ ਮੁੱਦੇ ‘ਤੇ ਕੈਲੀਫੋਰਨੀਆ ਸੂਬੇ ‘ਤੇ ਕੇਸ ਕਰ ਦਿੱਤਾ ਹੈ। ਉਸ ਨੇ ਸੂਬੇ ਦੇ ਇਮੀਗ੍ਰੇਸ਼ਨ ਕਾਨੂੰਨ ਨੂੰ ਗ਼ੈਰ ਸੰਵਿਧਾਨਕ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਦੱਸਿਆ ਹੈ। ਸੀਐੱਨਸੀਐੱਨ ਮੁਤਾਬਕ, ਟਰੰਪ ਪ੍ਰਸ਼ਾਸਨ …

Read More »

ਟਰੰਪ ਦੇ ਸਲਾਹਕਾਰ ਗੈਰੀ ਕੋਹਨ ਵੱਲੋਂ ਅਸਤੀਫ਼ਾ

ਵਾਸ਼ਿੰਗਟਨ : ਵਾੲ੍ਹੀਟ ਹਾਊਸ ਦੇ ਸਭ ਤੋਂ ਸੀਨੀਅਰ ਆਰਥਿਕ ਸਲਾਹਕਾਰ ਗੈਰੀ ਕੋਹਨ ਨੇ ਵਪਾਰ ਨੀਤੀ ‘ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਚੱਲ ਰਹੇ ਮਤਭੇਦਾਂ ਕਾਰਨ ਅਸਤੀਫ਼ਾ ਦੇ ਦਿੱਤਾ। ਕੋਹਨ ਨੇ ਵਾੲ੍ਹੀਟ ਹਾਊਸ ਦੀ ਕੌਮੀ ਆਰਥਿਕ ਕੌਂਸਲ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਸਟੀਲ ਦੀ ਦਰਾਮਦ ‘ਤੇ 25 …

Read More »

ਪਾਕਿ ‘ਚ ਪਹਿਲੀ ਹਿੰਦੂ ਦਲਿਤ ਮਹਿਲਾ ਕ੍ਰਿਸ਼ਨਾ ਬਣੀ ਸੈਨੇਟਰ

ਕਰਾਚੀ/ਬਿਊਰੋ ਨਿਊਜ਼ : ਪਾਕਿਸਤਾਨ ਪੀਪਲਜ਼ ਪਾਰਟੀ ਦੀ ਟਿਕਟ ਉੱਤੇ ਸੂਬਾ ਸਿੰਧ ਵਿੱਚੋਂ ਇੱਕ ਹਿੰਦੂ ਔਰਤ ਕ੍ਰਿਸ਼ਨਾ ਕੁਮਾਰੀ ਕੋਲ੍ਹੀ ਨੂੰ ਪਾਕਿਸਤਾਨ ਸੈਨੇਟ ਦੀ ਮੈਂਬਰ ਚੁਣੇ ਜਾਣ ਦਾ ਮਾਣ ਹਾਸਲ ਹੋਇਆ ਹੈ। ਉਹ ਪਹਿਲੀ ਦਲਿਤ ਹਿੰਦੂ ਮਹਿਲਾ ਹੈ, ਜੋ ਦੇਸ਼ ਦੀ ਸੈਨੇਟ ਮੈਂਬਰ ਚੁਣੀ ਗਈ ਹੈ। ਇਹ ਪ੍ਰਗਟਾਵਾ ਪਾਕਿਸਤਾਨ ਪੀਪਲਜ਼ ਪਾਰਟੀ ਨੇ …

Read More »

ਸਾਬਕਾ ਅਮਰੀਕੀ ਨੌਸੈਨਿਕ ਨੇ ਭਾਰਤੀ ਇੰਜੀਨੀਅਰ ਦੀ ਹੱਤਿਆ ਕਬੂਲੀ

4 ਮਈ ਨੂੰ ਐਡਮ ਨੂੰ ਸੁਣਾਈ ਜਾਵੇਗੀ ਸਜ਼ਾ ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਨੌਸੈਨਿਕ ਐਡਮ ਪਿਊਰਿੰਟਨ ਨੇ ਆਪਣਾ ਇਹ ਜੁਰਮ ਕਬੂਲ ਲਿਆ ਹੈ ਕਿ ਉਸ ਨੇ ਨਫ਼ਰਤੀ ਅਪਰਾਧ ਵਿਚ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਤਲਾ ਦੀ ਹੱਤਿਆ ਕੀਤੀ ਸੀ। ਉਸ ਨੇ ਪਿਛਲੇ ਸਾਲ 22 ਫਰਵਰੀ ਨੂੰ ਕਨਸਾਸ ਵਿਚ 32 ਸਾਲਾ ਸ਼੍ਰੀਨਿਵਾਸ ਨੂੰ …

Read More »

ਕੈਨੇਡਾ ਦੀ ਸੰਸਦ ਮੈਂਬਰ ਰੂਬੀ ਸਹੋਤਾ ਦਾ ‘ਸਟਾਰ ਡਾਟਰ ਆਫ਼ ਪੰਜਾਬ’ ਐਵਾਰਡ ਨਾਲ ਸਨਮਾਨઠ

ਢੀਂਡਸਾ, ਅਟਵਾਲ, ਮਲੂਕਾ ਅਤੇ ਝੂੰਦਾਂ ਨੇ ਕੀਤਾ ਸਨਮਾਨਿਤ ਅਹਿਮਦਗੜ੍ਹ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਦੌਰੇ ‘ਤੇ ਆਈ ਕੈਨੇਡਾ ਦੀ ਸੰਸਦ ਮੈਂਬਰ ਰੂਬੀ ਸਹੋਤਾ ਦੇ ਸਨਮਾਨ ਵਿਚ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਰੱਖੇ ਗਏ ਸਮਾਗਮ ਦੌਰਾਨ ਜਿਥੇ ਪੰਜਾਬ ਦੀਆਂ ਨਾਮਵਰ ਰਾਜਸੀ ਸ਼ਖ਼ਸੀਅਤਾਂ ਨੇ ਰੂਬੀ ਸਹੋਤਾ …

Read More »

ਅਮਰੀਕਾ ਵਿਚ ਤੂਫ਼ਾਨ ਨੇ ਲਈਆਂ ਪੰਜ ਜਾਨਾਂ, 9 ਲੱਖ ਘਰਾਂ ‘ਚ ਬਿਜਲੀ ਠੱਪ

ਨਿਊਯਾਰਕ : ਅਮਰੀਕਾ ਦੇ ਪੂਰਬੀ ਕੰਢੇ ‘ਤੇ ਸ਼ਨਿਚਰਵਾਰ ਨੂੰ ਆਏ ਜ਼ੋਰਦਾਰ ਤੂਫ਼ਾਨ ‘ਚ ਪੰਜ ਵਿਅਕਤੀ ਮਾਰੇ ਗਏ ਅਤੇ 9 ਲੱਖ ਤੋਂ ਵਧ ਘਰਾਂ ‘ਚ ਬਿਜਲੀ ਠੱਪ ਹੋ ਗਈ। ਤੂਫ਼ਾਨ ਦੇ ਨਾਲ ਮੀਂਹ ਕਾਰਨ 3300 ਉਡਾਣਾਂ ਵੀ ਰੱਦ ਹੋ ਗਈਆਂ ਹਨ। ਸੀਐਨਐਨ ਦੀ ਰਿਪੋਰਟ ਮੁਤਾਬਕ ਇਕੱਲੇ ਮੈਸੇਚਿਊਸਟਸ ‘ਚ 4 ਲੱਖ ਤੋਂ …

Read More »

ਕੈਲੀਫੋਰਨੀਆ ‘ਚ ਬਰਫ਼ ਦੇ ਤੋਦੇ ਡਿੱਗਣ ਨਾਲ ਇਕ ਦੀ ਮੌਤ, ਪੰਜ ਜ਼ਖਮੀ

ਅਮਰੀਕਾ ਦੇ ਕੈਲੀਫੋਰਨੀਆ ‘ਚ ਵੀ ਆਏ ਬਰਫੀਲੇ ਤੂਫਾਨ ਦੇ ਚਲਦੇ ਇਕ ਸਨੋਬੋਰਡਰ ਦੀ ਮੌਤ ਅਤੇ ਨੇਵਾਦਾ ਸਕੀ ਸਥਾਨ ‘ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਪੰਜ ਵਿਅਕਤੀ ਜ਼ਖਮੀ ਹੋ ਗਏ। ਕੈਲੀਫੋਰਨੀਆ ਦੇ ਸਕਾਅ ਵੈਲੀ ਰਿਸਾਰਟ ਨੂੰ ਬਰਫ਼ ਦੇ ਤੋਦੇ ਡਿੱਗਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਬਚਾਅ ਕਰਮਚਾਰੀ ਇਥੇ ਫਸੇ …

Read More »