Breaking News
Home / 2018 (page 40)

Yearly Archives: 2018

ਗ੍ਰਨੇਡ ਹਮਲੇ ‘ਚ ਦੂਜਾ ਸਾਜ਼ਿਸ਼ਕਰਤਾ ਅਵਤਾਰ ਸਿੰਘ ਵੀ ਗ੍ਰਿਫਤਾਰ

ਹਮਲੇ ਦੀਆਂ ਤਾਰਾਂ ਆਈਐਸਆਈ ਦੀ ਸ਼ਹਿ ਪ੍ਰਾਪਤ ਹਰਮੀਤ ਸਿੰਘ ਹੈਪੀ ਨਾਲ ਜੁੜੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਨੇ ਦੂਜੇ ਅਤੇ ਮੁੱਖ ਸਾਜ਼ਿਸ਼ਕਰਤਾ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਨਿਰੰਕਾਰੀ ਸਤਿਸੰਗ ਭਵਨ ਵਿੱਚ ਹੋਏ ਗ੍ਰਨੇਡ ਹਮਲੇ ਦੀ ਗੁੱਥੀ ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਗੌਰਤਲਬ ਹੈ …

Read More »

ਬਾਦਲਾਂ ਦੇ ਬਾਲਾਸਾਰ ਫਾਰਮ ‘ਚੋਂ ਕਿੰਨੂ ਹੋਏ ਚੋਰੀ

ਚੋਰੀ ਨੇ ਬਾਦਲਾਂ ਦੇ ਸਾਹ ਸੁਕਾਏ ਅਤੇ ਹਰਿਆਣਾ ਪੁਲਿਸ ਨੂੰ ਲਿਆ ਦਿੱਤੀਆਂ ਤਰੇਲੀਆਂ ਬਠਿੰਡਾ/ਬਿਊਰੋ ਨਿਊਜ਼ : ਬਾਲਾਸਰ ਫਾਰਮ ਹਾਊਸ ਵਿਚ ਕਰੀਬ 16 ਹਜ਼ਾਰ ਦੇ ਕਿੰਨੂ ਚੋਰੀ ਹੋਣ ਦੇ ਮਾਮਲੇ ਨੇ ਜਿੱਥੇ ਹਰਿਆਣਾ ਪੁਲਿਸ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ ਉਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਹ ਸੁਕਾ ਦਿੱਤੇ ਹਨ। …

Read More »

ਸੁਖਪਾਲ ਖਹਿਰਾ, ਬੈਂਸ ਭਰਾਵਾਂ ਅਤੇ ਧਰਮਵੀਰ ਗਾਂਧੀ ਨੇ ਮਿਲਾਏ ਹੱਥ

8 ਤੋਂ 16 ਦਸੰਬਰ ਤੱਕ ਇਨਸਾਫ ਮਾਰਚ ਕੱਢਣ ਦਾ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਅਤੇ ਸੰਸਦ ਮੈਂਬਰ ਤੇ ਪੰਜਾਬ ਮੰਚ ਦੇ ਮੁਖੀ ਡਾ. ਧਰਮਵੀਰ ਗਾਂਧੀ ਨੇ ਅਸਿੱਧੇ ਢੰਗ ਨਾਲ ਸਿਆਸੀ ਹੱਥ ਮਿਲਾ ਲਏ ਹਨ ਅਤੇ …

Read More »

ਪੰਜਾਬੀ ‘ਚ ਹੀ ਮਿਲਣਗੇ ਜਨਮ-ਮੌਤ ਦੇ ਸਰਟੀਫਿਕੇਟ

ਲੁਧਿਆਣਾ : ਪੰਜਾਬ ‘ਚ ਪੈਦਾ ਹੋਣ ਵਾਲੇ ਬੱਚਿਆਂ ਦੇ ਜਨਮ ਸਰਟੀਫਿਕੇਟ ਹੁਣ ਸਿਰਫ ਪੰਜਾਬੀ ਭਾਸ਼ਾ ਵਿਚ ਹੀ ਮਿਲਣਗੇ। ਜਨਮ ਸਰਟੀਫਿਕੇਟ ਹੀ ਲਈਂ ਬਲਕਿ ਮੌਤ ਦਾ ਸਰਟੀਫਿਕੇਟ ਵੀ ਪੰਜਾਬ ਵਿਚ ਹੀ ਮਿਲੇਗਾ। ਸਰਕਾਰ ਨੇ ‘ਡੈਥ ਐਂਡ ਬਰਥ’ ਰਜਿਸਟਰਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਨਮ ਤੇ ਮੌਤ ਦੇ ਸਰਟੀਫਿਕੇਟ ਸਿਰਫ ਪੰਜਾਬੀ …

Read More »

ਲੁਧਿਆਣਾ ਨੇੜੇ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਪਤੀ-ਪਤਨੀ ਕਾਬੂ

ਲੁਧਿਆਣਾ/ਬਿਊਰੋ ਨਿਊਜ਼ : ਐੱਸਟੀਐੱਫ ਯੂਨਿਟ ਲੁਧਿਆਣਾ ਨੇ ਜੰਮੂ ਕਸ਼ਮੀਰ ਤੋਂ ਆ ਰਹੀ 10 ਕਿਲੋ 250 ਗ੍ਰਾਮ ਹੈਰੋਇਨ ਸਮੇਤ ਪਤੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਜੰਮੂ ਤੋਂ ਇੱਕ ਕਾਰ ਰਾਹੀਂ ਲੁਧਿਆਣਾ ਆ ਰਹੇ ਸਨ। ਇਸ ਸਬੰਧੀ ਇੱਥੇ ਐੱਸਟੀਐੱਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਐੱਸਟੀਐੱਫ ਲੁਧਿਆਣਾ …

Read More »

ਬੇਅਦਬੀ ਮਾਮਲਿਆਂ ਬਾਰੇ ਗਿਆਨੀ ਗੁਰਬਚਨ ਸਿੰਘ ਕੋਲੋਂ ਵੀ ਹੋਵੇ ਪੁੱਛਗਿੱਛ

ਅਮਰਪਾਲ ਸਿੰਘ ਬੋਨੀ ਦੀ ਅਗਵਾਈ ‘ਚ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੌਂਪਿਆ ਮੰਗ ਪੱਤਰ ਅੰਮ੍ਰਿਤਸਰ : ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਲਈ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਕੋਲੋਂ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ …

Read More »

ਬਰੈਂਪਟਨ ਸਿਟੀ ਕਾਊਂਸਲ ਦਾ ਉਦਘਾਟਨ ਤਿੰਨ ਦਸੰਬਰ ਨੂੰ

ਬਰੈਂਪਟਨ : ਬਰੈਂਪਟਨ ਸਿਟੀ ਕਾਊਂਸਲ ਦਾ ਉਦਘਾਟਨ ਤਿੰਨ ਦਸੰਬਰ ਨੂੰ ਹੋਵੇਗਾ। ਨਵੀਂ ਕਾਊਂਸਲ ਦੇ ਮੈਂਬਰ 2018-2022 ਤੱਕ ਦੀ ਟਰਮ ਲਈ ਰਸਮੀ ਤੌਰ ‘ਤੇ ਸਹੁੰ ਚੁੱਕਣਗੇ। ਇਸ ਸਬੰਧੀ ਮੀਟਿੰਗ 3 ਦਸੰਬਰ ਨੂੰ ਰਾਤ 8 ਵਜੇ ਸ਼ੁਰੂ ਹੋਵੇਗੀ ਅਤੇ ਬਾਅਦ ਵਿਚ ਰਿਸੈਪਸ਼ਨ ਹੋਵੇਗੀ। ਮੀਟਿੰਗ ਰੋਜ਼ ਥੀਏਟਰ 1 ਥੀਏਟਰ ਲੇਨ ਵਿਚ ਹੋਵੇਗੀ।

Read More »

ਕੈਨੇਡਾ ਸਰਕਾਰ ਵਲੋਂ ਛੋਟੇ ਕਾਰੋਬਾਰਾਂ ਦੀ ਮੱਦਦ ਲਈ ਟੈਕਸ ਘਟਾਉਣ ਦਾ ਫੈਸਲਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ ਫ਼ੈੱਡਰਲ ਸਰਕਾਰ ਦੀ ਪੱਤਝੜ ਰੁੱਤ ਦੀ ਸਟੇਟਮੈਂਟ ਵਿਚ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਦੇ ਵਿਸਥਾਰ, ਉਨ੍ਹਾਂ ਵੱਲੋਂ ਨਵੀਆਂ ਮੰਡੀਆਂ ਲੱਭਣ ਅਤੇ ਮੱਧ-ਵਰਗ ਲਈ ਚੰਗੀਆਂ ਨੌਕਰੀਆਂ ਪੈਦਾ ਕਰਨ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਲਾਭ ਦੇਣ ਦੀ ਵਿਵਸਥਾ ਹੈ। ਇਸ ‘ਫ਼ਾਲ ਸਟੇਟਮੈਂਟ’ ਵਿਚ ਇਨ੍ਹਾਂ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਦੀ ਕਾਰੋਬਾਰ …

Read More »

ਜੀਟੀਏ ਕਪੂਰਥਲਾ ਫੈਮਲੀ ਗਰੁੱਪ ਵਾਲਿਆਂ ਸਲਾਨਾ ਨਾਈਟ ਕਰਵਾਈ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਜੀ ਟੀ ਏ ਕਪੂਰਥਲਾ ਫੈਮਲੀ ਗਰੁੱਪ ਵੱਲੋਂ ਆਪਣੀ ਸਲਾਨਾ ਨਾਈਟ ਪਿਛਲੇ ਦਿਨੀ ਮਿਸੀਸਾਗਾ ਦੇ ਪਰਲ ਬੈਕੁੰਟ ਹਾਲ ਵਿੱਚ ਕਰਵਾਈ ਗਈ। ਰਣਧੀਰ ਸਿੰਘ ਕਿੰਗ ਵਾਲੀਆ, ਨਿਊਵੇਅ ਟਰੱਕ ਡਰਾਈਵਿੰਗ ਸਕੂਲ ਦੇ ਸਰਤਾਜ ਬਾਜਵਾ, ਲਾਲੀ ਸ਼ਾਹੀ, ਯਾਦਪਾਲ ਘੁੰਮਣ, ਹਰਪ੍ਰੀਤ ਸਾਰਾ, ਗੁਰਬੀਰ ਚਾਹਲ, ਮਨਨ ਗੁਪਤਾ, ਰਾਣਾਂ ਸਿੱਧੂ, ਗੁਰਵਿੰਦਰ ਸੰਧੂ, ਜੰਗੀ …

Read More »

ਤਰਕਸ਼ੀਲ ਸੁਸਾਇਟੀ ਦਾ ਐਜੂਕੇਟਿਵ ਤੇ ਅਵੇਅਰਨੈੱਸ ਸੈਮੀਨਾਰ ਸਫਲਤਾ ਪੂਰਬਕ ਸੰਪਨ

ਬਰੈਂਪਟਨ/ਹਰਜੀਤ ਬੇਦੀ ਆਪਣੇ ਮੈਂਬਰਾਂ ਨੂੰ ਵੱਖ ਵੱਖ ਵਿਸ਼ਿਆਂ ਬਾਰੇ ਜਾਗਰੂਕ ਕਰਨ ਦੀ ਨੀਤੀ ਤਹਿਤ ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦਾ ਐਜੂਕੇਟਿਵ ਅਤੇ ਅਵੇਅਰਨੇੱਸ ਸੈਮੀਨਾਰ 25 ਨਵੰਬਰ ਨੂੰ ਮਰੋਕ ਲਾਅ ਆਫਿਸ ਬਰੈਂਪਟਨ ਵਿਖੇ ਪੂਰੀ ਸਫਲਤਾ ਨਾਲ ਨੇਪਰੇ ਚੜ੍ਹਿਆ। ਇਸ ਵਿੱਚ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਲੋਕ …

Read More »