ਕੁੱਲ ਜਾਇਦਾਦ 8230 ਅਰਬ ਡਾਲਰ ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਰਿਪੋਰਟ ਅਨੁਸਾਰ ਭਾਰਤ 8230 ਅਰਬ ਡਾਲਰ ਦੀ ਜਾਇਦਾਦ ਨਾਲ ਦੁਨੀਆ ਦਾ 6ਵਾਂ ਸਭ ਤੋਂ ਅਮੀਰ ਦੇਸ਼ ਹੈ। ਅਮਰੀਕਾ ਇਸ ਮਾਮਲੇ ਵਿਚ ਚੋਟੀ ‘ਤੇ ਹੈ। ਇਸ ਰਿਪੋਰਟ ‘ਆਰਫਏਸ਼ੀਆ ਬੈਂਕ ਵਿਸ਼ਵ ਪੱਧਰੀ ਜਾਇਦਾਦ ਪਲਾਇਨ ਸਮੀਖਿਆ’ ਅਨੁਸਾਰ ਇਸ ਸੂਚੀ ਵਿਚ ਅਮਰੀਕਾ 62,584 ਅਰਬ …
Read More »Yearly Archives: 2018
ਸਿੱਖਾਂ ਦੀ ਕਾਲੀ ਸੂਚੀ ਐਨਡੀਏ ਸਰਕਾਰ ਨੇ ਕੀਤੀ ਖਤਮ : ਰਾਮ ਮਾਧਵ
ਭਾਜਪਾ ਦੇ ਜਨਰਲ ਸਕੱਤਰ ਮਾਧਵ ਨੇ ਵਾਸ਼ਿੰਗਟਨ ‘ਚ ਸਿੱਖ ਭਾਈਚਾਰੇ ਨੂੰ ਕੀਤਾ ਸੰਬੋਧਨ ਵਾਸ਼ਿੰਗਟਨ : ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਇਥੇ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਹੈ ਕਿ ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਲਗਪਗ ਖ਼ਤਮ ਕਰ ਦਿੱਤੀ ਹੈ। ਗ਼ੌਰਤਲਬ ਹੈ ਕਿ …
Read More »ਸਿਨਸਿਨਾਤੀ ‘ਚ ਜ਼ਖ਼ਮੀ ਹੋਏ ਜਸਪ੍ਰੀਤ ਸਿੰਘ ਉਪਲ ਨੇ ਦਮ ਤੋੜਿਆ
ਨਡਾਲਾ : ਅਮਰੀਕਾ ਦੇ ਸ਼ਹਿਰ ਸਿਨਸਿਨਾਤੀ ਵਿੱਚ ਇਕ ਸਿਆਹਫ਼ਾਮ ਵਿਅਕਤੀ ਵੱਲੋਂ ਗੋਲੀ ਮਾਰ ਕੇ ਜ਼ਖ਼ਮੀ ਕੀਤੇ ਨਡਾਲਾ ਵਾਸੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ 10 ਮਈ ਨੂੰ ਜਸਪ੍ਰੀਤ ਸਿੰਘ ਉੱਪਲ ਪੁੱਤਰ ਮੇਵਾ ਸਿੰਘ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਕਿ ਇਕ ਕਾਲੇ ਵਿਅਕਤੀ ਨੇ ਗੋਲੀ ਮਾਰ …
Read More »ਇਹ ਹੈ ਕਾਨੂੰਨ ਦੀ ਕਦਰ ਅਤੇ ਮੰਤਰੀ ਦੀ ਨੈਤਿਕਤਾ
ਨਿਊਜ਼ੀਲੈਂਡ ਦੇ ਟਰਾਂਸਪੋਰਟ ਮੰਤਰੀ ਨੇ ਘਰੇਲੂ ਉਡਾਣ ਭਰਨ ਵੇਲੇ ਜਹਾਜ਼ ਤੋਂ ਕੀਤੀ ਕਾਲ ‘ਤੇ ਉਠਿਆ ਵਵਾਲ ਮੰਤਰੀ ਸਾਹਿਬ ਨੇ ਮੰਨੀ ਗਲਤੀ ਅਤੇ ਅਸਤੀਫਾ ਤੱਕ ਪੇਸ਼ ਕਰ ਦਿੱਤਾ ਆਕਲੈਂਡ : ਗਲਤੀ ਹੋ ਜਾਣਾ ਬਹੁਤ ਛੋਟੀ ਗੱਲ ਹੈ ਪਰ ਗਲਤੀ ਮੰਨ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ। ਜੇਕਰ ਗਲਤੀ ਕਿਸੇ ਨੇਤਾ ਜਾਂ …
Read More »ਕੌਰਨਰ ਸਟੋਰ ਤੇ ਗਰੌਸਰੀ ਸਟੋਰ ‘ਚ ਬੀਅਰ ਅਤੇ ਵਾਈਨ ਦੀ ਵਿਕਰੀ ਦਾ ਹੋਵੇਗਾ ਵਿਸਥਾਰ
ਟੋਰਾਂਟੋ : ਪੀਸੀ ਪਾਰਟੀ ਦੇ ਨੇਤਾ ਡਗ ਫੋਰਡ ਨੇ ਐਲਾਨ ਕੀਤਾ ਕਿ ਉਹ ਉਨਟਾਰੀਓ ਵਿਚ ਬੀਅਰ ਅਤੇ ਵਾਈਨ ਦੀ ਵਿਕਰੀ ਦੇ ਨਿਯਮਾਂ ਨੂੰ ਬਦਲਣਗੇ ਅਤੇ ਇਸਦੀ ਵਿਕਰੀ ਦੇ ਪੁਆਇੰਟਾਂ ਨੂੰ ਵਧਾਉਣਗੇ। ਲੋਕਾਂ ਅਤੇ ਗ੍ਰਾਹਕਾਂ ਦੀ ਮੰਗ ‘ਤੇ ਇਸਦੀ ਵਿਕਰੀ ਨੂੰ ਸੁਵਿਧਾਜਨਕ ਬਣਾਇਆ ਜਾਵੇਗਾ। ਫੋਰਡ ਨੇ ਕਿਹਾ ਕਿ ਜੇਕਰ 7 ਜੂਨ …
Read More »ਬਰਨਾਲਾ/ਭਦੌੜ ਇਲਾਕਾ ਫੈਮਿਲੀ ਪਿਕਨਿਕ ਲਈ ਜ਼ਰੂਰੀ ਮੀਟਿੰਗ
ਬਰੈਂਪਟਨ : ਪਿਛਲੇ ਸਾਲ ਬਰਨਾਲਾ ਜ਼ਿਲਾ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਵਲੋਂ ਪਹਿਲੀ ਵਾਰ ਪਿਕਨਿਕ ਦਾ ਆਯੋਜਨ ਕੀਤਾ ਗਿਆ ਸੀ। ਭਦੌੜ ਇਲਾਕੇ ਦੇ ਪਰਿਵਾਰਾਂ ਵਲੋਂ ਕਈ ਸਾਲਾਂ ਤੋਂ ਪਿਕਨਿਕ ਮਨਾਉਣ ਦਾ ਸਿਲਸਿਲਾ ਜਾਰੀ ਹੈ। ਇਸ ਵਾਰ ਬਰਨਾਲਾ ਅਤੇ ਭਦੌੜ ਇਲਾਕੇ ਦੇ ਸੂਝਵਾਨ ਸੱਜਣਾਂ ਵਲੋਂ ਇਹ ਮਹਿਸੂਸ ਕੀਤਾ ਗਿਆ ਹੈ ਕਿ ਕਿਉਂ ਨਾ …
Read More »ਵੋਆਇਸ ਟੀਵੀ ਕਈ ਭਾਸ਼ਾਵਾਂ ਵਿਚ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਕਰੇਗਾ
ਬਰੈਂਪਟਨ : ਕੈਨੇਡਾ ਦੀ ਸਭ ਤੋਂ ਵੱਡੀ ਐਥਨਿਕ ਟੀਵੀ ਬ੍ਰੌਡ ਕਾਸਟਿੰਗ ਕੰਪਨੀ ਨੇ ਆਪਣੇ ਨਵੇਂ ਉਤਪਾਦ ਨੂੰ ਪੇਸ਼ ਕਰ ਦਿੱਤਾ ਹੈ ਅਤੇ ਇਹ ਇਕ ਇਨੋਵੇਟਿਵ ਮਲਟੀਕਲਚਰਲ ਟੀਵੀ ਚੈਨਲ ਵੋਆਇਸ ਟੀਵੀ ਹੈ, ਜੋ ਕਿ ਸਾਰੇ ਕੈਨੇਡੀਅਨ ਕਮਿਊਨਿਟੀਜ਼ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਕੰਟੈਕਟ ਪ੍ਰਦਾਨ ਕਰੇਗਾ। ਦਰਸ਼ਕਾਂ ਨੂੰ ਉਨ੍ਹਾਂ ਦੀ ਭਾਸ਼ਾ, ਮਨੋਰੰਜਨ …
Read More »ਸੀਨੀਅਰ ਵੈਟਰਨਸ ਐਸੋਸੀਏਸ਼ਨ ਉਨਟਾਰੀਓ ਦੀ ਮੀਟਿੰਗ 2 ਜੂਨ ਨੂੰ
ਬਰੈਂਪਟਨ : ਸੀਨੀਅਰ ਵੈਟਰਨਸ ਐਸੋਸੀਏਸ਼ਨ ਓਨਟਾਰੀਓ ਦੀ ਜਨਰਲ ਬਾਡੀ ਦੀ ਮੀਟਿੰਗ 2 ਜੂਨ ਸ਼ਨਿਚਰਵਾਰ ਨੂੰ ਤਹਿ ਕੀਤੀ ਗਈ ਹੈ। ਇਹ ਮੀਟਿੰਗ ਨੈਸ਼ਨਲ ਬੈਂਕੁਟ ਹਾਲ 7355 ਟੋਰਬਰਮ ਰੋਡ ਵਿਖੇ ਸਵੇਰੇ 10:30 ਵਜੇ ਬਿਰਗੇਡੀਅਰ ਨਵਾਬ ਸਿੰਘ ਹੀਰ ਜੀ ਦੀ ਚੇਅਰਮੈਨਸ਼ਿੱਪ ਹੇਠ ਹੋਵੇਗੀ। ਇਸ ਵਿੱਚ ਸਾਬਕਾ ਫੌਜੀਆਂ ਨੂੰ ਸਮੇਂ ਸਮੇਂ ‘ਤੇ ਆ ਰਹੀਆਂ …
Read More »ਪੰਜਾਬ ਦੇ ਦਰਿਆਵਾਂ ‘ਚ ਉਦਯੋਗਾਂ ਦੇ ਜ਼ਹਿਰੀਲੇ ਪਦਾਰਥਾਂ ਦਾ ਵਹਾਅ ਚਿੰਤਤ ਵਰਤਾਰਾ
ਪਿਛਲੇ ਦਿਨੀਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੀ ਇਕ ਖੰਡ ਮਿੱਲ ਵਲੋਂ ਬਿਆਸ ਦਰਿਆ ਵਿਚ ਜ਼ਹਿਰੀਲਾ ਰਸਾਇਣ ਛੱਡਣ ਦੇ ਮਾਮਲੇ ਨੇ ਪੰਜਾਬ ‘ਚ ਜਲ ਪ੍ਰਦੂਸ਼ਣ ਦੇ ਦੁਖਾਂਤ ਦੀ ਗੰਭੀਰਤਾ ਨੂੰ ਸਾਹਮਣੇ ਲੈ ਆਂਦਾ ਹੈ। ਜਿਸ ਵੇਲੇ ਪੰਜਾਬ ਪਹਿਲਾਂ ਹੀ ਪਾਣੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਧਰਤੀ ਹੇਠਲਾ ਪਾਣੀ …
Read More »ਬ੍ਰਿਟਿਸ਼ਸ਼ਾਹੀਵਿਆਹ :ਬ੍ਰਿਟੇਨ ਦੇ ਰਾਜਕੁਮਾਰ ਹੈਰੀ ਨੇ ਹੀਰੋਇਨ ਮੇਗਨ ਮਾਰਕਲਨਾਲਕੀਤਾਵਿਆਹ
ਪ੍ਰਿੰਸ-ਪ੍ਰਿੰਸੇਸਨਹੀਂ…’ਡਿਊਕਐਂਡਡਚੇਸ’ਹੈਰੀ ਤੇ ਮੇਗਨ ਲੰਡਨ : ਬ੍ਰਿਟੇਨ ਦੇ ਰਾਜਕੁਮਾਰ ਹੈਰੀਅਤੇ ਅਮਰੀਕੀਅਭਿਨੇਤਰੀ ਮੇਗਨ ਮਾਰਕਲਸ਼ਨੀਵਾਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ। ਸ਼ਾਹੀਪਰੰਪਰਾ ਦੇ ਮੁਤਾਬਕ ਵਿਆਹ ਦੇ ਦਿਨ ਹੀ ਇਨ੍ਹਾਂ ਨੂੰ ਇਨ੍ਹਾਂ ਦਾਟਾਈਟਲਵੀਮਿਲ ਗਿਆ। ਹੈਰੀ-ਮੇਗਨ ਦੇ ਪ੍ਰਿੰਸ-ਪ੍ਰਿੰਸੇਸਨਹੀਂ, ਬਲਕਿਡਿਊਕਐਂਡਡਚੇਸਆਫ਼ ਸਸੈਕਸ ਕਿਹਾ ਜਾਵੇਗਾ। ਬ੍ਰਿਟੇਨਦੀ ਸਸੈਕਸ ਰਿਆਸਤ ਦੇ ਰਾਜਾ-ਰਾਣੀ।ਵਿਆਹਦੀਰਸਮਬਰਕਸ਼ਾਇਰ ਦੇ ਵਿੰਡਸਰਕੈਸਲਚਰਚ ‘ਚ ਪੂਰੀ ਹੋਈ। ਬ੍ਰਿਟੇਨ ਦੇ …
Read More »