Breaking News
Home / 2018 (page 292)

Yearly Archives: 2018

ਪੰਜਾਬ ਵਲੋਂ ਵੀ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਦੇ ਖਿਤਾਬ ਨਾਲ ਨਿਵਾਜ਼ੇ ਗਏ ਭਗਤ ਸਿੰਘ ਨੂੰ ਸ਼ਹੀਦ ਦਾ ਰਸਮੀ ਦਰਜਾ ਦੇਣ ਦੀ ਮੰਗ ‘ਤੇ ਪੰਜਾਬ ਸਰਕਾਰ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਪੂਰਾ ਕਰਨ ‘ਚ ਅਸਮਰੱਥਾ ਪ੍ਰਗਟ ਕਰਦਿਆਂ ਪੰਜਾਬ …

Read More »

ਟੋਰਾਂਟੋ ਵਿਖੇ ‘ਮੇਲਾ ਬੀਬੀਆਂ ਦਾ’ ਵਿੱਚ ਪਈਆਂ ਗਿੱਧੇ ਦੀਆਂ ਧਮਾਲਾਂ

ਬਰੈਂਪਟਨ/ਹਰਜੀਤ ਸਿੰਘ ਬਾਜਵਾ : ਟੋਰਾਂਟੋ ਟਰੱਕ ਡਰਾਇਵਿੰਗ ਸਕੂਲ ਦੇ ਜਸਵਿੰਦਰ ਸਿੰਘ ਵੜੈਚ ਅਤੇ ਰੇਡੀਓ ਸਾਊਥ ਏਸ਼ੀਅਨ ਵਾਇਸ ਦੇ ਕੁਲਵਿੰਦਰ ਸਿੰਘ ਛੀਨਾਂ ਵੱਲੋਂ ਸਾਂਝੇ ਤੌਰ ਤੇ’ ਮਾਂ ਦਿਵਸ ਨੂੰ ਸਮਰਪਿਤ 6ਵਾਂ ਸਲਾਨਾਂ ‘ਮੇਲਾ ਬੀਬੀਆ ਦਾ’ ਟੋਰਾਂਟੋ ਵਿਖੇ ਕਰਵਾਇਆ ਗਿਆ। ਇਸ ਮੇਲੇ ਦੀ ਖਾਸਿਆਤ ਇਹ ਸੀ ਕਿ ਸਾਰੀਆਂ ਬੀਬੀਆਂ ਭੈਣਾਂ ਲਈ ਬਿਲਕੁਲ …

Read More »

ਬੈਂਸ ਨੇ ਦਿੱਤਾ ਲਿਬਰਲ ਪਾਰਟੀ ਦਾ ਸੰਦੇਸ਼

ਬਰੈਂਪਟਨ : ਗਰਮੀਆਂ ਦਾ ਪਹਿਲਾ ਲੌਂਗ ਵੀਕਐਂਡ ਹਮੇਸ਼ਾ ਹੀ ਬਿਹਤਰੀਨ ਰਿਹਾ ਹੈ ਅਤੇ ਇਸ ਦੌਰਾਨ ਤੁਹਾਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ। ਮੈਨੂੰ ਬਰੈਂਪਟਨ ਸਾਊਥ ਵਿਚ ਆਪਣੇ ਸਹਿਯੋਗੀਆਂ ਨਾਲ ਕੰਮ ਕਰਨ ਅਤੇ ਲੋਕਾਂ ਨਾਲ ਗੱਲਬਾਤ ਦਾ ਮੌਕਾ ਮਿਲਿਆ ਹੈ। ਉਹ ਆਉਣ ਵਾਲੀਆਂ ਚੋਣਾਂ ਲਈ ਤਿਆਰ …

Read More »

ਓਨਟਾਰੀਓ ਲਿਬਰਲ ਡਾਇਬੇਟਸ ਸੈਂਟਰ ਆਫ ਐਕਸੀਲੈਂਸ ਬਣਾਉਣਗੇ

ਬਰੈਂਪਟਨ/ਬਿਊਰੋ ਨਿਊਜ਼ : ਚੋਣ ਮੁਹਿੰਮ ਦੇ ਦੌਰਾਨ ਓਨਟਾਰੀਓ ਲਿਬਰਲਾਂ ਨੇ ਕਿਹਾ ਹੈ ਕਿ ਉਹ ਅਗਲੇ ਕਾਰਜਕਾਲ ‘ਚ ਡਾਇਬੇਟਸ ਸੈਂਟਰ ਆਫ਼ ਐਕਸੀਲੈਂਸ ਬਣਾਉਣਗੇ। ਲਿਬਰਲ ਪਾਰਟੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਕਮਾਤਰ ਅਜਿਹੀ ਪਾਰਟੀ ਹੈ ਜਿਸ ਦੇ ਕੋਲ ਰਾਜ ਦੇ ਲੋਕਾਂ ਦੀ ਸਿਹਤ ਦੇ ਲਈ ਠੋਸ ਯੋਜਨਾ ਹੈ। ਓਨਟਾਰੀਓ ਲਿਬਰਲਾਂ ਦਾ …

Read More »

ਸੁਰਜੀਤ ਸਹੋਤਾ ਕਮਿਊਨਿਸਟ ਪਾਰਟੀ ਕੈਨੇਡਾ (ਉਨਟਾਰੀਓ) ਦੇ ਬਰੈਂਪਟਨ ਵੈਸਟ ਤੋਂ ਉਮੀਦਵਾਰ

ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਭਾਈਚਾਰੇ ਦੇ ਸਰਗਰਮ ਰਾਜਸੀ ਅਤੇ ਸਮਾਜਿਕ ਕਾਰਜ ਕਰਤਾ ਸੁਰਜੀਤ ਸਹੋਤਾ ਕਮਿਊਨਿਸਟ ਪਾਰਟੀ ਕੈਨੇਡਾ (ਉਨਟਾਰੀਓ) ਦੇ ਬਰੈਂਪਟਨ ਵੈਸਟ ਤੋਂ ਉਮੀਦਵਾਰ ਦੇ ਤੌਰ ‘ਤੇ ਚੋਣ ਲੜ ਰਹੇ ਹਨ। ਸੁਰਜੀਤ ਸਹੋਤਾ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੀ ਲੰਮੇ ਸਮੇਂ ਤੋਂ ਸੈਕਟਰੀ ਦੇ ਤੌਰ ‘ਤੇ ਸੇਵਾ ਵੀ ਨਿਭਾਅ ਰਹੇ ਹਨ ਅਤੇ …

Read More »

ਬਰੈਂਪਟਨ ਸਾਊਥ ਹਲਕੇ ਤੋਂ ਪੀ ਸੀ ਪਾਰਟੀ ਦੇ ਉਮੀਦਵਾਰ ਪ੍ਰਭਮੀਤ ਸਿੰਘ ਸਰਕਾਰੀਆ

ਕੰਪੇਨ ਮੁਹਿੰਮ ਵਿਚ ਜੁੜੇ ਅਨੇਕਾਂ ਵਲੰਟੀਅਰਾਂ ਵਲੋਂ ਕੀਤੇ ਜਾ ਰਹੇ ਪ੍ਰਚਾਰ ਸਦਕਾ ਉਤਸ਼ਾਹਜਨਕ ਮਾਹੌਲ ਜਸਪਾਲ ਸਿੰਘ ਬੱਲ ”ਉਨਟਾਰੀਓ ਅਸੈਂਬਲੀ ਲਈ ਹੋਣ ਜਾ ਰਹੀ ਇਲਕੈਸ਼ਨ ਵਿਚ ਬਰੈਂਪਟਨ ਸਾਊਥ ਹਲਕੇ ਵਿਚ ਪੀ ਸੀ ਉਨਟਾਰੀਓ ਦੇ ਉਮੀਦਵਾਰ, ਪ੍ਰਭਮੀਤ ਸਿੰਘ ਸਰਕਾਰੀਆ ਦੇ ਕੰਪੇਨ ਵਿਚ ਇਥੋਂ ਦੀ ਨੌਜਵਾਨ ਪੀੜ੍ਹੀ ਅਤੇ ਲੰਬੇ ਅਰਸੇ ਤੋਂ ਭਾਈਚਾਰਕ ਮੁੱਦਿਆਂ …

Read More »

ਐਨਡੀਪੀ ਨੇ ਪਿਕਰਿੰਗ ਪਲਾਂਟ ਨੂੂੰ ਬੰਦ ਕਰਨ ਦੀ ਗੱਲ ਕਹੀ, 4500 ਨੌਕਰੀਆਂ ਜਾਣਗੀਆਂ

ਡਰਹਮ : ਐਨਡੀਪੀ ਪਾਰਟੀ ਦਾ ਪਹਿਲਾ ਆਦੇਸ਼ ਪਿਕਰਿੰਗ ਨਿਊਕਲੀਅਰ ਸਟੇਸ਼ਨ ਨੂੰ ਬੰਦ ਕਰਨਾ ਹੋ ਸਕਦਾ ਹੈ ਅਤੇ ਸਰਕਾਰ ਉਸ ਬਿਜਲੀ ਨੂੰ ਕਿਊਬੈਕ ਤੋਂ ਆਯਾਤ ਕਰ ਸਕਦੀ ਹੈ। ਐਨਡੀਪੀ ਦੇ ਇਸ ਕਦਮ ਤੋਂ ਸੂਬੇ ਵਿਚ 4500 ਵਿਅਕਤੀਆਂ ਦੀ ਨੌਕਰੀ ਇਕ ਹੀ ਝਟਕੇ ਵਿਚ ਚਲੀ ਜਾਵੇਗੀ। ਉਨਟਾਰੀਓ ਕਲੀਨ ਏਅਰ ਅਲਾਇੰਸ ਦੇ ਇਕ …

Read More »

ਸਕਾਈਡੋਮ ਗਰੁੱਪ ਕੰਪਨੀ ਦਾ ਸਿਲਵਰ ਜੁਬਲੀ ਮੇਲਾ ਯਾਦਗਾਰੀ ਹੋ ਨਿਬੜਿਆ

ਬਰੈਂਪਟਨ : ਹਰ ਸਾਲ ਦੀ ਤਰਾਂ ਇਸ ਸਾਲ ਵੀ 20 ਮਈ 2018 ਦਿਨ ਐਤਵਾਰ ਨੂੰ ਵਿਸਾਖੀ ਮੇਲਾ ਕਮਿਊਨਟੀ ਐਪਰੀਸੇਸ਼ਨ ਡੇ 210 ਰੁਦਰਪੁਰ ਰੋਡ ਸਾਊਥ ਬਰੈਂਪਟਨ ਵਿਖੇ, ਬੜੇ ਹੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਹ ਮੇਲਾ ਸਕਾਈਡੋਮ ਗਰੁੱਪ ਆਫ ਕੰਪਨੀ ਦਾ 23ਵਾਂ ਸਾਲਾਨਾ ਮੇਲਾ ਸੀ ਅਤੇ ਸਕਾਈਡੋਮ ਗਰੁੱਪ ਕੰਪਨੀ ਦੀ (25ਵੀਂ) …

Read More »

‘ਛੇਵੀਂ ਇੰਸਪੀਰੇਸ਼ਨਲ ਸਟੈਪਸ’ ਵਿਚ ਲੱਗੀਆਂ ਖੂਬ ਰੌਣਕਾਂ

ਟੀ.ਪੀ.ਏ.ਆਰ. ਕਲੱਬ ਦੇ 215 ਮੈਂਬਰ, ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ 50 ਤੇ ਕਈ ਹੋਰ ਵਿਦਿਆਰਥੀ ਹੋਏ ਸ਼ਾਮਲ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਮਈ ਨੂੰ ਹੋਈ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਵੱਖ-ਵੱਖ ਦੌੜਾਂ ਲਈ ਰਜਿਟਰ ਹੋਏ 762 ਦੌੜਾਕਾਂ ਅਤੇ ਪੈਦਲ ਤੁਰਨ ਵਾਲਿਆਂ ਦੇ ਇਸ ਵਾਰ ਵਿਦਿਆਰਥੀਆਂ ਵਿਚ ਬਹੁਤ ਉਤਸ਼ਾਹ ਵੇਖਣ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਈ ਸਮਾਗ਼ਮ ਵਿਚ ਹੋਇਆ ਡਾ. ਰਵਿੰਦਰ ਬਟਾਲੇ ਵਾਲੇ ਨਾਲ ਰੂ-ਬ-ਰੂ ਅਤੇ ਸ਼ਿਵ ਕੁਮਾਰ ਬਟਾਲਵੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ

ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਦਾ ਸਮਾਗ਼ਮ 20 ਮਈ ਐਤਵਾਰ ਨੂੰ 470 ਕਰਾਈਸਰ ਰੋਡ ਵਿਖੇ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੱਕ ਹੋਇਆ ਜਿਸ ਵਿਚ ਬਟਾਲੇ ਤੋਂ ਆਏ ਹੋਏ ਡਾ. ਰਵਿੰਦਰ ਨਾਲ ਰੂ-ਬ-ਰੂ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ …

Read More »