Breaking News
Home / 2018 (page 164)

Yearly Archives: 2018

ਇਮਰਾਨ ਖਾਨ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ

ਰਾਸ਼ਟਰਪਤੀ ਮਮਨੂਨ ਹੁਸੈਨ ਨੇ ਚੁਕਾਈ ਅਹੁਦੇ ਦੀ ਸਹੁੰ, ਨਵਜੋਤ ਸਿੱਧੂ ਵੀ ਹੋਏ ਸ਼ਾਮਲ ਇਸਲਾਮਾਬਾਦ/ਬਿਊਰੋ ਨਿਊਜ਼ ਕ੍ਰਿਕਟ ਤੋਂ ਸਿਆਸਤ ਦਾ 22 ਸਾਲਾਂ ਦਾ ਲੰਬਾ ਸਫ਼ਰ ਤੈਅ ਕਰਨ ਮਗਰੋਂ ਇਮਰਾਨ ਖ਼ਾਨ ਨੇ ਅਜਿਹੇ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ਼ ਲਿਆ ਹੈ ਜਦੋਂ ਮੁਲਕ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ …

Read More »

ਨਵਜੋਤ ਸਿੱਧੂ ਨੇ ਪਾਕਿ ਜਨਰਲ ਨੂੰ ਪਾਈ ਜੱਫੀ, ਉਠਿਆ ਵਿਵਾਦ

ਇਸਲਾਮਾਬਾਦ/ਬਿਊਰੋ ਨਿਊਜ਼ : ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਉਸ ਸਮੇਂ ਵਿਵਾਦਾਂ ਵਿਚ ਘਿਰ ਗਏ ਜਦੋਂ ਉਨ੍ਹਾਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਗੱਲਵਕੜੀ ਪਾਈ। ਦੋਹਾਂ ਨੇ ਸੰਖੇਪ ਗੱਲਬਾਤ ਵੀ ਕੀਤੀ। ਹੱਦ ਤਾਂ ਹੋ ਗਈ ਜਦੋਂ ਉਹ ਮਕਬੂਜ਼ਾ ਕਸ਼ਮੀਰ (ਪੀਓਕੇ) ਦੇ …

Read More »

ਮੋਦੀ ਨੇ ਇਮਰਾਨ ਨੂੰ ਚਿੱਠੀ ਲਿਖ ਕੇ ਦਿੱਤੀ ਵਧਾਈ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੱਠੀ ਲਿਖ ਕੇ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਧਾਈ ਦਿੱਤੀ ਹੈ। ਚਿੱਠੀ ਵਿਚ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਲਈ ਕੁਝ ਵੀ ਨਹੀਂ ਲਿਖਿਆ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਸ਼ਾਇਦ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਗੱਲਬਾਤ …

Read More »

ਸਿੱਧੂ ਦੇ ਹੱਕ ‘ਚ ਉੱਤਰੇ ਭਗਵੰਤ ਮਾਨ

ਤਲਵੰਡੀ ਸਾਬੋ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਗੱਲ ਕਰਦਿਆਂ ਕਿਹਾ ਉਨ੍ਹਾਂ ਪਾਕਿਸਤਾਨ ਫੇਰੀ ਦੌਰਾਨ ਫੌਜੀ ਜਰਨੈਲ ਨੂੰ ਜੱਫੀ ਪਾ ਕੇ ਕੁਝ ਵੀ ਗਲਤ ਨਹੀਂ ਕੀਤਾ। ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇ ਪਾਕਿਸਤਾਨੀ ਫੌਜੀ ਜਰਨੈਲ …

Read More »

ਨਿਊਯਾਰਕ ਵਿਚ ਸਿੱਖ ਤਰਲੋਕ ਸਿੰਘ ਦਾ ਚਾਕੂ ਮਾਰ ਕੇ ਕਤਲ਼

ਨਿਊਯਾਰਕ : ਅਮਰੀਕਾ ਦੇ ਨਿਊਜਰਸੀ ਸੂਬੇ ਦੇ ਈਸਟ ਆਰੇਂਜ ਇਲਾਕੇ ਵਿਚ ਤਰਲੋਕ ਸਿੰਘ ਨਾਮਕ ਸਿੱਖ ਦਾ ਉਨ੍ਹਾਂ ਦੇ ਸਟੋਰ ਵਿਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਮਰੀਕਾ ‘ਚ ਪਿਛਲੇ ਤਿੰਨ ਹਫ਼ਤਿਆਂ ਵਿਚ ਇਹ ਤੀਸਰੀ ਘਟਨਾ ਹੈ ਜਿਸ ‘ਚ ਕਿਸੇ ਸਿੱਖ ਨੂੰ ਨਿਸ਼ਾਨਾ ਬਣਾਇਆ ਗਿਆ। ਤਰਲੋਕ ਸਿੰਘ ਦੇ ਭਤੀਜੇ ਕਰਨੈਲ …

Read More »

ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਨੂੰ ਅਮਰੀਕਾ ਦਾ ‘ਲੀਜ਼ਨ ਆਫ ਮੈਰਿਟ’ ਪੁਰਸਕਾਰ

ਨਵੀਂ ਦਿੱਲੀ : ਭਾਰਤੀ ਜ਼ਮੀਨੀ ਫੌਜ ਦੇ ਸਾਬਕਾ ਮੁਖੀ ਦਲਬੀਰ ਸਿੰਘ ਨੂੰ ਅਮਰੀਕਾ ਦੇ ‘ਲੀਜ਼ਨ ਆਫ ਮੈਰਿਟ’ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਅਗਸਤ 2014 ਤੋਂ ਦਸੰਬਰ 2016 ਤੱਕ ਫੌਜ ਦੇ ਮੁਖੀ ਵਜੋਂ ਨਿਭਾਈਆਂ ਗਈਆਂ। ਸ਼ਾਨਦਾਰ ਸੇਵਾਵਾਂ ਲਈ ਦਿੱਤਾ ਗਿਆ ਹੈ। ਫੌਜ ਨੇ ਐਤਵਾਰ ਟਵੀਟ ਕੀਤਾ ਕਿ …

Read More »

ਸਾਈਕਲ ਚਲਾ ਕੇ ਜਣੇਪੇ ਲਈ ਹਸਪਤਾਲ ਪਹੁੰਚੀ ਨਿਊਜ਼ੀਲੈਂਡ ਦੀ ਮੰਤਰੀ

ਵਿਲੰਗਟਨ/ਬਿਊਰੋ ਨਿਊਜ਼ : ਨਿਊਜ਼ੀਲੈਂਡ ਦੀ ਮਹਿਲਾ ਵਿਕਾਸ ਮੰਤਰੀ ਜੂਲੀ ਐਨੀ ਜੈਂਟਰ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਲਈ ਖ਼ੁਦ ਸਾਈਕਲ ਚਲਾ ਕੇ ਹਸਪਤਾਲ ਪਹੁੰਚੀ। 42 ਹਫ਼ਤੇ ਦੀ ਗਰਭਵਤੀ ਜੈਂਟਰ ਐਤਵਾਰ ਨੂੰ ਆਪਣੇ ਘਰੋਂ ਸਾਈਕਲ ਚਲਾ ਕੇ ਇਕ ਕਿਲੋਮੀਟਰ ਦੂਰ ਸਥਿਤ ਆਕਲੈਂਡ ਸਿਟੀ ਹਸਪਤਾਲ ਪਹੁੰਚੀ। ਇਸ ਦੌਰਾਨ ਉਨ੍ਹਾਂ ਦੇ ਜੀਵਨ ਸਾਥੀ …

Read More »

ਪੂਤਿਨ ਨੇ ਕੈਰਿਨ ਦੀਆਂ ਬਾਹਾਂ ‘ਚ ਬਾਹਾਂ ਪਾ ਕੀਤਾ ਡਾਂਸ

ਆਸਟਰੀਆ ਦੇ ਵਿਦੇਸ਼ ਮੰਤਰੀ ਦੇ ਵਿਆਹ ‘ਚ ਪੂਤਿਨ ਦੀ ਫੇਰੀ ਨੇ ਛੇੜੀ ਚਰਚਾ ਵਿਆਨਾ/ਬਿਊਰੋ ਨਿਊਜ਼ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸ਼ਨਿੱਚਰਵਾਰ ਨੂੰ ਆਸਟਰੀਆ ਦੀ ਵਿਦੇਸ਼ ਮੰਤਰੀ ਕੈਰਿਨ ਨਾਇਸਲ ਦੇ ਵਿਆਹ ਦੀ ਪਾਰਟੀ ਵਿੱਚ ਅਚਨਚੇਤੀ ਸ਼ਾਮਲ ਹੋ ਗਏ। ਇਸ ਵਿਸ਼ੇਸ਼ ਮੌਕੇ ਦੋਵਾਂ ਆਗੂਆਂ ਵੱਲੋਂ ਬਾਹਾਂ ਵਿੱਚ ਬਾਹਾਂ ਪਾ ਕੇ ਕੀਤਾ …

Read More »

ਭਾਰਤ-ਪਾਕਿਸਬੰਧਾਂ ਨੂੰ ਸੁਖਾਵੀਂ ਦਿਸ਼ਾਮਿਲਣਦੀ ਉਮੀਦ!

ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨਮੰਤਰੀਬਣੇ ਇਮਰਾਨਖ਼ਾਨਵਲੋਂ ਭਾਰਤੀਪੰਜਾਬ ਦੇ ਕੈਬਨਿਟਮੰਤਰੀਨਵਜੋਤ ਸਿੰਘ ਸਿੱਧੂ ਨੂੰ ਆਪਣੇ ਸਹੁੰ ਚੁੱਕ ਸਮਾਗਮਵਿਚ ਬੁਲਾਉਣ ਅਤੇ ਪ੍ਰਧਾਨਮੰਤਰੀਦਾ ਅਹੁਦਾ ਸੰਭਾਲਣ ਤੋਂ ਬਾਅਦਭਾਰਤਨਾਲ ਚੰਗੇ ਸਬੰਧਾਂ ਦੀਕਾਮਨਾਕਰਨ ਦੇ ਨਾਲਭਾਰਤ-ਪਾਕਿਸਤਾਨ ਦੇ ਸਬੰਧਾਂ ਨੂੰ ਸੁਖਾਵੀਂ ਦਿਸ਼ਾਮਿਲਣਦੀ ਉਮੀਦ ਬੱਝੀ ਹੈ। ਬੇਸ਼ੱਕ ਭਾਰਤੀਪੰਜਾਬ ਦੇ ਕੈਬਨਿਟਮੰਤਰੀ ਤੇ ਸਾਬਕਾਭਾਰਤੀਕ੍ਰਿਕਟਖਿਡਾਰੀਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨੀਪ੍ਰਧਾਨਮੰਤਰੀਅਤੇ ਪਾਕਿਸਤਾਨਕ੍ਰਿਕਟਟੀਮ ਦੇ ਸਾਬਕਾਕਪਤਾਨਇਮਰਾਨਖ਼ਾਨ ਨੇ …

Read More »

ਸ਼ਬਦਾਂ ਦੇ ਵਣਜਾਰੇ

ਗਿਆਨ ਸਿੰਘ ਦਰਦੀ ਇੱਕ ਧਾਰਮਿਕ ਸ਼ਖ਼ਸੀਅਤ ਹੋਣ ਕਰਕੇ ਉਸ ਦੀਆਂ ਰਚਨਾਵਾਂ ਵਿੱਚ ਅਕਸਰ ਹੀ ਕੋਈ ਨਸੀਅਤ ਸਮੋਈ ਹੁੰਦੀ ਹੈ। ਉਹ ਜ਼ਿੰਦਗੀ ਦੀ ਪ੍ਰੋੜ ਅਵਸਥਾ ਵਿੱਚੋਂ ਗੁਜ਼ਰਦਿਆਂ ਆਪਣੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਸਮਾਜ ਲਈ ਕੋਈ ਨਿੱਗਰ ਸੁਨੇਹਾ ਦਿੰਦਾ ਪ੍ਰਤੀਤ ਹੁੰਦਾ ਹੈ। ਦਰਦੀ ਦੀ ਗਜ਼ਲ ਦਾ ਰੰਗ ਉਸ ਵੇਲੇ ਹੋਰ ਨਿਖਰਿਆ ਜਦੋਂ …

Read More »