ਨਵੀਂ ਦਿੱਲੀ : ਭਾਰਤੀ ਜ਼ਮੀਨੀ ਫੌਜ ਦੇ ਸਾਬਕਾ ਮੁਖੀ ਦਲਬੀਰ ਸਿੰਘ ਨੂੰ ਅਮਰੀਕਾ ਦੇ ‘ਲੀਜ਼ਨ ਆਫ ਮੈਰਿਟ’ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਅਗਸਤ 2014 ਤੋਂ ਦਸੰਬਰ 2016 ਤੱਕ ਫੌਜ ਦੇ ਮੁਖੀ ਵਜੋਂ ਨਿਭਾਈਆਂ ਗਈਆਂ। ਸ਼ਾਨਦਾਰ ਸੇਵਾਵਾਂ ਲਈ ਦਿੱਤਾ ਗਿਆ ਹੈ। ਫੌਜ ਨੇ ਐਤਵਾਰ ਟਵੀਟ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਨੇ ਜਨਰਲ ਦਲਬੀਰ ਸਿੰਘ (ਸੇਵਾ ਮੁਕਤ) ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਹੈ।
Check Also
ਭਵਿੱਖ ਨੂੰ ਧੁੰਦਲਾ ਹੋਣ ਤੋਂ ਬਚਾਉਣ ਲਈ ਅੱਗੇ ਆਈਆਂ ਬੀਬੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੀ ਮਾਰ ਨੂੰ ਸਮਝਦੇ …