ਬਰੈਂਪਟਨ/ਬਿਊਰੋ ਨਿਊਜ਼ : ਧਮੋਟ (ਲੁਧਿਆਣਾ) ਇਲਾਕੇ ਦੇ ਟੋਰਾਂਟੋ ਅਤੇ ਨੇੜਲੇ ਸ਼ਹਿਰਾਂ ਵਿੱਚ ਰਹਿੰਦੇ ਲੋਕਾਂ ਨੇ ਪਿਛਲੇ ਐਤਵਾਰ ਕੈਲੇਡਨ ਵਿਖੇ ਗਲੈੱਨ ਹੇਫ਼ੀ ਕੰਜ਼ਰਵੇਸ਼ਨ ਏਰੀਆ ਵਿੱਚ ਮਨੋਰੰਜਨ ਭਰਪੂਰ ਪਿਕਨਿਕ ਮਨਾਈ ਜਿਸ ਵਿੱਚ ਹਰੇਕ ਵਾਰ ਵਾਂਗ ਬਰੈਂਪਟਨ ਵਾਸੀ ਵੀ ਪੁੱਜੇ ਹੋਏ ਸਨ। ਪਿਕਨਿਕ ਦੇ ਪ੍ਰਬੰਧਾਂ ਵਿੱਚ ਇੰਦਰਜੀਤ ਸਿੰਘ ਗਿੱਲ ਨੇ ਮੋਹਰੀ ਭੂਮਿਕਾ ਨਿਭਾਈ …
Read More »Yearly Archives: 2018
ਗਲੋਬਲ ਪੰਜਾਬ ਫਾਊਂਡੇਸ਼ਨ ਟੋਰਾਂਟੋ ਅਤੇ ਗੀਤ ਗ਼ਜ਼ਲ ਤੇ ਸ਼ਾਇਰੀ ਦਾ ਸਾਂਝਾ ਪ੍ਰੋਗਰਾਮ ਕਾਮਯਾਬ ਰਿਹਾ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ 26 ਅਗਸਤ ਵਾਲੇ ਦਿਨ ਗਲੋਬਲ ਪੰਜਾਬ ਫਾਊਂਡੇਸ਼ਨ (ਟੋਰਾਂਟੋ) ਅਤੇ ‘ਗੀਤ ਗ਼ਜ਼ਲ ਅਤੇ ਸ਼ਾਇਰੀ’ ਦਾ ਇਕ ਸਾਂਝਾ ਸਮਾਗਮ ਫਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ, ਬਰੈਂਪਟਨ ਵਿਖੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਸੰਪੰਨ ਹੋਇਆ ਜਿਸ ਵਿਚ ਦੇਸੋਂ ਆਏ ਦੋ ਕਵੀ; ਮਲਵਿੰਦਰ ਸਿੰਘ ਅਤੇ ਅਮਰ ਸਿੰਘ ਸੂਫ਼ੀ, …
Read More »ਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ ਦੇ ਸਮਾਗਮ ‘ਚ ਪਹੁੰਚੇ ਐਮਪੀ ਕ੍ਰਿਸਟੀ ਡੰਕਨ
ਬਰੈਂਪਟਨ : ਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ ਨੇ ਵੁਡਬਾਈਨ ਹੋਟਲ ਵਿਚ ਇਕ ਸਮਾਗਮ ਕਲੱਬ ਦੇ ਪ੍ਰਧਾਨ ਸੁਲੱਖਣ ਸਿੰਘ ਦੀ ਅਗਵਾਈ ‘ਚ ਕਰਵਾਇਆ। ਇਸ ਸਮਾਗਮ ਵਿਚ ਪ੍ਰਧਾਨ ਸੁਲੱਖਣ ਸਿੰਘ ਅਤੇ ਕੇਵਲ ਸਿੰਘ ਦੇ ਸੱਦੇ ‘ਤੇ ਈਟੋਬੀਕੋਕ ਨੌਰਥ ਤੋਂ ਮੰਤਰੀ ਐਮਪੀ ਕ੍ਰਿਸਟੀ ਡੰਕਨ ਵੀ ਪਹੁੰਚੇ। ਐਮਪੀ ਕ੍ਰਿਸਟੀ ਡੰਕਨ ਨੇ ਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ …
Read More »ਪੰਜਾਬ ਸਰਕਾਰ ਵਲੋਂ ਦਿੱਤੇ ਭਰੋਸੇ ਹਕੀਕਤ ‘ਚ ਨਹੀਂ ਬਦਲੇ
ਪਿਛਲੇ ਸਾਲ ਕੈਪਟਨ ਅਮਰਿੰਦਰ ਵਲੋਂ ਵਿਧਾਨ ਸਭਾ ‘ਚ ਕੀਤੇ ਐਲਾਨ ‘ਤੇ ਅਮਲ ਦੀ ਉਡੀਕ ਹੋਈ ਲੰਮੀ ਚੰਡੀਗੜ੍ਹ : ਜਮਹੂਰੀਅਤ ਦੇ ਮੰਦਰ ਵਜੋਂ ਵਿਧਾਨ ਸਭਾ ਵਿੱਚ ਦਿਵਾਏ ਜਾਂਦੇ ਭਰੋਸਿਆਂ ਉੱਤੇ ਅਮਲ ਨੂੰ ਸਰਕਾਰ ਦੀ ਕਾਰਗੁਜ਼ਾਰੀ ਦੀ ਕਸਵੱਟੀ ਵਜੋਂ ਦੇਖਿਆ ਜਾਂਦਾ ਹੈ। ਵਿਧਾਨ ਸਭਾ ਦੀ ਭਰੋਸਾ ਕਮੇਟੀ (ਅਸ਼ਿਓਰੈਂਸ) ਦਿਵਾਏ ਗਏ ਭਰੋਸਿਆਂ ਦੀ …
Read More »’84 ਕਤਲੇਆਮ ‘ਚ ਕਾਂਗਰਸ ਨਹੀਂ ਸੀ ਸ਼ਾਮਲ : ਰਾਹੁਲ ਗਾਂਧੀ
ਸਿੱਖ ਵਿਰੋਧੀ ਕਤਲੇਆਮ ਬਾਰੇ ਲੰਡਨ ‘ਚ ਦਿੱਤੇ ਰਾਹੁਲ ਦੇ ਬਿਆਨ ਤੋਂ ਬਾਅਦ ਵਿਵਾਦ ਲੰਡਨ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੰਡਨ ਸਕੂਲ ਆਫ ਇਕਨਾਮਿਕਸ ਵਿਚ ਸੰਬੋਧਨ ਕਰਦਿਆਂ ਕਿਹਾ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ‘ਚ ਕਾਂਗਰਸ ਸ਼ਾਮਲ ਨਹੀਂ ਸੀ। ਉਨ੍ਹਾਂ ਕਿਹਾ ਕਿ 1984 ਦਾ ਸਿੱਖ ਕਤਲੇਆਮ ਬਹੁਤ ਹੀ ਦੁਖਦਾਈ …
Read More »ਖਾਲਿਸਤਾਨ ਸਮਰਥਕਾਂ ਨੇ ਰਾਹੁਲ ਗਾਂਧੀ ਦਾ ਕੀਤਾ ਵਿਰੋਧ
ਖਾਲਿਸਤਾਨ ਜਿੰਦਾਬਾਦ ਦੇ ਲਗਾਏ ਨਾਅਰੇ ਲੰਡਨ/ਬਿਊਰੋ ਨਿਊਜ਼ : ਖਾਲਿਸਤਾਨ ਤੇ ਤਿੰਨ ਸਮਰਥਕਾਂ ਨੇ ਬ੍ਰਿਟੇਨ ਵਿਚ ਰਾਹੁਲ ਗਾਂਧੀ ਦੇ ਪ੍ਰੋੇਗਰਾਮ ਵਿਚ ਦਾਖਲ ਹੋ ਕੇ ਉਸ ‘ਚ ਰੁਕਾਵਟ ਪਾਉਣ ਦਾ ਯਤਨ ਕੀਤਾ, ਪ੍ਰੰਤੂ ਸਕਾਟਲੈਂਡ ਯਾਰਡ ਨੇ ਪ੍ਰਦਰਸ਼ਨਕਾਰੀਆਂ ਨੂੰ ਬਾਹਰ ਕੱਢ ਦਿੱਤਾ। ਲੰਡਨ ਦੇ ਰਾਈਸਲਿਪ ‘ਚ ਭਾਰਤੀ ਮੂਲ ਦੇ ਲੋਕਾਂ ਲਈ ਇੰਡੀਅਨ ਓਵਰਸੀਜ਼ …
Read More »ਸਿੱਖ ਵਿਰੋਧੀ ਕਤਲੇਆਮ ‘ਚ ਭਗਤ, ਸੱਜਣ, ਧਰਮਦੱਤ ਤੇ ਅਰਜੁਨ ਸਨ ਸ਼ਾਮਲ, ਕਾਂਗਰਸ ਨਹੀਂ : ਕੈਪਟਨ
ਰਾਹੁਲ ਗਾਂਧੀ ਦੇ ਬਿਆਨ ਨੂੂੰ ਲੈ ਕੇ ਵਿਧਾਨ ਸਭਾ ਵਿਚ ਵੀ ਹੰਗਾਮਾ ਚੰਡੀਗੜ੍ਹ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੰਡਨ ਵਿਚ ਬੇਸ਼ੱਕ 1984 ਦੇ ਸਿੱਖ ਵਿਰੋਧੀ ਕਤਲੇਆਮ ਵਿਚ ਕਾਂਗਰਸ ਦੇ ਸ਼ਾਮਲ ਨਾ ਹੋਣ ਦੀ ਗੱਲ ਕਹੀ ਹੈ, ਪਰ ਕੈਪਟਨ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਉਸ ਸਮੇਂ ਕਾਂਗਰਸ ਦੇ ਸੀਨੀਅਰ …
Read More »ਅਮਰੀਕਾ ‘ਚ ਦਾਖਲ ਹੁੰਦੇ ਦੋ ਭਾਰਤੀਆਂ ਸਣੇ 19 ਗ੍ਰਿਫਤਾਰ
ਮੈਕਸੀਕੋ ਤੋਂ ਕਿਸ਼ਤੀ ਰਾਹੀਂ ਅਮਰੀਕਾ ‘ਚ ਹੋ ਰਹੇ ਸੀ ਦਾਖਲ ਨਿਊਯਾਰਕ : ਮੈਕਸੀਕੋ ਤੋਂ ਕਿਸ਼ਤੀ ਵਿਚ ਸਵਾਰ ਹੋ ਕੇ ਅਮਰੀਕਾ ‘ਚ ਨਾਜਾਇਜ਼ ਢੰਗ ਨਾਲ ਦਾਖਲ ਹੋਣ ਵਾਲੇ 19 ਵਿਅਕਤੀਆਂ ਨੂੰ ਕੈਲੀਫੋਰਨੀਆ ਵਿਚ ਅਮਰੀਕੀ ਸੀਮਾ ਗਸ਼ਤੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿਚ ਦੋ ਭਾਰਤੀ ਅਤੇ ਦੋ ਸ਼ੱਕੀ ਸਮੱਗਲਰ ਸ਼ਾਮਿਲ …
Read More »ਨਿਊਜ਼ੀਲੈਂਡ ਪੁਲਿਸ ‘ਚ ਭਰਤੀ ਹੋਇਆ ਜਗਰਾਉਂ ਦਾ ਨੌਜਵਾਨ
ਜਗਰਾਉਂ/ਬਿਊਰੋ ਨਿਊਜ਼ : ਜਗਰਾਉਂ ਵਾਸੀ ਅਮਨਦੀਪ ਸਿੰਘ ਦਾ ਸੁਪਨਾ ਪੁਲਿਸ ਵਿੱਚ ਭਰਤੀ ਹੋਣਾ ਦਾ ਸੀ। ਉਹ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਕਿਸਮਤ ਉਸ ਨੂੰ ਖਿੱਚ ਕੇ ਨਿਊਜ਼ੀਲੈਂਡ ਲੈ ਗਈ, ਜਿੱਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਨਿਊਜ਼ੀਲੈਂਡ ਪੁਲਿਸ ਵਿੱਚ ਭਰਤੀ ਹੋ ਗਿਆ ਹੈ। ਅਮਨਦੀਪ ਨੇ ਪੰਜਾਬ ਪੁਲਿਸ …
Read More »ਅਕਾਲੀਦਲਦੀ ਹੋਂਦ ਲਈਖ਼ਤਰਾਬਣਿਆਬੇਅਦਬੀਦੀਆਂ ਘਟਨਾਵਾਂ ਦਾ ਕਲੰਕ
ਸ਼੍ਰੋਮਣੀਅਕਾਲੀਦਲਇਤਿਹਾਸ ਦੇ ਸਭ ਤੋਂ ਬੁਰੇ ਦੌਰ ਵਿਚੋਂ ਲੰਘ ਰਿਹਾਹੈ। ਜਿਸ ਅਕਾਲੀਦਲਦਾਜਨਮ ਗੁਰਧਾਮਾਂ ਨੂੰ ਭ੍ਰਿਸ਼ਟਮਸੰਦਾਂ ਤੋਂ ਆਜ਼ਾਦ ਕਰਵਾਉਣ ਅਤੇ ਪੰਥਅਤੇ ਗੁਰੂ ਗ੍ਰੰਥ ਦੇ ਜਾਹੋ-ਜਲਾਲਦੀਕਾਇਮੀ ਦੇ ਮੋਰਚਿਆਂ ਵਿਚੋਂ ਹੋਇਆ ਸੀ, ਉਸ ਅਕਾਲੀਦਲ ਦੇ ਮੱਥੇ ‘ਤੇ ਸਿੱਖਾਂ ਦੇ ਜਾਗਤ-ਜੋਤਿਇਸ਼ਟਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀਬੇਅਦਬੀ ਕਰਵਾਉਣ ਦਾ ਕਲੰਕ ਲੱਗ ਗਿਆ ਹੈ। ਸਤੰਬਰ 2015 ‘ਚ ਬਰਗਾੜੀ …
Read More »