Breaking News
Home / 2018 (page 153)

Yearly Archives: 2018

ਬਰਲਿੰਗਟਨ ਵਿਖੇ ਮੁਫਤ ਕਮਿਊਨਿਟੀ ਮੇਲਾ

ਬਰਲਿੰਗਟਨ/ਬਿਊਰੋ ਨਿਊਜ਼ ਹਰ ਸਾਲ ਵਾਂਗ ਬਰਲਿੰਗਟਨ ਸ਼ਹਿਰ ਦੇ ਸਾਊਥ ਏਸ਼ੀਅਨ ਸੀਨੀਅਰਜ਼ ਅਤੇ ਭਾਈਚਾਰੇ ਵਲੋਂ ਕੈਨੇਡੀਅਨ ਕਮਿਊਨਿਟੀ ਨਾਲ਼ ਰਲ਼ ਕੇ ਪੱਤਝੜ ਦਾ ਮੇਲਾ (FALL FAIR) 8 ਸਤੰਬਰ 2018 ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਮੇਲਾ ਨਾਰਥ ਬਰਲਿੰਗਟਨ ਬੈਪਟਿਸਟ ਚਰਚ ACGG WALKERS LINE ਵਿਖੇ ਹੋਵੇਗਾ। ਇਸ ਮੇਲੇ ਵਿੱਚ ਬੱਚਿਆਂ ਵਾਸਤੇ …

Read More »

ਗੁਰਪ੍ਰੀਤ ਢਿੱਲੋਂ 9 ਸਤੰਬਰ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ

ਬਰੈਂਪਟਨ/ ਬਿਊਰੋ ਨਿਊਜ਼ : ਰੀਜ਼ਨਲ ਕੌਂਸਲਰ ਸੀਟ ਲਈ ਵਾਰਡ ਨੰਬਰ 9 ਅਤੇ 10 ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ 9 ਸਤੰਬਰ ਤੋਂ ਆਪਣੇ ਚੋਣ ਪ੍ਰਚਾਰ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ‘ਤੇ ਉਹ 1 ਤੋਂ 3 ਵਜੇ ਤੱਕ ਚਾਂਦਲੀ ਗੇਟਵੇ ਬੈਂਕੁਇਟ ਹਾਲ ‘ਚ ਮੁਹਿੰਮ ਦੀ ਸ਼ੁਰੂਆਤ ਕਰਨਗੇ। ਗੁਰਪ੍ਰੀਤ ਇਸ ਵੇਲੇ …

Read More »

ਮਾਉਂਟੇਸ਼ਨ ਸੀਨੀਅਰਸ ਕਲੱਬ, ਬਰੈਂਪਟਨ ਨੇ ਮਨਾਇਆ ਭਾਰਤ ਦਾ ਆਜ਼ਾਦੀ ਦਿਵਸ

ਬਰੈਂਪਟਨ/ ਬਿਊਰੋ ਨਿਊਜ਼ : ਮਾਉਂਟੇਸ਼ਨ ਸੀਨੀਅਰਸ ਕਲੱਬ, ਬਰੈਂਪਟਨ ਨੇ 25 ਅਗਸਤ ਨੂੰ ਭਾਰਤ ਦਾ ਆਜ਼ਾਦੀ ਦਿਵਸ, ਗ੍ਰੇ ਵਹੇਲ ਪਾਰਕ, ਮਾਉਂਟੇਸ਼ਨ ਪਬਲਿਕ ਸਕੂਲ ‘ਚ ਮਨਾਇਆ। ਪ੍ਰੋਗਰਾਮ ਦੁਪਹਿਰ 2 ਵਜੇ ਸ਼ੁਰੂ ਹੋਇਆ ਅਤੇ ਰਾਤ 8 ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਬੱਚਿਆਂ ਅਤੇ ਵੱਡਿਆਂ ਲੇ ਭਾਰਤ ਅਤੇ ਕੈਨੇਡਾ ਦੇ ਰਾਸ਼ਟਰੀ ਗੀਤ ਵੀ …

Read More »

ਬਲਬੀਰ ਸੋਹੀ ਨੇ ਡਿਕਸੀ ਗੁਰੂਘਰ ਵਿਖੇ ਸੁਖਮਨੀ ਸਾਹਿਬ ਦਾ ਪਾਠ ਤੇ ਗੁਰਬਾਣੀ ਕੀਰਤਨ ਸਮਾਗਮ ਕਰਵਾਇਆ

ਬਰੈਂਪਟਨ/ਬਿਊਰੋ ਨਿਊਜ਼ : ਵਾਰਡ ਨੰ: 9-10 ਤੋਂ ਸਕੂਲ-ਟਰੱਸਟੀ ਲਈ ਚੋਣ ਲੜ ਰਹੀ ਉਮੀਦਵਾਰ ਬਲਬੀਰ ਸੋਹੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਹਾਸਲ ਕਰਨ ਲਈ ਬੀਤੇ ਐਤਵਾਰ 26 ਅਗੱਸਤ ਨੂੰ ਗੁਰਦੁਆਰਾ ਸਾਹਿਬ ਡਿਕਸੀ ਰੋਡ ਵਿਖੇ ਸੁਖਮਨੀ ਸਾਹਿਬ ਦਾ ਪਾਠ ਅਤੇ ਗੁਰਬਾਣੀ ਦਾ ਕੀਰਤਨ ਕਰਾਇਆ ਗਿਆ। ਪਾਠ ਦਾ ਆਰੰਭ ਬਾਅਦ …

Read More »

ਪੀਸੀਐਚਐਸ ਸੀਨੀਅਰਜ਼ ਗਰੁੱਪ ਨੇ ਲਗਾਇਆ ਟੂਰ

ਬਰੈਂਪਟਨ/ਡਾ ਝੰਡ : ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ ਦੇ ਸੀਨੀਅਰਜ਼ ਗਰੁੱਪ ਨੇ ਲੰਘੇ ਸ਼ੁੱਕਰਵਾਰ 24 ਅਗਸਤ ਨੂੰ ਮਿਲਟਨ ਸ਼ਹਿਰ ਦੇ ਨੇੜੇ ਕਰਾਫ਼ੋਰਡ ਲੇਕ ਕਨਜ਼ਰਵੇਸ਼ਨ ਏਰੀਏ ਦਾ ਬੜਾ ਮਹੱਤਵ-ਪੂਰਵਕ ਤੇ ਗਿਆਨ-ਵਰਧਕ ਟੂਰ ਲਗਾਇਆ। ਇਸ ਟੂਰ ਦਾ ਉਦੇਸ਼ ਓਨਟਾਰੀਓ ਦੀ ਸੱਭ ਤੋਂ ਡੂੰਘੀ (ਲੱਗਭੱਗ 50 ਫੁੱਟ) ਕਰਾਫ਼ੋਰਡ ਲੇਕ ਵੇਖਣ ਦੇ ਨਾਲ ਨਾਲ ਇਸ …

Read More »

ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਦਾ ਟੌਮ ਕ੍ਰਿਸਟੀ ਲੇਕ ਦਾ ਸਫ਼ਲ ਟੂਰ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਤੋਂ ਹੈਮਿਲਟਨ ਨੇੜੇ ਟੌਮ ਕ੍ਰਿਸਟੀ ਲੇਕ ਐਂਡ ਕੰਜ਼ਰਵੇਸ਼ਨ ਏਰੀਆ ਦੇ ਟੂਰ ਵਾਸਤੇ ਰੌਕ ਗਾਰਡਨ ਵਲੰਟੀਅਰਜ਼ ਦਾ ਇਕ ਵੱਡਾ ਗੁਰੱਪ ਗੁਰਮੇਲ ਸਿੰਘ ਸੱਗੂ ਅਤੇ ਕਸ਼ਮੀਰਾ ਸਿੰਘ ਦਿਓਲ ਦੀ ਅਗਵਾਈ ਵਿੱਚ ਲੰਘੇ ਸਨਿਚਰਵਾਰ ਨੂੰ ਸਵੇਰ ਵੇਲੇ ਰਵਾਨਾ ਹੋਇਆ ਸੀ ਅਤੇ ਦਿਨ ਭਰ ਪਿਕਨਿਕ ਵਰਗੇ ਮਾਹੌਲ ਦਾ ਆਨੰਦ ਮਾਨਣ …

Read More »

ਪੈਨਾਹਿਲ ਸੀਨੀਅਰਜ਼ ਕਲੱਬ ਨੇ ਮਿਡਲੈਂਡ ਦਾ ਟੂਰ ਲਾਇਆ

ਫਾਦਰਟੌਬਨ ਸੀਨੀਅਰਜ਼ ਕਲੱਬ ਸਹਿਯੋਗੀ ਬਣੀ ਬਰੈਂਪਟਨ/ਬਾਸੀ ਹਰਚੰਦ : ਪਿਛਲੇ ਦਿਨੀਂ ਪੈਨਾਹਿਲ ਸੀਨੀਅਰਜ਼ ਕਲੱਬ ਨੇ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਦੀ ਅਗੁਵਾਈ ਵਿੱਚ ਮਿਡਲੈਂਡ ਦਾ ਟੂਰ ਲਾਇਆ। ਇਸ ਟੂਰ ਵੱਚ ਫਾਦਰਟੌਬਨ ਸੀਨਿਅਰਜ਼ ਕਲੱਬ ਨੇ ਕਰਤਾਰ ਸਿੰਘ ਚਾਹਲ ਦੀ ਅਗਵਾਈ ਵਿੱਚ ਪੈਨਾਹਿਲ ਕਲੱਬ ਦਾ ਸਾਥ ਕੀਤਾ। ਦੋ ਬੱਸਾਂ ਵਿੱਚ ਸਵਾਰ ਹੋ …

Read More »

‘ਕਾਲੇ ਪਾਣੀਆਂ ਦਾ ਸੁੱਚਾ ਮੋਤੀ’ ਪੁਸਤਕ ਉਤੇ ਵਿਚਾਰ-ਚਰਚਾ ਲਈ ਸਮਾਗਮ

ਬਰੈਂਪਟਨ/ਬਾਸੀ ਹਰਚੰਦ : ਪ੍ਰਸਿੱਧ ਨਾਵਲਿਸਟ ਬਲਦੇਵ ਸਿੰਘ ਸੜਕ ਨਾਮਾ ਨੇ ਲੇਟ ਕਾ: ਗੁਰਬਖਸ਼ ਧਾਲੀਵਾਲ ਦੀ ਜੀਵਨੀ ‘ਤੇ ਪੁਸਤਕ ਲਿਖੀ ਹੈ।ਇਸ ਪੁਸਤਕ ਨੂੰ ‘”ਕਾਲੇ ਪਾਣੀਆਂ ਦਾ ਸੁੱਚਾ ਮੋਤੀ'” ਨਾਂ ਦਿੱਤਾ ਹੈ। 26 ਅਗੱਸਤ ਦਿਨ ਐਤਵਾਰ ਨੂੰ ਗੁਰੂ ਤੇਗ ਬਹਾਦਰ ਸਕੂਲ ਬਰੈਂਪਟਨ ਦੇ ਹਾਲ ਵਿੱਚ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਇਸ ਪੁਸਤਕ ‘ਤੇ …

Read More »

ਕਰਤਾਰਪੁਰ ਚੈਰੀਟੇਬਲ ਫ਼ੰਡ ਦੀ ਪਿਕਨਿਕ ਮੌਕੇ ਸਤਪਾਲ ਸਿੰਘ ਜੌਹਲ ਦਾ ਸਨਮਾਨ

ਬਰੈਂਪਟਨ/ ਡਾ. ਝੰਡ : ਹਾਰਟਲੇਕ ਕੰਜ਼ਰਵੇਸ਼ਨ ਪਾਰਕ ਵਿੱਚ ਲੰਘੇ ਐਤਵਾਰ ਨੂੰ ਕਰਤਾਰਪੁਰ ਚੈਰੀਟੇਬਲ ਫ਼ੰਡ ਦੇ ਵਲੰਟੀਅਰਾਂ ਦੀਆਂ ਸਲਾਨਾ ਪਿਕਨਿਕ ਮੌਕੇ ਰੌਣਕਾਂ ਲੱਗੀਆਂ। ਇਸ ਮੌਕੇ ‘ਤੇ ਨਾਮਵਰ ਜਰਨਲਿਸਟ ਅਤੇ ਕਾਲਮਨਵੀਸ ਸਤਪਾਲ ਸਿੰਘ ਜੌਹਲ ਨੂੰ ਪੰਜਾਬੀ ਜਰਨਲਿਜ਼ਮ ਦੇ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਵਾਸਤੇ ਸਨਮਾਨਿਤ ਕਰਨ ਵਾਲ਼ਾ ਸਮਾਗਮ ਪ੍ਰਭਾਵਸ਼ਾਲੀ ਰਿਹਾ। ਫ਼ੰਡ ਦੇ …

Read More »

ਸੁਧਾਰ ਕਾਲਜ ਦੇ ਵਿਦਿਆਰਥੀਆਂ ਵਲੋਂ ਜਰਨੈਲ ਸਿੰਘ ਗਿੱਲ ਦਾ ਸਨਮਾਨ

ਬਰੈਂਪਟਨ : ਪਿਛਲੇ ਦਿਨੀਂ ਸੁਧਾਰ ਕਾਲਜ ਦੇ ਸਾਬਕਾ ਵਿਦਿਆਰਥੀਆਂ ਵਲੋਂ ਆਪਣੇ ਕਾਲਜ ਦੇ ਸਾਬਕਾ ਵਿਦਿਆਰਥੀ ਸ. ਜਰਨੈਲ ਸਿੰਘ ਗਿੱਲ ਦਾ ਟੋਰਾਂਟੋ ਵਿਚ ਪਹੁੰਚਣ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਸ ਜਰਨੈਲ ਸਿੰਘ ਦੇ ਮਾਣ ਵਿਚ ਬੁਖਾਰਾ ਰੈਸਟੋਰੈਂਟ ਵਿਚ ਖਾਸ ਡਿਨਰ ਦਾ ਆਯੋਜਿੱਨ ਕੀਤਾ ਗਿਆ। ਇਸ ਮੌਕੇ ‘ਤੇ ਪ੍ਰੋ ਹਰਦਿਆਲ ਸਿੰਘ, ਕੇਵਲ …

Read More »