Breaking News
Home / 2017 / December / 22 (page 6)

Daily Archives: December 22, 2017

ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਉਡਾਣ 23 ਤੋਂ

ਅੰਮ੍ਰਿਤਸਰ : ਹਵਾਈ ਕੰਪਨੀ ਏਅਰ ਇੰਡੀਆ ਵੱਲੋਂ 23 ਦਸੰਬਰ ਤੋਂ ਹਫ਼ਤੇ ਵਿੱਚ ਦੋ ਦਿਨ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਮੁੰਬਈ, ਅੰਮ੍ਰਿਤਸਰ ਤੇ ਨਾਂਦੇੜ ਸਾਹਿਬ ਵਿਚਾਲੇ ਹਵਾਈ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਉਡਾਣ ਦੀ ਸ਼ੁਰੂਆਤ ਨਾਲ ਸਿੱਖ ਭਾਈਚਾਰੇ ਦੀ ਅਕਾਲ ਤਖ਼ਤ ਸਾਹਿਬ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ …

Read More »

ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਹੋਵੇਗੀ ਡਿਜੀਟਲ

ਚੰਡੀਗੜ੍ਹ : ਨਵੇਂ ਵਰ੍ਹੇ ਤੋਂ ਖੇਤਰੀ ਪਾਸਪੋਰਟ ਦਫਤਰ ਚੰਡੀਗੜ੍ਹ ਨਾਲ ਜੁੜੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਥਾਣਿਆਂ ਦੀ ਪੁਲਿਸ ਪੇਪਰ ਰਹਿਤ ਡਿਜੀਟਲ ਢੰਗ ਨਾਲ ਪਾਸਪੋਰਟ ਵੈਰੀਫਿਕੇਸ਼ਨ ਕਰੇਗੀ। ਇਸ ਤਹਿਤ ਪੁਲਿਸ ਵੈਰੀਫਿਕੇਸ਼ਨ ਦਾ ਕੰਮ ਜਿੱਥੇ ਪੂਰੀ ਤਰ੍ਹਾਂ ਪੇਪਰਲੈੱਸ ਹੋ ਜਾਵੇਗਾ ਉਥੇ ਡਿਜੀਟਲ ਸਿਸਟਮ ਤਹਿਤ ਇਸ ਦੌਰਾਨ ਹੁੰਦੇ ਵਿਆਪਕ ਪੱਧਰ ‘ਤੇ ਭ੍ਰਿਸ਼ਟਾਚਾਰ …

Read More »

ਗੁਜਰਾਤ ਨਾਲ ਹਿਮਾਚਲ ਵੀ ਭਾਜਪਾ ਦੀ ਮੁੱਠੀ ‘ਚ

ਗੁਜਰਾਤ ਦੇ ਫਸਵੇਂ ਮੁਕਾਬਲੇ ‘ਚ ਕਾਂਗਰਸ ਦਾ ਵੀ ਬਿਹਤਰ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਚੋਣਾਂ ਤੋਂ ਸਿਰਫ਼ 18 ਮਹੀਨੇ ਪਹਿਲਾਂ ਦੇਸ਼ ਦੀ ਸਿਆਸਤ ਉਤੇ ਪਕੜ ਮਜ਼ਬੂਤ ਕਰਦਿਆਂ ਭਾਜਪਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਰਿਕਾਰਡ ਲਗਾਤਾਰ ਛੇਵੀਂ ਵਾਰ ਜਿੱਤ ਦਰਜ ਕੀਤੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਤੋਂ ਸੱਤਾ ਹਥਿਆ …

Read More »

ਵਿਕਾਸ ਦਾ ਏਜੰਡਾ ਜਾਰੀ ਰਹੇਗਾ: ਮੋਦੀ

ਨਵੀਂ ਦਿੱਲੀ : ਕਾਂਗਰਸ ਉਤੇ ‘ਸੱਤਾ ਦੀ ਭੁੱਖ’ ਵਿੱਚ ਗੁਜਰਾਤ ਵਿਚ ਜਾਤੀਵਾਦ ਦੇ ਬੀਜ ਬੀਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਉਨ੍ਹਾਂ ਦੀ ਸਰਕਾਰ ਦੇ ਸੁਧਾਰਾਂ ਨੂੰ ਲੋਕਾਂ ਵੱਲੋਂ ਸਵੀਕਾਰ ਕੀਤੇ ਜਾਣ ਉਤੇ ਮੋਹਰ ਹੈ। ਭਾਜਪਾ …

Read More »

ਪੰਜਾਬ ਸਰਕਾਰ ਨੂੰ ਪੌਣੇ ਦੋ ਸੌ ਕਰੋੜ ਵਿੱਚ ਪਿਆ ‘ਡੇਰਾ ਵਿਵਾਦ’

ਬਠਿੰਡਾ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੂੰ ਡੇਰਾ ਸਿਰਸਾ ਦਾ ਮਾਮਲਾ ਪੌਣੇ ਦੋ ਸੌ ਕਰੋੜ ਵਿਚ ਪਿਆ ਹੈ। ਵੱਡਾ ਖਰਚਾ ਕੇਂਦਰੀ ਨੀਮ ਫੌਜੀ ਬਲਾਂ ਦਾ ਝੱਲਣਾ ਪਿਆ ਹੈ। ਡੇਰਾ ਸਿਰਸਾ ਦੇ ਮੁਖੀ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਪੰਜਾਬ ਵਿਚ ਮਾਹੌਲ ਖਰਾਬ ਹੋਣ ਲੱਗਾ ਸੀ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਫੌਜ ਸੱਦਣੀ ਪਈ …

Read More »

ਜੇਲ੍ਹ ‘ਚ ਬਿਮਾਰ ਹੋਇਆ ਰਾਮ ਰਹੀਮ

ਪਰਿਵਾਰ ਪਹੁੰਚਿਆ ਮਿਲਣ, ਰਾਮ ਰਹੀਮ ਨੇ ਦੱਸਿਆ ਆਪਣਾ ਦਰਦ ਰੋਹਤਕ/ਬਿਊਰੋ ਨਿਊਜ਼ : ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਰਾਮ ਰਹੀਮ ਠੰਡ ਲੱਗਣ ਕਰਕੇ ਬਿਮਾਰ ਹੋ ਗਿਆ। ਜੇਲ੍ਹ ਵਿਚ ਮਿਲਣ ਪਹੁੰਚੇ ਪਰਿਵਾਰ ਵਾਲਿਆਂ ਨੂੰ ਉਸ ਨੇ ਆਪਣਾ ਦਰਦ ਦੱਸਿਆ। ਪਰਿਵਾਰ …

Read More »

ਡੇਰਾ ਸਿਰਸਾ ਨੇ ਕੋਡ ਵਰਡਾਂ ਰਾਹੀਂ ਭੜਕਾਈ ਹਿੰਸਾ

ਚੰਡੀਗੜ੍ਹ/ਬਿਊਰੋ ਨਿਊਜ਼ : ਸਮਝਦਾਰ ਵਿਅਕਤੀ ਨੂੰ ‘ਟਮਾਟਰ ਫੋੜਨਾ’ ਦਾ ਸ਼ਬਦ ਅਜੀਬ ਲੱਗ ਸਕਦਾ ਹੈ, ਖ਼ਾਸ ਤੌਰ ‘ਤੇ ਉਦੋਂ ਜਦੋਂ ਟਮਾਟਰ ਦੀ ਕੀਮਤ ਆਸਮਾਨ ਛੂਹ ਰਹੀ ਹੈ ਪਰ ਅਸਲ ਵਿੱਚ ਇਹ ਸ਼ਬਦ ਡੇਰਾ ਸਿਰਸਾ ਵੱਲੋਂ ਹਿੰਸਾ ਭੜਕਾਉਣ ਲਈ ਗੁੱਝੇ ਇਸ਼ਾਰੇ ਦੇ ਤੌਰ ਉਤੇ ਵਰਤੇ ਕੋਡ-ਵਰਡਾਂ ਵਿੱਚੋਂ ਇਕ ਸੀ। ਇਹ ਦਾਅਵਾ ਹਰਿਆਣਾ …

Read More »

ਦਿਆਲ ਸਿੰਘ ਕਾਲਜ ਦਾ ਨਹੀਂ ਬਦਲੇਗਾ ਨਾਂ

ਕਾਲਜ ਦਾ ਨਾਂ ਬਦਲਣ ਦਾ ਫੈਸਲਾ ਕੇਂਦਰ ਦਾ ਨਹੀਂ : ਜਾਵੜੇਕਰ ਨਵੀਂ ਦਿੱਲੀ/ਬਿਊਰੋ ਨਿਊਜ਼ : ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਇਥੋਂ ਦੇ ਇਕ ਈਵਨਿੰਗ ਕਾਲਜ ਦਾ ਨਾਂ ਬਦਲਣ ਵਾਲਾ ਫ਼ੈਸਲਾ ਕੇਂਦਰ ਸਰਕਾਰ ਦਾ ਨਹੀਂ ਸੀ ਅਤੇ ਇਸ ਨੂੰ ਰੋਕ ਲਿਆ ਹੈ। ਰਾਜ ਸਭਾ ਵਿੱਚ ਸਿਫ਼ਰ ਕਾਲ …

Read More »

ਪਰਵਾਸੀਆਂ ਦੀ ਕੂੰਜਾਂ ਵਾਲੀ ਉਡਾਰੀ

ਪ੍ਰਿੰ. ਸਰਵਣ ਸਿੰਘ ਮੋਰ ਕੂੰਜਾਂ ਨੂੰ ਦੇਵਣ ਤਾਅ੍ਹਨੇ, ਥੋਡੀ ਨਿੱਤ ਪਰਦੇਸ ਤਿਆਰੀ ਤੁਸੀਂ ਕੁਪੱਤੀਆਂ ਜਾਂ ਦੇਸ਼ ਕੁਪੱਤਾ, ਜਾਂ ਲੱਗਗੀ ਕਿਸੇ ਨਾਲ ਯਾਰੀ ਨਾ ਵੇ ਮੋਰਾ ਅਸੀਂ ਕੁਪੱਤੀਆਂ, ਨਾ ਹੀ ਕਿਸੇ ਨਾਲ ਯਾਰੀ ਡਾਢੇ ਨੇ ਸਾਡੀ ਚੋਗ ਖਿਲਾਰੀ, ਲੈਣੀ ਪਵੇ ਉਡਾਰੀ ਟੋਰਾਂਟੋ ਤੋਂ ਹਵਾਈ ਜਹਾਜ਼ ‘ਤੇ ਦੇਸ਼ ਜਾਣ ਦੀ ਮੇਰੀ ਟਿਕਟ …

Read More »

ਸਿੱਖਾਂ ਨੂੰ ਪਾਕਿ ਵਿਚ ਇਸਲਾਮ ਕਬੂਲ ਕਰਨ ਲਈ ਕੀਤਾ ਜਾ ਰਿਹੈ ਮਜਬੂਰ

ਕੈਪਟਨ ਸਰਕਾਰ, ਸ਼੍ਰੋਮਣੀ ਕਮੇਟੀ ਦੇ ਗੰਭੀਰ ਨੋਟਿਸ ਤੋਂ ਬਾਅਦ ਸੁਸ਼ਮਾ ਨੇ ਝਿੜਕਿਆ ਪਾਕਿ ਪ੍ਰਸ਼ਾਸਨ ਨੂੰ ਨਵੀਂ ਦਿੱਲੀ : ਪਾਕਿਸਤਾਨ ਵਿਚ ਰਹਿਣ ਵਾਲੇ ਸਿੱਖਾਂ ਦਾ ਜਬਰੀ ਧਰਮ ਪਰਿਵਰਤਨ ਕਰਵਾਏ ਜਾਣ ਦੇ ਮੁੱਦੇ ਦਾ ਭਾਰਤ ਨੇ ਸਖਤ ਨੋਟਿਸ ਲਿਆ ਹੈ। ਪਾਕਿ ਮੀਡੀਆ ਵਿਚ ਆਈਆਂ ਇਸ ਸਬੰਧੀ ਖਬਰਾਂ ਦਾ ਨੋਟਿਸ ਲੈਂਦੇ ਹੋਏ ਵਿਦੇਸ਼ …

Read More »