ਨਵੀਨਤਾ ‘ਚ ਵੀ ਉਦਾਸੀਨਤਾ ਪ੍ਰੋ. ਸੁਰਿੰਦਰ ਮੱਲ੍ਹੀ ਮੁਲਖਰਾਜਭਾਖੜੀ ਨੂੰ ਪੰਜਾਬੀਸਿਨੇਮਾ ਦੇ ਮੋਢੀਆਂ ਵਿਚੋਂ ਇਕ ਗਿਣਿਆਜਾਂਦਾ ਹੈ। ਉਸ ਨੇ ਜਿਹੜੀਆਂ ਵੀਫ਼ਿਲਮਾਂ ਜਿਵੇਂ ‘ਭੰਗੜਾ’, ‘ਦੋ ਲੱਛੀਆਂ’, ‘ਲਾਜੋ’ਆਦਿਬਣਾਈਆਂ ਉਹ ਸੁਪਰਹਿੱਟ ਹੋਈਆਂ ਸਨ। ਪਰ ਉਸ ‘ਤੇ ਅਕਸਰਦੋਸ਼ਲਗਾਇਆਜਾਂਦਾ ਸੀ ਕਿ ਉਸ ਦੀਆਂ ਫ਼ਿਲਮਾਂ ਦੀਕਹਾਣੀ ਇਕੋ ਤਰ੍ਹਾਂ ਦੀ ਹੁੰਦੀ ਸੀ। ਸਾਲ 1969 ਵਿਚਹਿੰਦੀਸਿਨੇਮਾ ਦੇ ਪ੍ਰਸਿੱਧਨਿਰਮਾਤਾ-ਨਿਰਦੇਸ਼ਕਦੇਵਿੰਦਰ ਗੋਇਲ …
Read More »Daily Archives: December 28, 2017
ਮੁਆਵਜ਼ੇ ਲਈ ਮਾਨਸਾ ਤੋਂ 502 ਅਰਜ਼ੀਆਂ ਆਈਆਂ, ਇਨ੍ਹਾਂ ‘ਚੋਂ 101 ਹੀ ਮਨਜ਼ੂਰ ਹੋਈਆਂ ਜਦਕਿ 301 ਨਾਮਨਜ਼ੂਰ ਕਰ ਦਿੱਤੀਆਂ ਗਈਆਂ, 30 ਅਜੇ ਵੀ ਲਟਕੀਆਂ ਤੇ ਹੁਣ ਮੁਆਵਜ਼ੇ ਨੂੰ ਤਰਸਦੀਆਂ ਅੱਖਾਂ
ਆਤਮ ਹੱਤਿਆ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਪਹਿਲਾਂ ਦੋ ਲੱਖ ਰੁਪਏ ਮੁਆਵਜ਼ਾ ਦਿੰਦੀ ਸੀ। 25 ਜੂਨ 2015 ਨੂੰ ਸਰਕਾਰ ਨੇ ਹੁਕਮ ਜਾਰੀ ਕਰਕੇ ਮੁਆਵਜ਼ੇ ਦੀ ਰਾਸ਼ੀ ਨੂੰ ਵਧਾ ਕੇ 3 ਲੱਖ ਰੁਪਏ ਕਰ ਦਿੱਤਾ। ਨਾਲ ਹੀ ਮੁਆਵਜ਼ੇ ਦੇ ਲਈ ਪੋਸਟਮਾਰਟ ਰਿਪੋਰਟ ਜ਼ਰੂਰੀ ਕਰ ਦਿੱਤੀਸੀ। 1 ਜੁਲਾਈ 2015 …
Read More »ਭਾਰਤ ਦੀਆਂ ਧਰਮ-ਨਿਰਪੱਖ ਤਾਕਤਾਂ ਇਕਜੁਟ ਹੋਣ
ਭਾਰਤ ‘ਚ ਪਿਛਲੇ ਸਮੇਂ ਤੋਂ ਲਗਾਤਾਰ ਵੱਧ ਰਹੀ ਫ਼ਿਰਕਾਪ੍ਰਸਤੀ ਧਰਮ-ਨਿਰਪੱਖ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਰਤ ‘ਚ ਲਗਾਤਾਰ ਵੱਧਦੀ ਜਾ ਰਹੀ ਫ਼ਿਰਕੂ ਅਸਹਿਣਸ਼ੀਲਤਾ ਅਤੇ ਹਿੰਸਾ ‘ਤੇ ਅਮਰੀਕਾ ਵਰਗੇ ਦੇਸ਼ ਵੀ ਕਈ ਵਾਰ ਚਿੰਤਾ ਜਤਾ ਚੁੱਕੇ ਹਨ। ਭਾਵੇਂਕਿ ਭਾਰਤ ‘ਚ ਮੋਦੀ ਸਰਕਾਰ ਨੂੰ ਦੇਸ਼ ਦੇ ਲੋਕਾਂ ਨੇ ‘ਸਭ …
Read More »ਬਾਬਾ ਜ਼ੋਰਾਵਰ ਸਿੰਘ ਤੇ ਬਾਬਾਫ਼ਤਹਿ ਸਿੰਘ ਦੀਸ਼ਹਾਦਤ’ਤੇ ਵਿਸ਼ੇਸ਼
ਨਿੱਕੀਆਂ ਜਿੰਦਾਂ ਦਾਵੱਡਾ ਸਾਕਾ ਮਨਜੀਤ ਸਿੰਘ ਕਲਕੱਤਾ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਮਾਣ-ਮੱਤੇ ਇਤਿਹਾਸਵਿਚ ਚਮਕੌਰ ਸਾਹਿਬਅਤੇ ਸਰਹਿੰਦ (ਫਤਿਹਗੜ੍ਹ ਸਾਹਿਬ) ਦੇ ਸ਼ਹੀਦੀ ਸਾਕੇ, ਇਕ ਨਿਵੇਕਲੀਪਛਾਣਰੱਖਦੇ ਹਨ। ਮਰਦ-ਅਗੰਮੜੇ ਦਸਮਪਾਤਸ਼ਾਹ ਦੇ ਚਾਰਸਾਹਿਬਜ਼ਾਦਿਆਂ ਦੀਛੋਟੀਉਮਰਵਿਚਸ਼ਹਾਦਤ, ਅਲੌਕਿਕ, ਅਗੰਮੀ, ਰੱਬੀਅਕੀਦਤਅਤੇ ਇਬਾਦਤਦੀਨਿਵੇਕਲੀ ਸਾਖੀ ਹੈ ਜੋ ਜਿਤਨੀਲਾਸਾਨੀ ਹੈ ਉਤਨੀ ਹੀ ਪੁਰ-ਦਰਦ। ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਾਰਸਾਹਿਬਜ਼ਾਦਿਆਂ (ਨਿੱਕੀਆਂ ਜਿੰਦਾਂ) …
Read More »ਕਹਿਣ ਜੋਗੇ ਹੋ ਜਾਈਏ ਨਵਾਂ ਸਾਲ ਮੁਬਾਰਕ
ਹਰਜੀਤ ਬੇਦੀ ਜਦੋਂ ਦੀ ਧਰਤੀ ਬਣੀ ਹੈ ਆਪਸੀ ਕਸ਼ਿਸ ਦੇ ਕਾਰਣ ਲਗਾਤਾਰ ਸੂਰਜ ਦੁਆਲੇ ਚੱਕਰ ਲਾ ਰਹੀ ਹੈ ਅਤੇ ਲੱਗਭਗ 365 ਦਿਨਾਂ ‘ਚ ਚੱਕਰ ਪੂਰਾ ਕਰ ਲੈਂਦੀ ਹੈ । ਧਰਤੀ ਉਤਲੇ ਕਰੋੜਾਂ ਜੀਵਾਂ ਵਿੱਚ ਮਨੁੱਖ ਹੀ ਐਸਾ ਜੀਵ ਹੈ ਜਿਸ ਨੇ ਇਸ ਅੰਤਰ-ਕਾਲ ਨੂੰ ਸਾਲ ਜਾਂ ਵਰ੍ਹੇ ਦਾ ਨਾਂ ਦਿੱਤਾ …
Read More »ਦੋ ਜੀ ਘੁਟਾਲਾ ਤੇ ਸਿਆਸਤ
ਹਰਦੇਵ ਸਿੰਘ ਧਾਲੀਵਾਲ ਗਿਆਰਵੇਂ ਮਹੀਨੇ 2010 ਵਿੱਚ ਕੈਗ ਨੇ ਰਿਪੋਰਟ ਪੇਸ਼ ਕੀਤੀ, ਜਿਸ ਅਨੁਸਾਰ ਸਪੈਕਟਰਿੰਗ ਫੰਡ ਕਾਰਨ ਯੂ.ਪੀ.ਏ. ਸਰਕਾਰ ਨੇ ਗਲਤ ਕਾਨੂੰਨੀ ਢੰਗ ਨਾਲ ਟੈਲੀਕਾਮ ਕੰਪਨੀਆਂ ਨੂੰ ਲਾਭ ਪਹੁੰਚਾਉਣ ਦਾ ਦੋਸ਼ ਲਾਇਆ, ਜਿਸ ਅਨੁਸਾਰ ਸਰਕਾਰ ਨੂੰ 1 ਕਰੋੜ 76 ਲੱਖ ਕਰੋੜਾਂ ਦਾ ਸਰਕਾਰ ਨੂੰ ਨੁਕਸਾਨ ਹੋਇਆ। ਸੀ.ਬੀ.ਆਈ. ਨੇ ਕੇ. ਰਾਜਾ …
Read More »ਭੈਅ ਭਰੇ ਪਲ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਇਕ ਦਿਨ ਸ਼ਾਮਾਂ ਨੂੰ ਕਚਹਿਰੀ ਤੋਂ ਕੋਠੀ ਪਰਤੇ ਸਾਂ, ਮੈਂ ਮਿਸਲਾਂ ਵਾਲਾ ਅਟੈਚੀ ਕਮਰੇ ‘ਚ ਰੱਖਣ ਲੱਗਿਆ ਤਾਂ ਬੀਬੀ ਬੋਲੀ, ”ਅੱਜ ਆਪਣੀ ਕੋਠੀ ਅੱਗਿਉਂ ਦੀ ਇਕ ਕਾਰ ਨੇ ਕਈ ਗੇੜੇ ਕੱਢੇ, ਉਸ ਵਿਚ ਚਾਰ-ਪੰਜ ਲੋਕ ਬੈਠੇ ਦਿਖਦੇ ਸੀ, ਆਪਣੇ ਘਰ ਵੱਲ ਵਾਰ-ਵਾਰ ਦੇਖਦੇ ਤੇ …
Read More »ਕਰੀਟੀਕਲ ਇਲਨੈਸ ਇੰਸ਼ੋਰੈਂਸ-ਇਕ ਵਿਸੇਸ਼ ਰਿਪੋਰਟ
ਚਰਨ ਸਿੰਘ ਰਾਏ416-400-9997 ਸਾਡੇ ਵਿਚੋਂ ਕੋਈ ਵੀ ਇਹ ਸਚਾਈ ਬਾਰੇ ਸੋਚਣਾ ਨਹੀਂ ਚਾਹੁੰਦਾ ਕਿ ਅਚਾਨਕ ਡਾਕਟਰ ਸਾਨੂੰ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਦੱਸਣ ਅਤੇ ਨਾ ਹੀ ਅਸੀਂ ਸੋਚਣਾ ਚਾਹੁੰਦੇ ਹਾਂ ਕਿ ਜੇ ਇਸ ਤਰਾਂ ਹੋ ਜਾਵੇ ਤਾਂ ਕਿਵੇਂ ਅਸੀਂ ਆਰਥਕ ਤੌਰ ਤੇ ਜੀਵਤ ਰਹਾਂਗੇ। ਇਕ ਤਾਜਾ ਸਰਵੇਖਣ ਅਨੁਸਾਰ 65% ਕੈਨੇਡੀਅਨ …
Read More »ਕੈਨੇਡਾ ਵਿਚ ਕਿਹੜੀ ਆਮਦਨ ‘ਤੇ ਟੈਕਸ ਨਹੀਂ ਲੱਗਦਾ
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਕੈਨੇਡਾ ਵਿਚ ਅਸੀਂ ਬਹੁਤ ਜ਼ਿਆਦਾ ਟੈਕਸ ਦਿੰਦੇ ਹਾਂ ਪਰ ਫਿਰ ਵੀ ਕਈ ਤਰ੍ਹਾਂ ਦੀ ਆਮਦਨ ‘ਤੇ ਟੈਕਸ ਨਹੀਂ ਲਗਦਾ-ਜਿਵੇਂ ਕੈਨੇਡਾ ਚਾਈਲਡ ਬੈਨੀਫਿਟ ਪੇਮੈਂਟ, ਜੀ ਐਸ ਟੀ/ਐਚ ਐਸ ਟੀ ਕਰੈਡਿਟ ਲਾਟਰੀ ਦੀ …
Read More »