8.2 C
Toronto
Friday, November 7, 2025
spot_img
Homeਭਾਰਤਰਾਮ ਰਹੀਮ ਦੇ ਪਰਿਵਾਰ ਤੱਕ ਪਹੁੰਚੀ ਪੰਚਕੂਲਾ ਹਿੰਸਾ ਦੀ ਜਾਂਚ

ਰਾਮ ਰਹੀਮ ਦੇ ਪਰਿਵਾਰ ਤੱਕ ਪਹੁੰਚੀ ਪੰਚਕੂਲਾ ਹਿੰਸਾ ਦੀ ਜਾਂਚ

ਡੇਰੇ ਦੀ ਚੇਅਰਪਰਨ ਵਿਪਾਸਨਾ ਦੀ ਹੋ ਸਕਦੀ ਹੈ ਗ੍ਰਿਫਤਾਰੀ ਅਤੇ ਰਾਮ ਰਹੀਮ ਦੀ ਮਾਂ ਕੋਲੋਂ ਪੁੱਛਗਿੱਛ

ਪੰਚਕੂਲਾ/ਬਿਊਰੋ ਨਿਊਜ਼

ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ੍ਹ ਦੀ ਹਵਾ ਖਾ ਰਹੇ ਰਾਮ ਰਹੀਮ ਦੀ ਮਾਂ ਨਸੀਬ ਕੌਰ ਕੋਲੋਂ ਵੀ ਪੁਲਿਸ ਪੁੱਛਗਿੱਛ ਕਰਨ ਦੀ ਤਿਆਰੀ ਵਿਚ ਹੈ। ਨਾਲ ਹੀ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ। ਪੁਲਿਸ ਦਾ ਦਾਅਵਾ ਹੈ ਕਿ ਵਿਪਾਸਨਾ ਪੰਚਕੂਲਾ ਵਿਚ ਹੋਈ ਹਿੰਸਾ ਦੀ ਸਾਜਿਸ਼ ਵਿਚ ਸ਼ਾਮਲ ਸੀ। ਜਦੋਂ ਕਿ ਰਾਮ ਰਹੀਮ ਦੀ ਮਾਂ ਨਸੀਬ ਕੌਰ ਨੂੰ ਵੀ ਇਸ ਬਾਰੇ ਪਤਾ ਸੀ। ਪੁਲਿਸ ਨੇ ਅਦਾਲਤ ਵਿਚ ਦੱਸਿਆ ਕਿ ਡੇਰੇ ਵਿਚ 17 ਅਗਸਤ ਨੂੰ ਮੀਟਿੰਗ ਕਰਕੇ ਪੰਚਕੂਲਾ ਹਿੰਸਾ ਦੀ ਸਾਜਿਸ਼ ਰਚੀ ਗਈ। ਇਹ ਸਾਰੀਆਂ ਗੱਲਾਂ ਹਨੀਪ੍ਰੀਤ ਦੇ ਕਬੂਲਨਾਮੇ ਵਿਚ ਸਾਹਮਣੇ ਆਈਆਂ ਹਨ।

RELATED ARTICLES
POPULAR POSTS