Breaking News
Home / 2017 / December / 15 (page 4)

Daily Archives: December 15, 2017

ਤਿੰਨ ਸਾਲ ਪਹਿਲੋਂ ਤੁਸੀਂ ਮੇਰੀ ਮੇਅਰ ਵਜੋਂ ਚੋਣ ਕੀਤੀ ਸੀ ਤਾਂ ਕਿ ਸਿਟੀ ਹਾਲ ਅੰਦਰਲੀ ਖੜੋਤ ਨੂੰ ਤੋੜਿਆ ਜਾਵੇ ਅਤੇ ਸਮੇਂ ਤੋਂ ਪਛੜ ਚੁੱਕੀ ਸੋਚ ਤੋਂ ਮੁਕਤੀ ਪਾਈ ਜਾਵੇ ਅਤੇ ਮੈਂ ਇਹ ਕੀਤਾ : ਲਿੰਡਾ ਜੈਫਰੇ

ਬਰੈਂਪਟਨ/ਬਿਊਰੋ ਨਿਊਜ਼ : ਲੋੜ ਅਨੁਸਾਰ ਬਦਲਣਾ ਅਤੇ ਸਮੇਂ ਦੇ ਹਾਣੀ ਹੋਣਾ ਬਹੁਤ ਹੀ ਔਖਾ ਕਾਰਜ ਹੈ ਖਾਸ ਕਰ ਕੇ ਉਨ੍ਹਾਂ ਲਈ ਜਿਹੜੇ ਸਾਲ ਦਰ ਸਾਲ ਇੱਕੋ ਲੀਹ ਉੱਤੇ ਚੱਲਦੇ ਰਹਿਣ ਦੇ ਆਦੀ ਹੋ ਚੁੱਕੇ ਹੋਣ। ਪਰ ਤੁਸੀਂ ਮੈਨੂੰ ਬਰੈੰਪਟਨ ਦੀ ਮੇਅਰ ਵਜੋਂ ਚੁਣਕੇ ਇਸ ਲਈ ਭੇਜਿਆ ਸੀ ਕਿ ਸਿਟੀ ਹਾਲ …

Read More »

ਹਾਟਸਟਾਰ ਨੇ ਪੇਸ਼ ਕੀਤੇ ਅਨੋਖੀ ਐਵਾਰਡ- 2017

ਟੋਰਾਂਟੋ/ ਬਿਊਰੋ ਨਿਊਜ਼ : ਹਾਟਸਟਾਰ ਨੇ ਅਨੋਖੀ ਐਵਾਰਡਸ-2017 ਨੂੰ ਪੇਸ਼ ਕੀਤਾ ਅਤੇ ਇਸ ਦੌਰਾਨ ਰੈੱਡ ਕਾਰਪੇਟ ‘ਤੇ ਮੰਨੇ-ਪ੍ਰਮੰਨੇ ਲੋਕਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਵਿਚ ਮੀਡੀਆ, ਕਾਰੋਬਾਰ, ਮਨੋਰੰਜਨ ਅਤੇ ਗਲੈਮਰ ਜਗਤ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਵੀ ਮੌਜੂਦ ਸਨ। ਪ੍ਰੋਗਰਾਮ ਟੋਰਾਂਟੋ ਦੀ ਇਤਿਹਾਸਕ ਲਾਇਬ੍ਰੇਰੀ ਗ੍ਰੈਂਡ ਇੰਟਰਟੇਨਮੈਂਟ ਕਾਪਲੈਕਸ ‘ਚ ਕਰਵਾਇਆ ਗਿਆ। ਸ਼ਾਮੀਂ …

Read More »

ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਬਜਟ ‘ਚ ਤਨਖ਼ਾਹ ਵਧਾਉਣ ਦਾ ਕੀਤਾ ਵਿਰੋਧ

ਬਰੈਂਪਟਨ/ਬਿਊਰੋ ਨਿਊਜ਼ ਸਿਟੀ ਆਫ਼ ਬਰੈਂਪਟਨ ਨੇ ਬਜਟ ਪਾਸ ਕਰਦਿਆਂ ਟੈਕਸਾਂ ਦਾ ਬਿਲ 1.7 ਫ਼ੀਸਦੀ ਤੱਕ ਵਧਾ ਦਿੱਤਾ ਹੈ ਅਤੇ ਕੁਲ ਬੋਝ 2.7 ਫ਼ੀਸਦੀ ਵਧਿਆ ਹੈ। ਉਥੇ ਹੀ ਕੁਝ ਹੋਰ ਮਦਾਂ ‘ਚ ਵੀ ਵਾਧਾ ਕੀਤਾ ਗਿਆ ਹੈ। ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਕਿਹਾ ਕਿ ਮੈਂ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਖੁਸ਼ …

Read More »

ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ

ਸਿਆਸੀ ਪਾਰਟੀਆਂ ਵਾਅਦਿਆਂ ਨਾਲ ਫਿਰ ਲੋਕ ਕਚਹਿਰੀ ‘ਚ ਚੰਡੀਗੜ੍ਹ : ਪੰਜਾਬ ਵਿੱਚ 3 ਨਗਰ ਨਿਗਮਾਂ ਅਤੇ 32 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਸ਼ਹਿਰਾਂ ਦੀ ਕਾਇਆ ਕਲਪ ਦੇ ਵਾਅਦਿਆਂ ਅਤੇ ਦਾਅਵਿਆਂ ਨਾਲ ਸਿਆਸੀ ਪਾਰਟੀਆਂ ਮੁੜ ਲੋਕ ਕਚਹਿਰੀ ਵਿੱਚ ਹਾਜ਼ਰ ਹਨ। ਪਿਛਲੇ 70 ਸਾਲਾਂ ਦਾ ਰਿਪੋਰਟ ਕਾਰਡ ਦੇਖੀਏ ਤਾਂ …

Read More »

ਅੱਤਵਾਦ ਖਿਲਾਫ ਇਕਜੁਟ ਹੋਏ ਭਾਰਤ, ਰੂਸ ਤੇ ਚੀਨ

ਲਸ਼ਕਰ-ਏ-ਤੋਇਬਾਵਰਗੀਆਂ ਜਥੇਬੰਦੀਆਂ ਦੀਆਂ ਵਧਦੀਆਂ ਗਤੀਵਿਧੀਆਂ ‘ਤੇ ਪ੍ਰਗਟਾਈਚਿੰਤਾ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ, ਰੂਸਅਤੇ ਚੀਨ ਨੇ ਅੱਤਵਾਦ ਲਈਮਾਲੀਇਮਦਾਦਰੋਕਣਅਤੇ ਅੱਤਵਾਦੀ ਢਾਂਚਾਤਹਿਸ-ਨਹਿਸਕਰਨਸਮੇਤ ਅੱਤਵਾਦ ਖ਼ਿਲਾਫ਼ਸਹਿਯੋਗ ਵਧਾਉਣਦਾਫ਼ੈਸਲਾਕੀਤਾ ਹੈ। ਇਥੇ ਰੂਸ-ਭਾਰਤ-ਚੀਨ ਦੇ ਵਿਦੇਸ਼ਮੰਤਰੀਆਂ ਦੀ15ਵੀਂ ਬੈਠਕਵਿੱਚਭਾਰਤਵੱਲੋਂ ਪਾਕਿਸਤਾਨਆਧਾਰਤਲਸ਼ਕਰ-ਏ-ਤੋਇਬਾਵਰਗੀਆਂ ਅੱਤਵਾਦੀ ਜਥੇਬੰਦੀਆਂ ਵੱਲੋਂ ਗਤੀਵਿਧੀਆਂ ਤੇਜ਼ ਕੀਤੇ ਜਾਣ’ਤੇ ਚਿੰਤਾਪ੍ਰਗਟਾਈ।ਸਾਂਝੇ ਬਿਆਨਮੁਤਾਬਕ ਇਸ ਬੈਠਕਵਿਚਵਿਦੇਸ਼ਮੰਤਰੀਸੁਸ਼ਮਾਸਵਰਾਜ, ਚੀਨ ਦੇ ਵਿਦੇਸ਼ਮੰਤਰੀ ਵਾਂਗ ਯੀਅਤੇ ਰੂਸ ਦੇ ਵਿਦੇਸ਼ਮੰਤਰੀਸਰਗਈਲਵਰੋਵ ਨੇ …

Read More »

ਪਾਕਿਸਤਾਨੀ ਅੱਤਵਾਦੀ ਸੰਗਠਨ ਅਮਰੀਕਾ ਲਈ ਵੀ ਖਤਰਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਆਪਣੇ ਸਾਰੇ ਨਾਗਰਿਕਾਂ ਨੂੰ ਬਹੁਤ ਜ਼ਰੂਰੀਕੰਮ ਤੋਂ ਬਿਨ੍ਹਾਪਾਕਿਸਤਾਨਨਾਜਾਣਦੀਸਲਾਹਦਿੰਦਿਆਂ ਕਿਹਾ ਕਿ ਵਿਦੇਸ਼ੀਅਤੇ ਪਾਕਿਸਤਾਨੀਅੱਤਵਾਦੀ ਸੰਗਠਨਸਮੁੱਚੇ ਦੇਸ਼ਵਿਚਲਗਾਤਾਰਖਤਰਾਬਣੇ ਹੋਏ ਹਨ। ਇਹ ਚਿਤਾਵਨੀਫਿਰਕੂ ਹਮਲਿਆਂ ਸਮੇਤਅੱਤਵਾਦੀਆਂ ਦੀਵਧਰਹੀ ਹਿੰਸਾ ਨੂੰ ਦੇਖਦੇ ਹੋਏ ਦਿੱਤੀ ਗਈ ਹੈ। 7 ਮਹੀਨਿਆਂ ਦੇ ਵਕਫੇ ਪਿੱਛੋਂ ਯਾਤਰਾਬਾਰੇ ਚਿਤਾਵਨੀਜਾਰੀਕਰਦਿਆਂ ਵਿਦੇਸ਼ਵਿਭਾਗ ਨੇ ਅਮਰੀਕੀਨਾਗਰਿਕਾਂ ਨੂੰ ਗੈਰਜ਼ਰੂਰੀ ਤੌਰ ‘ਤੇ ਪਾਕਿਸਤਾਨਨਾਜਾਣਦੀਸਲਾਹਦਿੱਤੀ ਹੈ। ਤਾਜ਼ਾਚਿਤਾਵਨੀ …

Read More »

ਪਾਕਿ ਨੇ ਜੇਲ੍ਹ ‘ਚ ਬੰਦ ਕੁਲਭੂਸ਼ਣ ਜਾਧਵ ਨੂੰ ਮਾਂ ਤੇ ਪਤਨੀ ਨਾਲ ਮਿਲਣ ਦੀ ਦਿੱਤੀ ਇਜਾਜ਼ਤ

25 ਦਸੰਬਰ ਨੂੰ ਹੋਵੇਗੀ ਪਰਿਵਾਰਨਾਲ ਮੁਲਾਕਾਤ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਨੇ ਕੁਲਭੂਸ਼ਣਜਾਧਵ (47) ਨਾਲ ਮਾਂ ਅਵੰਤਿਕਾਅਤੇ ਪਤਨੀਦੀ 25 ਦਸੰਬਰ ਨੂੰ ਮੁਲਾਕਾਤਕਰਾਉਣਦੀਇਜਾਜ਼ਤ ਦੇ ਦਿੱਤੀ ਹੈ। ਫ਼ੌਜੀ ਅਦਾਲਤਵੱਲੋਂ ਕਰੀਬਅੱਠਮਹੀਨੇ ਪਹਿਲਾਂ ਜਾਧਵ ਨੂੰ ਜਾਸੂਸੀ ਅਤੇ ਦਹਿਸ਼ਤਗਰਦੀ ਦੇ ਦੋਸ਼ਾਂ ਹੇਠ ਮੌਤ ਦੀ ਸਜ਼ਾ ਸੁਣਾਏ ਜਾਣਮਗਰੋਂ ਪਾਕਿਸਤਾਨ ਨੇ ਉਸ ਨੂੰ ਪਰਿਵਾਰਕਮੈਂਬਰਾਂ ਨਾਲਮਿਲਣਦੀਮਨਜ਼ੂਰੀਦਿੱਤੀ ਹੈ। ਭਾਰਤ, ਪਾਕਿਸਤਾਨ’ਤੇ …

Read More »

ਕੈਲੀਫੋਰਨੀਆ ਦੇ ਜੰਗਲਾਂ ਵਿਚ ਅੱਗ ਨਾਲ ਇਕ ਹਜ਼ਾਰ ਇਮਾਰਤਾਂ ਤਬਾਹ

ਲਾਸ ਏਂਜਲਸ/ਬਿਊਰੋ ਨਿਊਜ਼ : ਅਮਰੀਕਾ ਦੇ ਕੈਲੀਫੋਰਨੀਆਸੂਬੇ ਦੇ ਜੰਗਲਾਂ ਵਿਚ ਇਕ ਹਫ਼ਤੇ ਪਹਿਲਾਂ ਲੱਗੀ ਤਬਾਹਕਾਰੀ ਅੱਗ ਦਾਦਾਇਰਾਲਗਾਤਾਰਵਧਦਾ ਜਾ ਰਿਹਾ ਹੈ। ਅੱਗ ਨੇ ਨਿਊਯਾਰਕਸ਼ਹਿਰ ਤੋਂ ਵੀਵੱਡੇ ਇਲਾਕੇ ਯਾਨੀ 2.30 ਲੱਖਏਕੜ ਦੇ ਜੰਗਲਾਂ ਨੂੰ ਆਪਣੀਲਪੇਟਵਿਚਲੈਲਿਆ ਹੈ। ਬੀਬੀਸੀਮੁਤਾਬਕ, ਚਾਰਦਸੰਬਰ ਨੂੰ ਵੇਂਚੁਰਾ ਤੇ ਸੇਂਟ ਪਾਲਇਲਾਕੇ ਵਿਚ ਲੱਗੀ ਅੱਗ ਹਵਾਕਾਰਨ ਤੇਜ਼ੀ ਨਾਲਫੈਲਦੀ ਜਾ ਰਹੀ ਹੈ। …

Read More »

ਪਾਕਿ ਸਿੱਖ ਨੇ ਕੈਨੇਡਾ ‘ਚ ਜਿੱਤਿਆ ਅੰਤਰਰਾਸ਼ਟਰੀ ਪੁਰਸਕਾਰ

ਕਰਾਚੀ : ਪਾਕਿਸਤਾਨ ਦੇ ਇਕ ਸਿੱਖ ਨੌਜਵਾਨ ਨੇ ਕੈਨੇਡਾਵਿਚਅੰਤਰਰਾਸ਼ਟਰੀਪੁਰਸਕਾਰਜਿੱਤ ਕੇ ਸਿੱਖ ਕੌਮ ਦਾਨਾਮ ਰੌਸ਼ਨ ਕੀਤਾ ਹੈ । ਸਰਦਾਰਰਮੇਸ਼ ਸਿੰਘ ਖਾਲਸਾ, ਸਰਹੱਦਪਾਰਲੀਮਾਨੀ ਸਿੱਖ ਕੌਂਸਲ ਦੇ ਸਰਪ੍ਰਸਤਹਨ । ਪਿਛਲੇ ਮਹੀਨੇ ਆਯੋਜਿਤਵਿਸ਼ਵ ਸਿੱਖ ਪੁਰਸਕਾਰਸਮਾਰੋਹ ਦੌਰਾਨ ਸਿੱਖਾਂ ‘ਚ ਚੈਰਿਟੀਸ਼੍ਰੇਣੀਵਿਚਉਨ੍ਹਾਂ ਨੇ ਇਹ ਖਿਤਾਬਜਿੱਤਿਆ।ਰਮੇਸ਼ ਸਿੰਘ ਖਾਲਸਾ ਨੇ ਗੱਲਬਾਤਕਰਦਿਆਂ ਕਿਹਾ ਕਿ ਇਹ ਮੇਰੇ ਅਤੇ ਮੇਰੀ ਕੌਂਸਲ ਲਈ …

Read More »

ਰਾਜ ਕੁਮਾਰੀ ਡਾਇਨਾ ਦੇ ਬੈਗ ਦੀ ਨਿਲਾਮੀ

ਵਾਸ਼ਿੰਗਟਨ : ਅਮਰੀਕਾਵਿੱਚ ਇੱਕ ਨਿਲਾਮੀ ਦੌਰਾਨ ਰਾਜਕੁਮਾਰੀਡਾਇਨਾਦਾਰਤਨਾਂ ਨਾਲਜੜ੍ਹਿਆਬੈਗ 15,186 ਅਮਰੀਕੀਡਾਲਰਾਂ ਵਿਚਵਿਕਿਆ ਹੈ। ਇਸ ਬੈਗ ਦੀਵਰਤੋਂ 1980 ਵਿੱਚਰਾਜਕੁਮਾਰੀਡਾਇਨਾਵੱਲੋਂ ਕੀਤੀ ਗਈ ਸੀ। ਇਹ ਸਿਲਵਰਬੈਗ ਕੇਨਸਿੰਗਟਨਮਹਿਲਦੀਸੀਨੀਅਰਘਰੇਲੂ ਨੌਕਰਾਣੀ ਸ਼ੀਲਾਟਿੱਲੇ ਨੂੰ ਦੇ ਦਿੱਤਾ ਗਿਆ ਸੀ। ਆਰਆਰਆਕਸ਼ਨਜਮੁਤਾਬਕ,”ਇਹਬੈਗ ਭਾਰੀਅਤੇ ਮਜ਼ਬੂਤ ਹੈ ਅਤੇ ਕੋਈ ਵੀਤਸਵੀਰ ਇਸ ਦੀ ਸੁੰਦਰਤਾ ਨੂੰ ਕੈਦਨਹੀਂ ਕਰਸਕਦੀ। ਇਹ ਨਿਵੇਕਲਾਬੈਗ ਰਾਜਕੁਮਾਰੀਡਾਇਨਾ ਦੇ ਖ਼ਾਸਸਟਾਈਲਅਤੇ ਵਿਸ਼ੇਸ਼ਪਸੰਦਦੀ ਜ਼ਾਮਨੀਭਰਦਾ …

Read More »