ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਸੁੰਨੀ ਵਕਫ਼ ਬੋਰਡ ਅਤੇ ਹੋਰਨਾਂ ਵੱਲੋਂ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਕੇਸ ਦੀ ਸੁਣਵਾਈ ਆਮ ਚੋਣਾਂ ਤੋਂ ਬਾਅਦ ਜੁਲਾਈ 2019 ਨੂੰ ਕਰਨ ਦੀ ਅਪੀਲ ਖਾਰਜ ਕਰ ਦਿੱਤੀ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ ਅੱਠ ਫਰਵਰੀ ਦੀ ਤਰੀਕ ਤੈਅ ਕੀਤੀ ਹੈ। ਚੀਫ਼ ਜਸਟਿਸ …
Read More »Daily Archives: December 8, 2017
ਸਿੱਖ ਕਤਲੇਆਮ ਦੇ 241 ਬੰਦ ਮਾਮਲਿਆਂ ਦੀ ਨਜ਼ਰਸਾਨੀ ਕਰੇਗਾ ਸੁਪਰੀਮ ਕੋਰਟ
11 ਦਸੰਬਰ ਨੂੰ ਅਦਾਲਤ ‘ਚ ਖੋਲ੍ਹੇ ਜਾਣਗੇ ਬੰਦ ਦਸਤਾਵੇਜ਼ ਨਵੀਂ ਦਿੱਲੀ : 1984 ਸਿੱਖ ਕਤਲੇਆਮ ਦੇ ਬੰਦ ਕੀਤੇ ਗਏ 241 ਕੇਸਾਂ ਦੀ ਪੜਤਾਲ ਲਈ ਨਿਯੁਕਤ ਕੀਤੇ ਨਿਗਰਾਨ ਪੈਨਲ ਵੱਲੋਂ ਸੌਂਪੀ ਅੰਤਿਮ ਰਿਪੋਰਟ ਨੂੰ ਸੁਪਰੀਮ ਕੋਰਟ ਨੇ ਰਿਕਾਰਡ ‘ਤੇ ਲੈਂਦਿਆਂ ਕਿਹਾ ਕਿ ਉਸ ਵੱਲੋਂ 11 ਦਸੰਬਰ ਨੂੰ ਇਸ ਦੀ ਘੋਖ ਕੀਤੀ …
Read More »ਰਾਮ ਰਹੀਮ ਦੇ ਡੇਰੇ ‘ਚ ਹਾਲੇ ਵੀ ਛਾਇਆ ਹੈ ਸੰਨਾਟਾ
ਬਜ਼ਾਰਾਂ ‘ਚ ਵੀ ਛਾਈ ਹੈ ਵੀਰਾਨੀ, ਜ਼ਿਆਦਾਤਰ ਦੁਕਾਨਾਂ ਨੂੰ ਲੱਗੇ ਹਨ ਜਿੰਦਰੇ ਸਿਰਸਾ/ਬਿਊਰੋ ਨਿਊਜ਼ : ਰਾਮ ਰਹੀਮ ਦੇ ਸਾਧਵੀਆਂ ਨਾਲ ਜਬਰ ਜਨਾਹ ਮਾਮਲੇ ਵਿਚ 20 ਸਾਲ ਦੀ ਸਜ਼ਾ ਹੋਣ ਦੇ ਬਾਅਦ ਡੇਰਾ ਸਿਰਸਾ ਪੂਰੀ ਤਰ੍ਹਾਂ ਸੁੰਨਸਾਨ ਹੋ ਗਿਆ ਹੈ। ਜਿੱਥੇ ਪਹਿਲਾਂ ਚਾਰੇ ਪਾਸੇ ਚਹਿਲ-ਪਹਿਲ ਅਤੇ ਡੇਰੇ ਦੇ ਬਾਜ਼ਾਰਾਂ ਵਿਚ ਰੌਣਕ …
Read More »ਰਾਹੁਲ ਗਾਂਧੀ ਦੀ ਤਾਜਪੋਸ਼ੀ
ਛੋਟੀ ਵਿਰਾਸਤ ਵੱਡੀ ਚੁਣੌਤੀ ਲੰਬੀ ਜੱਦੋ-ਜਹਿਦ ਅਤੇ ਰਸਮੀ ਚੋਣ ਪ੍ਰਕਿਰਿਆ ‘ਚੋਂ ਲੰਘਣ ਤੋਂ ਬਾਅਦ ਆਖਰ ਰਾਹੁਲ ਗਾਂਧੀ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ, ਪਰ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੀ ਇਸ ਗੱਦੀ ਦੀ ਪ੍ਰਧਾਨਗੀ ਲਈ ਚੁਣੌਤੀਆਂ ਪਰਿਵਾਰ ‘ਚ ਪਹਿਲਾਂ ਪ੍ਰਧਾਨ ਰਹੇ ਨੇਤਾਵਾਂ ਦੇ ਮੁਕਾਬਲੇ …
Read More »ਤਾਜ ਮਹਿਲ ਨੂੰ ਯੂਨੈਸਕੋ ਵਿਸ਼ਵ ਵਿਰਾਸਤ ‘ਚ ਮਿਲਿਆ ਦੂਜਾ ਦਰਜਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਗਰਾ ਵਿਚ ਬਣੇ ਤਾਜ ਮਹਿਲ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਵਿਚ ਦੂਜਾ ਨੰਬਰ ਮਿਲਿਆ ਹੈ। ਸੈਰ ਸਪਾਟਾ ਕੰਪਨੀ ਦੇ ਪੋਰਟਲ ‘ਤੇ ਦਾਅਵਾ ਕੀਤਾ ਗਿਆ ਹੈ ਕਿ ਪਿਆਰ ਦੀ ਨਿਸ਼ਾਨੀ ਤਾਜ ਮਹਿਲ ਨੂੰ ਹਰ ਵਰ੍ਹੇ 80 ਲੱਖ ਸੈਲਾਨੀ ਦੇਖਣ ਆਉਂਦੇ ਹਨ ਅਤੇ ਇਸ ਨੂੰ ਕੰਬੋਡੀਆ ਦੇ ਆਂਗਕੋਰ …
Read More »ਸ਼੍ਰੋਮਣੀ ਕਮੇਟੀ ਦੇ ਨਵੇਂ ਅਹੁਦੇਦਾਰਾਂ ਲਈ ਚੁਣੌਤੀਆਂ ਤੇ ਸੰਭਾਵਨਾਵਾਂ
ਤਲਵਿੰਦਰ ਸਿੰਘ ਬੁੱਟਰ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਵਿਚ ਇਸ ਵਾਰ ਪ੍ਰਧਾਨ ਸਮੇਤ ਨਵੀਂ ਬਣੀ ਸਮੁੱਚੀ ਕਾਰਜਕਾਰਨੀ ਕਮੇਟੀ ਅੱਗੇ ਧਾਰਮਿਕ ਕਾਰਜ ਖੇਤਰ ਵਿਚ ਕੰਮ ਕਰਨ ਦੀਆਂ ਸੰਭਾਵਨਾਵਾਂ ਅਤੇ ਪੰਥਕ ਚੁਣੌਤੀਆਂ ਬਰਾਬਰ ਹੀ ਦਰਕਾਰ ਰਹਿਣਗੀਆਂ। ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਬਣੇ ਭਾਈ ਗੋਬਿੰਦ ਸਿੰਘ ਲੌਂਗੋਵਾਲ …
Read More »ਲੰਡਨ ਦੇ ਮੇਅਰ ਬੋਲੇ : ਜਲ੍ਹਿਆਂਵਾਲਾ ਬਾਗ ਦੇ ਸਾਕੇ ਲਈ ਮੁਆਫ਼ੀ ਮੰਗੇ ਬ੍ਰਿਟੇਨ
ਮੇਅਰ ਸਾਦਿਕ ਖਾਨ ਨੇ ਬਾਗ ਦੀ ਵਿਜ਼ੀਟਰ ਬੁੱਕ ‘ਚ ਲਿਖੀ ਇਹ ਗੱਲ ਗੋਲੀਆਂ ਦੇ ਨਿਸ਼ਾਨ ਦੇਖ ਹੋਏ ਭਾਵੁਕ, ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ ਅੰਮ੍ਰਿਤਸਰ/ਬਿਊਰੋ ਨਿਊਜ਼ : ਜਨਰਲ ਡਾਇਰ ਵੱਲੋਂ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ‘ਚ ਨਿਹੱਥੇ ਲੋਕਾਂ ‘ਤੇ ਚਲਵਾਈਆਂ ਗਈਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਉਸ ਸ਼ਰਮਨਾਕ ਅਤੇ ਘਟੀਆ …
Read More »ਪੰਜਾਬ ‘ਚ ਹੁਣ ਬਣਨਗੇ ਨਵੇਂ ਵਜ਼ੀਰ
ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ‘ਚ ਵਾਧਾ 18 ਦਸੰਬਰ ਤੋਂ ਬਾਅਦ ਕਿਹਾ : ਉਪ ਮੁੱਖ ਮੰਤਰੀ ਨਿਯੁਕਤ ਕਰਨ ਦੀ ਨਹੀਂ ਹੈ ਕਾਂਗਰਸ ‘ਚ ਰਵਾਇਤ ਅੰਮ੍ਰਿਤਸਰ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਉਪ ਮੁੱਖ ਮੰਤਰੀ ਦੀ ਨਿਯੁਕਤੀ ਦੀ ਯੋਜਨਾ ਨੂੰ ਮੁੱਢੋਂ ਰੱਦ ਕਰਦਿਆਂ ਆਖਿਆ ਕਿ ਕਾਂਗਰਸ ਸਰਕਾਰ ਦੇ …
Read More »ਯੂਬਾਸਿਟੀ ‘ਚ ਪਹਿਲੀ ਸਿੱਖ ਮੇਅਰ ਨੇ ਸਹੁੰ ਚੁੱਕੀ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਤੇ ਵਿਸ਼ਵ ਪੱਧਰ ‘ਤੇ ਨਗਰ ਕੀਰਤਨ ਕਰਕੇ ਜਾਣੇ ਜਾਂਦੇ ਯੂਬਾਸਿਟੀ ਨੂੰ ਇਕ ਮਾਣ ਉਸ ਵੇਲੇ ਹੋਰ ਮਿਲਿਆ ਜਦੋਂ ਇਕ ਪਹਿਲੀ ਸਿੱਖ ਔਰਤ ਨੂੰ ਅਮਰੀਕਾ ਵਿਚ ਮੇਅਰ ਵਜੋਂ ਸਹੁੰ ਚੁਕਾਈ ਗਈ। ਇਸ ਮੌਕੇ ਅਮਰੀਕਨ ਸਥਾਨਕ ਸਰਕਾਰਾਂ ਦੇ ਅਫ਼ਸਰ ਤੇ ਸਿਟੀ ਕਾਊਂਟੀ ਨਾਲ ਸਬੰਧਿਤ …
Read More »ਲੋਕ ਹਿੱਤਾਂ ਨਾਲੋਂ ਨਿੱਜੀ ਹਿੱਤਾਂ ਨੂੰ ਤਰਜੀਹ ਦੇਣ ਲੱਗੇ ਪੰਜਾਬ ਦੇ ਨੇਤਾ
ਗੁਰਮੀਤ ਸਿੰਘ ਪਲਾਹੀ ਪੰਜਾਬ ਵਿੱਚ ਇਹਨਾ ਦਿਨਾਂ ਵਿੱਚ ਦੋ ਅਹਿਮ ਘਟਨਾਵਾਂ ਵਾਪਰੀਆਂ ਹਨ। ਪਹਿਲੀ ਘਟਨਾ ਵਿੱਚ, ਵਿਧਾਨ ਸਭਾ ਦੇ ਸਰਦ ਰੁੱਤ ਸ਼ੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਵੱਡੇ ਹੰਗਾਮੇ ਹੋਏ, ਵਿਧਾਨ ਸਭਾ ਦੇ ਬਾਹਰ ਗਾਲੀ-ਗਲੋਚ, ਤਾਹਨੇ ਮੇਹਣੇ, ਆਪਸੀ ਇਲਜ਼ਾਮਬਾਜੀ ਵੇਖਣ-ਸੁਨਣ ਨੂੰ ਮਿਲੀ। ਇਸ ਸਭ ਕੁਝ ਦੇ ਦਰਮਿਆਨ ਸਹਿਕਾਰਤਾ, ਐਕਸਾਇਜ ਅਤੇ ਸਕੂਲ …
Read More »