ਬਰੈਂਪਟਨ/ਬਿਉਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਫੇਅਰ ਆਟੋ ਇੰਸ਼ੋਰੈਂਸ ਪਲਾਨ ਦਾ ਐਲਾਨ ਕੀਤਾ ਹੈ। ਇਸ ਪਲਾਨ ਤਹਿਤ ਇੰਸ਼ੋਰੈਂਸ ਸਿਸਟਮ ਵਿਚ ਕਈ ਸੁਧਾਰ ਕੀਤੇ ਜਾਣਗੇ ਜਿਵੇਂ ਕਿ ਇੰਸ਼ੋਰੈਂਸ ਫਰਾਡ, ਦੁਰਘਟਨਾ ਦੇ ਪੀੜਤਾਂ ਲਈ ਬੇਹਤਰ ਦੇਖਭਾਲ। ਇਹ ਐਲਾਨ …
Read More »Daily Archives: December 8, 2017
ਫਲਾਵਰ ਸਿਟੀ ਸੀਨੀਅਰ ਸੈਂਟਰ ਵਿੱਚ ਐਸੋਸੀਏਸ਼ਨ ਵਲੋਂ ਨਾਮਜ਼ਦ ਸੁਲੱਖਣ ਸਿੰਘ ਔਜਲਾ ਡਾਇਰੈਕਟਰ ਚੁਣੇ ਗਏ
ਬਰੈਂਪਟਨ/ਬਿਊਰੋ ਨਿਊਜ਼ : ਮਿਤੀ 5 ਦਸੰਬਰ 2017 ਨੂੰ ਫਲਾਵਰ ਸਿਟੀ ਰੀਕਰੀਏਸ਼ਨ ਸੈਂਟਰ ਵਿੱਚ ਤਿੰਨ ਡਾਇਰੈਕਟਰਾਂ ਦੀ ਚੋਣ ਹੋਈ ਜਿਸ ਵਿੱਚ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਵਲੋਂ ਨਾਮਜਦ ਸੁਲੱਖਣ ਸਿੰਘ ਔਜਲਾ ਡਾਇਰੈਕਟਰ ਚੁਣੇ ਗਏ। ਪੰਜਾਬੀ ਕਮਿਊਨਿਟੀ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਜਿੱਥੇ ਹੋਰ ਬਹੁਤ ਸਾੀਆਂ ਸਾਂਝੀਆਂ ਜਨਤਕ …
Read More »‘ਵਿਰਾਸਤ-ਏ-ਖ਼ਾਲਸਾ’ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਸਾਊਂਡ ਐਂਡ ਲੇਜ਼ਰ ਸ਼ੋਅ ਬਰੈਂਪਟਨ ਵਿਚ 17 ਨੂੰ
ਬਰੈਂਪਟਨ/ਡਾ. ਝੰਡ : ‘ਵਿਰਾਸਤ-ਏ ਖ਼ਾਲਸਾ’ ਵੱਲੋਂ ਸਿੱਖਾਂ ਦੇ ਦਸਵੇਂ ਗੁਗੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਉਨ੍ਹਾਂ ਦੇ ਸਮੁੱਚੇ ਜੀਵਨ ਅਤੇ ਦੇਸ਼ ਤੇ ਸਿੱਖ ਕੌਮ ਲਈ ਕੀਤੀ ਗਈ ਘਾਲਣਾ ਤੇ ਦਿੱਤੀ ਗਈ ਮਹਾਨ ਕੁਰਬਾਨੀ ਬਾਰੇ ਜਾਣਕਾਰੀ ਭਰਪੂਰ ਸਾਊਂਡ ਐਂਡ ਲੇਜ਼ਰ ਸ਼ੋਅ ਬਰੈਂਪਟਨ ਵਿਚ 79 ਬਰੈਮਸਟੀਲ ਰੋਡ ਸਥਿਤ …
Read More »ਸ੍ਰੀ ਮਾਛੀਵਾੜਾ ਸਾਹਿਬ ਇਲਾਕਾ ਨਿਵਾਸੀਆਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ
ਮਾਲਟਨ : ਦਸਵੀਂ ਪਾਤਿਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਮਾਛੀਵਾੜਾ ਸਾਹਿਬ ਦੀ ਧਰਤੀ ‘ਤੇ ਪਹੁੰਚਣ ‘ਤੇ ਉਨ੍ਹਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਅਤੇ ਚਾਰੇ ਸਾਹਿਬਜ਼ਾਦੇ ਤੇ ਮਾਤਾ ਗੁਜ਼ਰ ਕੌਰ ਜੀ ਅਤੇ ਸਭਾ ਵਿਚ ਸ਼ਹੀਦ ਹੋਏ ਸਾਰੇ ਸਿੰਘਾਂ ਤੇ ਸਿੰਘਣੀਆਂ ਨੂੰ ਸਮਰਪਿਤ ਪਿਛਲੇ ਸਾਲਾਂ ਦੀ ਤਰ੍ਹਾਂ ਸ੍ਰੀ ਮਾਛੀਵਾੜਾ …
Read More »ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ ਹੋਈ
ਕੈਲਗਰੀ/ਬਿਊਰੋ ਨਿਊਜ਼ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 2 ਦਸੰਬਰ ਦਿਨ ਸਨਿਚਰਵਾਰ ਦੋ ਵਜੇ ਕੋਸੋ ਦੇ ਹਾਲ ਵਿਚ ਹੋਈ।ઠਇਕੱਤਰਤਾ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਸੁਰਿੰਦਰ ਗੀਤ ਨੇ ਕੀਤੀ। ਸਭਾ ਦੀ ਕਾਰਵਾਈ ਜਸਵੀਰ ਸਿੰਘ ਸਹੋਤਾ ਨੇ ਨਿਭਾਈ ਅਤੇ ਆਰੰਭ ਵਿਚ ਸਕੱਤਰ ਨੇ ਹਾਜ਼ਰੀਨ ਦਾ ਤਹਿ …
Read More »‘ਹੈਟਸ-ਅੱਪ’ ਦੇ ਕਲਾਕਾਰਾਂ ਨੇ ਕੀਤੀ ਸ਼ਾਨਦਾਰ ਕ੍ਰਿਸਮਿਸ ਪਾਰਟੀ
ਟੋਰਾਂਟੋ : ਲੰਘੇ ਸ਼ਨੀਵਾਰ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਟੋਰਾਂਟੋ ਵੱਲੋਂ ਆਪਣੀ ਸਾਲਾਨਾ ਕ੍ਰਿਸਮਸ ਪਾਰਟੀ ਦਾ ਆਯੋਜਿਨ ਕੀਤਾ ਗਿਆ। ਜਿਸ ਵਿਚ ਟੀਮ ਮੈਂਬਰ ਤੇ ਹੋਰ ਪਤਵੰਤੇ ਸੱਜਣ ਪਹੁੰਚੇ। ਨਿਰਦੇਸ਼ਕ ਹੀਰਾ ਰੰਧਾਵਾ ਨੇ ਸਾਲ 2017 ਵਿੱਚ ਟੀਮ ਵੱਲੋਂ ‘ਇਹ ਲਹੂ ਕਿਸ ਦਾ ਹੈ’, ‘ਨਵਾਂ ਜਨਮ’ ਅਤੇ ‘ਗੋਲਡਨ …
Read More »ਤਾਸ਼ ਦੇ ਮੁਕਾਬਲੇ 24 ਦਸੰਬਰ ਨੂੰ
ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਉਣ ਲਈ ਤਾਸ਼ ਟੂਰਨਾਂਮੈਂਟ ਦੇ ਪ੍ਰਬੰਧਕਾਂ ਵਲੋਂ ਜਾਣਕਾਰੀ ਦਿਤੀ ਗਈ ਕਿ 24 ਦਸੰਬਰ 2017 ਦਿਨ ਐਤਵਾਰ ਨੂੰ 2250 bovaired drive brampton ( bovaired and sunny meadow corner ) ਵਿਖ਼ੇ ਸਵੀਪ ਦੇ ਮੈਚ ਕਰਵਾਏ ਜਾਣਗੇ । ਐਂਟਰੀਆਂ 11.00 ਤੋਂ 11.30 ਵਜੇ ਤੱਕ ਹੋਣਗੀਆਂ ਅਤੇ ਸਹੀ 12 ਵਜੇ …
Read More »ਮਾਊਨਟੈਨ-ਐਸ਼ ਕਲੱਬ ਵਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਹਫਤੇ ਮਾਊਨਟੈਨ-ਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਕਲੱਬ ਦੇ ਕੈਸ਼ੀਅਰ ਸੁਰਜੀਤ ਸਿੰਘ ਗਿੱਲ ਵਲੋਂ ਭੇਜੀ ਸੂਚਨਾ ਅਨੁਸਾਰ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੇ ਕਲੱਬ ਮੈਂਬਰ ਸ਼ਾਮਲ ਹਾਜ਼ਰ ਹੋਏ। ਪ੍ਰੋਗਰਾਮ ਦੌਰਾਨ ਪ੍ਰੋ: ਰਾਮ ਸਿੰਘ ਅਤੇ ਸੁਰਿੰਦਰ ਸਿੰਘ …
Read More »ਬਰੈਂਪਟਨ ਈਸਟ ਐਮਪੀ ਰਾਜ ਗਰੇਵਾਲ ਅਤੇ ਫਾਈਨਾਂਸ ਕਮੇਟੀ ਦਾ ਵਾਸ਼ਿੰਗਟਨ ਤੇ ਨਿਊਯਾਰਕ ਦਾ 3 ਦਿਨਾ ਟਰਿੱਪ ਸਫਲਤਾ ਨਾਲ ਸੰਪੂਰਨ
ਓਟਵਾ : ਪਿਛਲੇ ਹਫਤੇ ਐਮਪੀ ਰਾਜ ਗਰੇਵਾਲ ਅਤੇ ਫਾਈਨਾਂਸ ਕਮੇਟੀ ਦੇ ਮੈਂਬਰ ਵਾਸ਼ਿੰਗਟਨ ਅਤੇ ਨਿਊਯਾਰਕ ਦੇ ਆਪਣੇ ਤਿੰਨ ਦਿਨਾ ਟਰਿੱਪ ‘ਤੇ ਸਦਭਾਵਨਾ ਦੇ ਉਦੇਸ਼ ਨਾਲ ਗਏ। ਉਥੇ ਆਪਸ ਵਿਚ ਦੁਪਾਸਿਓਂ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਗਈਆਂ। ਜਿਨ੍ਹਾਂ ਦਾ ਮੁੱਖ ਮੰਤਵ ਸੀ ਕਿ ਕੈਨੇਡਾ ਅਤੇ ਯੂਨਾਈਟਿਡ ਸਟੇਟਸ ਦੇ ਆਪਸੀ ਸਬੰਧਾਂ ਦੀ ਮਹੱਤਤਾ …
Read More »ਟੋਰਾਂਟੋ ਨਿਵਾਸੀਆਂ ਵਲੋਂ ਪ੍ਰਭ ਆਸਰਾ ਲਈ 60,000 ਡਾਲਰ ਦਾਨ ਦਿੱਤਾ
ਬਰੈਂਪਟਨ/ਕਰਮਜੀਤ ਗਿੱਲ : ਲੰਘੇ ਹਫਤੇ ਸਹਾਇਤਾ ਫਾਊਂਡੇਸ਼ਨ ਅਤੇ ਨਾਰਥ ਅਮਰੀਕਨ ਸਿੱਖ ਲੀਗ ਆਫ ਓਨਟਾਰੀਓ ਵਲੋਂ ਪ੍ਰਭ ਆਸਰਾ ਵਾਸਤੇ ਫੰਡ ਰੇਜਿੰਗ ਡਿਨਰ ਮਿਸੀਸਾਗਾ ਦੇ ਨੈਸ਼ਨਲ ਬੈਂਕਿਟ ਹਾਲ ਵਿਚ ਕਰਵਾਇਆ ਗਿਆ, ਜਿਸ ਵਿਚ ਪ੍ਰਭ ਆਸਰਾ ਦੇ ਸੰਸਥਾਪਕ ਸ਼ਮਸ਼ੇਰ ਸਿੰਘ ਨੇ ਸ਼ਾਮਲ ਹੋ ਕੇ ਪ੍ਰਭ ਆਸਰਾ ਵਲੋਂ ਕੀਤੇ ਜਾ ਰਹੇ ਲਾਵਾਰਸ ਰੋਗੀਆਂ ਦੀ …
Read More »