Breaking News
Home / 2017 / November (page 7)

Monthly Archives: November 2017

ਯੂਨੀਵਰਸਿਟੀ ਦੇ ਆਰਥਿਕ ਅਸਰ ਸਬੰਧੀ ਅਧਿਐਨ ਬਰੈਂਪਟਨ ਲਈ ਕਾਇਆ ਪਲਟ ਕਰਨ ਵਾਲੇ ਫਾਇਦਿਆਂ ਨੂੰ ਕਰਦਾ ਹੈ ਉਜਾਗਰ

ਬਰੈਂਪਟਨ : ਕਾਊਂਸਿਲ ਦੀ ਕਮੇਟੀ ਵਿਚ ਸਟਾਫ ਨੇ ਡਾਊਨ ਟਾਊਨ ਬਰੈਂਪਟਨ ਵਿਚ ਇਕ ਯੂਨੀਵਰਸਿਟੀ ਅਤੇ ਸਿੱਖਿਆ, ਨਵੀਨਤਾ ਅਤੇ ਤਾਲਮੇਲ ਦੇ ਕੇਂਦਰ ਲਈ ਆਰਥਿਕ ਅਸਰ ਦਾ ਅਧਿਐਨ ਪ੍ਰਸਤੁਤ ਕੀਤਾ। ਅਧਿਐਨ, ਜੋ ਅਰਬਨ ਮੈਟਰਿਕਸ ਇੰਕ. ਵਲੋਂ ਪੂਰਾ ਕੀਤਾ ਗਿਆ, ਨੇ ਸਪੱਸ਼ਟ ਰੂਪ ਨਾਲ ਦੱਸਿਆ ਕਿ ਇਹ ਵਿਕਾਸ ਕਿਵੇਂ ਬਰੈਂਪਟਨ ਦੇ ਨਿਵਾਸੀਆਂ ਦੀਆਂ …

Read More »

ਜੀਵਨ ਜਾਚ ਸੇਵਾ ਸੰਸਥਾ ਵੱਲੋਂ ਪਰਿਵਾਰਕ ਸੈਮੀਨਾਰ

ਬਰੈਂਪਟਨ : 26 ਨਵੰਬਰ 2017 ਦਿਨ ਐਤਵਾਰ 3:00 PM-4:30 PM ਨੂੰ ਗੁਰੂ ਨਾਨਕ ਸਿੱਖ ਸੈਂਟਰ (99 ਗਲਿਡੱਨ ਰੋਡ ਬਰੈਂਪਟਨ) ਗੁਰਦੁਆਰਾ ਸਾਹਿਬ ਵਿਖੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸਦਾ ਵਿਸ਼ਾ ਹੈ Bullying, ਜਿਸਦੇ ਪ੍ਰਮੁਖ ਬੁਲਾਰੇ ਗੁਲਜ਼ਾਰ ਸਿੰਘ ਜੀ ਹੋਣਗੇ। ਜੀਵਨ ਜਾਚ ਸੇਵਾ ਸੰਸਥਾ ਵੱਲੋਂ ਸਾਰੇ ਮਾਤਾ-ਪਿਤਾ ਜੀ ਨੂੰ ਬੇਨਤੀ ਹੈ …

Read More »

ਰੈੱਡ ਵਿੱਲੋ ਕਲੱਬ ਨੇ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦਾ ਸ਼ਹੀਦੀ ਦਿਵਸ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ : ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ 16 ਨਵੰਬਰ ਨੂੰ ਗਦਰ ਲਹਿਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਲੱਬ ਮੈਂਬਰਾਂ ਨੇ ਅਜ਼ਾਦੀ ਦੇ ਪਰਵਾਨੇ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ, ਬਖਸ਼ੀਸ਼ ਸਿੰਘ ਗਿੱਲ …

Read More »

ਸਹਾਰਾ ਸੀਨੀਅਰ ਸਰਵਿਸਜ਼ ਕਲੱਬ ਨੇ ਮਨਾਇਆ ਦੀਵਾਲੀ ਮੇਲਾ

ਬਰੈਂਪਟਨ : ਦੀਵਾਲੀ ਦੀ ਕਹਾਵਤ ਹੈ ‘ਹੱਸਦੇ ਹੱਸਦੇ ਦੀਵੇ ਜਗਾਓ, ਨਵੀਆਂ ਖੁਸ਼ੀਆਂ ਜੀਵਨ ਵਿਚ ਲੈ ਆਓ, ਦੁੱਖ ਦਰਦ ਸਾਰੇ ਭੁੱਲ ਕੇ, ਸਭ ਨੂੰ ਆਪਣੇ ਗਲੇ ਲਗਾਓ’। 10 ਨਵੰਬਰ 2017 ਵਾਲੀ ਸ਼ਾਮ ਸਹਾਰਾ ਸੀਨੀਅਰ ਸਰਵਿਸਜ਼ ਕਲੱਬ ਨੇ ਦੀਵਾਲੀ ਦਿਵਸ ਬਹੁਤ ਧੂਮ ਧਾਮ ਨਾਲ ਰਾਇਲ ਬੈਂਕੁਇਟ ਹਾਲ ਵਿਚ ਮਨਾਇਆ। ਐਮ ਪੀ ਗਗਨ …

Read More »

ਆਪਣੇ ਹੀ ਦੇਸ਼ ਵਿੱਚ, ਆਪਣੇ ਧੀਆਂ ਪੁੱਤਰਾਂ ਦੇ ਹੁੰਦਿਆਂ ਵੀ ਕਿਉਂ ਲਾਵਾਰਸ ਹਨ ਲੋਕ : ਸ਼ਮਸ਼ੇਰ ਸਿੰਘ

ਬਰੈਂਪਟਨ/ ਬਾਜਵਾ : ਪੰਜਾਬ ਵਿੱਚ ਕੁਰਾਲੀ ਸ਼ਹਿਰ ਵਿਖੇ ਬੇਸਹਾਰਾ, ਲਾਵਾਰਿਸ, ਮਾਨਸਿਕ ਰੋਗੀਆਂ, ਅਪਾਹਿਜ, ਅਨਾਥ ਅਤੇ ਗੁੰਮਸ਼ੁਦਾ (ਲੋਕਾਂ) ਪ੍ਰਾਣੀਆਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਪ੍ਰਭ ਆਸਰਾ ਦੇ ਮੁੱਖ ਸੇਵਾਦਾਰ ਸ਼ਮਸ਼ੇਰ ਸਿੰਘ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਆਖਿਆ ਕਿ ਪੰਜਾਬ ਵਿੱਚ ਇਨਸਾਨੀਅਨ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਜਿਹੜੀਆਂ ਘਟਨਾਵਾਂ ਇਸ ਵੇਲੇ ਵਾਪਰ …

Read More »

ਤੇਗ ਬਹਾਦਰ ਸੀ ਕ੍ਰਿਆਕਰੀ ਨ ਕਿਨਹੂੰ ਆਨ

ਤਲਵਿੰਦਰ ਸਿੰਘ ਬੁੱਟਰ ਪਹਿਲੇ ਪਾਤਸ਼ਾਹਸ੍ਰੀ ਗੁਰੂ ਨਾਨਕਦੇਵਸਾਹਿਬ ਨੇ ਜਦ ਸਿੱਖ ਧਰਮਪ੍ਰਗਟਕੀਤਾ ਤਾਂ ਸਿੱਖੀ ਮਹਿਲਦੀਪਹਿਲੀ ਇੱਟ ਕੁਰਬਾਨੀਦੀ ਹੀ ਰੱਖੀ। ਧਰਮਪ੍ਰਤੀਕੁਰਬਾਨੀ ਤੇ ਸ਼ਹਾਦਤਦਾਸੰਕਲਪਉਨ੍ਹਾਂ ਨੇ ਹੀ ਰੌਸ਼ਨ ਕੀਤਾ। ਸ਼ਹੀਦੀ ਦੇ ਇਤਿਹਾਸਵਿਚ ਸਿੱਖ ਕੌਮ ਦਾਸਥਾਨਬਹੁਤ ਉੱਚਾ ਤੇ ਮਹਾਨ ਹੈ। ਪੰਜਵੇਂ ਤੇ ਨੌਵੇਂ ਜਾਮੇ ਵਿਚਸ੍ਰੀ ਗੁਰੂ ਅਰਜਨਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਵਦਾਦੇ …

Read More »

ਭਾਰਤ-ਅਮਰੀਕਾ ਵੱਡੇ ਭਾਈਵਾਲ

ਅਮਰੀਕੀ ਰਾਸ਼ਟਰਪਤੀ ਦੀ ਬੇਟੀ ਸੰਮੇਲਨ ‘ਚ ਅਮਰੀਕੀ ਵਫਦ ਦੀ ਅਗਵਾਈ ਕਰੇਗੀ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਤੇ ਸਲਾਹਕਾਰ ਇਵਾਂਕਾ ਟਰੰਪ ਨੇ ਵਿਸ਼ਵ ਸਨਅਤੀ ਸੰਮੇਲਨ (ਜੀਈਐਸ) 2017 ਨੂੰ ਭਾਰਤ ਤੇ ਅਮਰੀਕਾ ਦੀ ਪੱਕੀ ਦੋਸਤੀ ਦਾ ਨਮੂਨਾ ਦੱਸਿਆ। ਇਵਾਂਕਾ ਸੰਮੇਲਨ ਵਿਚ ਉਚ ਪੱਧਰੀ ਅਮਰੀਕੀ ਵਫਦ ਦੀ ਅਗਵਾਈ ਕਰੇਗੀ। ਪ੍ਰਧਾਨ …

Read More »

ਸਾਊਦੀ ਅਰਬ ਦੇ ਸ਼ੇਖ ਦੇ ਜਾਲ ‘ਚੋਂ ਨਿਕਲ ਕੇ ਪਿੰਡ ਪਰਤੀ ਰੀਨਾ

ਟਾਂਡਾ/ਬਿਊਰੋ ਨਿਊਜ਼ ਰੁਜ਼ਗਾਰ ਦੀ ਭਾਲ ਵਿੱਚ ਸਾਊਦੀ ਅਰਬ ਗਈ ਟਾਂਡਾ ਦੇ ਪਿੰਡ ਬੋਦਲ ਕੋਟਲੀ ਦੀ ਰੀਨਾ, ਜੋ ਕਿ ਉੱਥੋਂ ਦੇ ਇੱਕ ਸ਼ੇਖ ਦੇ ਚੁੰਗਲ ਵਿੱਚ ਫਸੀ ਹੋਈ ਸੀ, ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਯਤਨਾਂ ਸਦਕਾ ਆਪਣੇ ਪਿੰਡ ਪੁੱਜ ਗਈ। …

Read More »

ਬਰਤਾਨੀਆ ‘ਚ ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ

ਲੰਡਨ : ਦੱਖਣੀ ਪੂਰਬੀ ਇੰਗਲੈਂਡ ਵਿਚ ਇਥ ਹਲਕੇ ਹਵਾਈ ਜਹਾਜ਼ ਤੇ ਹੈਲੀਕਾਪਟਰ ਵਿਚਕਾਰ ਹੋਏ ਹਾਦਸੇ ਵਿਚ ਭਾਰਤੀ ਮੂਲ ਦੇ 18 ਸਾਲਾ ਟ੍ਰੇਨੀ ਪਾਇਲਟ ਤੇ ਉਸਦੇ ਸਾਥੀ ਇੰਸਟਰੱਕਟਰ ਵੀ ਮੌਤ ਹੋ ਗਈ। ਬਕਿੰਘਮਸ਼ਾਇਰ ਨਿਊ ਯੂਨੀਵਰਸਿਟੀ ਦਾ ਏਰੋਨਾਟਿਕਸ ਦਾ ਵਿਦਿਆਰਥੀ ਸਾਵਾਨ ਮੁੰਡੇ ਜੋਕਿ ਕਮਰਸ਼ੀਅਲ ਪਾਇਲਟ ਦੀ ਟ੍ਰੇਨਿੰਗ ‘ਤੇ ਸੀ ਆਪਣੇ ਇੰਸਟਰੱਕਟਰ ਜਸਪਾਲ …

Read More »

ਧੁਆਂਖੀ ਧੁੰਦ ਦੀ ਸਮੱਸਿਆ ਨਾਲ ਨਿਪਟਣ ਲਈ ਮੰਗੀ ਮੱਦਦ

ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਧੁਆਂਖੀ ਧੁੰਦ ਦੀ ਸਮੱਸਿਆ ਨਾਲ ਨਜਿੱਠਣ ਲਈ ਮਦਦ ਮੰਗੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਬਾਅਦ ਹੁਣ ਸ਼ਾਹਬਾਜ਼ ਸ਼ਰੀਫ਼ ਨੇ ਵੀ …

Read More »