9 ਵਿਦਿਆਰਥਣਾਂ ਨੂੰ ਕੁਚਲਿਆ, ਹੋਈ ਦਰਦਨਾਕ ਮੌਤ ਬਠਿੰਡਾ/ਬਿਊਰੋ ਨਿਊਜ਼ ਧੁੰਦ ਦੇ ਕਹਿਰ ਨਾਲ ਰੋਜ਼ਾਨਾ ਹੋ ਰਹੇ ਸੜਕ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ, ਆਏ ਦਿਨ 10 ਤੋਂ 15 ਵਿਅਕਤੀ ਧੁੰਦ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ। ਇਹ ਉਹ ਧੁੰਦ ਹੈ ਜੋ ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਪਰਾਲੀ ਨੂੰ …
Read More »Daily Archives: November 8, 2017
ਧੁੰਦ ਨੇ ਚਾਰੇ ਪਾਸੇ ਵਿਛਾਈ ਚਾਦਰ
ਪੰਜਾਬ ਦੇ ਸਾਰੇ ਸਕੂਲ ਚਾਰ ਦਿਨਾਂ ਲਈ ਬੰਦ ਚੰਡੀਗੜ੍ਹ/ਬਿਊਰੋ ਨਿਊਜ਼ ਅਸਮਾਨ ਵਿਚ ਛਾਈ ਧੁੰਦ ਕਾਰਨ ਜਿੱਥੇ ਲਗਾਤਾਰ ਸੜਕ ਹਾਦਸੇ ਹੋ ਰਹੇ ਹਨ, ਉਥੇ ਹੀ ਇਸ ਧੁੰਦ ਕਾਰਨ ਸਿਹਤ ਮਾਹਿਰਾਂ ਦਾ ਮੰਣਨਾ ਹੈ ਕਿ ਇਹ ਬੱਚਿਆਂ ਦੀਆਂ ਅੱਖਾਂ ਤੇ ਗਲੇ ਲਈ ਬਹੁਤ ਖਤਰਨਾਕ ਹੈ । ਇਨ੍ਹਾਂ ਸਾਰੇ ਮਾਮਲਿਆਂ ਨੂੰ ਗੰਭੀਰਤਾ ਨਾਲ …
Read More »ਨੋਟ ਬੰਦੀ ਨੂੰ ਅੱਜ ਹੋਇਆ ਇਕ ਸਾਲ
ਭਾਜਪਾ ਨੇ ਥਾਪੜੀ ਆਪਣੀ ਪਿੱਠ, ਕਾਂਗਰਸ ਨੇ ਬੋਲਿਆ ਧਾਵਾ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਨੋਟਬੰਦੀ ਨੂੰ ਪੂਰਾ ਇਕ ਸਾਲ ਹੋ ਗਿਆ ਹੈ। ਇਸ ਨੂੰ ਲੈ ਕੇ ਕੇਂਦਰ ਅਤੇ ਵਿਰੋਧੀ ਧਿਰ ਆਹਮਣੇ-ਸਾਹਮਣੇ ਹਨ। ਜਿੱਥੇ ਭਾਜਪਾ ਨੇ ਨੋਟਬੰਦੀ ਦੀ ਵਰ੍ਹੇਗੰਢ ਮਨਾਈ ਹੈ, ਉਥੇ ਹੀ ਕਾਂਗਰਸ ਅਤੇ ਹੋਰ ਦਲਾਂ ਨੇ ਅੱਜ ਇਸ ਨੂੰ ਕਾਲਾ …
Read More »ਆਮ ਆਦਮੀ ਪਾਰਟੀ ਪੰਜਾਬ ਨੇ ਨੋਟਬੰਦੀ ਨੂੰ ਲੈ ਕੇ ਮਨਾਇਆ ਧੋਖਾ ਦਿਵਸ
ਨੋਟਬੰਦੀ ਦੇ ਤੁਗਲਕੀ ਫੈਸਲੇ ਨਾਲ ਦੇਸ਼ ਨੂੰ ਕੋਈ ਫਾਇਦਾ ਨਹੀਂ ਹੋਇਆ : ਭਗਵੰਤ ਮਾਨ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਨੋਟਬੰਦੀ ਦੇ ਇੱਕ ਸਾਲ ਪੂਰਾ ਹੋਣ ‘ਤੇ ਅੱਜ ਇਸ ਨੂੰ ‘ਧੋਖਾ ਦਿਵਸ’ ਵਜੋਂ ਮਨਾ ਕੇ ਪ੍ਰਧਾਨ ਮੰਤਰੀ ਮੋਦੀ ਦੀ ਜੰਮ ਕੇ ਆਲੋਚਨਾ ਕੀਤੀ। ਪਾਰਟੀ ਦੇ ਪੰਜਾਬ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ …
Read More »ਸੁਖਪਾਲ ਖਹਿਰਾ ਨੇ ਮਜੀਠੀਆ ਦੇ ਡਰੱਗ ਮਾਫੀਆ ਨਾਲ ਸਬੰਧਾਂ ਬਾਰੇ ਸਬੂਤ ਪੇਸ਼ ਕੀਤੇ
ਕਿਹਾ, ਮੌਜੂਦਾ ਕਾਂਗਰਸ ਸਰਕਾਰ ਮਜੀਠੀਆ ਨੂੰ ਬਚਾ ਰਹੀ ਹੈ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਬਿਕਰਮ ਸਿੰਘ ਮਜੀਠੀਆ ਸਬੰਧੀ ਡਰੱਗ ਮਾਫ਼ੀਆ ਨਾਲ ਮਿਲੇ ਹੋਣ ਦੇ ਸਬੂਤ ਪੇਸ਼ ਕੀਤੇ ਹਨ। ਹੁਣ ਮਜੀਠੀਆ ਖ਼ਿਲਾਫ਼ ਮਾਮਲਾ ਹਾਈਕੋਰਟ ਵਿਚ ਜਾਣ ਕਾਰਨ ਇੱਕ ਵਾਰ ਫਿਰ ਮਜੀਠੀਆ ਚਰਚਾ ਵਿਚ ਆ …
Read More »ਪਟਨਾ ਸਾਹਿਬ ਸੈਸ਼ਨ ਕੋਰਟ ਦਾ ਫੈਸਲਾ, ਮੱਕੜ ਨੇ ਕਾਨੂੰਨੀ ਲੜਾਈ ਲਈ ਜੀ.ਕੇ. ਦਾ ਕੀਤਾ ਧੰਨਵਾਦ
ਲੁਧਿਆਣਾ/ਬਿਊਰੋ ਨਿਊਜ਼ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਬਹਾਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਫੈਸਲਾ ਸੈਸ਼ਨ ਕੋਰਟ ਪਟਨਾ ਸਾਹਿਬ ਦੇ ਮਾਨਯੋਗ ਜੱਜ ਵਲੋਂ ਦਿੱਤਾ ਗਿਆ ਹੈ। ਫੈਸਲੇ ਤੋਂ ਬਾਅਦ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ …
Read More »ਦਿਨੋਂ-ਦਿਨ ਵਧ ਰਹੀ ਰਾਮ ਰਹੀਮ ਦੇ ਦੋਸ਼ਾਂ ਦੀ ਸੂਚੀ
ਪਾਸਪੋਰਟ ਵਿਭਾਗ ਨੇ ਅੱਧੇ ਘੰਟੇ ਦੇ ਅੰਦਰ ਹੀ ਡੇਰਾ ਮੁਖੀ ਨੂੰ ਜਾਰੀ ਕੀਤਾ ਸੀ ਪਾਸਪੋਰਟ ਚੰਡੀਗੜ੍ਹ/ਬਿਊਰੋ ਨਿਊਜ਼ ਬਲਾਤਕਾਰ ਕੇਸ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਲੈ ਕੇ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਇਕ ਹੋਰ ਖੁਲਾਸਾ ਹੋਇਆ ਹੈ ਕਿ ਪਾਸਪੋਰਟ ਵਿਭਾਗ ਨੇ ਨਿਯਮਾਂ ਨੂੰ ਇਕ ਪਾਸੇ ਰੱਖ …
Read More »ਗੁੜਗਾਵਾਂ ਦੇ ਰਿਆਨ ਕਤਲ ਕੇਸ ‘ਚ 11ਵੀਂ ਦਾ ਵਿਦਿਆਰਥੀ ਗ੍ਰਿਫਤਾਰ
ਮ੍ਰਿਤਕ ਪ੍ਰਦੁਮਣ ਦੇ ਪਿਤਾ ਨੇ ਕਿਹਾ, ਆਰੋਪੀ ਨੂੰ ਫਾਂਸੀ ਦੀ ਸਜ਼ਾ ਦਿਓ ਗੁੜਗਾਵਾਂ/ਬਿਊਰੋ ਨਿਊਜ਼ ਗੁੜਗਾਵਾਂ ਦੇ ਰੇਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੁਮਣ ਠਾਕੁਰ ਦੇ ਕਤਲ ਕੇਸ ‘ਚ ਦੋ ਮਹੀਨਿਆਂ ਬਾਅਦ ਨਵਾਂ ਮੋੜ ਆ ਗਿਆ ਹੈ। ਸੀਬੀਆਈ ਨੇ ਅੱਜ ਦੱਸਿਆ ਕਿ ਸਕੂਲ ਦੇ 11ਵੀਂ ਦੇ ਵਿਦਿਆਰਥੀ ਨੂੰ ਹਿਰਾਸਤ ਵਿਚ ਲਿਆ ਗਿਆ …
Read More »ਮੈਰੀਕਾਮ ਨੇ ਏਸ਼ੀਅਨ ਵੂਮੈਨ ਬਾਕਸਿੰਗ ‘ਚ ਜਿੱਤਿਆ ਸੋਨੇ ਦਾ ਤਮਗਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜ ਵਾਰ ਵੀ ਵਰਲਡ ਚੈਂਪੀਅਨ ਐਮ.ਸੀ. ਮੈਰੀਕਾਮ ਨੇ ਏਸ਼ੀਅਨ ਵੂਮੈਨ ਬਾਕਸਿੰਗ ਦੇ ਫਾਈਨਲ ਵਿਚ ਜਿੱਤ ਦਰਜ ਕਰਕੇ ਸੋਨੇ ਦਾ ਤਮਗਾ ਜਿੱਤ ਲਿਆ ਹੈ। ਉਹ ਪੰਜ ਸਾਲ ਬਾਅਦ ਇਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚੀ ਸੀ। ਮੈਰੀਕਾਮ ਨੇ ਫਾਈਨਲ ਵਿਚ ਕੋਰੀਆ ਦੀ …
Read More »