ਬਰੈਂਪਟਨ/ਬਿਊਰੋ ਨਿਊਜ਼ : ਗਰੇਟਰ ਟੋਰਾਂਟੋ ਏਰੀਏ ਵਿੱਚ ਕੈਲੇਡਨ ਦੇ ਫੋਰਕਸ ਆਫ ਕਰੈਡਿਟ ਪਾਰਕ ਵਿੱਚ ਅਸਥੀਆਂ ਪਾਉਣ ਲਈ ਢੁੱਕਵਾਂ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਸਥਾਨ ਹੈ। ਇਸ ਸਥਾਨ ਤੇ ਬਾਕਾਇਦਾ ਇੱਕ ਬੋਰਡ ਲੱਗਾ ਹੋਇਆ ਹੈ। ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਕਾਫੀ ਸਮੇਂ ਤੋਂ ਉਸ ਸਥਾਨ ਤੇ ਪਾਰਕਿੰਗ, ਸ਼ੈਲਟਰ ਅਤੇ ਵਗਦੇ ਪਾਣੀ …
Read More »Daily Archives: October 6, 2017
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਬਿਦਰ ਨਾਈਟ
ਬਰੈਂਪਟਨ/ਡਾ. ਝੰਡ : ਭੁਪਿੰਦਰ ਸਿੰਘ ਬਾਠ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਕਾਲਜ ਬਿਦਰ (ਕਰਨਾਟਕਾ) ਦੇ ਪੁਰਾਣੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ‘ਕਾਲਜ ਰੀ-ਯੂਨੀਅਨ ਨਾਈਟ’ 7 ਅਕਤੂਬਰ ਦਿਨ ਸ਼ਨੀਵਾਰ ਨੂੰ ‘ਤਾਜ ਬੈਕੁਇਟ ਹਾਲ’ ਵਿਖੇ ਮਨਾਈ ਜਾਏਗੀ। ਇਸ ਕਾਲਜ ਦੇ ਸਮੂਹ ਪੁਰਾਣੇ ਵਿਦਿਆਰਥੀਆਂ ਨੂੰ ਇਸ ਸਮਾਗ਼ਮ ਵਿਚ ਪਰਿਵਾਰਾਂ …
Read More »ਗੁਰੂ ਤੇਗ ਬਹਾਦਰ ਸਕੂਲ ਬਰੈਂਪਟਨ ‘ਚ ਐਜੂਕੇਟਿਵ ਸੈਮੀਨਾਰ ਕਰਵਾਇਆ
ਬਰੈਂਪਟਨ/ਬਿਊਰੋ ਨਿਊਜ਼ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 1 ਅਕਤੂਬਰ ਨੂੰ ਗੁਰੂ ਤੇਗ ਬਹਾਦਰ ਸਕੂਲ ਬਰੈਂਪਟਨ ਵਿੱਚ ਐਜੂਕੇਟਿਵ ਸੈਮੀਨਾਰ ਕਰਾਇਆ ਗਿਆ। ਇਸ ਸੈਮੀਨਾਰ ਵਿੱਚ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਤੋਂ ਬਿਨਾਂ ਕੁੱਝ ਹੋਰ ਵਿਅਕਤੀ ਵੀ ਸ਼ਾਮਲ ਹੋਏ। ਇਹ ਪ੍ਰੋਗਰਾਮ ਸ਼ਹੀਦੇ-ਆਜ਼ਮ ਭਗਤ ਸਿੰਘ ਅਤੇ ਲੋਕ ਪੱਖੀ ਨਾਟਕਕਾਰ ਗੁਰਸ਼ਰਨ ਸਿੰਘ ਨੂੰ …
Read More »ਸੀ.ਆਈ.ਐਫ਼. ਨੇ ਵੱਖਰੇ ਅੰਦਾਜ਼ ‘ਚ ਇਨਕਲੂਸਿਵਨੈੱਸ ਅਤੇ ਲੋਕਤੰਤਰ ਦਾ ਜਸ਼ਨ ਮਨਾਇਆ
ਓਕਵਿਲੇ/ ਬਿਊਰੋ ਨਿਊਜ਼ ਕੈਨੇਡਾ ਦੀ ਪ੍ਰਮੁੱਖ ਜਨਤਕ ਨੀਤੀ ਜਥੇਬੰਦੀ ਕੈਨੇਡਾ ਇੰਡੀਆ ਫਾਊਂਡੇਸ਼ਨ ਨੇ ਮੰਗਲਵਾਰ, 26 ਸਤੰਬਰ ਨੂੰ ਬਰੈਂਪਟਨ ਦੇ ਪੀਅਰਸਨ ਕਨਵੈਨਸ਼ਨ ਸੈਂਟਰ ‘ਚ ਇਕ ਅਨੋਖੇ ਪ੍ਰੋਗਰਾਮ ਦੀ ਮੇਜਬਾਨੀ ਕੀਤੀ। ਪ੍ਰੋਗਰਾਮ ਇਨਕਲੂਸਿਵਨੈੱਸ ਐਂਡ ਡੈਮੋਕ੍ਰੇਸੀਜ਼ ਦਾ ਉਤਸਵ ਮਨਾਇਆ ਗਿਆ, ਜਿਸ ਵਿਚ ਤਿੰਨ ਜੀਵਤ ਲੋਕਤੰਤਰਾਂ ਨੂੰ ਇਕੱਠਿਆਂ ਕੀਤਾ, ਅਰਥਾਤ ਇਕ ਮੰਚ ‘ਤੇ ਭਾਰਤ, …
Read More »ਭਾਈ ਵਰਿਆਮ ਸਿੰਘ, ਭਾਈ ਬਲਵੰਤ ਸਿੰਘ ਅਤੇ ਭਾਈ ਰੰਗਾ ਸਿੰਘ ਜੀ ਦੀ ਯਾਦ ਵਿਚ ਅਖੰਡ ਪਾਠ ਸਾਹਿਬ ਦੇ ਭੋਗ 15 ਅਕਤੂਬਰ ਨੂੰ
ਓਨਟਾਰੀਓ/ਬਿਊਰੋ ਨਿਊਜ਼ : ਪਿੰਡ ਖੁਰਦਪੁਰ ਅਤੇ ਫਤਿਹਪੁਰ ਦੀਆਂ ਸੰਗਤਾਂ ਵਲੋਂ ਭਾਈ ਵਰਿਆਮ ਸਿੰਘ, ਭਾਈ ਬਲਵੰਤ ਸਿੰਘ ਅਤੇ ਭਾਈ ਰੰਗਾ ਸਿੰਘ ਜੀ ਦੀ ਯਾਦ ਵਿਚ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ 13 ਅਕਤੂਬਰ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਹਨ ਅਤੇ 15 ਅਕਤੂਬਰ ਨੂੰ ਭੋਗ ਪਾਏ …
Read More »ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 9 ਅਕਤੂਬਰ ਨੂੰ ਮਨਾਇਆ ਜਾਵੇਗਾ
ਟੋਰਾਂਟੋ : ਸੇਵਾ ਅਤੇ ਨਿਮਰਤਾ ਦੀ ਮਹਾਨ ਮੂਰਤ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 9 ਅਕਤੂਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਸਪਿਰਚੂਅਲ ਸੈਂਟਰ ਟੋਰਾਂਟੋ ਵਿਖੇ ਬੜੀ ਸ਼ਰਧਾ ਤੇ ਪ੍ਰੇਮ ਸਾਹਿਤ ਮਨਾਇਆ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ …
Read More »ਹਰ ਪਰਿਵਾਰ ਦੇ ਵੇਖਣਯੋਗ ਨਾਟਕ ‘ਗੋਲਡਨ ਟਰੀ’ ਦੀ ਪੇਸ਼ਕਾਰੀ 22 ਅਕਤੂਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ ਅੱਪ) ਵੱਲੋਂ ਆਪਣੇ ਪੰਜਾਬੀ ਨਾਟਕ ‘ਗੋਲਡਨ ਟਰੀ’ ਦੀ ਪੇਸ਼ਕਾਰੀ 22 ਅਕਤੂਬਰ 2017, ਦਿਨ ਐਤਵਾਰ ਨੂੰ ਬਾਅਦ ਦੁਪਹਿਰ 5 ਵਜੇ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਕੀਤੀ ਜਾਵੇਗੀ। ਪੰਜਾਬੀ ਰੰਗਮੰਚ ਦੇ ਸੂਝਵਾਨ ਦਰਸ਼ਕਾਂ ਨੂੰ ਉਕਤ ਦਿਨ ਸਣੇ ਪਰਿਵਾਰ ਇਸ ਨਾਟਕ …
Read More »ਕੈਸਲਮੋਰ ਸੀਨੀਅਰ ਕਲੱਬ, ਬਰੈਂਪਟਨ ਦੀ ਜਨਰਲ ਮੀਟਿੰਗ 7 ਅਕਤੂਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਜਨਰਲ ਸੈਕਟਰੀ ਕੁਲਦੀਪ ਸਿੰਘ ਗਿੱਲ ਵੱਲੋਂ ਇਸ ਕਲੱਬ ਦੇ ਸਭ ਮੈਂਬਰਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਦੀ ਹੈ ਕਿ ਕਲੱਬ ਦੀ ਜਨਰਲ ਮੀਟਿੰਗ 7 ਅਕਤੂਬਰ 2017 ਨੂੰ ਬਾਅਦ ਦੁਪਹਿਰ ਇੱਕ ਵਜੇ ਤੋਂ 3 ਵਜੇ ਤੱਕ ਹੋਣ ਜਾ ਰਹੀ ਹੈ। ਇਹ ਮੀਟਿੰਗ ਗੁਰਦਵਾਰਾ ਸਿੱਖ ਹੈਰੀਟੇਜ ਸੈਂਟਰ ਜੋ ਕਿ …
Read More »ਸੀਨੀਅਰ ਵੁਮੈਨਸ ਕਲੱਬ ਬਰੈਂਪਟਨ ਵੱਲੋਂ ਟੌਬਿਰਮੌਰੀ ਦਾ ਟੂਰ
ਬਰੈਂਪਟਨ : 24 ਸਤੰਬਰ 2017 ਨੂੰ ਸੀਨੀਅਰ ਵੁਮੈਨਸ ਕਲੱਬ ਬਰੈਂਪਟਨ ਵੱਲੋਂ ਪ੍ਰਧਾਨ ਕੁਲਦੀਪ ਕੌਰ ਗਰੇਵਾਲ ਅਤੇ ਵਾਈਸ ਪ੍ਰਧਾਨ ਸ਼ਿੰਦਰ ਪਾਲ ਬਰਾੜ ਦੀ ਅਗਵਾਈ ਵਿਚ ਟੌਬਿਰਮੌਰੀ ਦਾ ਟੂਰ ਲਾਇਆ ਗਿਆ। ਬਰੇਅਡਨ ਏਅਰ ਪੋਰਟ ਪਲਾਜੇ ਤੋਂ ਸਵੇਰੇ 7 ਵਜੇ ਕਲੱਬ ਦੇ 57 ਮੈਂਬਰਾਂ ਨੂੰ ਲੈ ਕੇ ਕੋਚ ਬੱਸ ਰਵਾਨਾ ਹੋਈ। ਰਸਤੇ ‘ਚ …
Read More »ਬਰੈਂਪਟਨ ਸੌਕਰ ਸੈਂਟਰ ਵਿਖੇ ਤਾਸ਼ ਦੇ ਮੁਕਾਬਲੇ 8 ਨੂੰ
ਬਰੈਂਪਟਨ : ਬਰੈਪਟਨ ਸੌਕਰ ਸੈਂਟਰ ਜੋ ਕਿ ਡਿਕਸੀ ਰੋਡ ਤੇ ਸੈਂਡਲਵੁਡ ‘ਤੇ ਹੈ, ਵਿਖੇ 8 ਅਕਤੂਬਰ, 2017 ਦਿਨ ਐਤਵਾਰ ਨੂੰ ਤਾਸ਼ ਦੇ (ਸਵੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਟਾਈਆਂ 11 ਵਜੇ ਸਵੇਰੇ ਪਾਈਆਂ ਜਾਣਗੀਆਂ। ਐਂਟਰੀ ਫੀਸ 10 ਡਾਲਰ ਪ੍ਰਤੀ ਟੀਮ ਹੋਵੇਗੀ। ਮੁਕਾਬਲੇ 11:30 ਸ਼ੁਰੂ ਹੋ ਜਾਣਗੇ। ਸੋ ਟਾਈਮ ਸਿਰ …
Read More »