Breaking News
Home / 2017 / October (page 23)

Monthly Archives: October 2017

ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ ਦੀਵਾਲੀ

ਤਲਵਿੰਦਰ ਸਿੰਘ ਬੁੱਟਰ ਦੀਵਾਲੀ ਭਾਰਤੀਆਂ, ਖ਼ਾਸ ਕਰਕੇ ਹਿੰਦੂ ਅਤੇ ਸਿੱਖਾਂ ਦਾ ਧਾਰਮਿਕ ਤਿਓਹਾਰ ਮੰਨਿਆ ਜਾਂਦਾ ਹੈ। ਦੀਵਾਲੀ ਦਾ ਸਬੰਧ ਧਾਰਮਿਕ ਤੌਰ ‘ਤੇ ਜੈਨ ਅਤੇ ਬੁੱਧ ਧਰਮ ਨਾਲ ਵੀ ਜੁੜਿਆ ਹੋਇਆ ਹੈ ਅਤੇ ਇਹ ਕਈ ਹੋਰ ਏਸ਼ੀਆਈ ਦੇਸ਼ਾਂ ਵਿਚ ਵੀ ਸਦੀਆਂ ਤੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅੱਜ ਦੁਨੀਆਂ ਦੇ 250 …

Read More »

ਟਰੰਪ ਨੇ H-1B ਵੀਜ਼ਾ ‘ਚ ਸਖਤੀ ਦਾ ਫੈਸਲਾ ਟਾਲਿਆ

ਨੌਕਰੀਆਂ ਬਾਰੇ ਭਾਰਤੀ ਤੇ ਚੀਨੀ ਪੇਸ਼ੇਵਰਾਂ ‘ਤੇ ਹਮਲੇ ਦੇ ਆਪਣੇ ਰੁਖ਼ ਵਿਚ ਟਰੰਪ ਨੇ ਕੀਤਾ ਬਦਲਾਅ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਆਲਟੀ ‘ਤੇ ਅਧਾਰਿਤ ਇਮੀਗ੍ਰੇਸ਼ਨ ਨੀਤੀ ਬਣਾਉਣ ਦਾ ਪ੍ਰਸਤਾਵ ਸੰਸਦ ਨੂੰ ਭੇਜਿਆ ਹੈ। ਇਸ ਪ੍ਰਸਤਾਵ ਵਿਚ ਭਾਰਤ ਦੇ ਹੱਕ ‘ਚ ਇਹ ਗੱਲ ਹੈ ਕਿ ਐੱਚ-1ਬੀ ਵੀਜ਼ਾ …

Read More »

ਪ੍ਰਮਾਣੂ ਹਥਿਆਰ ਖਤਮ ਕਰਨ ‘ਚ ਲੱਗੀ ਸੰਸਥਾ ਨੂੰ ਮਿਲਿਆ ਸਨਮਾਨ

ਆਈਕੈਨ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਓਸਲੋ/ਬਿਊਰੋ ਨਿਊਜ਼ : ਦੁਨੀਆ ਤੋਂ ਪ੍ਰਮਾਣੂ ਹਥਿਆਰ ਖਤਮ ਕਰਨ ਦੀ ਕੋਸ਼ਿਸ਼ ਵਿਚ ਲੱਗੇ ਸੰਗਠਨ ਇੰਟਰਨੈਸ਼ਨਲ ਕੰਪੇਨ ਟੂ ਐਥੋਲਿਸ਼ ਨਿਊਕਲੀਅਰ ਵੈਪਨਸ (ਆਈਕੈਨ) ਨੂੰ ਸਾਲ 2017 ਦਾ ਸ਼ਾਂਤੀ ਦਾ ਨੋਬਲ ਪੁਰਸਕਾਰ ਦਿੱਤਾ ਜਾਵੇਗਾ। ਨੋਬਲ ਕਮੇਟੀ ਨੇ ਇਸਦਾ ਐਲਾਨ ਕੀਤਾ। ਕਮੇਟੀ ਨੇ ਵਿਸ਼ਵ ਪੱਧਰੀ ਸਮਝੌਤੇ ਰਾਹੀਂ ਪ੍ਰਮਾਣੂ …

Read More »

ਦੁੱਧ ਨਾ ਪੀਣ ‘ਤੇ ਘਰ ਦੇ ਬਾਹਰ ਖੜ੍ਹੀ ਕੀਤੀ ਬੱਚੀ ਹੋਈ ਲਾਪਤਾ

ਵਾਸ਼ਿੰਗਟਨ : ਭਾਰਤ ਵਿਚ ਜਨਮੀ ਤਿੰਨ ਸਾਲ ਦੀ ਇਕ ਲੜਕੀ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਲਾਪਤਾ ਹੋ ਗਈ ਹੈ। ਉਸਦੇ ਪਿਤਾ ਨੇ ਦੁੱਧ ਨਾ ਪੀਣ ‘ਤੇ ਰਾਤ ਦੇ ਤਿੰਨ ਵਜੇ ਉਸ ਨੂੰ ਘਰ ਦੇ ਬਾਹਰ ਖੜ੍ਹੇ ਰਹਿਣ ਦੀ ਸਜ਼ਾ ਦਿੱਤੀ ਸੀ। ਕੁਝ ਦੇਰ ਬਾਅਦ ਜਦੋਂ ਪਿਤਾ ਨੇ ਘਰ ਤੋਂ ਬਾਹਰ …

Read More »

ਪੰਜਾਬ ਭਵਨ ਸਰੀ ਵਿਖੇ ਉਤਰੀ ਅਮਰੀਕਾ ਸਾਹਿਤ ਤੇ ਸਭਿਆਚਾਰ ਸੰਮੇਲਨ

ਗੁਲਾਮੀ ਦੇ ਸੰਗਲ ਤੋੜਦੀਆਂ ਹਨ ਖੇਤਰੀ ਭਾਸ਼ਾਵਾਂ ਪੰਜਾਬ ਭਵਨ ਇਕ ਇਮਾਰਤ ਨਹੀਂ ਸਗੋਂ ਇੱਥੇ ਵਸਦੇ ਪੰਜਾਬੀਆਂ ਦੀ ਵਿਰਾਸਤ ਦਾ ਪ੍ਰਤੀਕ : ਸੁਰਜੀਤ ਪਾਤਰ ਸਰੀ : ਕੈਨੇਡਾ ਦੇ ਸ਼ਹਿਰ ਸਰੀ ਵਿਚ ਉਤਰੀ ਅਮਰੀਕਾ ਸਾਹਿਤ ਸਭਿਆਚਾਰ ਸੰਮੇਲਨ ਦਾ ਉਦਘਾਟਨ ਆਰਟਸ ਕੌਂਸਲ ਪੰਜਾਬ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤਾ। ਡਾ.ਸਾਧੂ ਸਿੰਘ, ਪੰਜਾਬੀ …

Read More »

ਜ਼ਹਿਰੀਲਾ ਹੋ ਰਿਹਾਪੰਜਾਬਦਾਪਾਣੀਚਿੰਤਾਦਾਵਿਸ਼ਾ

ਪੰਜਾਬਦੀਧਰਤੀ’ਤੇ ਕਿਸੇ ਸਮੇਂ ਸੱਤ ਦਰਿਆਵਗਦੇ ਸਨ, ਜਿਸ ਕਾਰਨ ਇਸ ਧਰਤੀਦਾਨਾਂਅ’ਸਪਤਸਿੰਧੂ’ਵੀਰਿਹਾਹੈ।ਨਿਰਮਲਜਲ ਦੇ ਸੋਮੇ ਪੰਜਦਰਿਆਵਾਂ ਦੀਧਰਤੀਹੋਣਕਾਰਨ ਹੀ ਸਾਡੀ ਪਿੱਤਰ ਭੂਮੀ ਨੂੰ ‘ਪੰਜਾਬ’ ਆਖਿਆ ਜਾਂਦਾਹੈ।’ਪੰਜਾਬ’ਦੀਧਰਤੀ’ਤੇ ਮੁੱਢ ਤੋਂ ਹੀ ਜਲ ਦੇ ਨਿਰਮਲਸੋਮਿਆਂ ਦੀਭਰਮਾਰਰਹੀਹੈ। ਇਸ ਧਰਤੀਦੀਸਮੇਂ-ਸਮੇਂ ਭੂਗੋਲਿਕ ਹੱਦਬੰਦੀ ‘ਚ ਬਦਲਾਅਕਾਰਨਬਾਅਦ ‘ਚ ਇਥੇ ‘ਪੰਜਦਰਿਆ’ਰਹਿ ਗਏ ਅਤੇ ਇਸ ਨੂੰ ‘ਪੰਜਾਬ’ ਕਿਹਾ ਜਾਣ ਲੱਗਾ। 1947 ਦੀਵੰਡ ਤੋਂ ਬਾਅਦਪੰਜਾਬ …

Read More »

ਕੈਨੇਡੀਅਨ ਜੋੜਾ ਪੰਜ ਸਾਲਾਂ ਬਾਅਦ ਤਾਲਿਬਾਨੀਆਂ ਦੀ ਕੈਦ ‘ਚੋਂ ਰਿਹਾਅ

ਜੋਸ਼ੂ ਬੋਇਲ ਤੇ ਉਸਦੀ ਪਤਨੀ ਨੂੰ ਤਿੰਨ ਮਾਸੂਮ ਬੱਚਿਆਂ ਸਮੇਤ ਅਫਗਾਨਿਸਤਾਨ ‘ਚੋਂ ਕਰ ਲਿਆ ਸੀ ਅਗਵਾ ਟੋਰਾਂਟੋ/ਬਿਊਰੋ ਨਿਊਜ਼ : ਤਾਲਿਬਾਨੀਆਂ ਵੱਲੋਂ ਅਗਵਾ ਕੀਤੇ ਗਏ ਕੈਨੇਡੀਅਨ ਜੋੜੇ ਨੂੂੰ ਉਨ੍ਹਾਂ ਦੇ ਤਿੰਨ ਮਾਸੂਮ ਬੱਚਿਆਂ ਸਮੇਤ ਪੰਜ ਸਾਲ ਬਾਅਦ ਰਿਹਾਈ ਨਸੀਬ ਹੋਈ ਹੈ। ਕੈਨੇਡੀਅਨ ਜੋਸ਼ੂ ਬੋਇਲ ਤੇ ਉਸ ਦੀ ਅਮਰੀਕਨ ਪਤਨੀ ਸਮੇਤ ਤਿੰਨ …

Read More »

ਸਾਵਧਾਨ : ਜੇ ਤੁਸੀਂ ਮੈਟਰੋ ਕਰਮਚਾਰੀ ਹੋ ਤਾਂ ਛਟਨੀ ਹੋਣ ਵਾਲਿਆਂ ‘ਚ ਤੁਹਾਡਾ ਵੀ ਨਾਂ ਹੋ ਸਕਦਾ ਹੈ ਸ਼ਾਮਲ

ਚਰਚੇ ਕਿ ਮੈਟਰੋ ਪੰਜ ਸਾਲਾਂ ‘ਚ 300 ਦੇ ਕਰੀਬ ਕਰਮਚਾਰੀਆਂ ਦੀ ਕਰੇਗੀ ਛੁੱਟੀ ਓਨਟਾਰੀਓ/ਬਿਊਰੋ ਨਿਊਜ਼ ਜੇਕਰ ਤੁਸੀਂ ਮੈਟਰੋ ਇਨਕਾਰਪੋਰੇਸ਼ਨ ਦਾ ਹਿੱਸਾ ਹੋ ਤਾਂ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਚਰਚੇ ਹਨ ਕਿ ਆਉਂਦੇ 5 ਵਰ੍ਹਿਆਂ ‘ਚ ਮੈਟਰੋ ਆਪਣੇ ਕਰਮਚਾਰੀਆਂ ਦੀ ਛਟਨੀ ਕਰਦਿਆਂ 300 ਦੇ ਕਰੀਬ ਮੁਲਾਜ਼ਮਾਂ ਦੀ ਛੁੱਟੀ ਕਰ ਸਕਦੀ …

Read More »

ਸਿਆਸੀ ਹਮਲਾ : ਕੰਸਰਵੇਟਿਵ ਐਮਪੀਜ਼ ਨੇ ਲਿਬਰਲ ਸਰਕਾਰ ਨੂੰ ਲਿਆ ਨਿਸ਼ਾਨੇ ‘ਤੇ

‘ਲੋਕਾਂ ਦੀ ਜੇਬ ‘ਤੇ ਹੁਣ ਸਰਕਾਰ ਦੀ ਅੱਖ’ ਟੋਰਾਂਟੋ : ਕੁੱਝ ਕੰਸਰਵੇਟਿਵ ਐਮਪੀਜ ਤੇ ਬਿਜਨਸ ਲੌਬੀ ਗਰੁੱਪਸ ਵੱਲੋਂ ਲਿਬਰਲ ਸਰਕਾਰ ਉੱਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਘੱਟ ਆਮਦਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਲਈ ਟੈਕਸੇਸ਼ਨ ਆਫ ਇੰਪਲਾਈ ਡਿਸਕਾਊਂਟ ਸਬੰਧੀ ਨਵੇਂ ਨਿਯਮ ਲਿਆ ਰਹੀ ਹੈ।ਕੈਨੇਡਾ ਰੈਵੀਨਿਊ ਏਜੰਸੀ ਦੇ ਟੈਕਸ ਫੋਲੀਓ …

Read More »

ਨਵੇਂ ਮੌਕਿਆਂ ਤੋਂ ਲਾਭ ਲੈਣ ਦੀ ਮੁਹਾਰਤ ਸਿੱਖਣੀ ਹੋਵੇਗੀ ਕੈਨੇਡੀਅਨਾਂ ਨੂੰ : ਬੈਂਸ

ਟੋਰਾਂਟੋ/ਬਿਊਰੋ ਨਿਊਜ਼ ਫੈਡਰਲ ਸਰਕਾਰ ‘ਚ ਮੰਤਰੀ ਨਵਦੀਪ ਬੈਂਸ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਕਾਰਪੋਰੇਸ਼ਨਾਂ ਅਤੇ ਬਿਜਨਸਾਂ ਵਿੱਚ ਵਧੇਰੇ ਵਿਭਿੰਨਤਾ ਪੈਦਾ ਕਰਨ ਦੀ ਲੋੜ ਹੈ। ਟੋਰਾਂਟੋ ਵਿਖੇ ਟੈਡ ਰੋਜ਼ਰਜ਼ ਸਕੂਲ ਆਫ ਮੈਨੇਜਮੈਂਟ ਦੀ ਰਾਇਰਸਨ ਯੂਨੀਵਰਸਿਟੀ ਵਿਖੇ ਡਾਇਵਰਸਿਟੀ ਇਨਸਟੀਚਿਊਟ ਵਿਖੇ ਬੋਲਦੇ ਹੋਏ ਨਵਦੀਪ ਬੈਂਸ ਨੇ ਕਿਹਾ ਕਿ ਆਧੁਨਿਕ ਵਿਸ਼ਵ ਵਿੱਚ ਪੈਦਾ …

Read More »