Breaking News
Home / 2017 / September / 22 (page 5)

Daily Archives: September 22, 2017

ਭੂਚਾਲ ਨਾਲ ਕੰਬਿਆ ਮੈਕਸੀਕੋ, 250 ਮੌਤਾਂ

ਸਕੂਲੀ ਇਮਾਰਤ ਢਹਿਣ ਨਾਲ 22 ਬੱਚਿਆਂ ਦੀ ਮੌਤ ਮੈਕਸੀਕੋ ਸਿਟੀ/ਬਿਊਰੋ ਨਿਊਜ਼ ਮੈਕਸੀਕੋ ਵਿਚ ਮੰਗਲਵਾਰ ਨੂੰ ਇਕ ਵਾਰ ਫਿਰ ਜ਼ਬਰਦਸਤ ਭੂਚਾਲ ਆਇਆ। ਇਸ ਭੁਚਾਲ ਕਾਰਨ ਘੱਟੋ ਘੱਟ 250 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 22 ਸਕੂਲੀ ਬੱਚੇ ਵੀ ਸ਼ਾਮਿਲ ਹਨ। ਇਹ ਬੱਚੇ ਭੁਚਾਲ ਕਾਰਨ ਢਹਿ ਢੇਰੀ ਹੋਈ ਇਕ ਸਕੂਲ ਦੀ …

Read More »

ਭਾਰਤੀ ਆਈ.ਟੀ. ਕੰਪਨੀਆਂ ਨੂੰ ਵੱਡੀ ਰਾਹਤ

ਐਚ-1 ਬੀ ਵੀਜ਼ਾ ਪ੍ਰਕਿਰਿਆ ਸ਼ੁਰੂ ਕਰਨ ਲਈ ਹਰੀ ਝੰਡੀ ਅਪ੍ਰੈਲ, 2017 ‘ਚ ਵੱਧ ਅਰਜ਼ੀਆਂ ਆਉਣ ‘ਤੇ ਲਾਈ ਸੀ ਰੋਕ ਵਾਸ਼ਿੰਗਟਨ : ਐਚ-1 ਬੀ ਵੀਜ਼ੇ ਨੂੰ ਲੈ ਕੇ ਚਿੰਤਾ ਦੇ ਦੌਰ ਵਿਚੋਂ ਲੰਘ ਰਹੀਆਂ ਭਾਰਤ ਦੀਆਂ ਆਈ.ਟੀ. ਕੰਪਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਅਮਰੀਕਾ ਨੇ ਸਾਰੀਆਂ ਸ਼੍ਰੇਣੀਆਂ ਵਿਚ ਐਚ-1 ਬੀ ਵੀਜ਼ੇ …

Read More »

ਨਵਾਜ਼ ਦੀ ਬੇਗ਼ਮ ਨੇ ਲਾਹੌਰ ਸੰਸਦੀ ਸੀਟ ਜਿੱਤੀ

ਇਸਲਾਮਾਬਾਦ : ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਗ਼ਮ ਕੁਲਸੂਮ ਨਵਾਜ਼ ਨੇ ਲਾਹੌਰ ਸੰਸਦੀ ਸੀਟ ਲਈ ਹੋਈ ਜ਼ਿਮਨੀ ਚੋਣ ਜਿੱਤ ਲਈ ਹੈ। ਇਹ ਸੀਟ ਨਵਾਜ਼ ਸ਼ਰੀਫ਼ ਨੂੰ ਪਨਾਮਾ ਦਸਤਾਵੇਜ਼ ਮਾਮਲੇ ਵਿਚ ਅਯੋਗ ਕਰਾਰ ਦਿੱਤੇ ਜਾਣ ਕਾਰਨ ਖਾਲੀ ਹੋਈ ਸੀ। ਕੁਲਸੂਮ ਨਵਾਜ਼ ਨੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕੇ ਇਨਸਾਫ਼ …

Read More »

ਰੁਜ਼ਗਾਰ ਦੇ ਮੌਕੇ ਪੈਦਾ ਨਾ ਹੋਣ ਨਾਲ ਕਾਂਗਰਸ ਖਿਲਾਫ ਲੋਕਾਂ ‘ਚ ਸੀ ਗੁੱਸਾ : ਰਾਹੁਲ ਗਾਂਧੀ

ਮੋਦੀ ਤੇ ਟਰੰਪ ਬੇਰੁਜ਼ਗਾਰੀ ਦੀ ਦੇਣ ਪ੍ਰਿੰਸਟਨ/ਬਿਊਰੋ ਨਿਊਜ਼ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਕਿਹਾ ਕਿ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਲੋਕ ਬੇਰੁਜ਼ਗਾਰੀ ਕਾਰਨ ਉਪਜੀ ਨਿਰਾਸ਼ਾ ਕਰ ਕੇ ਨਰਿੰਦਰ ਮੋਦੀ ਤੇ ਡੋਨਲਡ ਟਰੰਪ ਵਰਗੇ ਆਗੂਆਂ ਦੀ ਚੋਣ ਕਰ ਰਹੇ ਹਨ। ਉਨ੍ਹਾਂ ਮੰਨਿਆ ਕਿ ਭਾਰਤ ਵਿੱਚ ਉਨ੍ਹਾਂ ਦੀ ਪਾਰਟੀ …

Read More »

ਪੰਜਾਬੀ ਲੇਖਕ ਅਫਜ਼ਲ ਅਹਿਸਨ ਰੰਧਾਵਾ ਦਾ ਦੇਹਾਂਤ

ਅੰਮ੍ਰਿਤਸਰ : ਲਹਿੰਦੇ ਪੰਜਾਬ ਦੇ ਉੱਘੇ ਲੇਖਕ ਅਫਜ਼ਲ ਅਹਿਸਨ ਰੰਧਾਵਾ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਨੇ ਲਾਇਲਪੁਰ ਵਿਚ ਮੰਗਲਵਾਰ ਤੜਕੇ 1.17 ਵਜੇ ਆਖਰੀ ਸਾਹ ਲਿਆ। ਰੰਧਾਵਾ ਦਾ ਜਨਮ 1 ਸਤੰਬਰ, 1937 ਨੂੰ ਅੰਮ੍ਰਿਤਸਰ ਵਿਚ ਹੋਇਆ ਸੀ ਅਤੇ ਬਟਵਾਰੇ ਬਾਅਦ ਉਹ ਪਾਕਿਸਤਾਨ ਦੇ ਫੈਸਲਾਬਾਦ ਜਾ ਵਸੇ। ਉਨ੍ਹਾਂ ਦੀਆਂ ਵੀਹ ਤੋਂ …

Read More »

ਫੋਰਬਸ ਸੂਚੀ : ਸੌ ਸਫ਼ਲ ਕਾਰੋਬਾਰੀਆਂ ਵਿੱਚ ਤਿੰਨ ਭਾਰਤੀ

ਨਿਊਯਾਰਕ : ਫੋਰਬਸ ਦੀ ‘100 ਗਰੇਟੈਸਟ ਲਿਵਿੰਗ ਬਿਜ਼ਨਸ ਮਾਈਂਡਜ਼’ ਸੂਚੀ ਵਿੱਚ ਭਾਰਤ ਦੇ ਤਿੰਨ ਉੱਘੇ ਕਾਰੋਬਾਰੀਆਂ ਲਕਸ਼ਮੀ ਮਿੱਤਲ, ਰਤਨ ਟਾਟਾ ਅਤੇ ਵਿਨੋਦ ਖੋਸਲਾ ਦਾ ਨਾਂ ਸ਼ਾਮਲ ਹੈ। ਲਕਸ਼ਮੀ ਮਿੱਤਲ ‘ਆਰਸੈਲਰਮਿੱਤਲ’ ਦੇ ਚੇਅਰਮੈਨ ਅਤੇ ਸੀਈਓ ਹਨ। ਰਤਨ ਟਾਟਾ ‘ਟਾਟਾ ਗਰੁੱਪ’ ਦੇ ਚੇਅਰਮੈਨ ਅਮੈਰੀਟਸ ਹਨ ਅਤੇ ਵਿਨੋਦ ਖੋਸਲਾ ‘ਸਨ ਮਾਈਕਰੋਸਿਸਟਮਜ਼’ ਦੇ ਸਹਿ-ਬਾਨੀ …

Read More »

ਸਿਆਸੀ ਮੁਹਾਰਨੀ ਤੋਂ ਕੋਰੇ ਪੰਜਾਬ ਦੇ ਵਿਦਿਆਰਥੀ

ਦੇਸ਼ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਜੇ.ਐਮ. ਲਿੰਗਦੋਹ ਦੀ ਅਗਵਾਈ ਹੇਠ ਵਿਦਿਆਰਥੀ ਚੋਣਾਂ ਬਾਰੇ ਸਿਫ਼ਾਰਸ਼ਾਂ ਕਰਨ ਲਈ ਇੱਕ ਕਮੇਟੀ ਬਣਾਈ ਸੀ। ਕਮੇਟੀ ਵੱਲੋਂ ਦਿੱਤੀ ਰਿਪੋਰਟ ਨੂੰ ਲਾਗੂ ਕਰਨ ਲਈ 22 ਸਤੰਬਰ, 2006 ਵਿਚ ਸੁਪਰੀਮ ਕੋਰਟ ਨੇ ਹੁਕਮ ਕੀਤੇ ਸਨ। ਉਦੋਂ ਤੋਂ ਯੂਜੀਸੀ ਹਰ ਸਾਲ ਵੱਖ-ਵੱਖ ਯੂਨੀਵਰਸਿਟੀਆਂ ਨੂੰ ਤੇ ਉਨ੍ਹਾਂ ਨਾਲ …

Read More »

ਭਾਰਤ ‘ਚ ਬੁਲੇਟ ਟਰੇਨ ਦੀ ਕਿੰਨੀ ਕੁ ਲੋੜ?

ਹੁਣੇ-ਹੁਣੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ‘ਚ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਭਾਰਤ ਦੇ ਪਹਿਲੇ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖ ਕੇ ਹਿੰਦ ਮਹਾਂਸਾਗਰ ਖਿੱਤੇ ਵਿਚ ਤਕਨਾਲੋਜੀ ਦੇ ਖੇਤਰ ‘ਚ ਚੀਨ ਨੂੰ ਟੱਕਰ ਦੇਣ ਦੀ ਵਿਆਪਕ ਰਣਨੀਤੀ ਨੂੰ ਅਮਲ ਵਿਚ ਲੈ ਆਂਦਾ ਹੈ। ਰੱਖਿਆ …

Read More »

ਕਲਚਰ ਨਾਲੋਂ ਕੱਕਾ ਟੁੱਟ ਕੇ ਹੁਣ ਲਚਰ

ਰਹਿ ਗਿਆ ਹੈ : ਰਾਣਾ ਰਣਬੀਰ ਬਰੈਂਪਟਨ/ਹਰਜੀਤ ਬਾਜਵਾ : ਸਾਰੰਗ ਰੇਡੀਓ ਅਤੇ ਰਾਜਵੀਰ ਬੋਪਾਰਾਏ ਵੱਲੋਂ ਆਪਣੀ ਟੀਮ ਦੇ ਸਗਿਯੋਗ ਨਾਲ ਲੰਘੇ ਦਿਨੀ ਉੱਘੇ ਹਾਸਰਸ ਕਲਾਕਾਰ ਅਤੇ ਫਿਲਮ ਅਦਾਕਾਰ ਰਾਣਾ ਰਣਬੀਰ ਦਾ ਇੱਕ ਸ਼ੋਅ ਬਰੈਂਪਟਨ ਦੇ ਚੰਗੂਜ਼ੀ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ ਜਿੱਥੇ ਨਾਂ ਸਿਰਫ ਦਰਸ਼ਕਾਂ ਨੂੰ ਹਸਾ-ਹਸਾ ਕੇ ਦੂਹਰਾ ਤੀਹਰਾ …

Read More »

ਲੰਮੇ ਪੈਂਡਿਆਂ ਦਾ ਪਾਂਧੀ: 62 ਸਾਲਾ ਨੌਜਵਾਨ ਸੂਰਤ ਸਿੰਘ ਚਾਹਲ

ਡਾ. ਸੁਖਦੇਵ ਸਿੰਘ ਝੰਡ ਜ਼ਿਲ੍ਹਾ ਕਪੂਰਥਲਾ ਦੇ ਵੱਡੇ ਪਿੰਡ ‘ਕਾਲਾ ਸੰਘਿਆ’ ਜੋ ਹੁਣ ਕਸਬੇ ਦਾ ਰੂਪ ਧਾਰਨ ਕਰ ਚੁੱਕਾ ਹੈ, ਦੇ ਨੇੜੇ ਪੈਂਦੇ ਛੋਟੇ ਜਿਹੇ ਪਿੰਡ ‘ਜੱਲੋਵਾਲ’ ਵਿਚ 1955 ਵਿਚ ਪੈਦਾ ਹੋਇਆ ਸੂਰਤ ਸਿੰਘ ਚਾਹਲ 1978 ਵਿਚ ਕੈਨੇਡਾ ਪਹੁੰਚ ਗਿਆ। ਉਸ ਦਾ ਵੱਡਾ ਭਰਾ ਗੁਰਦੇਵ ਸਿੰਘ ਚਾਹਲ ਇਸ ਤੋਂ 8 …

Read More »