Breaking News
Home / ਭਾਰਤ / ਅਮਰੀਕਾ ਨੇ ਭਾਰਤ ਨੂੰ ਸੌਂਪਿਆ ਪਹਿਲਾਅਪਾਚੇ ਹੈਲੀਕਾਪਟਰ

ਅਮਰੀਕਾ ਨੇ ਭਾਰਤ ਨੂੰ ਸੌਂਪਿਆ ਪਹਿਲਾਅਪਾਚੇ ਹੈਲੀਕਾਪਟਰ

ਦੁਸ਼ਮਣ ਦੇ ਇਲਾਕੇ ‘ਚ ਵੜ ਕੇ ਮਾਰਕਰਨ ਦੇ ਸਮਰੱਥ ਹੈ ਅਪਾਚੇ ਅਟੈਕ
ਨਵੀਂ ਦਿੱਲੀ : ਭਾਰਤੀਹਵਾਈ ਫੌਜ ਨੂੰ ਮਸ਼ਹੂਰਅਪਾਚੇ ਅਟੈਕਹੈਲੀਕਾਪਟਰਮਿਲਣਾ ਸ਼ੁਰੂ ਹੋ ਗਿਆ ਹੈ। ਇਸ ਹੈਲੀਕਾਪਟਰ ਦੇ ਹਵਾਈ ਫੌਜ ਵਿਚਸ਼ਾਮਲਹੋਣਨਾਲਭਾਰਤਦੀ ਦੁਸ਼ਮਣ ਦੇ ਘਰਵਿਚਵੜ ਕੇ ਮਾਰਕਰਨਦੀ ਸਮਰੱਥਾ ਹੋਰਜ਼ਿਆਦਾਵਧ ਗਈ ਹੈ।ਅਪਾਚੇ ਹੈਲੀਕਾਪਟਰ ਨੂੰ ਭਾਰਤੀਹਵਾਈ ਫੌਜ ਦੀਆਂ ਭਵਿੱਖ ਦੀਆਂ ਲੋੜਾਂ ਦੇ ਹਿਸਾਬਨਾਲਤਿਆਰਕੀਤਾ ਗਿਆ ਹੈ ਅਤੇ ਇਹ ਪਹਾੜੀਖੇਤਰਵਿਚ ਮਹੱਤਵਪੂਰਨ ਸਮਰੱਥਾ ਪ੍ਰਦਾਨਕਰੇਗਾ। ਅਪਾਚੇ ਨੂੰ ਅਮਰੀਕੀਕੰਪਨੀਬੋਇੰਗ ਨੇ ਇਸ ਤਰ੍ਹਾਂ ਡਿਜ਼ਾਈਨਕੀਤਾ ਹੈ ਕਿ ਇਹ ਦੁਸ਼ਮਣ ਦੀਕਿਲ੍ਹੇਬੰਦੀ ਨੂੰ ਤੋੜ ਕੇ ਉਸ ‘ਤੇ ਸਟੀਕਹਮਲਾਕਰਨਵਿਚ ਸਮਰੱਥ ਹੈ, ਜਿਹੜਾ ਸ਼ੁੱਧ ਰੂਪਨਾਲਹਮਲਾਕਰਨਦਾਕੰਮਕਰੇਗਾ। ਇਸ ਨੂੰ ਪਾਕਿਅਤੇ ਚੀਨਦੀਆਂ ਸਰਹੱਦਾਂ ‘ਤੇ ਤਾਇਨਾਤਕੀਤਾਜਾਵੇਗਾ। ਜਾਣਕਾਰਮੰਨਦੇ ਹਨ ਕਿ ਅਪਾਚੇ ਜੰਗ ਦੇ ਸਮੇਂ ‘ਗੇਮ ਚੇਂਜ਼ਰ’ਸਾਬਤ ਹੋ ਸਕਦਾਹੈ। ਖਾਸ ਤੌਰ ‘ਤੇ ਇਸ ਨਾਲਪਾਕਿ ਦੇ ਕਬਜ਼ੇ ਵਾਲੇ ਕਸ਼ਮੀਰਵਿਚ ਅੱਤਵਾਦੀ ਟਿਕਾਣਿਆਂ ਨੂੰ ਅਸਾਨੀਨਾਲਤਬਾਹਕੀਤਾ ਜਾ ਸਕੇਗਾ। ਅਮਰੀਕਾ ਨੇ ਅਪਾਚੇ ਅਟੈਕਹੈਲੀਕਾਪਟਰ ਨੂੰ ਪਨਾਮਾ ਤੋਂ ਲੈ ਕੇ ਅਫਗਾਨਿਸਤਾਨਅਤੇ ਇਰਾਕ ਤੱਕ ਦੁਸ਼ਮਣਾਂ ਨਾਲਲੋਹਾਲੈਣਵਿਚਇਸਤੇਮਾਲਕੀਤਾਹੈ।ਇਜ਼ਰਾਈਲਵੀਲਿਬਨਾਨਅਤੇ ਗਾਜ਼ਾ ਪੱਟੀ ਵਿਚਆਪਣੇ ਫੌਜੀ ਅਪਰੇਸ਼ਨਵਿਚ ਇਸੇ ਅਟੈਕਹੈਲੀਕਾਪਟਰਦੀਵਰਤੋਂ ਕਰਦਾਰਿਹਾਹੈ।
ਤੇਜ਼ ਰਫਤਾਰਨਾਲਰਾਤ ਨੂੰ ਵੀਮਾਰਕਰਨ ‘ਚ ਅੱਗੇ
ਅਪਾਚੇ ਅਟੈਕਹੈਲੀਕਾਪਟਰ ਦੋ ਜਨਰਲਇਲੈਕਟ੍ਰਿਕਟੀ-700 ਟਰਬੋਸ਼ੈਫਟਇੰਜਣਨਾਲਲੈਸ ਹੈ ਤੇ ਅੱਗੇ ਵੱਲ ਇਕ ਸੈਂਸਰ ਫਿੱਟ ਹੈ, ਜਿਸ ਕਾਰਨ ਇਹ ਰਾਤ ਦੇ ਹਨ੍ਹੇਰੇ ਵਿਚ ਉਡਾਣ ਭਰਸਕਦਾਹੈ। ਇਸ 365 ਕਿਲੋਮੀਟਰਪ੍ਰਤੀਘੰਟੇ ਦੀਰਫਤਾਰਨਾਲ ਉਡਾਣ ਕਰਦਾਹੈ।ਏਨੀ ਤੇਜ਼ ਰਫਤਾਰਹੋਣਕਾਰਨ ਇਹ ਦੁਸ਼ਮਣ ਦੇ ਇਲਾਕੇ ਵਿਚਵੜ ਕੇ ਉਸ ਦੇ ਪਰਖੱਚੇ ਅਸਾਨੀਨਾਲ ਉਡਾ ਸਕਦਾਹੈ।
ਹੋਰ ਕਈ ਖੂਬੀਆਂ ਨਾਲਲੈਸ ਹੈ ਅਪਾਚੇ
ਅਪਾਚੇ ਅਟੈਕਹੈਲੀਕਾਪਟਰਵਿਚਹੈਲੀਫਾਇਰਅਤੇ ਸਟ੍ਰਿੰਗਰ ਮਿਜ਼ਾਈਲਾਂ ਲੱਗੀਆਂ ਹਨਅਤੇ ਦੋਵੇਂ ਪਾਸੇ 30 ਐਮਐਮਦੀਆਂ ਦੋ ਬੰਦੂਕਾਂ ਹਨ।ਇਨ੍ਹਾਂ ਮਿਜ਼ਾਈਲਾਂ ਦਾਪੇਲੋਡਏਨੇ ਤਿੱਖੇ ਵਿਸਫੋਟਕਾਂ ਨਾਲਭਰਿਆ ਹੁੰਦ ਹੈ ਕਿ ਦੁਸ਼ਮਣ ਦਾਬਚਨਿਕਲਣਾ ਨਾਮੁਮਕਿਨ ਹੁੰਦਾ ਹੈ। ਇਸ ਹੈਲੀਕਾਪਟਰ ਨੂੰ ਇਸ ਤਰ੍ਹਾਂ ਨਾਲਡਿਜ਼ਾਈਨਕੀਤਾ ਗਿਆ ਹੈ ਕਿ ਇਹ ਜੰਗੀ ਇਲਾਕੇ ਦੇ ਹਰਹਾਲਾਤਵਿਚਟਿਕਿਆਰਹਿਸਕਦਾਹੈ।ਅਪਾਚੇ ਹੈਲੀਕਾਪਟਰਦਾਸਭ ਤੋਂ ਕ੍ਰਾਂਤੀਕਾਰੀਫੀਚਰਹੈ।ਇਸਦਾਹੈਲਮਟਮਾਊਟਿਡਡਿਸਪਲੇ, ਇੰਟੀਗ੍ਰੇਟਿਡਹੈਲਮਟਅਤੇ ਡਿਸਪਲੇ ਸਾਈਟਿੰਗ ਸਿਸਟਮ, ਜਿਸ ਦੀ ਮੱਦਦ ਨਾਲਪਾਇਲਟਹੈਲੀਕਾਪਟਰਵਿਚ ਲੱਗੀ ਆਟੋਮੈਟਿਕਐਮ 230 ਚੇਨ ਗੰਨ ਨਾਲਆਪਣੇ ਦੁਸ਼ਮਣ ‘ਤੇ ਟਾਰਗੈਟਕਰਸਕਦਾਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …