-11.4 C
Toronto
Wednesday, January 21, 2026
spot_img
Homeਭਾਰਤਅਯੁੱਧਿਆਮਾਮਲੇ 'ਤੇ ਸੁਪਰੀਮ ਕੋਰਟ 'ਚ ਹੋਈ ਸੁਣਵਾਈ

ਅਯੁੱਧਿਆਮਾਮਲੇ ‘ਤੇ ਸੁਪਰੀਮ ਕੋਰਟ ‘ਚ ਹੋਈ ਸੁਣਵਾਈ

ਸੁਪਰੀਮਕੋਰਟ ਨੇ ਵਿਚੋਲਗੀਪੈਨਲ ਨੂੰ ਦਿੱਤਾ 15 ਅਗਸਤਤੱਕਦਾਸਮਾਂ
ਨਵੀਂ ਦਿੱਲੀ : ਅਯੁੱਧਿਆਮਾਮਲੇ ‘ਤੇ ਵਿਚੋਲਗੀਦੀਪ੍ਰਕਿਰਿਆ ਦੇ ਹੁਕਮ ਤੋਂ ਬਾਅਦਪਿਛਲੇ ਦਿਨੀਂ ਪਹਿਲੀਵਾਰਸੁਪਰੀਮਕੋਰਟਵਿਚਸੁਣਵਾਈ ਹੋਈ। ਇਸ ਦੌਰਾਨ ਜਸਟਿਸਐੱਫ. ਐੱਮ. ਆਈ. ਖ਼ਲੀਫਉੱਲਾਹ ਨੇ ਸੁਪਰੀਮਕੋਰਟਵਿਚਆਪਣੀਰਿਪੋਰਟਦਾਖ਼ਲਕੀਤੀ, ਜਿਸ ‘ਚ ਵਿਚੋਲਗੀਪ੍ਰਕਿਰਿਆ ਨੂੰ ਪੂਰਾਕਰਨਲਈ ਕੁਝ ਹੋਰਸਮਾਂ ਮੰਗਿਆ ਗਿਆ। ਇਸ ਮਗਰੋਂ ਸੁਪਰੀਮਕੋਰਟ ਨੇ ਮਾਮਲੇ ਦੇ ਵਿਚੋਲਗੀਪੈਨਲ ਨੂੰ 15 ਅਗਸਤਤੱਕਦਾਹੋਰਸਮਾਂ ਦੇ ਦਿੱਤਾ ਹੈ। ਇਸ ਦੌਰਾਨ ਚੀਫ਼ਜਸਟਿਸਰੰਜਨ ਗੋਗੋਈ ਨੇ ਕਿਹਾ ਕਿ ਮਾਮਲੇ ਵਿਚਵਿਚੋਲਗੀਕਿੱਥੋਂ ਤੱਕਪਹੁੰਚੀ, ਅਸੀਂ ਇਸ ਦੀਜਾਣਕਾਰੀਜਨਤਕਨਹੀਂ ਕਰਸਕਦੇ। ਇਸ ਨੂੰ ਗੁਪਤਰਹਿਣਦਿੱਤਾਜਾਵੇ। ਇਸ ਮਾਮਲੇ ਦੀਸੁਣਵਾਈਚੀਫ਼ਜਸਟਿਸਰੰਜਨ ਗੋਗੋਈ ਦੀਅਗਵਾਈਵਾਲੇ ਪੰਜਮੈਂਬਰੀਸੰਵਿਧਾਨਕਬੈਂਚਵਲੋਂ ਕੀਤੀ ਗਈ।

RELATED ARTICLES
POPULAR POSTS