ਬਰੈਂਪਟਨ/ਬਿਊਰੋ ਨਿਊਜ਼ : ਐਤਵਾਰ 24 ਸਤੰਬਰ ਨੂੰ ਡਿਸਟਰਿਕਟ ਬਰਨਾਲਾ ਫੈਮਲੀਜ ਐਸੋਸੀਏਸ਼ਨ ਦੀ ਪਲੇਠੀ ਪਿਕਨਿਕ ਮਾਲਟਨ ਦੇ ਵਾਈਲਡ ਵੁੱਡ ਪਾਰਕ ਵਿੱਚ ਹੋਈ। ਇੱਸ ਪਿਕਨਿਕ ਵਿੱਚ ਸਬੰਧਤ ਪਰਿਵਾਰਾਂ ਦੀਆਂ ਰੌਣਕਾਂ 12 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤੱਕ ਲੱਗੀਆਂ ਰਹੀਂਆਂ। ਪ੍ਰਬੰਧਕਾਂ ਵਲੋਂ ਆਉਣ ਵਾਲੇ ਪਰਿਵਾਰਾਂ ਦੇ ਸਵਾਗਤ ਤੋਂ ਬਾਅਦ …
Read More »Monthly Archives: September 2017
ਪੰਜਾਬੀ ਸਭਿਆਚਾਰ ਮੰਚ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ 30 ਸਤੰਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਭਾਰਤ ਦੇ ਲੋਕਾਂ ਦੀ ਹਕੀਕੀ ਅਜ਼ਾਦੀ ਲਈ ਹੱਸ ਕੇ ਫਾਂਸੀ ਦਾ ਰੱਸਾ ਚੁੰਮਿਆਂ। ਜੋ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰੋਕਣ ਲਈ ਸੰਘਰਸ਼ ਕਰ ਰਹੇ ਲੋਕਾਂ ਲਈ ਪ੍ਰੇਰਣਾ ਸਰੋਤ ਹਨ। ਲੋਕਾਂ ਦੇ ਉਸ ਨਾਇਕ ਦਾ ਜਨਮ 27 ਸਤੰਬਰ 2017 ਨੂੰ ਅਸਲੀ ਦੇਸ਼ ਭਗਤ …
Read More »ਆਵਾਰਾ ਕੁੱਤਿਆਂ ਨੇ ਵਧਾਈ ਪੰਜਾਬ ਸਰਕਾਰ ਦੀ ਸਿਰਦਰਦੀ
ਫੜਾ-ਫੜੀ ਤੋਂ ਸਰਕਾਰ ਫੇਲ੍ਹ, ਲੋਕ ਪ੍ਰੇਸ਼ਾਨ ਚੰਡੀਗੜ੍ਹ : ਪੰਜਾਬ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਜਿੰਨੀ ਗੰਭੀਰ ਹੈ ਸਰਕਾਰਾਂ ਇਸ ਦੇ ਹੱਲ ਲਈ ਓਨੀਆਂ ਹੀ ਅਵੇਸਲੀਆਂ ਹਨ। ਇਸ ਸਮੱਸਿਆ ਨੂੰ ਖ਼ਤਮ ਕਰਨ ਦੀ ਥਾਂ ਇੱਕ ਮਹਿਕਮਾ ਦੂਜੇ ਅਤੇ ਦੂਜਾ ਮਹਿਕਮਾ ਤੀਜੇ ਵਿਭਾਗ ‘ਤੇ ਜ਼ਿੰਮੇਵਾਰੀ ਸੁੱਟ ਰਿਹਾ ਹੈ। ਇਸ ਸਾਰੇ ਵਰਤਾਰੇ ਵਿੱਚ …
Read More »ਭਾਰਤ ‘ਚ ਵਧਰਹੀਆਰਥਿਕਨਾ-ਬਰਾਬਰੀਚਿੰਤਾਦਾਵਿਸ਼ਾ
ਭਾਰਤ ‘ਚ ਦਿਨੋ-ਦਿਨ ਵੱਧ ਰਹੀਆਰਥਿਕਨਾ-ਬਰਾਬਰੀ’ਤੇ ਅਕਸਰਤਨਜ਼ ਕੱਸਦਿਆਂ ਆਖਿਆ ਜਾਂਦਾ ਹੈ ਕਿ ਇਕੋ ਦੇਸ਼ ਦੇ ਅਮੀਰ ਤੇ ਗ਼ਰੀਬਲੋਕਾਂ ਲਈ ਵੱਖੋ-ਵੱਖਰੇ ਨਾਂਅਹਨ। ਕਿਹਾ ਜਾਂਦਾ ਹੈ ਕਿ ਅਮੀਰਲਈਇੰਡੀਆਅਤੇ ਗ਼ਰੀਬਲਈਭਾਰਤਹੈ। ਸੱਚਮੁਚ ਜਿਸ ਤਰੀਕੇ ਨਾਲਭਾਰਤ ‘ਚ ਆਰਥਿਕਨਾ-ਬਰਾਬਰੀ ਵੱਧਦੀ ਜਾ ਰਹੀ ਹੈ ਅਤੇ ਪੂੰਜੀਵਾਦਦਾਪਾਸਾਰਾ ਵੱਧਦਾ ਜਾ ਰਿਹਾ ਹੈ, ਯਕੀਨਨ ਇਕ ਦੇਸ਼ਵਿਚ, ਅਮੀਰਅਤੇ ਗ਼ਰੀਬਲਈ ਦੋ ਵੱਖ-ਵੱਖ ਮੁਲਕ …
Read More »ਗੁਰਬਤ ‘ਚ ਦਿਨ ਕੱਟ ਰਿਹਾ ਹੈ ਸਾਰੰਗੀ ਦਾ ਸਿਤਾਰਾ
ਈਦੂ ਸ਼ਰੀਫ ਚੰਡੀਗੜ੍ਹ : ਤੰਗ ਗਲੀਆਂ ਵਿਚ ਵਿਚੋਂ ਲੰਘ ਕੇ ਆਪਣੇ ਛੋਟੇ ਜਿਹੇ ਮਕਾਨ ਵਿਚ ਨਵਜੋਤ ਸਿੱਧੂ ਨੂੰ ਆਇਆ ਦੇਖ ਕੇ ਈਦੂ ਦੀਆਂ ਅੱਖਾਂ ਨਮ ਹੋ ਗਈਆਂ। ਗਲਾ ਭਰ ਆਇਆ। ਕੰਬਦੇ ਹੱਥ ਹਵਾ ਵਿਚ ਉਠੇ ਤਾਂ ਸਿੱਧੂ ਨੇ ਅੱਗੇ ਵਧ ਕੇ ਹੱਥ ਫੜਿਆ। ਬੋਲੇ-ਸਿੱਧੂ ਸਾਹਿਬ ਤੁਹਾਡਾ ਸ਼ੁਕਰੀਆ ਕਿਵੇਂ ਅਦਾ ਕਰਾਂਗਾ। …
Read More »ਕੋਚ ਤੇ ਐਸੋਸੀਏਸ਼ਨਾਂ ਨਹੀਂ ਕਰਰਹੇ ਬਿਹਤਰਕੰਮ :ਮਿਲਖਾ ਸਿੰਘ
ਮਿਲਖਾ ਸਿੰਘ ਨੇ ਆਪਣੇ ਬੁੱਤ ਦੀ ਘੁੰਡ ਚੁਕਾਈ ਮੌਕੇ ਮੀਡੀਆ ਨੂੰ ਕੀਤਾਸੰਬੋਧਨ ਚੰਡੀਗੜ੍ਹ/ਬਿਊਰੋ ਨਿਊਜ਼ :ਦੇਸ਼ਵਿਚਕੰਮਕਰਨਵਾਲੀਆਂ ਐਸੋਸੀਏਸ਼ਨਾਂ ਤੇ ਕੋਚ ਵਧੀਆਕੰਮਨਹੀਂ ਕਰਰਹੇ ਹਨ, ਜਿਸ ਕਾਰਨਦੇਸ਼ਵਿਚੋਂ ਵਧੀਆਖਿਡਾਰੀ ਤੇ ਐਥਲੀਟ ਉੱਭਰ ਕੇ ਨਹੀਂ ਆ ਰਹੇ ਹਨ। ਇਹ ਗੱਲ ਆਪਣੇ ਵੈਕਸਨਾਲਬਣੇ ਬੁੱਤ ਦੀ ਘੁੰਡ ਚੁਕਾਈ ਮੌਕੇ ਮੀਡੀਆ ਨੂੰ ਸੰਬੋਧਨਕਰਦਿਆਂ ਮਿਲਖਾ ਸਿੰਘ ਨੇ ਕਹੀ। ਉਨ੍ਹਾਂ ਕਿਹਾ …
Read More »ਵਿਸ਼ਵ ਵਿਚ ਹਰ ਸਾਲ ਬੇਹੋਸ਼ ਰੋਗੀ ਸਿੱਧਾ ਲੇਟਣ ਕਾਰਨ ਮਰਦੇ ਹਨ
ਮਹਿੰਦਰ ਸਿੰਘ ਵਾਲੀਆ ਵਿਸ਼ਵ ਵਿਚ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਦਿਲ ਦਾ ਦੌਰਾ ਪੈਣ ਕਾਰਨ, ਸਟ੍ਰੋਕ ਕਾਰਨ, ਸਿਰ ਦੀ ਸੱਟ ਕਾਰਨ, ਜ਼ਿਆਦਾ ਨਸ਼ਾ ਸੇਵਨ ਕਰਨ ਅਤੇ ਐਕਸੀਡੈਂਟ ਕਾਰਨ ਬੇਹੋਸ਼ ਹੋ ਜਾਂਦੇ ਹਨ। ਇਨ੍ਹਾਂ ਵਿਚ ਕਈਆਂ ਦਾ ਸਾਹ ਚਲਦਾ ਰਹਿੰਦਾ ਹੈ। ਸਹੀ ਜਾਣਕਾਰੀ ਨਾ ਹੋਣ ਕਰਕੇ ਇਹੋ ਜਿਹੇ ਰੋਗੀ ਸਿੱਧੇ …
Read More »ਇਹ ਹੈ ਸਾਡਾ ਜੀਵਣ ਢੰਗ
ਹਰਜੀਤ ਬੇਦੀ ਜ਼ਮਾਨੇ ਨੇ ਬਹੁਤ ਤਰੱਕੀ ਕਰ ਲਈ ਹੈ । ਵਿੱਦਿਆ ਦਾ ਫੈਲਾਅ, ਨਵੀਆਂ ਕਾਢਾਂ, ਜੀਵਣ ਦੇ ਨਵੇਂ ਤੌਰ ਤਰੀਕੇ, ਗੱਲ ਕੀ ਨਵੀਆਂ ਗੁੱਡੀਆਂ ਨਵੇਂ ਪਟੋਲੇ। ਜੇ ਇਸ ਨਵੀਨਤਾ ਨੁੰ ਅੰਦਰੋਂ ਫਰੋਲਿਆ ਜਾਵੇ ਤਾਂ ਲੀਰਾਂ ਦੀ ਖਿੱਦੋ ਵਾਲੀ ਹਾਲਤ ਹੈ। ਉੱਪਰੋਂ ਪਿੜੀਆਂ ਬੜੇ ਸਲੀਕੇ ਨਾਲ ਚਿਣੀਆਂ ਜਾਪਦੀਆਂ ਹਨ ਪਰ ਅੰਦਰਲਾ …
Read More »ਨਵਦੀਪਬੈਂਸਵਲੋਂ ਜੀ-7 ਦੇਸ਼ਾਂ ਦੀਬੈਠਕ ‘ਚ ਧਾਰਮਿਕਅਧਿਕਾਰਾਂ ਤੇ ਆਜ਼ਾਦੀਦੀ ਰੱਖਿਆ ਨੂੰ ਸ਼ਾਮਲਕਰਨਦੀਵਕਾਲਤ
ਧਾਰਮਿਕ ਅਧਿਕਾਰਾਂ ਦੀ ਬਹਾਲੀ ਲਾਜ਼ਮੀ : ਬੈਂਸ ਓਟਾਵਾ/ ਬਿਊਰੋ ਨਿਊਜ਼ ਕੈਨੇਡਾਸਰਕਾਰਕੈਨੇਡਾ ਨੂੰ ਇਨੋਵੇਸ਼ਨ, ਸਾਇੰਸ ਐਂਡਇਕਨਾਮਿਕਡਿਵੈਲਪਮੈਂਟ ‘ਚ ਨਵੇਂ ਹੱਬ ਵਜੋਂ ਉਤਸ਼ਾਹਿਤ ਕਰਰਹੀਹੈ।ਕੈਨੇਡਾਇਨੋਵੇਸ਼ਨ ‘ਚ ਲਗਾਤਾਰ ਚੱਲ ਰਿਹਾ ਹੈ ਅਤੇ ਇਕ ਨਵੇਂ ਇਲੋਵੇਸ਼ਨਐਂਡ ਸਕਿੱਲਸ ਯੋਜਨਾ ਦੇ ਨਾਲਕੈਨੇਡਾਹੋਰਵੀਵਧੇਰੇ ਮਜਬੂਤ ਹੋ ਕੇ ਸਾਹਮਣੇ ਆਵੇਗਾ। ਇਹ ਗੱਲ ਕੈਨੇਡਾ ਦੇ ਫੈਡਰਲਇਨੋਵੇਸ਼ਨ, ਸਾਇੰਸ ਐਂਡਇਕਨਾਮਿਕਸਡਿਵੈਲਪਮੈਂਟਮੰਤਰੀਨਵਦੀਪਬੈਂਸ ਨੇ ਆਖੀ। ਬੈਂਸ ਨੇ …
Read More »ਕੈਨੇਡਾਪੋਸਟ ਤੇ ਇੰਡੀਆਪੋਸਟ ਨੇ ਜਾਰੀ ਕੀਤੀਆਂ ਦਿਵਾਲੀ ਡਾਕ ਟਿਕਟਾਂ
ਟੋਰਾਂਟੋ/ ਬਿਊਰੋ ਨਿਊਜ਼ : ਇਸ ਵਾਰਦੀਦਿਵਾਲੀ ਦੇ ਮੌਕੇ ‘ਤੇ ਭਾਰਤਅਤੇ ਕੈਨੇਡਾ ਨੇ ਆਪਸੀਸਹਿਯੋਗ ਵਧਾਉਂਦਿਆਂ ਹੋਇਆਂ ਇਕ ਸਾਂਝੀ ਡਾਕਟਿਕਟਜਾਰੀਕੀਤੀਹੈ।ਇਨ੍ਹਾਂ ਸਾਂਝੀਆਂ ਡਾਕਟਿਕਟਾਂ ਨੂੰ ਲਿਬਰਲਐਮ.ਪੀ. ਰੂਬੀਸਹੋਤਾ, ਕੈਨੇਡਾਪੋਸਟ ਦੇ ਪ੍ਰਧਾਨਅਤੇ ਸੀ.ਈ.ਓ. ਦੀਪਕਚੋਪੜਾ, ਕੈਨੇਡਾਵਿਚਭਾਰਤ ਦੇ ਹਾਈ ਕਮਿਸ਼ਨਰਵਿਕਾਸਸਵਰੂਪਅਤੇ ਟੋਰਾਂਟੋ ਦੇ ਮੇਅਰਜਾਨਟੋਰੀਦੀਹਾਜ਼ਰੀਵਿਚਜਾਰੀਕੀਤਾ ਗਿਆ। ਇਸ ਮੌਕੇ ‘ਤੇ ਬਰੈਂਪਟਨਨਾਰਥ ਤੋਂ ਪੰਜਾਬੀਮੂਲਦੀਕੈਨੇਡੀਅਨਸੰਸਦਮੈਂਬਰਰੂਬੀਸਹੋਤਾ ਨੇ ਦੱਸਿਆ ਕਿ ਕੈਨੇਡਾਪੋਸਟਅਤੇ ਇੰਡੀਆਪੋਸਟਵਲੋਂ ਜਾਰੀ ਇਸ ਸਾਂਝੀ …
Read More »