ਓਨਟਾਰੀਓ ‘ਚ ਔਰਤ ਆਰਥਿਕ ਸਸ਼ਕਤੀਕਰਨ ਰਣਨੀਤੀ ‘ਤੇ ਸਾਰਿਆਂ ਦੀ ਸੁਣੀ ਜਾ ਰਹੀ ਹੈ ਗੱਲਬਾਤ ਮਿਸੀਸਾਗਾ : ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਬੀਤੇ ਦਿਨੀਂ ਸਥਾਨਕ ਭਾਈਚਾਰੇ ਅਤੇ ਵਪਾਰ ਜਗਤ ਦੇ ਆਗੂਆਂ ਦੇ ਨਾਲ ਗੋਲਮੇਜ਼ ਗੱਲਬਾਤ ਕੀਤੀ ਸੀ, ਜਿਸ ਵਿਚ ਦੱਸਿਆ ਗਿਆ ਹੈ ਕਿ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਰਣਨੀਤੀ ਦੇ ਵਿਕਾਸ ਵਿਚ ਓਨਟਾਰੀਓ …
Read More »Monthly Archives: September 2017
ਰੂਬੀ ਸਹੋਤਾ ਨੇ ਯੂਥ ਡਾਜਬਾਲ ਟੂਰਨਾਮੈਂਟ ਕਰਵਾਇਆ
ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਨਾਰਥ ਤੋਂ ਲਿਬਰਲ ਸੰਸਦ ਮੈਂਬਰ ਰੂਬੀ ਸਹੋਤਾ ਨੇ ਬਰੈਂਪਟਨ ਸਾਕਰ ਸੈਂਟਰ ਵਿਚ ਵੀਕਐਂਡ ‘ਤੇ ਯੂਥ ਡਾਜਬਾਲ ਟੂਰਨਾਮੈਂਟ ਕਰਵਾਇਆ। ਟੂਰਨਾਮੈਂਟ ਨੇ ਨੌਜਵਾਨ ਅਤੇ ਸਾਡੇ ਭਾਈਚਾਰੇ ਦੇ ਨੇਤਾਵਾਂ ਅਤੇ ਸੰਕਟਕਾਲੀਨ ਸੇਵਾਵਾਂ ਦੇ ਵਿਚਾਲੇ ਸਾਕਾਰਾਤਮਕ ਗੱਲਬਾਤ ਦਾ ਮੌਕਾ ਬਣਾਇਆ। ਨੌਜਵਾਨਾਂ ਨੂੰ ਸਵਾਲ ਪੁੱਛਣ, ਮਾਰਗ ਦਰਸ਼ਨ ਦੀ ਭਾਲ ਕਰਨ …
Read More »ਮਝੈਲਾਂ ਦੀ ਪਿਕਨਿਕ ਵਿਚ ਲੱਗੀਆਂ ਖੂਬ ਰੌਣਕਾਂ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ‘ਮਾਝਾ ਕਲਚਰਲ ਐਂਡ ਸਪੋਰਟਸ ਕਲੱਬ’ ਵੱਲੋਂ ਹਰ ਸਾਲ ਮਨਾਈ ਜਾਂਦੀ ‘ਮਝੈਲਾਂ ਦੀ ਪਿਕਨਿਕ’ ਆਮ ਤੌਰ ‘ਤੇ ਜੁਲਾਈ ਦੇ ਅਖ਼ੀਰ ਵਿਚ ਜਾਂ ਅਗਸਤ ਦੇ ਸ਼ੁਰੂ ਵਿਚ ਆਯੋਜਿਤ ਕੀਤੀ ਜਾਂਦੀ ਹੈ ਪਰ ਇਸ ਵਾਰ ਇਹ ਕੁਝ ਲੇਟ ਹੋ ਗਈ ਅਤੇ ਇਸ ਐਤਵਾਰ 26 ਅਗਸਤ ਸ਼ਨੀਵਾਰ ਨੂੰ ‘ਪਾਲ …
Read More »ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵਲੋਂ ਸ਼ੋਸ਼ਲ ਅਵੇਅਰਨੈੱਸ ਸੀਨੀਅਰ/ਯੂਥ ਬੈਕ ਟੂ ਸਕੂਲ ਪਿਕਨਿਕ ਮੇਲਾ
ਬਰੈਂਪਟਨ : ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵਲੋਂ ਦਿਨ ਸ਼ੁੱਕਰਵਾਰ 1 ਸਿਤੰਬਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਮਾਉਂਟੇਨਐਸ਼ ਪਾਰਕ ਵਿੱਚ (ਸੰਡਲਵੁੱਡ ਅਤੇ ਮਾਉਂਟੇਨਐਸ਼ ਕਾਰਨਰ) ਸ਼ੋਸ਼ਲ ਅਵੇਅਰਨੈੱਸ ਸੀਨੀਅਰ/ਯੂਥ ਮੇਲਾ ਅਤੇ ਬੈਕ ਟੂ ਸਕੂਲ ਪਿਕਨਿਕ ਦਾ ਆਯੋਜਨ ਕੀਤਾ ਗਿਆ ਹੈ ਜੋ ਕਿ ਖੁੱਲੇ ਰੰਗਾ-ਰੰਗ ਮਨੋਰੰਜਨ ਨਾਲ ਭਰਪੂਰ ਹੋਵੇਗਾ। …
Read More »ਸਰਕਾਰੀ ਸਕੂਲ ਅਧਿਆਪਕਾਂ ਤੋਂ ਬਿਨਾ ਹੀ ਵੰਡਦੇ ਹਨ ਗਿਆਨ ਦਾ ‘ਪ੍ਰਕਾਸ਼’
156 ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਇਕ ਹੀ ਅਧਿਆਪਕ ਚੰਡੀਗੜ੍ਹ : ਕਸਬਾ ਸੁਲਤਾਨਪੁਨ ਲੋਧੀ ਤੋਂ ਮਹਿਜ਼ 9 ਕਿਲੋਮੀਟਰ ਦੂਰ ਪਿੰਡ ਲਾਟੀਆਂਵਾਲ ਦੇ ਸਰਕਾਰੀ ਹਾਈ ਸਕੂਲ ਵਿੱਚ ਇੱਕੋ ਅਧਿਆਪਕ 156 ਵਿਦਿਆਰਥੀਆਂ ਨੂੰ ਗਿਆਨ ਦਾ ‘ਪ੍ਰਕਾਸ਼’ ਵੰਡ ਰਿਹਾ ਹੈ। ਪੰਜ ਜਮਾਤਾਂ ਨੂੰ ਸਾਇੰਸ, ਹਿਸਾਬ, ਅੰਗਰੇਜ਼ੀ ਤੇ ਪੰਜਾਬੀ ਸਮੇਤ ਸਾਰੇ ਵਿਸ਼ੇ ਪੜ੍ਹਾਉਣ ਦੀ ਜ਼ਿੰਮੇਵਾਰੀ …
Read More »ਡੇਰਾ ਸਿਰਸਾ ਦੇ ਨੰਗੇ ਹੋਏ ਹਮਾਮ ‘ਚੋਂ ਉਭਰਦੇ ਪਹਿਲੂ…
ਪਿਛਲੇ ਦਿਨੀਂ ਡੇਰਾਸਿਰਸਾ ਦੇ ਮੁਖੀ ਗੁਰਮੀਤ ਰਾਮਰਹੀਮ ਨੂੰ ਆਪਣੀਆਂ ਦੋ ਸਾਧਵੀਆਂ ਨਾਲਜਬਰ-ਜਿਨਾਹਕਰਨ ਦੇ ਮਾਮਲੇ ‘ਚ ਵਿਸ਼ੇਸ਼ਸੀ.ਬੀ.ਆਈ. ਦੀਅਦਾਲਤਵਲੋਂ ਸਜ਼ਾ ਸੁਣਾਉਣ ਦੇ ਇਤਿਹਾਸਕਫ਼ੈਸਲੇ ਦੌਰਾਨ ਡੇਰਾਪੈਰੋਕਾਰਾਂ ਵਲੋਂ ਹਰਿਆਣਾਅਤੇ ਪੰਜਾਬ ਦੇ ਮਾਲਵਾਖੇਤਰ ‘ਚ ਜਿਸ ਤਰ੍ਹਾਂ ਦੀ ਹਿੰਸਾ, ਹੁੱਲੜਬਾਜ਼ੀ ਅਤੇ ਅਗਜ਼ਨੀਫ਼ੈਲਾਈ ਗਈ ਹੈ, ਉਸ ਨੇ ਸਾਡੇ ਸਮਿਆਂ ਦੀਅਧਿਆਤਮਕਪਰੰਪਰਾ ਨੂੰ ਨਾ-ਸਿਰਫ਼ਕਟਹਿਰੇ ਵਿਚ ਹੀ ਖੜ੍ਹਾਕੀਤਾ ਹੈ, ਸਗੋਂ …
Read More »ਸਰਦਾਰ ਸਿੰਘ ਤੇ ਦੇਵੇਂਦਰ ਨੂੰ ਖੇਲ ਰਤਨ ਨਾਲ ਨਿਵਾਜਿਆ
ਹਰਮਨਪ੍ਰੀਤ ਤੇ ਖੁਸ਼ਬੀਰ ਨੂੰ ਅਰਜੁਨ ਪੁਰਸਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ :ਰਾਸ਼ਟਰਪਤੀਰਾਮਨਾਥਕੋਵਿੰਦ ਨੇ ਰਾਸ਼ਟਰੀਖੇਡਦਿਵਸ ਮੌਕੇ ਮੰਗਲਵਾਰ ਨੂੰ ਹਾਕੀ ਟੀਮ ਦੇ ਸਾਬਕਾਕਪਤਾਨਸਰਦਾਰ ਸਿੰਘ ਤੇ ਰੀਓ ਪੈਰਾ-ਉਲੰਪਿਕ ਵਿਚ ਗੋਲਡਮੈਡਲ ਜਿੱਤਣ ਵਾਲੇ ਜੈਵਲਿਨਥ੍ਰੋਅਰਦੇਵੇਂਦਰਝਾਬਰੀਆ ਨੂੰ ਦੇਸ਼ ਦੇ ਸਰਵਉਚ ਖੇਡਐਵਾਰਡਰਾਜੀਵ ਗਾਂਧੀਖੇਲਰਤਨਨਾਲਸਨਮਾਨਿਤਕੀਤਾ।ਰਾਸ਼ਟਰਪਤੀਭਵਨਵਿਚ ਇਸ ਪ੍ਰੋਗਰਾਮਵਿਚਕ੍ਰਿਕਟਰਚੇਤੇਸ਼ਵਰ ਪੁਜਾਰਾ ਤੇ ਹਰਮਨਪ੍ਰੀਤ ਕੌਰ ਸਮੇਤ 17 ਖਿਡਾਰੀਆਂ ਨੂੰ ਅਰਜੁਨ ਐਵਾਰਡ ਦਿੱਤੇ ਗਏ। ਮੈਡਲ ਤੋਂ …
Read More »ਸੈਕੁਲਰ ਸਮਾਜ ਵਿਚ ‘ਤਿੰਨ ਤਲਾਕ’ ਲਈ ਕੋਈ ਜਗ੍ਹਾ ਨਹੀਂ
ਕੁਲਦੀਪ ਨਈਅਰ ‘ਤਿੰਨ ਤਲਾਕ’ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਕਠੋਰ ਤੇ ਸਪੱਸ਼ਟ ਹੈ। ਭਾਰਤੀ ਸੰਵਿਧਾਨ ਦੀਆਂ ਬੁਨਿਆਦੀ ਗੱਲਾਂ (ਔਰਤਾਂ ਤੇ ਮਰਦਾਂ ਨੂੰ ਆਪਣੀ ਮਰਜ਼ੀ ਨਾਲ ਜਿਊਣ ਦੀ ਅਜ਼ਾਦੀ) ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਮੈਂ ਚਾਹੁੰਦਾ ਸੀ ਕਿ ਮੁਸਲਿਮ ਭਾਈਚਾਰੇ ਨੇ ‘ਤਿੰਨ ਤਲਾਕ’, ਜੋ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ, …
Read More »ਅੰਨ੍ਹੀ ਸ਼ਰਧਾ ਸਿਰ ਫਲ-ਫੁਲ ਰਿਹੈ ਡੇਰਿਆਂ ਦਾ ਕਾਰੋਬਾਰ
ਪ੍ਰਮੋਦ ਕੁਮਾਰ ਭਾਰਤ ਵਿੱਚ ਲੋਕ ਸਭਾ ਦੀਆਂ 14 ਵਾਰ ਅਤੇ 29 ਰਾਜਾਂ ਤੇ ਸੱਤ ਕੇਂਦਰੀ ਪ੍ਰਦੇਸ਼ਾਂ ਦੀਆਂ ਇਸ ਤੋਂ ਵੀ ਵੱਧ ਵਾਰ ਚੋਣਾਂ ਹੋ ਚੁੱਕੀਆਂ ਹਨ। ਹਰ ਚੋਣ ਵਿੱਚ ਡੇਰਿਆਂ ਨੇ ਕੋਈ ਨਾ ਕੋਈ ਭੂਮਿਕਾ ਨਿਭਾਈ। ਡੇਰੇ ਤੇ ਧਾਰਮਿਕ ਬਾਬੇ ਵੱਖ ਵੱਖ ਧਰਮਾਂ ਤੋਂ ਉਪਜੇ ਹੋਣ ਦੇ ਬਾਵਜੂਦ ਉਨ੍ਹਾਂ ਦੇ …
Read More »ਨੈਤਿਕ ਸਿੱਖਿਆ – ਬਾਲ ਨਾਟਕ
ਏਕੇ ਦੀ ਬਰਕਤ ਡਾ. ਡੀ ਪੀ ਸਿੰਘ, 416-859-1856 ਪਾਤਰ ਬਾਬਾ ਬਟਰੂ : ਬੁੱਢੇ ਬਟੇਰ ਦੀ ਪੁਸ਼ਾਕ ਪਾਈ ਤੇ ਕਲਗੀ ਲਾਈ 12 ਸਾਲ ਦਾ ਬੱਚਾ ਬਿੱਟੂ ਤੇ ਮਿੰਟੂ : ਬਟੇਰਾਂ ਦੀ ਪੁਸ਼ਾਕ ਪਾਈ 11 ਕੁ ਸਾਲ ਦੇ ਦੋ ਬੱਚੇ। ਬਬਰੂ : ਹੱਥ ਵਿਚ ਜਾਲ ਫੜੀ ਤੇ ਸ਼ਿਕਾਰੀ ਦੀ ਪੁਸ਼ਾਕ ਪਾਈ 14 …
Read More »