ਬਠਿੰਡਾ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੁਰਦਾਸਪੁਰ ਜ਼ਿਮਨੀ ਚੋਣ ਦੇ ਘਮਸਾਣ ਤੋਂ ਦੂਰ ਹਨ। ਉਹ ਬਾਲਾਸਰ (ਹਰਿਆਣਾ) ਫਾਰਮ ਹਾਊਸ ਵਿੱਚ ਦੇਸੀ ਪਕਵਾਨਾਂ ਦਾ ਲੁਤਫ਼ ਉਠਾ ਰਹੇ ਹਨ। ਪੰਜਾਬ ਚੋਣਾਂ ਮਗਰੋਂ ਬਾਦਲ ਨੇ ਬਾਲਾਸਰ ਫਾਰਮ ਵਿੱਚ ਗੇੜੇ ਵਧਾ ਦਿੱਤੇ ਹਨ। ਹਰਿਆਣਾ ਦੇ ਚਿੱਬੜਾਂ ਦੀ ਚਟਣੀ ਤੇ ਰਾਜਸਥਾਨ ਦੀ …
Read More »Monthly Archives: September 2017
ਨਿਊਜ਼ੀਲੈਂਡ ‘ਚ ਦੋ ਪੰਜਾਬੀਆਂ ਸਮੇਤ ਪੰਜ ਭਾਰਤੀ ਬਣੇ ਸੰਸਦ ਮੈਂਬਰ
ਕੰਵਲਜੀਤ ਸਿੰਘ ਬਖਸ਼ੀ ਚੌਥੀ ਵਾਰ ਤੇ ਡਾ.ਪਰਮਜੀਤ ਕੌਰ ਪਰਮਾਰ ਦੂਜੀ ਵਾਰ ਸੰਸਦ ‘ਚ ਪਹੁੰਚੇ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਜ਼ੀਲੈਂਡ ਦੀਆਂ 52ਵੀਂਆਂ ਆਮ ਚੋਣਾਂ ‘ਚ ਦੋ ਪੰਜਾਬੀਆਂ ਸਮੇਤ ਪੰਜ ਭਾਰਤੀ ਸੰਸਦ ਮੈਂਬਰ ਚੁਣੇ ਗਏ ਹਨ। ਇਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਆਮ ਚੋਣਾਂ ਵਿਚ ਕੰਵਲਜੀਤ ਸਿੰਘ ਬਖ਼ਸ਼ੀ ਇਕਲੌਤੇ ਅਜਿਹੇ ਸਿੱਖ ਸੰਸਦ …
Read More »ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ‘ਚ ਬੁੱਤ ਲਗਾਉਣ ਲਈ ਫੰਡ ਜਾਰੀ ਪ੍ਰੰਤੂ ਇਕ ਸਾਲ ਬਾਅਦ ਵੀ ਪੰਜਾਬ ਸਰਕਾਰ ਨਹੀਂ ਲਗਾ ਸਕੀ ਬੁੱਤ
ਕਾਮਾਗਾਟਾ ਮਾਰੂ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਨੂੰ ਭੁੱਲ ਗਈ ਪੰਜਾਬ ਸਰਕਾਰ ਅੰਮ੍ਰਿਤਸਰ/ਬਿਊਰੋ ਨਿਊਜ਼ : ਅੱਜ ਤੋਂ 103 ਸਾਲ ਪਹਿਲਾਂ ਕਾਮਾਗਾਟਾ ਮਾਰੂ ਘਟਨਾ ਦੇ ਰਾਹੀਂ ਬਰਤਾਨਵੀ ਹਕੂਮਤ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਦੇਸ਼ ਦੀ ਅਜ਼ਾਦੀ ਲਈ ਸੰਘਰਸ਼ ਦਾ ਨੀਂਹ ਪੱਥਰ ਰੱਖਣ ਵਾਲੇ ਬਾਬਾ ਗੁਰਦਿੱਤ ਸਿੰਘ ਨੂੰ ਪੰਜਾਬ ਸਰਕਾਰ ਨੇ …
Read More »ਯਸ਼ਵੰਤ ਸਿਨਹਾ ਨੇ ਮੋਦੀ ਸਰਕਾਰ ਦੀਆਂ ਨਾਕਾਮੀਆਂ ਦਾ ਪਿਟਾਰਾ ਖੋਲਿਆ
ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਆਰਥਿਕ ਹਾਲਤ ਨੂੰ ਲੈ ਕੇ ਕਸੂਤੇ ਘਿਰ ਗਏ ਹਨ। ਉਨਾਂ ਉਪਰ ਪਾਰਟੀ ਦੇ ਅੰਦਰੋਂ ਤੇ ਬਾਹਰੋਂ ਤਾਬੜਤੋੜ ਹਮਲੇ ਹੋ ਰਹੇ ਹਨ। ਭਾਜਪਾ ਦੇ ਸੀਨੀਅਰ ਆਗੂ ਤੇ ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਵਿੱਤ ਮੰਤਰੀ ਰਹੇ ਯਸ਼ਵੰਤ ਸਿਨਾ ਨੇ ਆਰਥਿਕ ਹਾਲਤ ਬਾਰੇ ਖੁੱਲ …
Read More »ਭਾਰਤੀ ਫੌਜ ਨੇ ਮਿਆਂਮਾਰ ਸਰਹੱਦ ‘ਤੇ ਕੀਤਾ ਵੱਡਾ ਅਪ੍ਰੇਸ਼ਨ
ਵੱਡੀਗਿਣਤੀ ‘ਚ ਮਾਰੇ ਗਏ ਨਾਗਾ ਅੱਤਵਾਦੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀਥਲਸੈਨਾ ਨੇ ਬੁੱਧਵਾਰ ਤੜਕੇ ਭਾਰਤ-ਮਿਆਂਮਾਰ ਸਰਹੱਦ ‘ਤੇ ਵੱਡਾ ਅਪਰੇਸ਼ਨਕਰਦਿਆਂ ਐਨਐਸਸੀਐਨ (ਕੇ) ਦੇ ਕਈ ਅੱਤਵਾਦੀਆਂ ਨੂੰ ਮਾਰ ਮੁਕਾਇਆ ਅਤੇ ਨਾਲ ਹੀ ਅੱਤਵਾਦੀਆਂ ਦੇ ਕਈ ਟਿਕਾਣੇ ਵੀਤਬਾਹਕਰ ਦਿੱਤੇ। ਥਲਸੈਨਾ ਨੇ ਕਿਹਾ ਕਿ ਭਾਰਤ-ਮਿਆਂਮਾਰਸਰਹੱਦਉਤੇ ਨਾਗਾਲੈਂਡਵਾਲੇ ਪਾਸੇ ਕੀਤੀਜਵਾਬੀ ਗੋਲੀਬਾਰੀਵਿੱਚਬਾਗ਼ੀਜਥੇਬੰਦੀਐਨਐਸਸੀਐਨ (ਕੇ) ਨੂੰ ਭਾਰੀਨੁਕਸਾਨ ਪੁੱਜਿਆ। ਫੌਜ ਦੀਪੂਰਬੀਕਮਾਂਡਵੱਲੋਂ …
Read More »ਅੱਤਵਾਦ ਲਈਪਨਾਹਗਾਹਾਂ ਨੂੰ ਬਰਦਾਸ਼ਤਨਹੀਂ ਕੀਤਾਜਾਵੇਗਾ :ਜੇਮਸਮੈਟਿਜ਼
ਭਾਰਤ ਨੇ ਕਿਹਾ, ਅਫ਼ਗਾਨਿਸਤਾਨ ‘ਚ ਨਹੀਂ?ਭੇਜੀਜਾਵੇਗੀ ਭਾਰਤੀ ਫ਼ੌਜ ਨਵੀਂ ਦਿੱਲੀ : ਅਫ਼ਗ਼ਾਨਿਸਤਾਨਵਿਚ ਕਿਸੇ ਵੀਤਰ੍ਹਾਂ ਦੇ ਫ਼ੌਜੀ ਯੋਗਦਾਨਦੀਆਂ ਸੰਭਾਵਨਾਵਾਂ ਨੂੰ ਖ਼ਾਰਜਕਰਦਿਆਂ ਭਾਰਤ ਨੇ ਕਿਹਾ ਕਿ ਉਸ ਵੱਲੋਂ ਜੰਗ ਪ੍ਰਭਾਵਿਤ ਇਸ ਮੁਲਕ ਨੂੰ ਵਿਕਾਸਲਈਸਹਾਇਤਾਦਿੱਤੀਜਾਂਦੀਰਹੇਗੀ। ਰੱਖਿਆਮੰਤਰੀਨਿਰਮਲਾਸੀਤਾਰਾਮਨ ਨੇ ਆਪਣੇ ਅਮਰੀਕੀਹਮਰੁਤਬਾਜੇਮਸਮੈਟਿਜ਼ ਨਾਲ ਗੱਲਬਾਤਬਾਅਦ ਇਹ ਟਿੱਪਣੀਕੀਤੀ। ਇਸ ਮੀਟਿੰਗ ਦੌਰਾਨ ਪਾਕਿਸਤਾਨਵੱਲੋਂ ਫੈਲਾਏ ਜਾ ਰਹੇ ਅੱਤਵਾਦ ਸਮੇਤਅਹਿਮਦੁਵੱਲੇ, ਖੇਤਰੀਅਤੇ …
Read More »ਪਾਕਿ ਅੱਤਵਾਦ ਪੈਦਾਕਰਨਵਾਲੀਫੈਕਟਰੀ: ਸੁਸ਼ਮਾ
ਸੰਯੁਕਤਰਾਸ਼ਟਰ : ਪਾਕਿਸਤਾਨਉਤੇ ਤਨਜ਼ ਕਸਦਿਆਂ ਵਿਦੇਸ਼ਮੰਤਰੀਸੁਸ਼ਮਾਸਵਰਾਜ ਨੇ ਕਿਹਾ ਕਿ ਉਸ ਦੇ ਆਗੂਆਂ ਨੂੰ ਅੰਤਰਝਾਤਮਾਰਨੀਚਾਹੀਦੀ ਹੈ ਕਿ ਕਿਉਂ ਭਾਰਤ ਨੂੰ ਆਈਟੀਸੁਪਰਪਾਵਰਵਜੋਂ ਮਾਨਤਾਮਿਲੀ, ਜਦੋਂ ਕਿ ਪਾਕਿਸਤਾਨ ਅੱਤਵਾਦ ਦਰਾਮਦਕਰਨਦੀਫੈਕਟਰੀਵਜੋਂ ਬਦਨਾਮ ਹੋਇਆ। ਸੰਯੁਕਤਰਾਸ਼ਟਰ ਦੇ 72ਵੇਂ ਜਨਰਲਅਸੈਂਬਲੀਸੈਸ਼ਨ ਨੂੰ ਸੰਬੋਧਨਕਰਦਿਆਂ ਵਿਦੇਸ਼ਮੰਤਰੀਸੁਸ਼ਮਾਸਵਰਾਜ ਨੇ ਪਾਕਿਸਤਾਨਉਤੇ ਭਾਰਤਖ਼ਿਲਾਫ਼ ਜੰਗ ਛੇੜਨਦਾਦੋਸ਼ਲਾਇਆਅਤੇ ਕਿਹਾ ਕਿ ਵਿਸ਼ਵਵਿੱਚਤਬਾਹੀ, ਮੌਤ ਤੇ ਕਰੂਰਤਾਦਾਸਭ ਤੋਂ ਵੱਡਾਦਰਾਮਦਕਾਰਮੁਲਕ ਇਸ ਮੰਚਉਤੇ …
Read More »ਬਰੈਂਪਟਨ ਸਾਊਥ ਫੈਡਰਲ ਲਿਬਰਲ ਐਸੋਸੀਏਸ਼ਨ ਵੱਲੋਂ ਆਯੋਜਿਤ ਫੰਡ-ਰੇਜਿੰਗ ਡਿਨਰ ਵਿਚ ਮੁੱਖ ਮਹਿਮਾਨ ਵਜੋਂ ਪਧਾਰੇ ‘ਸੱਜਣ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 24 ਸਤੰਬਰ ਨੂੰ ਬਰੈਂਪਟਨ ਸਾਊਥ ਰਾਈਡਿੰਗ ਫ਼ੈੱਡਰਲ ਲਿਬਰਲ ਐਸੋਸੀਏਸ਼ਨ ਵੱਲੋਂ ‘ਚਾਂਦਨੀ ਕਨਵੈੱਨਸ਼ਨ ਸੈਂਟਰ’ 5 ਗੇਟਵੇਅ ਬੁਲੇਵਾਰਡ ਵਿਖੇ ਸ਼ਾਮ ਦੇ 6.30 ਵਜੇ ਸ਼ਾਨਦਾਰ ਫ਼ੰਡ-ਰੇਜ਼ਿੰਗ ਡਿਨਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗ਼ਮ ਦੇ ਮੁੱਖ-ਮਹਿਮਾਨ ਮਾਣਯੋਗ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਸਨ ਅਤੇ ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ …
Read More »ਬਰੈਂਪਟਨ ਵੈਸਟ ਦੇ ਬਜ਼ੁਰਗਾਂ ਨੂੰ ਕਮਿਊਨਿਟੀ ਵਿਚ ਸਰਗਰਮ ਰਹਿਣ ਲਈ ਓਨਟਾਰੀਓ ਸਰਕਾਰ ਵੱਲੋਂ ਮੱਦਦ : ਵਿੱਕ ਢਿੱਲੋਂ
ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ 2018 ਸੀਨੀਅਰਜ਼ ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਲਈ ਅਰਜੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਗ੍ਰਾਂਟ ਬਜ਼ੁਰਗਾਂ ਨੂੰ ਕਮਿਊਨਿਟੀ ਦੇ ਲੋਕਾਂ ਨਾਲ ਜੁੜੇ ਰਹਿਣ ਲਈ, ਕੁਝ ਨਵੇਂ ਹੁਨਰ ਸਿੱਖਣ ਲਈ ਅਤੇ ਤੰਦਰੁਸਤ …
Read More »ਗਿਆਨੀ ਅਤਰ ਸਿੰਘ ਸੇਖੋਂ ਸਨਮਾਨਿਤ
ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਨੇ ਗਿਆਨੀ ਅਤਰ ਸਿੰਘ ਸੇਖੋਂ ਨੂੰ ਉਨ੍ਹਾਂ ਦੀ ਨੌਰਥ ਸੈਂਟਰਲ ਅਮਰੀਕਾ ਅਤੇ ਕਰਿਬੀਅਨ ਵਰਲਡ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਅਤੇ ਕੈਨੇਡੀਅਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਹਾਲ ਹੀ ਵਿਚ ਅਗਸਤ 11, 12, 13 ਨੂੰ ਯੌਰਕ ਲਾਇਨਜ਼ ਸਟੇਡੀਅਮ, ਯੌਰਕ ਯੂਨੀਵਰਸਿਟੀ ਵਿਚ ਹੋਈ ਪ੍ਰਤੀਯੋਗਤਾ ਵਿਚ 10 ਗੋਲਡ ਮੈਡਲ ਜਿੱਤਣ ‘ਤੇ ਉਨ੍ਹਾਂ …
Read More »