Breaking News
Home / 2017 / September (page 15)

Monthly Archives: September 2017

‘ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼’

ਕੈਪਟਨ ਦੀ ਕੈਬਨਿਟ ਨੇ ਲਾਈ ਕਰਜ਼ਾ ਮੁਆਫ਼ੀ ਵਾਲੇ ਨੋਟੀਫਿਕੇਸ਼ਨ ‘ਤੇ ਮੋਹਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਕਿਸਾਨਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਕਰਜ਼ਾ ਮੁਆਫ਼ੀ ਸਕੀਮ ਲੰਘੀ 31 ਮਾਰਚ ਤੋਂ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਕੀਮ ਤਹਿਤ 1 ਅਪਰੈਲ ਤੋਂ ਨੋਟੀਫਿਕੇਸ਼ਨ ਜਾਰੀ ਹੋਣ …

Read More »

ਟਰੰਪ ਦੀ ਉਤਰੀ ਕੋਰੀਆ ਨੂੰ ਧਮਕੀ ਲੋੜ ਪਈ ਤਾਂ ਤਬਾਹ ਕਰ ਦਿਆਂਗੇ

ਨਿਊਯਾਰਕ/ਬਿਊਰੋ ਨਿਊਜ਼ ਸੰਯੁਕਤ ਰਾਸ਼ਟਰ ਸੰਘ ਮਹਾਸਭਾ ਵਿਚ ਆਪਣੇ ਪਹਿਲੇ ਸੰਬੋਧਨ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਤਰੀ ਕੋਰੀਆ ਅਤੇ ਇਸਮਾਲਿਕ ਅੱਤਵਾਦ ਖਿਲਾਫ ਜ਼ੋਰਦਾਰ ਹਮਲਾ ਕੀਤਾ। ਟਰੰਪ ਨੇ ਸਿੱਧੇ ਤੌਰ ‘ਤੇ ਉਤਰੀ ਕੋਰੀਆ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਮਰੀਕਾ ਨੂੰ ਕਿਸੇ ਤਰ੍ਹਾਂ ਦਾ ਖਤਰਾ ਜਾਂ ਡਰ ਮਹਿਸੂਸ ਹੋਇਆ ਤਾਂ …

Read More »

ਸਿਗਰਟਨੋਸ਼ੀ ਦਾ ਵਿਰੋਧ ਕਰਨ ‘ਤੇ ਸਿੱਖ ਨੌਜਵਾਨ ਦੀ ਲਈ ਜਾਨ, ਸਾਥੀ ਜ਼ਖਮੀ

ਨਵੀਂ ਦਿੱਲੀ/ਬਿਊਰੋ ਨਿਊਜ਼ ਦੱਖਣੀ ਦਿੱਲੀ ਵਿਚ ਸਿਗਰਟਨੋਸ਼ੀ ‘ਤੇ ਇਤਰਾਜ਼ ਜਤਾਉਣ ਕਾਰਨ ਕਾਰ ਸਵਾਰ ਵਿਅਕਤੀ ਨੇ ਮੋਟਰ ਸਾਈਕਲ ‘ਤੇ ਸਵਾਰ ਦੋ ਸਿੱਖ ਨੌਜਵਾਨਾਂ ਗੁਰਪ੍ਰੀਤ ਸਿੰਘ ਅਤੇ ਮਨਿੰਦਰ ਸਿੰਘ ਨੂੰ ਲੰਘੇ ਸ਼ਨੀਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਮੁਲਜ਼ਮ ਦੀ ਪਛਾਣ ਰੋਹਿਤ ਕ੍ਰਿਸ਼ਨਾ ਮਹੰਤਾ ਵਜੋਂ ਹੋਈ …

Read More »

65 ਦੀ ਜੰਗ ‘ਚ ਹੁਕਮ ਮਿਲਣ ਦੇ ਸਿਰਫ਼ 26 ਮਿੰਟ ਬਾਅਦ ਪਾਕਿਸਤਾਨ ‘ਤੇ ਹਮਲਾ ਕਰ ਦਿੱਤਾ ਸੀ ਅਰਜਨ ਸਿੰਘ ਨੇ

ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦੇ ਇਕਲੌਤੇ ਮਾਰਸ਼ਲ ਅਰਜਨ ਸਿੰਘ ਦਾ ਸ਼ਨੀਵਾਰ ਦੀ ਰਾਤ ਨੂੰ ਦੇਹਾਂਤ ਹੋ ਗਿਆ। ਉਹ 98 ਸਾਲਾਂ ਦੇ ਸਾਨ। ਮਹਿਜ 44 ਸਾਲ ਦੀ ਉਮਰ ‘ਚ ਏਅਰ ਚੀਫ਼ ਬਣੇ ਅਰਜਨ ਸਿੰਘ ਨੇ 1965 ‘ਚ ਪਾਕਿਸਤਾਨ ਨਾਲ ਹੋਈ ਜੰਗ ‘ਚ ਅਹਿਮ ਭੂਮਿਕਾ ਨਿਭਾਈ ਸੀ। ਹੁਕਮ ਮਿਲਣ ਦੇ …

Read More »

ਹੁਣ ਐਮ ਏ ਦੀ ਪੜ੍ਹਾਈ ‘ਚ ਪਾਕਿਸਤਾਨ ਪੜ੍ਹਾਵੇਗਾ ‘ਸ੍ਰੀ ਜਪੁਜੀ ਸਾਹਿਬ’

ਸ੍ਰੀ ਨਨਕਾਣਾ ਸਾਹਿਬ ‘ਚ ਸਥਾਪਤ ਹੋਵੇਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ/ਬਿਊਰੋ ਨਿਊਜ਼ ਹੁਣ ਐਮ ਏ ਦੀ ਪੜ੍ਹਾਈ ਵਿਚ ਪਾਕਿਸਤਾਨ ‘ਸ੍ਰੀ ਜਪੁਜੀ ਸਾਹਿਬ’ ਪੜ੍ਹਾਵੇਗਾ। ਪਾਕਿਸਤਾਨ ਸਰਕਾਰ ਨੇ ਐਮ ਏ ਪੰਜਾਬੀ ਵਿਚ ਸ੍ਰੀ ਜਪੁਜੀ ਸਾਹਿਬ ਨੂੰ ਪ੍ਰਮੁੱਖਤਾ ਨਾਲ ਸ਼ਾਮਲ ਕੀਤਾ ਹੈ। ਇਸ ਦੇ ਨਾਲ-ਨਾਲ ਪਾਕਿਸਤਾਨ ਸਰਕਾਰ ਨੇ ਸ੍ਰੀ ਨਨਕਾਣਾ ਸਾਹਿਬ ਵਿਚ ਵੀ …

Read More »

ਭੂਚਾਲ ਨਾਲ ਕੰਬਿਆ ਮੈਕਸੀਕੋ, 250 ਮੌਤਾਂ

ਸਕੂਲੀ ਇਮਾਰਤ ਢਹਿਣ ਨਾਲ 22 ਬੱਚਿਆਂ ਦੀ ਮੌਤ ਮੈਕਸੀਕੋ ਸਿਟੀ/ਬਿਊਰੋ ਨਿਊਜ਼ ਮੈਕਸੀਕੋ ਵਿਚ ਮੰਗਲਵਾਰ ਨੂੰ ਇਕ ਵਾਰ ਫਿਰ ਜ਼ਬਰਦਸਤ ਭੂਚਾਲ ਆਇਆ। ਇਸ ਭੁਚਾਲ ਕਾਰਨ ਘੱਟੋ ਘੱਟ 250 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 22 ਸਕੂਲੀ ਬੱਚੇ ਵੀ ਸ਼ਾਮਿਲ ਹਨ। ਇਹ ਬੱਚੇ ਭੁਚਾਲ ਕਾਰਨ ਢਹਿ ਢੇਰੀ ਹੋਈ ਇਕ ਸਕੂਲ ਦੀ …

Read More »

ਭਾਰਤੀ ਆਈ.ਟੀ. ਕੰਪਨੀਆਂ ਨੂੰ ਵੱਡੀ ਰਾਹਤ

ਐਚ-1 ਬੀ ਵੀਜ਼ਾ ਪ੍ਰਕਿਰਿਆ ਸ਼ੁਰੂ ਕਰਨ ਲਈ ਹਰੀ ਝੰਡੀ ਅਪ੍ਰੈਲ, 2017 ‘ਚ ਵੱਧ ਅਰਜ਼ੀਆਂ ਆਉਣ ‘ਤੇ ਲਾਈ ਸੀ ਰੋਕ ਵਾਸ਼ਿੰਗਟਨ : ਐਚ-1 ਬੀ ਵੀਜ਼ੇ ਨੂੰ ਲੈ ਕੇ ਚਿੰਤਾ ਦੇ ਦੌਰ ਵਿਚੋਂ ਲੰਘ ਰਹੀਆਂ ਭਾਰਤ ਦੀਆਂ ਆਈ.ਟੀ. ਕੰਪਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਅਮਰੀਕਾ ਨੇ ਸਾਰੀਆਂ ਸ਼੍ਰੇਣੀਆਂ ਵਿਚ ਐਚ-1 ਬੀ ਵੀਜ਼ੇ …

Read More »

ਨਵਾਜ਼ ਦੀ ਬੇਗ਼ਮ ਨੇ ਲਾਹੌਰ ਸੰਸਦੀ ਸੀਟ ਜਿੱਤੀ

ਇਸਲਾਮਾਬਾਦ : ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਗ਼ਮ ਕੁਲਸੂਮ ਨਵਾਜ਼ ਨੇ ਲਾਹੌਰ ਸੰਸਦੀ ਸੀਟ ਲਈ ਹੋਈ ਜ਼ਿਮਨੀ ਚੋਣ ਜਿੱਤ ਲਈ ਹੈ। ਇਹ ਸੀਟ ਨਵਾਜ਼ ਸ਼ਰੀਫ਼ ਨੂੰ ਪਨਾਮਾ ਦਸਤਾਵੇਜ਼ ਮਾਮਲੇ ਵਿਚ ਅਯੋਗ ਕਰਾਰ ਦਿੱਤੇ ਜਾਣ ਕਾਰਨ ਖਾਲੀ ਹੋਈ ਸੀ। ਕੁਲਸੂਮ ਨਵਾਜ਼ ਨੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕੇ ਇਨਸਾਫ਼ …

Read More »

ਰੁਜ਼ਗਾਰ ਦੇ ਮੌਕੇ ਪੈਦਾ ਨਾ ਹੋਣ ਨਾਲ ਕਾਂਗਰਸ ਖਿਲਾਫ ਲੋਕਾਂ ‘ਚ ਸੀ ਗੁੱਸਾ : ਰਾਹੁਲ ਗਾਂਧੀ

ਮੋਦੀ ਤੇ ਟਰੰਪ ਬੇਰੁਜ਼ਗਾਰੀ ਦੀ ਦੇਣ ਪ੍ਰਿੰਸਟਨ/ਬਿਊਰੋ ਨਿਊਜ਼ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਕਿਹਾ ਕਿ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਲੋਕ ਬੇਰੁਜ਼ਗਾਰੀ ਕਾਰਨ ਉਪਜੀ ਨਿਰਾਸ਼ਾ ਕਰ ਕੇ ਨਰਿੰਦਰ ਮੋਦੀ ਤੇ ਡੋਨਲਡ ਟਰੰਪ ਵਰਗੇ ਆਗੂਆਂ ਦੀ ਚੋਣ ਕਰ ਰਹੇ ਹਨ। ਉਨ੍ਹਾਂ ਮੰਨਿਆ ਕਿ ਭਾਰਤ ਵਿੱਚ ਉਨ੍ਹਾਂ ਦੀ ਪਾਰਟੀ …

Read More »

ਪੰਜਾਬੀ ਲੇਖਕ ਅਫਜ਼ਲ ਅਹਿਸਨ ਰੰਧਾਵਾ ਦਾ ਦੇਹਾਂਤ

ਅੰਮ੍ਰਿਤਸਰ : ਲਹਿੰਦੇ ਪੰਜਾਬ ਦੇ ਉੱਘੇ ਲੇਖਕ ਅਫਜ਼ਲ ਅਹਿਸਨ ਰੰਧਾਵਾ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਨੇ ਲਾਇਲਪੁਰ ਵਿਚ ਮੰਗਲਵਾਰ ਤੜਕੇ 1.17 ਵਜੇ ਆਖਰੀ ਸਾਹ ਲਿਆ। ਰੰਧਾਵਾ ਦਾ ਜਨਮ 1 ਸਤੰਬਰ, 1937 ਨੂੰ ਅੰਮ੍ਰਿਤਸਰ ਵਿਚ ਹੋਇਆ ਸੀ ਅਤੇ ਬਟਵਾਰੇ ਬਾਅਦ ਉਹ ਪਾਕਿਸਤਾਨ ਦੇ ਫੈਸਲਾਬਾਦ ਜਾ ਵਸੇ। ਉਨ੍ਹਾਂ ਦੀਆਂ ਵੀਹ ਤੋਂ …

Read More »