ਮਾਲਟਨ : ਸਮੂਹ ਇਲਾਕਾ ਫ਼ਰੀਦਕੋਟ ਦੀਆਂ ਸੰਗਤਾਂ ਵੱਲੋ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ੇਖ ਬਾਬਾ ਫ਼ਰੀਦ ਜੀ ਦੇ ਅਗਮਨ ਪੁਰਬ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿੱਖੇ ਬੜੀ ਧੂਮ ਧਾਮ ਨਾਲ ਮਨਾਏ ਜਾ ਰਹੇ ਹਨ। ਸਮੂਹ ਸੰਗਤਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਹੇਠ …
Read More »Monthly Archives: September 2017
ਬਲੂ ਓਕ ਸੀਨੀਅਰਜ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ 24 ਸਤੰਬਰ ਐਤਵਾਰ ਨੂੰ
ਬਰੈਂਪਟਨ : ਆਪ ਸਭ ਕਲੱਬ ਮੈਂਬਰ ਸਹਿਬਾਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਨਰਲ ਮੀਟਿੰਗ ਦਾ ਪ੍ਰੋਗਰਾਮ ਬਲੂ ਓਕ ਪਾਰਕ ਵਿਚ 24 ਸਤੰਬਰ ਦਿਨ ਐਤਵਾਰ ਨੂੰ ਸ਼ਾਮ ਦੇ 4 ਵਜੇ ਹੋਣਾ ਨੀਅਤ ਹੋਇਆ ਹੈ। ਆਪ ਸਭ ਮੈਂਬਰ ਸਾਹਿਬਾਨ ਵੇਲੇ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ। ਜਿਹੜੇ ਵੀਰ ਇੰਡੀਆ ਜਾ ਰਹੇ …
Read More »ਸਾਲਾਨਾ ਹੁਸ਼ਿਆਰਪੁਰ ਨਾਈਟ ਯਾਦਗਾਰੀ ਹੋ ਨਿੱਬੜੀ
ਬਰੈਂਪਟਨ/ਬਿਊਰੋ ਨਿਊਜ਼ : ਹੁਸ਼ਿਆਰਪੁਰ ਕਲਚਰਲ ਕਲੱਬ ਵਲੋਂ ਦਿਨ ਸ਼ਨੀਵਾਰ 16 ਸਤੰਬਰ ਦੀ ਸ਼ਾਮ ਨੂੰ ਚਾਂਦਨੀ ਬੈਂਕਟ ਹਾਲ ਵਿੱਚ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਸਾਲਾਨਾਂ ਹੁਸ਼ਿਆਰਪੁਰ ਨਾਈਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਕਾਮੇਡੀਅਨ, ਮੀਡੀਆਪਰਸਨ ਰਾਣਾਂ ਰਣਬੀਰ ਨੇਂ ਸਟੇਜ ਸੰਭਾਲਦਿਆਂ ਸੱਭ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਕੀਤਾ ਅਤੇ ‘ਤੂੰ ਵੀ ਬਦਲ …
Read More »ਟ੍ਰੀਲਾਈਨ ਸੀਨੀਅਰਜ਼ ਗਰੁੱਪ ਨੇ ਟੋਰਾਂਟੋ ਚਿੜੀਆ ਘਰ ਦਾ ਟੂਰ ਲਾਇਆ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਟ੍ਰੀਲਾਈਨ ਸੀਨੀਅਰਜ਼ ਗਰੁੱਪ ਨੇ ਇਸ ਸਮਰ ਸੀਜ਼ਨ ਦਾ ਸੱਤਵਾਂ ਟੂਰ ਲਾਇਆ। ਕਲੱਬ ਦੇ ਬਹੁਗਿਣਤੀ ਮੈਂਬਰਾਂ ਦੀ ਮੰਗ ‘ਤੇ ਕਲੱਬ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ ਗਰਚਾ, ਗੁਰਦੇਵ ਸਿੰਘ ਸਿੱਧੂ, ਬਲਬੀਰ ਸਿੰਘ ਸੈਣੀ, ਰਾਮ ਸਿੰਘ, ਜਸਵੰਤ ਸਿੰਘ ਸੇਠੀ, ਪੁਸ਼ਪ ਕੁਮਾਰઠ ਜੈਨ ਨੇ ਟਰੋਂਟੋ ਚਿੜੀਆਘਰ ਦੇ ਟੂਰ ਦਾ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ‘ਅਕੱਥ ਕਹਾਣੀ ਪ੍ਰੇਮ ਕੀ’ ਉਤੇ ਹੋਈ ਭਰਪੂਰ ਵਿਚਾਰ-ਚਰਚਾ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 17 ਸਤੰਬਰ ਨੂੰ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ 1321 ਮੈਥੇਸਨ ਬੁਲੇਵਾਰਡ ਸਥਿਤ ਵਿਸ਼ਾਲ ‘ਫੈਸ਼ਨ ਸਿਟੀ ਹਾਲ’, ਮਿਸੀਸਾਗਾ ਵਿਖੇ ਕਰਵਾਏ ਗਏ ਮਾਸਿਕ-ਸਮਾਗ਼ਮ ਵਿਚ ਪ੍ਰੋ. ਪ੍ਰਿਤਪਾਲ ਕੌਰ ਵੱਲੋਂ ਆਪਣੇ ਪਤੀ (ਸਵ.) ਡਾ. ਕਰਮਜੀਤ ਸਿੰਘ ਦੀ ਨਿੱਘੀ-ਯਾਦ ਵਿਚ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਸਿਮ੍ਰਤੀ-ਗ੍ਰੰਥ ‘ਅਕੱਥ ਕਹਾਣੀ …
Read More »ਫਾਦਰ ਟੌਬਿਨ ਕਲੱਬ ਵਲੋਂ ਟੋਰਾਂਟੋ ਚਿੜੀਆ ਘਰ ਦਾ ਟਰਿੱਪ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਫਾਦਰ ਟੌਬਿਨ ਸੀਨੀਅਰਜ਼ ਕਲੱਬ ਅਜਿਹਾ ਕੋਈ ਮੌਕਾ ਨਹੀਂ ਗੁਆਉਂਦੀ ਜਿੱਥੇ ਸੀਨੀਅਰਜ਼ ਨੂੰ ਘੱਟ ਖਰਚ ਤੇ ਮਨੋਰੰਜਨ ਦੇ ਵਧੇਰੇ ਮੌਕੇ ਮਿਲਣ। ਇਸੇ ਲੜੀ ਵਿੱਚ ਪਿਛਲੇ ਦਿਨੀ ਕਲੱਬ ਦੇ ਮੈਂਬਰਾਂ ਨੇ ਪ੍ਰਧਾਨ ਰਣਜੀਤ ਸਿੰਘ ਤੱਗੜ ਦੀ ਅਗਵਾਈ ਵਿੱਚ ਟੋਰਾਂਟੋ ਜ਼ੂ ਦਾ ਟਰਿੱਪ ਲਾਇਆ। ਇਸ ਵਿੱਚ ਕਲੱਬ ਦੇ …
Read More »ਸੀਨੀਅਰ ਵੈਟਰਨਸ ਐਸੋਸੀਏਸ਼ਨ ਓਨਟਾਰੀਓ ਦੇ ਅਹੁਦੇਦਾਰਾਂ ਦੀ ਚੋਣ
ਓਨਟਾਰੀਓ : ਲੰਘੀ 16 ਸਤੰਬਰ ਨੂੰ ਸੀਨੀਅਰ ਵੈਟਰਨਸ ਐਸੋਸੀਏਸ਼ਨ ਓਨਟਾਰੀਓ ਦੀ ਜਨਰਲ ਬਾਡੀ ਮੀਟਿੰਗ ਏਅਰਪੋਰਟ ਬੁਖਾਰਾ ਵਿਖੇ ਹੋਈ । ਜਿਸ ਵਿੱਚ ਸਭ ਤੋਂ ਪਹਿਲਾਂ ਸਵਰਗਵਾਸੀ ਮਾਰਸ਼ਲ ਔਫ ਦੀ ਇੰਡੀਅਨ ਏਅਰ ਫੋਰਸ ਅਰਜਨ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਸ ਤੋਂ ਬਾਅਦ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਸਰਬ-ਸੰਮਤੀ ਨਾਲ ਹੇਠ …
Read More »ਗੁਰੂ ਨਾਨਕ ਕਾਰ ਰੈਲੀ ਅਤੇ ਪਰਿਵਾਰਕ ਪਿਕਨਿਕ 24 ਸਤੰਬਰ ਨੂੰ
ਮਿਸੀਸਾਗਾ/ਹਰਜੀਤ ਬਾਜਵਾ : ਗੁਰੂ ਨਾਨਕ ਕਮਿਊਨਿਟੀ ਸਰਵਸਿਜ਼ ਫਾਊਂਡੇਸ਼ਨ ਵੱਲੋਂ ਯੂਨਾਇਟਿਡ ਸਪੋਰਟਸ ਕਲੱਬ ਅਤੇ ਟੋਰਾਂਟੋ ਆਟੋ ਅਪਰੇਟਸ ਕਲੱਬ ਦੇ ਸਹਿਯੋਗ ਨਾਲ 19ਵੀਂ ਸਲਾਨਾ ਗੁਰੂ ਨਾਨਕ ਕਾਰ ਰੈਲੀ ਅਤੇ ਪਰਿਵਾਰਕ ਪਿਕਨਿਕ 24 ਸਤੰਬਰ ਐਤਵਾਰ ਨੂੰ ਪੌਲ ਕੌਫੀ ਪਾਰਕ (3430 ਡੈਰੀ ਰੋਡ ਈਸਟ ਮਿਸੀਸਾਗਾ (ਨੇੜੇ ਗੋਰਵੇ ਐਂਡ ਡੈਰੀ ਰੋਡ ਮਾਲਟਨ) ਵਿਖੇ ਕਰਵਾਈ ਜਾ …
Read More »ਡੇਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਡਾ. ਨੈਨ ਨੇ ਐਸਆਈਟੀ ਸਾਹਮਣੇ ਕੀਤਾ ਕਬੂਲ
600 ਮਨੁੱਖੀ ਪਿੰਜਰ ਦਫ਼ਨ ਹਨ ਡੇਰੇ ਦੇ ਖੇਤਾਂ ‘ਚ ਸਿਰਸਾ/ਬਿਊਰੋ ਨਿਊਜ਼ : ਐਸਆਈਟੀ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮੰਗਲਵਾਰ ਨੂੰ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਡਾ. ਪੀਆਰ ਨੈਨ ਨੇ ਵੱਡਾ ਖੁਲਾਸਾ ਕੀਤਾ ਹੈ। ਨੈਨ ਨੇ ਐਸਆਈਟੀ ਨੂੰ ਦੱਸਿਆ ਕਿ ਡੇਰੇ ਦੀ ਜ਼ਮੀਨ ਵਿਚ 600 ਵਿਅਕਤੀਆਂ ਦੇ …
Read More »ਗੁਰਦਾਸਪੁਰ ਜ਼ਿਮਨੀ ਚੋਣ
ਸੁਨੀਲ, ਸੁਰੇਸ਼ ਤੇ ਸਲਾਰੀਆ ‘ਚ ਹੋਵੇਗਾ ਮੁਕਾਬਲਾ ਅਬੋਹਰ : ਗੁਰਦਾਸਪੁਰ ਲੋਕ ਸਭਾ ਹਲਕੇ ਲਈ ਹੋ ਰਹੀ ਜ਼ਿਮਨੀ ਚੋਣ ਲਈ ਤਿਕੋਣਾ ਮੁਕਾਬਲਾ ਹੋਵੇਗਾ। ਕਾਂਗਰਸ ਪਾਰਟੀ ਵੱਲੋਂ ਸੂਬਾ ਪ੍ਰਧਾਨ ਤੇ ਦਿੱਗਜ਼ ਆਗੂ ਸੁਨੀਲ ਜਾਖੜ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ, ਦੂਜੇ ਪਾਸੇ ਭਾਜਪਾ ਨੇ ਆਪਣੇ ਤੇਜ਼ ਤਰਾਰ ਤੇ ਚਰਚਿਤ ਆਗੂ ਸਵਰਨ ਸਲਾਰੀਆ …
Read More »