ਆਕਲੈਂਡ : ਸੁਖਵਿੰਦਰ ਸਿੰਘ ਜਿਸਦੀ ਉਮਰ 23 ਸਾਲ ਹੈ ਆਪਣਾ ਵਿਆਹ ਇਕ 30 ਸਾਲਾ ਔਰਤ (ਕੈਰੋਲਿਨ ਮੈਕੀ) ਨਾਲ ਕਰ ਰਿਹਾ ਸੀ। ਵੀਰਵਾਰ ਉਸਦੇ ਜੀਵਨ ਦਾ ਵੱਡਾ ਦਿਨ ਸੀ ਤੇ ਤੜਕੇ ਵੇਲੇ ਦੋ ਇਮੀਗ੍ਰੇਸ਼ਨ ਅਫਸਰ ਉਸਦੇ ਕ੍ਰਾਈਸਟਚਰਚ ਘਰ ਆ ਗਏ। ਉਹ ਉਸਨੂੰ ਫੜ੍ਹ ਕੇ ਲਿਜਾਣਾ ਚਾਹੁੰਦੇ ਸਨ ਕਿਉਂਕਿ ਉਹ ਗੈਰ ਕਾਨੂੰਨੀ …
Read More »Monthly Archives: August 2017
ਸਿੰਗਰਜ਼ ਨਾਲ ਆ ਚੁੱਕੇ ਮੁੰਡੇ ਦੇ ਪਾਸਪੋਰਟ ਉਤੇ ਨਕਲੀ ਏਜੰਟਾਂ ਲਗਵਾਇਆ ਨਕਲੀ ਵੀਜ਼ਾ
ਆਕਲੈਂਡ : ਨਿਊਜ਼ੀਲੈਂਡ ਆਉਣ ਵਾਲੇ ਬਹੁਤ ਸਾਰੇ ਲੋਕ ਨਕਲੀ ਏਜੰਟੰ ਦੇ ਹੱਥੇ ਚੜ੍ਹ ਕੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਹੁਣ ਇਕ ਵੀਜ਼ਾ ਕਾਪੀ ਹੱਥ ਲੱਗੀ ਹੈ ਜਿਸ ਦੇ ਵਿਚ ਇਕ ਪੰਜਾਬੀ ਮੁੰਡੇ ਜੋ ਕਿ ਜਲੰਧਰ ਤੋਂ ਹੈ, ਨੂੰ ਮਿਲਬਰੁੱਕ ਰੀਸਾਰਟ ਐਰੋਟਾਊਨ (ਨੇੜੇ ਕੁਈਨਜ਼ ਟਾਊਨ) ਤੋਂ ਵਰਕ ਵੀਜ਼ਾ ਵਿਖਾਇਆ ਗਿਆ …
Read More »ਵੱਖ-ਵੱਖ ਥਾਈਂ ਮਨਾਇਆ ਭਾਰਤ ਦਾ ਅਜ਼ਾਦੀ ਦਿਹਾੜਾ
ਬਰੈਂਪਟਨ/ਬਿਊਰੋ ਨਿਊਜ਼ : ਸੀਨੀਅਰ ਵੈਟਰਨ ਐਸੋਸੀਏਸ਼ਨ, ਪੈਰਿਟੀ ਰੋਡ ਦੇ ਬਜ਼ੁਰਗਾਂ ਅਤੇ ਹੋਰ ਵੀ ਕਈ ਥਾਈਂ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ ਗਿਆ। ਇਨ੍ਹਾਂ ਪ੍ਰੋਗਰਾਮਾਂ ਵਿਚ ਜਿਥੇ ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਇਤਿਹਾਸ ਬਾਰੇ ਗੱਲਾਂ ਹੋਈਆਂ, ਨਾਲ ਹੀ ਕੈਨੇਡਾ ਦੇ ਇੱਕ ਦੇਸ਼ ਦੇ ਰੂਪ ਵਿਚ ਸੰਗਠਤ ਹੋਣ ਦੀ 150ਵੀਂ ਵਰ੍ਹੇ ਗੰਢ …
Read More »ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੀ ਯਾਦ ‘ਚ ਆਖੰਡ ਪਾਠ ਦੇ ਭੋਗ ਐਤਵਾਰ ਨੂੰ
ਬਰੈਂਪਟਨ ઠ: ਪਿੰਡ ਝਾੜ ਸਾਹਿਬ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਵਿੱਚ 25 ਤੋਂ 27 ਅਗਸਤ 2017 ਤੱਕ ਆਖੰਡ ਪਾਠ ਕਰਵਾਇਆ ਜਾ ਰਿਹਾ ਹੈ। ਪਾਠ ਦੇ ਭੋਗ ਐਤਵਾਰ ਨੂੰ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ, 99 ਗਲਿਡਨ ਰੋਡ ਬਰੈਂਪਟਨ ਵਿਖੇ ਪਾਏ ਜਾਣਗੇ …
Read More »ਏਅਰ ਸ਼ੋਅ ਦਾ ਲੇਕ ਦੀਆਂ ਲਹਿਰਾਂ ਤੋਂ ਨਜ਼ਾਰਾ ਲੈਣ ਲਈ ਬੋਟ ਕਰੂਜ਼
ਬਰੈਂਪਟਨ/ਬਿਊਰੋ ਨਿਊਜ਼ : ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵਲੋਂ 4 ਸਤੰਬਰ 2017 ਨੂੰ ਬਹੁਤ ਹੀ ਵਧੀਆ ਬੋਟ ਕਰੂਜ਼ ਦਾ ਪ੍ਰਬੰਧ ਕੀਤਾ ਗਿਆ ਹੈ। ਉਸ ਦਿਨ ਲੇਕ ਉੱਪਰ ਬਹੁਤ ਵੱਡਾ ਅਤੇ ਦਿਲਚਸਪ ਏਅਰ ਸ਼ੋਅ ਵੀ ਹੋਣ ਜਾ ਰਿਹਾ ਹੈ। ਝੀਲ ਦੀਆਂ ਲਹਿਰਾਂ ਤੇ ਤਾਰੀਆਂ ਲਾਉਂਦੀ ਬੋਟ ਤੋਂ ਅਸਮਾਨ ਵਿੱਚ ਉਡਾਰੀਆਂ ਮਾਰਦੇ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਜੀ.ਟੀ.ਏ. ਵਿਚ ਲਿਖੀ ਜਾ ਰਹੀ ਕਹਾਣੀ ਨੂੰ ਸਮਰਪਿਤ ਸਮਾਗ਼ਮ ਕਰਾਇਆ
ਕਹਾਣੀਕਾਰ ਮੇਜਰ ਮਾਂਗਟ ਅਤੇ ਡਾ. ਅਰਵਿੰਦਰ ਕੌਰ ਨੇ ਵਿਦਵਤਾ-ਭਰਪੂਰ ਪਰਚੇ ਪੜ੍ਹੇ ਬਰੈਂਪਟਨ/ਡਾ.ਝੰਡ : ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਆਪਣੇ ਮਹੀਨਾਵਾਰ ਸਮਾਗ਼ਮਾਂ ਵਿਚ ਰਵਾਇਤੀ ਕਵੀ-ਦਰਬਾਰ ਤੋਂ ਇਲਾਵਾ ਹਰ ਵਾਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਸਿਲਸਿਲੇ ਵਿਚ ਲੰਘੇ ਐਤਵਾਰ 20 ਅਗਸਤ ਨੂੰ ਇਸ ਦੇ ਵੱਲੋਂ ਜੀ.ਟੀ.ਏ. ਵਿਚ …
Read More »ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਵਿੱਚ ਭਾਰੀ ਰੌਣਕਾਂ ਲੱਗੀਆਂ
ਬਰੈਂਪਟਨ/ਬਿਊਰੋ ਨਿਊਜ਼ ਨਾਰਥ ਅਮੈਰਕਿਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਸਾਲਾਨਾ ਪਰਿਵਾਰਕ ਪਿਕਨਿਕ 20 ਅਗਸਤ ਦਿਨ ਐਤਵਾਰ ਨੂੰ ਮਾਲਟਨ ਦੇ ਵਾਈਲਡ ਵੁੱਡ ਪਾਰਕ ਵਿੱਚ ਹੋਈ। ਇਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਸਮੇਤ ਹਰ ਉਮਰ ਅਤੇ ਵਰਗ ਦੇ ਲੋਕ ਸ਼ਾਮਲ ਹੋਏ। ਹਾਜ਼ਰੀਨ ਦੁਪਹਿਰ ਦੇ 12 ਵਜੇ ਤੋਂ 5 ਵਜੇ ਤੱਕ ਲਗਾਤਾਰ ਖਾਣ …
Read More »ਹਾਮਿਲਟਨ ਵਿਖੇ ਭਾਰਤ ਦਾ ਅਜ਼ਾਦੀ ਦਿਹਾੜਾ ਮਨਾਇਆ
ਹਾਮਿਲਟਨ : ਹਾਮਿਲਟਨ (ਸਟੋਨੀ ਕਰੀਕ) ਦੇ ਪੀਚਵੁਡ ਪਾਰਕ ਚੋਂ, ਭਾਰਤ ਦਾ ਅਜ਼ਾਦੀ ਦਿਹਾੜਾ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਤਿਰੰਗਾ ਲਹਰਾਉਣ ਤੋਂ ਬਾਅਦ ਮਿਸਟਰ ਥੋਮਸ ਐਮ.ਜੀ, ਨੇ ਬਹੁਤ ਹੀ ਸੁਰੀਲੀ ਅਵਾਜ਼ ਵਿੱਚ ਰਾਸ਼ਟਰੀ ਗੀਤ ਗਾਇਆ। ઠਸ.ਗੁਰਚਰਨ ਸਿੰਘ ਮੰਡੇਰ ਨੇ ઠਸੰਬੋਧਨ ਕਰਦਿਆਂ ਅਜ਼ਾਦੀ ਤੋਂ ਬਾਅਦ ਕੀਤੀ ਤਰੱਕੀ ઠਦਾ ਬੜੇ ਵਿਸਥਾਰ ਨਾਲ …
Read More »ਮਿਸੀਸਾਗਾ ਅਤੇ ਬਰੈਂਪਟਨ ਦੇ ਪਰਿਵਾਰਾਂ ਲਈ ਹੋਰ ਜ਼ਿਆਦਾ ਟ੍ਰਾਂਜ਼ਿਟ ਸਰਵਿਸ ਆਵੇਗੀ
ਮਿਸੀਸਾਗਾ/ਬਿਊਰੋ ਨਿਊਜ਼ : ਓਨਟਰੀਓ ਵਿਚ ਹੁਰੋਂਟਾਰਿਓ ਲਾਈਨ ਰੇਲ ਟ੍ਰਾਂਜਿਟ (ਐਲਆਰਟੀ) ਪ੍ਰੋਜੈਕਟ ਦੇ ਵਿਸਥਾਰ ਦੇ ਨਾਲ ਹੀ ਮਿਸੀਸਾਗਾ ਅਤੇ ਬਰੈਂਪਟਨ ਵਿਚ ਇਨ੍ਹਾਂ ਸੇਵਾਵਾਂ ਦਾ ਤੇਜ਼ੀ ਨਾਲ ਵਿਸਥਾਰ ਹੋਵੇਗਾ ਅਤੇ ਇਸ ਨਾਲ ਇਨ੍ਹਾਂ ਖੇਤਰਾਂ ਵਿਚ ਰਹਿਣ ਵਾਲੇ ਪਰਿਵਾਰਾਂ ਨੂੰ ਲਾਭ ਮਿਲੇਗਾ। ਇਸ ਸਰਵਿਸ ਨਾਲ ਲੋਕਾਂ ਨੂੂੰ ਮਿਸੀਸਾਗਾ ਅਤੇ ਬਰੈਂਪਟਨ ਤੋਂ ਹੋਰ ਸਥਾਨਾਂ …
Read More »ਪੰਥ ਪ੍ਰਸਿੱਧ ਵਿਦਵਾਨ ਭਾਈ ਪਿੰਦਰਪਾਲ ਸਿੰਘ, ਮਾਲਟਨ ਗੁਰੂਘਰ ‘ਚ 28 ਅਗਸਤ ਤੋਂ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ
ਮਾਲਟਨ/ਬਿਊਰੋ ਨਿਊਜ਼ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪੰਥ ਪ੍ਰਸਿੱਧ ਵਿਦਵਾਨਾਂ ਕਥਾਕਾਰ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ 28 ਅਗਸਤ ਤੋਂ 3 ਸਤੰਬਰ ਤੱਕ ਸ਼ਾਮ 7:30 ਤੋਂ 8:30 ਤੱਕ ਇਕ ਹਫਤੇ ਲਈ ਵਿਸ਼ੇਸ਼ ਦੀਵਾਨ ਸਜਾਉਣਗੇ ਅਤੇ ਸੰਗਤਾਂ ਨੂੰ ਕਥਾ ਰਾਹੀਂ ਨਿਹਾਲ ਕਰਨਗੇ। …
Read More »