ਬਰੈਂਪਟਨ/ਕੰਵਲਜੀਤ ਸਿੰਘ ਕੰਵਲ : ਸਿੱਖ ਰਾਜ ਦੇ ਆਖਰੀ ਮਹਾਰਾਜੇ ਕੰਵਰ ਦਲੀਪ ਸਿੰਘ ਦੇ ਦੁਖਾਂਤਕ ਜੀਵਨ ‘ਤੇ ਬਣੀ ਫਿਲਮ ‘ਦੀ ਬਕੈਕ ਪ੍ਰਿੰਸ’ ਟਰਾਂਟੋ, ਮਿਸੀਸਾਗਾ ਅਤੇ ਬਰੈਂਪਟਨ ਸਮੇਤ ਪੂਰੇ ਕੈਨੇਡਾ ਵਿੱਚ 21 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਗੱਲ ਦਾ ਪ੍ਰਗਟਾਵਾ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਅ ਰਹੇ ਉੱਘੇ ਗਾਇਕ ਸਤਿੰਦਰ …
Read More »Monthly Archives: July 2017
‘ਰਾਮ’ ਬਣੇ ਰਾਸ਼ਟਰਪਤੀ
ਭਾਰਤ ਦੇ 14ਵੇਂ ਰਾਸ਼ਟਰਪਤੀ ਚੁਣੇ ਗਏ ਰਾਮਨਾਥ ਕੋਵਿੰਦ ਨਵੀਂ ਦਿੱਲੀ/ਬਿਊਰੋ ਨਿਊਜ਼ ‘ਰਾਮ’ ਰਾਸ਼ਟਰਪਤੀ ਬਣ ਗਏ ਹਨ। ਭਾਜਪਾ ਦੇ ਪਸੰਦੀਦਾ ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਵਕੀਲ ਤੋਂ ਸਿਆਸਤਦਾਨ ਬਣੇ ਭਾਜਪਾ ਆਗੂ ਰਾਮ ਨਾਥ ਕੋਵਿੰਦ ਨੇ ਯੂਪੀਏ ਉਮੀਦਵਾਰ ਮੀਰਾ ਕੁਮਾਰ ਨੂੰ ਹਰਾ ਕੇ ਦੇਸ਼ ਦੇ ਪਹਿਲੇ …
Read More »ਸੁਖਪਾਲ ਖਹਿਰਾ ਬਣੇ ਵਿਰੋਧੀ ਧਿਰ ਦੇ ਆਗੂ
ਐਚ ਐਸ ਫੂਲਕਾ ਦੇ ਅਸਤੀਫ਼ੇ ਤੋਂ ਬਾਅਦ ਖਹਿਰਾ ਦੇ ਨਾਲ ਅਮਨ ਅਰੋੜਾ, ਬਲਜਿੰਦਰ ਕੌਰ ਅਤੇ ਕੰਵਰ ਸੰਧੂ ਦਾ ਨਾਂ ਸੀ ਅਹੁਦੇ ਦੀ ਦੌੜ ‘ਚ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਹਲਕਾ ਭਲੁੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਸਰਬ ਸੰਮਤੀ ਨਾਲ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਚੁਣਿਆ ਗਿਆ …
Read More »ਬ੍ਰਿਟਿਸ਼ ਕੋਲੰਬੀਆ ਸਰਕਾਰ ‘ਚ ਦੋ ਪੰਜਾਬੀ ਬਣੇ ਮੰਤਰੀ, ਇਕ ਪਾਰਲੀਮਾਨੀ ਸਕੱਤਰ
ਚੰਡੀਗੜ੍ਹ : ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿਚ ਨਿਊ ਡੈਮੋਕਰੇਟਿਕ ਪਾਰਟੀ ਨੇ ਸਰਕਾਰ ਬਣਾ ਲਈ ਹੈ। ਸਰਕਾਰ ਵਿਚ ਪੰਜਾਬੀ ਮੂਲ ਦੇ ਹੈਰੀ ਬੈਂਸ, ਜਿਨੀ ਸਿਮਜ਼ ਨੂੰ ਕੈਬਨਿਟ ਮੰਤਰੀ ਅਤੇ ਰਵੀ ਕਾਹਲੋਂ ਨੂੰ ਪਾਰਲੀਮਾਨੀ ਸਕੱਤਰ ਬਣਾਇਆ ਹੈ। ਪਹਿਲਾਂ ਰਾਜ ਚੌਹਾਨ ਨੂੰ ਵੀ ਮੰਤਰੀ ਬਣਾਏ ਜਾਣ ਦੀ ਗੱਲ ਚੱਲ ਰਹੀ ਸੀ। ਉਹਨਾਂ ਨੂੰ ਹੁਣ …
Read More »ਲੰਗਰ ‘ਤੇ ਜੀ ਐਸ ਟੀ : ਸੁਖਬੀਰ ਦਿੱਲੀ ਜਾਣ ਦੀਆਂ ਤਿਆਰੀਆਂ ਕਰਦੇ ਰਹਿ ਗਏ ਅਮਰਿੰਦਰ ਜੇਤਲੀ ਨਾਲ ਮੁਲਾਕਾਤ ਵੀ ਕਰ ਆਏ
6000 ਕਰੋੜ ਰੁਪਏ ਦਾ ਕਿਸਾਨੀ ਕਰਜ਼ਾ ਨਿਪਟਾਉਣ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ : ਲੰਘੇ ਬੁੱਧਵਾਰ ਨੂੰ ਅਕਾਲੀ ਦਲ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਲੰਗਰ ਅਤੇ ਪ੍ਰਸ਼ਾਦ ਬਣਾਉਣ ਆਦਿ ਦੀ ਰਸਦ ‘ਤੇ ਲਾਏ ਗਏ ਜੀ ਐਸ ਟੀ ਨੂੰ ਮੁਆਫ਼ ਕਰਵਾਉਣ ਲਈ …
Read More »ਅੰਮ੍ਰਿਤਸਰ ਤੋਂ ਟੋਰਾਂਟੋ ਦੀ ਫਲਾਈਟ ਸ਼ੁਰੂ ਕਰਨ ਤੋਂ ਏਅਰ ਇੰਡੀਆ ਦਾ ਇਨਕਾਰ
ਚੰਡੀਗੜ੍ਹ : ਏਅਰ ਇੰਡੀਆ ਅੰਮ੍ਰਿਤਸਰ ਏਅਰਪੋਰਟ ਤੋਂ ਟੋਰਾਂਟੋ ਫਲਾਈਟ ਸ਼ੁਰੂ ਕਰਨ ਤੋਂ ਪੂਰੀ ਤਰ੍ਹਾਂ ਮੁੱਕਰ ਗਈ। ਅੰਮ੍ਰਿਤਸਰ ਇੰਟਰਨੈਸ਼ਨਲ ਏਅਰ ਪੋਰਟ ਤੋਂ ਟੋਰਾਂਟੋ ਦੀ ਉਡਾਣ ਸ਼ੁਰੂ ਕਰਨ ਤੋਂ ਏਅਰ ਇੰਡੀਆ ਨੇ ਘਾਟੇ ਦੀ ਗੱਲ ਕਹਿੰਦਿਆਂ ਕੋਰੀ ਨਾਂਹ ਕਰ ਦਿੱਤੀ ਹੈ। ਹਾਲਾਂਕਿ ਏਅਰ ਇੰਡੀਆ ਨੇ ਦੱਸਿਆ ਕਿ 29 ਅਕਤੂਬਰ ਤੋਂ ਉਹ ਚੰਡੀਗੜ੍ਹ …
Read More »ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਆਇਆ ਸਾਹਮਣੇ
ਚੰਡੀਗੜ੍ਹ : ਕਹਿਣ ਨੂੰ ਤਾਂ ਭਾਰਤੀ ਜਨਤਾ ਪਾਰਟੀ ਦਾਅਵਾ ਕਰਦੀ ਹੈ ਕਿ ਅਸੀਂ ਘੱਟ ਗਿਣਤੀਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਤੇ ਇਸੇ ਲਈ ਅਕਾਲੀ ਦਲ ਨਾਲ ਆਪਣੇ ਗਠਜੋੜ ਨੂੰ ਉਹ ਇੰਝ ਪੇਸ਼ ਕਰਦੀ ਹੈ ਕਿ ਜਿਵੇਂ ਸਾਰੇ ਸਿੱਖ ਭਾਈਚਾਰੇ ਨੂੰ ਉਸ ਨੇ ਆਪਣੇ ਨਾਲ ਬਰਾਬਰ ਥਾਂ ਦਿੱਤੀ ਹੋਵੇ, ਪਰ …
Read More »ਪੰਜਾਬ ਦੀ ਆਰਥਿਕਤਾ ‘ਤੇ ਟਰੱਕ ਯੂਨੀਅਨਾਂ ਦਾ ਪ੍ਰਭਾਵ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਕਸਬੇ ਦੇ ਉਦਯੋਗਪਤੀਆਂ ਤੇ ਕਾਰੋਬਾਰੀਆਂ ਨੂੰ ਸਰਕਾਰ ਵੱਲੋਂ ਮਦਦ ਦੀ ਪੇਸ਼ਕਸ਼ ਦਾ ਸਵਾਲ ਕੀਤਾ ਤਾਂ ਫੈਕਟਰੀਆਂ ਦੇ ਮਾਲਕਾਂ ਦੀ ਇੱਕੋ ਇੱਕ ਮੰਗ ਸਾਹਮਣੇ ਆਈ ”ਬਾਦਲ ਸਾਹਿਬ ਟਰੱਕ ਯੂਨੀਅਨ ਭੰਗ ਕਰ ਦਿਓ, ਬਸ …
Read More »ਪੰਜਾਬ ‘ਚ ਕੈਂਸਰਦਾ ਅੱਤਵਾਦ
ਪੰਜਾਬ ਨੂੰ ਕੈਂਸਰ ਨੇ ਬੁਰੀ ਤਰ੍ਹਾਂ ਆਪਣੀਲਪੇਟਵਿਚਲੈਲਿਆਹੈ। ਕੇਂਦਰੀਸਿਹਤਮੰਤਰਾਲੇ ਦੀਰਿਪੋਰਟ ਅਨੁਸਾਰ ਕੈਂਸਰਕਾਰਨ ਰੋਜ਼ਾਨਾ ਔਸਤਨ 43 ਮੌਤਾਂ ਇਕੱਲੇ ਪੰਜਾਬਵਿਚ ਹੁੰਦੀਆਂ ਹਨ। ਤਾਜ਼ਾਵੇਰਵਿਆਂ ਅਨੁਸਾਰਪੰਜਾਬਵਿਚਕੈਂਸਰਨਾਲਪਹਿਲੀਜਨਵਰੀ 2014 ਤੋਂ 31 ਦਸੰਬਰ 2016 ਤੱਕ 47,378 ਮੌਤਾਂ ਹੋਈਆਂ ਹਨਅਤੇ ਹਰਵਰ੍ਹੇ ਇਹ ਦਰ ਵੱਧ ਰਹੀ ਹੈ। ਸਾਲ 2014 ‘ਚ 15,171, 2015 ‘ਚ 15,784 ਅਤੇ ਸਾਲ 2016 ‘ਚ 16,423 ਮੌਤਾਂ …
Read More »ਹਰਿੰਦਰਪਾਲ ਸਿੰਘ ਨੇ ਜਿੱਤਿਆ ਵਿਕਟੋਰੀਆਓਪਨ
ਮੈਲਬਰਨ/ਬਿਊਰੋ ਨਿਊਜ਼ : ਭਾਰਤ ਦੇ ਹਰਿੰਦਰਪਾਲ ਸਿੰਘ ਸੰਧੂ ਨੇ ਅਪਣੀਸ਼ਾਨਦਾਰਖੇਡਜਾਰੀਰਖਦਿਆਂ ਸਕੁਐਸ਼ ઠਦਾਵਿਕਟੋਰੀਆਓਪਨਖ਼ਿਤਾਬਆਪਣੇ ਨਾਮਕਰਲਿਆ। ਉਸ ਨੇ ਫ਼ਾਈਨਲਵਿਚਆਸਟਰੇਲੀਆ ਦੇ ਪਹਿਲਾਦਰਜਾਪ੍ਰਾਪਤਰੈਕਸਹੈਡ੍ਰਿਕ ਨੂੰ 12-14, 11-3, 11-4 ਅਤੇ 11-7 ਨਾਲਹਰਾ ਕੇ ਇਕ ਹਫ਼ਤੇ ਵਿਚਦੂਜਾਖ਼ਿਤਾਬਜਿੱਤਲਿਆ। ਪਿਛਲੇ ਹਫ਼ਤੇ ਸਾਊਥਆਸਟਰੇਲੀਅਨਓਪਨਜਿੱਤਣਪਿੱਛੋਂ ਹਰਿੰਦਰਪਾਲ ਸਿੰਘ ਸੰਧੂ ਨੇ ਇਕ ਵੀਸੈਟਹਾਰੇ ਬਗ਼ੈਰਫ਼ਾਈਨਲ ਤੱਕ ਦਾਸਫ਼ਰਤੈਅਕੀਤਾ ਸੀ ਅਤੇ ਖ਼ਿਤਾਬੀਮੁਕਾਬਲੇ ਵਿਚਵੀਬਿਹਤਰੀਨਖੇਡਜਾਰੀਰਖਦਿਆਂ 77 ਮਿੰਟਵਿਚਆਪਣੇ ਵਿਰੋਧੀ ਨੂੰ ਹਰਾ …
Read More »